GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1392
Display Settings
Translations
ਨ​ਸ਼ਿਕਮੇ​ਦਿਗਰ​ਦਰ​ਦਹਾਨੇ​ਦਿਗਰ​॥੫੫॥​
(ਇਹੋ ਜਿਹਾ ਨਾ ਹੋਵੇ) ਕਿ ਢਿਡ ਵਿਚ ਹੋਰ ਹੋਵੇ ਅਤੇ ਮੂੰਹ ਵਿਚ ਕੁਝ ਹੋਰ ॥੫੫॥
The speech and action should correspond.55.
न शिकमे दिगर दर दहाने दिगर ॥५५॥
ਕਿ​ਕਾਜ਼ੀ​ਮਰਾ​ਗ਼ੁਫ਼ਤਹ​ਬੇਰੂੰ​ਨਯਮ​॥​
ਜੋ ਕਾਜ਼ੀ ਨੇ ਮੈਨੂੰ ਕਿਹਾ ਹੈ, (ਮੈਂ ਉਸ ਤੋਂ) ਬਾਹਰ ਨਹੀਂ ਹਾਂ।
I agree with the words conveyed by the Qazi,
कि काज़ी मरा ग़ुफ़तह बेरूं नयम ॥
ਅਗਰ​ਰਾਸਤੀ​ਖ਼ੁਦ​ਬਿਯਾਰੀ​ਕਦਮ​॥੫੬॥​
ਜੇ ਤੇਰੇ ਵਿਚ ਸਚਾਈ ਹੈ (ਤਾਂ ਇਥੇ) ਆਪ ਆ ਕੇ ਕਦਮ ਰਖ ॥੫੬॥
but if you promise to come on the right path.56.
अगर रासती क़ुद बियारी कदम ॥५६॥
ਤੁਰਾ​ਗਰ​ਬਬਾਯਦ​ਆਂ​ਕਉਲੇ​ਕੁਰਾਂ​॥​
ਜੇ ਤੈਨੂੰ ਕੁਰਾਨ ਵਾਲਾ ਕਸਮਨਾਮਾ ਚਾਹੀਦਾ ਹੈ,
If you want to see the letter containing oaths,
तुरा गर बबायद आं कउले कुरां ॥
ਬਨਿਜ਼ਦੇ​ਸ਼ੁਮਾ​ਰਾ​ਰਸਾਨਮ​ਹਮਾ​॥੫੭॥​
ਤਾਂ (ਮੈਂ) ਉਹ ਵੀ ਤੇਰੇ ਕੋਲ ਭੇਜ ਸਕਦਾ ਹਾਂ ॥੫੭॥
I can send you the same immediatedly.57.
बनिज़दे शुमा रा रसानम हमा ॥५७॥
ਚਿ​ਤਸ਼ਰੀਫ​ਦਰ​ਕਸਬਹ​ਕਾਂਗੜ​ਕੁਨਦ​॥​
(ਹੇ ਬਾਦਸ਼ਾਹ!) ਜੇ ਤੂੰ ਕਾਂਗੜ ਕਸਬੇ ਵਿਚ ਆ ਜਾਵੇਂ,
If you come yourself in village Kangar,
चि तशरीफ दर कसबह कांगड़ कुनद ॥
ਵਜ਼ਾਂ​ਪਸ​ਮੁਲਾਕਾਤ​ਬਾਹਮ​ਸ਼ਵਦ​॥੫੮॥​
ਤਾਂ ਉਸ ਪਿਛੋਂ ਆਪਸ ਵਿਚ ਮੁਲਾਕਾਤ ਹੋ ਜਾਵੇਗੀ ॥੫੮॥
we can meet each other.58.
वज़ां पस मुलाकात बाहम शवद ॥५८॥
ਨ​ਜ਼ੱਰਹ​ਦਰੀਂ​ਰਾਹਿ​ਖ਼ਤਰਾ​ਤੁਰਾਸਤ​॥​
(ਹੇ ਬਾਦਸ਼ਾਹ!) ਤੈਨੂੰ ਇਸ ਰਾਹ ਤੇ ਆਉਣ ਵਿਚ ਜ਼ਰਾ ਜਿੰਨਾ ਵੀ ਖ਼ਤਰਾ ਨਹੀਂ
Do not bring in your mind the danger of coming there
न ज़रह दरीं राहि क़तरा तुरासत ॥
ਹਮਹ​ਕੌਮਿ​ਬੈਰਾੜ​ਹੁਕਮੇ​ਮਰਾਸਤ​॥੫੯॥​
(ਕਿਉਂਕਿ) ਸਾਰੀ ਬਰਾੜ ਕੌਮ ਮੇਰੇ ਹੁਕਮ ਵਿਚ ਹੈ ॥੫੯॥
Because the Brar community acts according to my orders.59.
हमह कौमि बैराड़ हुकमे मरासत ॥५९॥
ਬਯਾ​ਤਾ​ਸੁਖ਼ਨ​ਖ਼ੁਦ​ਜ਼ੁਬਾਨੀ​ਕੁਨੇਮ​॥​
(ਇਥੇ) ਆ ਤਾਂ ਜੋ ਖ਼ੁਦ ਜ਼ਬਾਨੀ ਗੱਲ-ਬਾਤ ਕਰੀਏ
We can talk to each other in this way
बया ता सुक़न क़ुद ज़ुबानी कुनेम ॥
ਬਰੂਇ​ਸ਼ੁਮਾ​ਮਿਹਰਬਾਨੀ​ਕੁਨੇਮ​॥੬੦॥​
ਅਤੇ ਮੈਂ ਤੇਰੇ ਮੂੰਹ ਉਤੇ ਮਿਹਰਬਾਨੀ ਕਰਾਂ ॥੬੦॥
Kindly come so that we may have direct talk.60.
बरूइ शुमा मिहरबानी कुनेम ॥६०॥
ਯਕੇ​ਅਸਪ​ਸ਼ਾਇਸਤਏ​ਯਕ​ਹਜ਼ਾਰ​॥​
ਇਕ ਹਜ਼ਾਰ ਰੁਪੈਏ (ਮੁੱਲ ਵਾਲਾ) ਇਕ ਸੁੰਦਰ ਘੋੜਾ ਲਿਆਈਂ
Your saying that I may bring for you a very fine steed of one thousand rupees and
यके असप शाइसतए यक हज़ार ॥
ਬਯਾ​ਤਾ​ਬਗੀਰੀ​ਬ​ਮਨ​ਈਂ​ਦਯਾਰ​॥੬੧॥​
ਅਤੇ ਫਿਰ ਮੇਰੇ ਕੋਲੋਂ ਇਹ ਇਲਾਕਾ ਲੈ ਲਵੀਂ ॥੬੧॥
Get this area as a feoff (jagir) from you, you may keep this thing in your mind.61.
बया ता बगीरी ब मन ईं दयार ॥६१॥
ਸ਼ਹਿਨਸ਼ਾਹ​ਰਾ​ਬੰਦਾਹਏ​ਚਾਕਰੇਮ​॥​
ਮੈਂ ਬਾਦਸ਼ਾਹਾਂ ਦੇ ਬਾਦਸ਼ਾਹ ਦਾ ਸੇਵਕ ਅਤੇ ਚਾਕਰ ਹਾਂ
I am the man of the Sovereign of Sovereign and His slave
शहिनशाह रा बंदाहए चाकरेम ॥
ਅਗਰ​ਹੁਕਮ​ਆਯਦ​ਬਜਾਂ​ਹਾਜ਼ਰੇਮ​॥੬੨॥​
(ਜੇ ਉਸ ਦਾ) ਹੁਕਮ ਆ ਜਾਵੇ, ਤਾਂ ਜਾਨ ਸਮੇਤ ਹਾਜ਼ਰ ਹਾਂ ॥੬੨॥
If He permits me, then I shall present myself there.62.
अगर हुकम आयद बजां हाज़रेम ॥६२॥
ਗਰਚਿ​ਬਿਆਯਦ​ਬ​ਫ਼ੁਰਮਾਨਿ​ਮਨ​॥​
ਜੇ ਕਰ (ਉਸ ਪਰਮਾਤਮਾ ਦਾ) ਮੈਨੂੰ ਫ਼ਰਮਾਨ ਆ ਗਿਆ,
If He permits me,
गरचि बिआयद ब फ़ुरमानि मन ॥
ਹਜ਼ੂਰਤੁ​ਬਿਆਯਮ​ਹਮਹ​ਜਾਨੋ​ਤਨ​॥੬੩॥​
ਤਾਂ ਮੈਂ ਤੇਰੇ ਪਾਸ ਜਿੰਦ ਅਤੇ ਸ਼ਰੀਰ ਸਹਿਤ ਆ ਜਾਵਾਂਗਾ ॥੬੩॥
then I shall be present there in person.63.
हज़ूरतु बिआयम हमह जानो तन ॥६३॥
ਅਗਰ​ਤੂ​ਬਯਜ਼ਦਾਂ-ਪ੍ਰਸਤੀ​ਕੁਨੀ​॥​
ਜੇ ਤੂੰ ਪਰਮਾਤਮਾ ਦੀ ਪੂਜਾ ਕਰਨ ਵਾਲਾ ਹੈਂ,
If you worship One Lord,
अगर तू बयज़दां-प्रसती कुनी ॥
ਬ​ਕਾਰੇ​ਮਰਾ​ਈਂ​ਨ​ਸੁਸਤੀ​ਕੁਨੀ​॥੬੪॥​
ਤਾਂ ਮੇਰੇ ਕੰਮ (ਨੂੰ ਕਰਨ) ਵਿਚ ਸੁਸਤੀ ਨਾ ਕਰੀਂ ॥੬੪॥
you will not cause any delay in this work of mine.64.
ब कारे मरा ईं न सुसती कुनी ॥६४॥
ਬਬਾਯਦ​ਕਿ​ਯਜ਼ਦਾਂ​ਸ਼ਨਾਸੀ​ਕੁਨੀ​॥​
ਤੈਨੂੰ ਚਾਹੀਦਾ ਹੈ ਕਿ ਪਰਮਾਤਮਾ ਨੂੰ ਪਛਾਣ
You should recognize the Lord,
बबायद कि यज़दां शनासी कुनी ॥
ਨ​ਗ਼ੁਫ਼ਤਹ​ਕਸੇ​ਕਸ​ਖ਼ਰਾਸ਼ੀ​ਕੁਨੀ​॥੬੫॥​
ਅਤੇ ਕਿਸੇ ਦੇ ਕਹੇ ਤੇ ਕਿਸੇ ਨੂੰ ਦੁਖੀ ਨਾ ਕਰ ॥੬੫॥
so that you may not talk ill or cause injury to anybody.65.
न ग़ुफ़तह कसे कस क़राशी कुनी ॥६५॥
ਤੂ​ਮਸਨਦ-ਨਸ਼ੀਂ​ਸਰਵਰਿ​ਕਾਯਨਾਤ​॥​
ਤੂੰ ਕਾਇਨਾਤ (ਖ਼ਲਕਤ) ਦਾ ਸਰਦਾਰ ਹੈਂ ਅਤੇ ਗੱਦੀਨਸ਼ੀਨ (ਬਾਦਸ਼ਾਹ) ਹੈਂ।
You are the Sovereign of the world and you sit on the throne,
तू मसनद-नशीं सरवरि कायनात ॥
ਕਿ​ਅਜਬਸਤ​ਇਨਸਾਫ਼​ਈਂ​ਹਮ​ਸਿਫ਼ਾਤ​॥੬੬॥​
(ਤੇਰਾ) ਇਨਸਾਫ਼ ਅਜੀਬ ਹੈ ਅਤੇ (ਤੇਰੀਆਂ) ਸਿਫ਼ਤਾਂ ਵੀ ਅਜੀਬ ਹਨ ॥੬੬॥
but I wonder at your ill acts of injustice.66.
कि अजबसत इनसाफ़ ईं हम सिफ़ात ॥६६॥
ਕਿ​ਅਜਬਸਤੁ​ਇਨਸਾਫ਼ੋ​ਦੀਂ​ਪਰਵਰੀ​॥​
ਤੇਰਾ ਨਿਆਂ ਅਜੀਬ ਹੈ ਅਤੇ ਤੇਰੀ ਧਰਮ-ਪਾਲਨਾ ਵੀ ਅਸਚਰਜ ਹੈ।
I wonder at your acts of piety and justice
कि अजबसतु इनसाफ़ो दीं परवरी ॥