GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1390
Display Settings
Translations
ਕਿ​ਹੁਸਨੁਲ​ਜਮਾਲਸਤ​ਰਾਜ਼ਕ​ਰਹੀਮ​॥੭॥​
ਸੁੰਦਰਤਾ ਦੇ ਗੁਣ ਵਾਲਾ, ਰਿਜ਼ਕ ਦੇਣ ਵਾਲਾ ਅਤੇ ਦਿਆਲੂ ਹੈ ॥੭॥
He, the preserver, is Most Beautiful.7.
कि हुसनुल जमालसत राज़क रहीम ॥७॥
ਕਿ​ਸਾਹਿਬਿ​ਸ਼ਊਰਸਤ​ਆਜਿਜ਼​ਨਿਵਾਜ਼​॥​
(ਉਹ) ਸ੍ਰੇਸ਼ਠ ਅਕਲ ਵਾਲਾ, ਗ਼ਰੀਬਾਂ ਦੀ ਦੇਖ-ਭਾਲ ਕਰਨ ਵਾਲਾ,
The Lord is Omniscient, the Protector of the lowly
कि साहिबि शऊरसत आजिज़ निवाज़ ॥
ਗ਼੍ਰੀਬੁਲ​ਪ੍ਰਸਤੋ​ਗ਼ਨੀਮੁਲ​ਗੁਦਾਜ਼​॥੮॥​
ਨਿਰਧਨਾਂ ਦੀ ਪਾਲਨਾ ਕਰਨ ਵਾਲਾ ਅਤੇ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈ ॥੮॥
He, the Friend of the poor, is the Destroyer of the enemies.8.
ग़्रीबुल प्रसतो ग़नीमुल गुदाज़ ॥८॥
ਸ਼ਰੀਅਤ​ਪ੍ਰਸਤੋ​ਫ਼ਜ਼ੀਲਤ​ਮੁਆਬ​॥​
(ਉਹ) ਧਰਮ ਦੀ ਪਾਲਨਾ ਕਰਨ ਵਾਲਾ, ਵਡਿਆਈਆਂ ਦਾ ਠਿਕਾਣਾ,
He is the Source of all virtues, keeper of Dharma
शरीअत प्रसतो फ़ज़ीलत मुआब ॥
ਹਕੀਕਤ​ਸ਼ਨਾਸੋ​ਨਬੀਉਲ​ਕਿਤਾਬ​॥੯॥​
ਵਾਸਤਵਿਕਤਾ ਨੂੰ ਸਮਝਣ ਵਾਲਾ, ਨੱਬੀਆਂ ਨੂੰ ਕਿਤਾਬ (ਧਰਮ ਪੁਸਤਕ) ਪ੍ਰਦਾਨ ਕਰਨ ਵਾਲਾ ਹੈ ॥੯॥
He knows everything and is the Source of all Scriptures.9.
हकीकत शनासो नबीउल किताब ॥९॥
ਕਿ​ਦਾਨਸ਼​ਪਜ਼ੂਹਸਤ​ਸਾਹਿਬਿ​ਸ਼ਊਰ​॥​
(ਉਹ) ਦਾਨਾਈ ਦੀ ਪਛਾਣ ਕਰਨ ਵਾਲਾ, ਅਕਲ ਦਾ ਸੁਆਮੀ,
He is the Perfect Being and Treasure of Wisdom
कि दानश पज़ूहसत साहिबि शऊर ॥
ਹਕੀਕਤ​ਸ਼ਨਾਸਸਤੋ​ਜ਼ਾਹਿਰ​ਜ਼ਹੂਰ​॥੧੦॥​
ਸਤਿਅਤਾ ਨੂੰ ਪਛਾਣਨ ਵਾਲਾ ਅਤੇ ਸਰਬਤ੍ਰ ਪ੍ਰਕਾਸ਼ਿਤ ਹੋਣ ਵਾਲਾ ਹੈ ॥੧੦॥
He, the All-Pervading Lord, is Omniscient.10.
हकीकत शनाससतो ज़ाहिर ज़हूर ॥१०॥
ਸ਼ਨਾਸਿੰਦਏ​ਇਲਮਿ​ਆਲਮ​ਖ਼ੁਦਾਇ​॥​
(ਉਹ) ਪਰਮਾਤਮਾ ਸੰਸਾਰ ਦੀਆਂ ਸਾਰੀਆਂ ਵਿਦਿਆਵਾਂ ਨੂੰ ਜਾਣਨ ਵਾਲਾ,
The Lord of the Universe, Knows all the sciences,
शनासिंदए इलमि आलम क़ुदाइ ॥
ਕੁਸ਼ਾਇੰਦਏ​ਕਾਰਿ​ਆਲਮ​ਕੁਸ਼ਾਇ​॥੧੧॥​
ਹਰ ਕੰਮ ਦੀ ਗੁੰਝਲ ਨੂੰ ਖੋਲ੍ਹਣ ਵਾਲਾ ਅਤੇ ਸੰਸਾਰ ਨੂੰ ਵਿਸ਼ੇਸ਼ ਤਰਤੀਬ ਦੇਣ ਵਾਲਾ ਹੈ ॥੧੧॥
and breaks the knots of all complications.11.
कुशाइंदए कारि आलम कुशाइ ॥११॥
ਗੁਜ਼ਾਰਿੰਦਏ​ਕਾਰਿ​ਆਲਮ​ਕਬੀਰ​॥​
(ਉਹ) ਸਾਰੇ ਸੰਸਾਰ ਦੇ ਕੰਮਾਂ ਨੂੰ ਚਲਾਉਣ ਵਾਲਾ ਬਹੁਤ ਮਹਾਨ,
He, the Supreme and Most High, Supervises the whole world
गुज़ारिंदए कारि आलम कबीर ॥
ਸ਼ਨਾਸਿੰਦਏ​ਇਲਮਿ​ਆਲਮ​ਅਮੀਰ​॥੧੨॥​
ਵਿਦਿਆਵਾਂ ਨੂੰ ਸਮਝਣ ਵਾਲਾ ਅਤੇ ਸੰਸਾਰ ਦਾ 'ਨਾਇਕ' ਹੈ ॥੧੨॥
He, the Sovereign of the Universe, is the Source of all Learning.12.
शनासिंदए इलमि आलम अमीर ॥१२॥
ਮਰਾ​ਏਅਤਬਾਰੇ​ਬਰੀਂ​ਕਸਮ​ਨੇਸਤ​॥​
(ਹੇ ਔਰੰਗਜ਼ੇਬ!) ਮੈਨੂੰ (ਤੇਰੀ) ਇਸ ਕਸਮ ਉਤੇ ਯਕੀਨ ਨਹੀਂ ਹੈ।
I have faith in your oaths
मरा एअतबारे बरीं कसम नेसत ॥
ਕਿ​ਏਜ਼ਦ​ਗਵਾਹਸਤੁ​ਯਜ਼ਦਾਂ​ਯਕੇਸਤ​॥੧੩॥​
ਖ਼ੁਦਾ ਇਕ ਹੈ ਅਤੇ (ਅਸਾਂ ਦੋਹਾਂ ਵਿਚ) ਗਵਾਹ ਹੈ ॥੧੩॥
The Lord Himself is the Witness.13.
कि एज़द गवाहसतु यज़दां यकेसत ॥१३॥
ਨ​ਕਤਰਹ​ਮਰਾ​ਏਤਬਾਰੇ​ਬਰੋਸਤ​॥​
ਉਸ (ਕਸਮ) ਉਤੇ ਮੇਰਾ ਜ਼ਰਾ ਜਿੰਨਾ ਵੀ ਇਤਬਾਰ ਨਹੀਂ ਹੈ।
I have not an iota of faith in such a person,
न कतरह मरा एतबारे बरोसत ॥
ਕਿ​ਬਖ਼ਸ਼ੀ​ਵ​ਦੀਵਾਂ​ਹਮਾ​ਕਿਜ਼ਬ​ਗੋਸ਼ਤ​॥੧੪॥​
ਤੇਰੇ ਬਖ਼ਸ਼ੀ (ਜਰਨੈਲ ਅਥਵਾ ਕਾਰਿੰਦੇ) ਅਤੇ ਦੀਵਾਨ (ਮੁਸਾਹਿਬ) ਸਭ ਝੂਠ ਬੋਲਣ ਵਾਲੇ ਹਨ ॥੧੪॥
whose officers have relinquished the path of Truth.14.
कि बक़शी व दीवां हमा किज़ब गोशत ॥१४॥
ਕਸੇ​ਕਉਲਿ​ਕੁਰਆਂ​ਕੁਨਦ​ਏਤਬਾਰ​॥​
ਜੋ ਵਿਅਕਤੀ (ਤੇਰੀ) ਕੁਰਾਨ ਦੀ ਕਸਮ ਉਤੇ ਵਿਸ਼ਵਾਸ ਕਰਦਾ ਹੈ,
Whosoever puts faith on the oath of Quran,
कसे कउलि कुरआं कुनद एतबार ॥
ਹਮਾ​ਰੋਜ਼ਿ​ਆਖ਼ਰ​ਸ਼ਵਦ​ਮਰਦ​ਖ਼੍ਵਾਰ​॥੧੫॥​
ਉਹ ਆਖਰੀ ਸਮੇਂ ਵਿਚ ਖੁਆਰ ਹੁੰਦਾ ਹੈ ॥੧੫॥
he is subjected to punishment on the final reckoning.15.
हमा रोज़ि आक़र शवद मरद क़्वार ॥१५॥
ਹੁਮਾ​ਰਾ​ਕਸੇ​ਸਾਯਹ​ਆਯਦ​ਬਜ਼ੇਰ​॥​
ਜੇ ਕੋਈ ਵਿਅਕਤੀ 'ਹੁਮਾ' ਪੰਛੀ ਦੀ ਛਾਇਆ ਹੇਠਾਂ ਆ ਜਾਏ,
He, who comes under the shade of the legendary Huma,
हुमा रा कसे सायह आयद बज़ेर ॥
ਬਰੋ​ਦਸਤ​ਦਾਰਦ​ਨ​ਜ਼ਾਗ਼ੋ​ਦਲੇਰ​॥੧੬॥​
(ਫਿਰ) ਉਸ ਉਤੇ ਕਾਂ ਹੱਥ ਨਹੀਂ ਰਖ ਸਕਦਾ, (ਭਾਵੇਂ ਕਿੰਨਾ ਵੀ) ਦਲੇਰ ਕਿਉਂ ਨਾ ਹੋਵੇ ॥੧੬॥
a very brave crow cannot harm him.16.
बरो दसत दारद न ज़ाग़ो दलेर ॥१६॥
ਕਸੇ​ਪੁਸ਼ਤ​ਉਫ਼ਤਦ​ਪਸੇ​ਸ਼ੇਰਿ​ਨਰ​॥​
ਜੋ ਕੋਈ ਬੰਦਾ ਸ਼ੇਰ ਦੀ ਪਿਠ ਪਿਛੇ ਖੜੋਤਾ ਹੋਵੇ,
He, who takes refuge of the fierce tiger
कसे पुशत उफ़तद पसे शेरि नर ॥
ਨ​ਗੀਰਦ​ਬੁਜ਼ੋ​ਮੇਸ਼ੋ​ਆਹੂ​ਗੁਜ਼ਰ​॥੧੭॥​
ਤਾਂ ਬਕਰੀ, ਭੇਡ ਅਤੇ ਹਿਰਨ ਪਕੜ ਨਹੀਂ ਸਕਦੇ (ਸਗੋਂ ਉਸ ਪਾਸੋਂ) ਗੁਜ਼ਰ ਵੀ ਨਹੀਂ ਸਕਦੇ ॥੧੭॥
The goat, sheep and deer do not go near him.17.
न गीरद बुज़ो मेशो आहू गुज़र ॥१७॥
ਕਸਮ​ਮੁਸਹਫ਼ੇ​ਖ਼ੁਦ​ਅਗਰ​ਈਂ​ਖ਼ੁਰਮ​॥​
ਜੇ ਕਰ (ਮੈਂ) ਕੁਰਾਨ ਦੀ ਕਸਮ ਦੇ ਗੁਪਤ ਫ਼ਰੇਬ (ਦਾ ਧੋਖਾ) ਨਾ ਖਾਂਦਾ,
Even if I had taken an oath on Quarn in concealment,
कसम मुसहफ़े क़ुद अगर ईं क़ुरम ॥
ਨ​ਫ਼ੌਜੇ​ਅਜ਼ੀਂ​ਜ਼ੇਰਿ​ਸੁਮ​ਅਫ਼ਗਨਮ​॥੧੮॥​
(ਤਾਂ ਮੈਂ) ਆਪਣੀ ਪਿਆਰੀ ਫ਼ੌਜ ਨੂੰ ਲੰਗੜਾ ਨਾ ਕਰਵਾ ਲੈਂਦਾ ॥੧੮॥
I would not have budhed and inch from my place.18.
न फ़ौजे अज़ीं ज़ेरि सुम अफ़गनम ॥१८॥
ਗਰਸਨਹ​ਚਿ​ਕਾਰਿ​ਕੁਨਦ​ਚਿਹਲ​ਨਰ​॥​
(ਮੇਰੇ) ਚਾਲੀ ਭੁਖੇ ਭਾਣੇ ਵਿਅਕਤੀ ਕੀ ਕਰ ਸਕਦੇ ਸਨ,
How could forty famished persons fight in the battlefield,
गरसनह चि कारि कुनद चिहल नर ॥
ਕਿ​ਦਹਲਕ​ਬਰਾਯਦ​ਬਰੋ​ਬੇਖ਼ਬਰ​॥੧੯॥​
ਜੇ (ਉਨ੍ਹਾਂ ਉਤੇ) ਅਚਾਨਕ ਦਸ ਲੱਖ ਸੈਨਿਕ ਟੁਟ ਕੇ ਆ ਪਏ ਹੋਣ ॥੧੯॥
on whom ten lakh soldiers made a sudden attack.19.
कि दहलक बरायद बरो बेक़बर ॥१९॥
ਕਿ​ਪੈਮਾਂਸ਼ਿਕਨ​ਬੇਦਰੰਗ​ਆਮਦੰਦ​॥​
(ਤੇਰੇ) ਬਚਨ ਨੂੰ ਤੋੜਨ ਵਾਲੇ (ਸਿਪਾਹੀ) ਝਟ ਪਟ ਤੇਗ਼ਾਂ,
Your army breaking the oath and in great haste
कि पैमांशिकन बेदरंग आमदंद ॥
ਮਯਾਂ​ਤੇਗ਼ੁ​ਤੀਰੋ​ਤੁਫ਼ੰਗ​ਆਮਦੰਦ​॥੨੦॥​
ਤੀਰਾਂ ਅਤੇ ਬੰਦੂਕਾਂ ਸਮੇਤ ਆ ਪਏ ॥੨੦॥
plunged in the battlefield with arrows and guns.20.
मयां तेग़ु तीरो तुफ़ंग आमदंद ॥२०॥
ਬ​ਲਾਚਾਰਗੀ​ਦਰਮਯਾਂ​ਆਮਦੰਦ​॥​
ਤਦ ਬੇਬਸ ਹੋ ਕੇ (ਮੈਂ ਯੁੱਧ-ਭੂਮੀ) ਵਿਚ ਆ ਗਿਆ
For this reason, I had to intervene
ब लाचारगी दरमयां आमदंद ॥
ਬਤਦਬੀਰਿ​ਤੀਰੋ​ਤੁਫ਼ੰਗ​ਆਮਦੰਦ​॥੨੧॥​
ਅਤੇ ਤੀਰਾਂ ਅਤੇ ਬੰਦੂਕਾਂ ਨੂੰ ਵਿਧੀ ਪੂਰਵਕ ਧਾਰਨ ਕਰ ਕੇ ਆ ਗਿਆ ॥੨੧॥
and had to come fully armed.21.
बतदबीरि तीरो तुफ़ंग आमदंद ॥२१॥
ਚੂੰ​ਕਾਰ​ਅਜ਼​ਹਮਾ​ਹੀਲਤੇ​ਦਰ​ਗੁਜ਼ਸ਼ਤ​॥​
ਜਦੋਂ ਕਿਸੇ ਕੰਮ ਲਈ ਸਾਰੇ ਉਪਾ ਖ਼ਤਮ ਹੋ ਜਾਣ,
When all other methods fail,
चूं कार अज़ हमा हीलते दर गुज़शत ॥
ਹਲਾਲ​ਅਸਤ​ਬੁਰਦਨ​ਬ​ਸ਼ਮਸ਼ੀਰ​ਦਸਤ​॥੨੨॥​
ਤਦ ਤਲਵਾਰ ਨੂੰ ਹੱਥ ਵਿਚ ਧਾਰਨ ਕਰਨਾ ਜਾਇਜ਼ ਹੈ ॥੨੨॥
it is proper to hold the sword in hand.22.
हलाल असत बुरदन ब शमशीर दसत ॥२२॥
ਚਿ​ਕਸਮਿ​ਕੁਰਆਂ​ਮਨ​ਕੁਨਮ​ਏਤਬਾਰ​॥​
ਮੈਂ (ਤੇਰੀ) ਕੁਰਾਨ ਦੀ ਕਸਮ ਦਾ ਕੀ ਵਿਸ਼ਵਾਸ ਕਰਾਂ।
I have no faith in your oaths on the Quarn,
चि कसमि कुरआं मन कुनम एतबार ॥
ਵਗਰਨਹ​ਤੁ​ਗੋਈ​ਮਨ​ਈਂ​ਰਹ​ਚਿ​ਕਾਰ​॥੨੩॥​
ਨਹੀਂ ਤਾਂ (ਵਰਨਾ) ਤੂੰ ਹੀ ਦਸ ਕਿ ਮੇਰਾ ਇਸ ਰਾਹ ਤੇ ਚਲਣ ਦਾ ਕੀ ਕੰਮ ਸੀ ॥੨੩॥
otherwise I had nothing to do with this battle.23.
वगरनह तु गोई मन ईं रह चि कार ॥२३॥
ਨ​ਦਾਨਮ​ਕਿ​ਈਂ​ਮਰਦਿ​ਰੋਬਾਹਿ​ਪੇਚ​॥​
ਮੈਂ ਨਹੀਂ ਜਾਣਦਾ ਸਾਂ ਕਿ ਇਹ ਮਰਦ ਲੂੰਬੜੀ ਵਾਂਗ ਮਕਾਰ ਹਨ।
I do not know that your officers are deceitful,
न दानम कि ईं मरदि रोबाहि पेच ॥
ਵਗਰ​ਹਰਗਿਜ਼ੀਂ​ਰਾਹ​ਨਿਯਾਰਦ​ਬਹੇਚ​॥੨੪॥​
ਨਹੀਂ ਤਾਂ (ਮੈਂ) ਹਰਗਿਜ਼ ਕਿਸੇ ਬਹਾਨੇ ਨਾਲ ਵੀ ਇਸ ਰਸਤੇ ਨਾ ਆਉਂਦਾ ॥੨੪॥
otherwise I would not have followed this path.24.
वगर हरगिज़ीं राह नियारद बहेच ॥२४॥
ਹਰਾਂ​ਕਸ​ਕਿ​ਕਉਲੇ​ਕੁਰਾਂ​ਆਯਦਸ਼​॥​
ਹਰ ਉਹ ਆਦਮੀ ਜੋ ਕੁਰਾਨ ਦੀ ਕਸਮ ਦੇ ਅਧੀਨ ਆਇਆ ਹੋਵੇ,
It is not appropriated to imprison and kill those,
हरां कस कि कउले कुरां आयदश ॥
ਨਜ਼ੋ​ਬਸਤਨੋ​ਕੁਸ਼ਤਨੋ​ਆਯਦਸ਼​॥੨੫॥​
ਉਸ ਨੂੰ ਨਾ ਕੈਦ ਕਰਨਾ ਚਾਹੀਦਾ ਹੈ ਅਤੇ ਨਾ ਹੀ ਮਾਰਨਾ ਚਾਹੀਦਾ ਹੈ ॥੨੫॥
who put faith on the oaths of Quarn.25.
नज़ो बसतनो कुशतनो आयदश ॥२५॥
ਬਰੰਗੇ​ਮਗਸ​ਸਯਾਹਪੋਸ਼​ਆਮਦੰਦ​॥​
(ਇਸ ਦੇ ਵਿਪਰੀਤ) ਕਾਲੇ ਬਸਤ੍ਰਾਂ ਵਾਲੇ (ਤੇਰੇ ਸੈਨਿਕ) ਮੱਖੀਆਂ ਵਾਂਗ ਆ ਪਏ।
The soldiers of your army, clad in black uniforms,
बरंगे मगस सयाहपोश आमदंद ॥
ਬਯਕ​ਬਾਰਗੀ​ਦਰ​ਖ਼ਰੋਸ਼​ਆਮਦੰਦ​॥੨੬॥​
ਉਹ ਰੌਲਾ ਪਾਂਦੇ ਹੋਏ ਇਕੋ ਵਾਰ ਹੀ ਆ ਪਏ ॥੨੬॥
rushed like flies on my men.26.
बयक बारगी दर क़रोश आमदंद ॥२६॥
ਹਰਾਂ​ਕਸ​ਜ਼ਿ​ਦੀਵਾਰ​ਆਮਦ​ਬਿਰੂੰ​॥​
(ਤੇਰਾ) ਹਰ ਉਹ ਆਦਮੀ ਜੋ ਕੰਧ ਦੀ ਓਟ ਤੋਂ ਬਾਹਰ ਨਿਕਲਿਆ,
Whosoever from them came near the wall of the fort,
हरां कस ज़ि दीवार आमद बिरूं ॥
ਬਖ਼ੁਰਦਨ​ਯਕੇ​ਤੀਰ​ਸ਼ੁਦ​ਗ਼ਰਕਿ​ਖ਼ੂੰ​॥੨੭॥​
ਉਹ (ਮੇਰਾ) ਇਕੋ ਤੀਰ ਖਾ ਕੇ ਲਹੂ ਵਿਚ ਗ਼ਰਕ ਹੋ ਗਿਆ (ਅਰਥਾਤ ਮਰ ਗਿਆ) ॥੨੭॥
with one arrow he wos drenched in his won blood.27.
बक़ुरदन यके तीर शुद ग़रकि क़ूं ॥२७॥
ਨ​ਬੇਰੂੰ​ਨਿਆਮਦ​ਕਸੇ​ਜ਼ਾ​ਦੀਵਾਰ​॥​
ਜੋ ਆਦਮੀ ਦੀਵਾਰ ਦੀ ਓਟ ਤੋਂ ਬਾਹਰ ਨਾ ਆਇਆ,
None dared to come there near the wall
न बेरूं निआमद कसे ज़ा दीवार ॥
ਨ​ਖ਼ੁਰਦੰਦ​ਤੀਰੋ​ਨ​ਗ਼ਸ਼ਤੰਦ​ਖ਼੍ਵਾਰ​॥੨੮॥​
ਉਸ ਨੇ ਨਾ ਤੀਰ ਖਾਇਆ ਅਤੇ ਨਾ ਖੁਆਰ ਹੋਇਆ ॥੨੮॥
None faced then the arrows and destruction.28.
न क़ुरदंद तीरो न ग़शतंद क़्वार ॥२८॥
ਚੁ​ਦੀਦਮ​ਕਿ​ਨਾਹਰ​ਬਿਆਮਦ​ਬ​ਜੰਗ​॥​
ਜਦੋਂ ਮੈਂ ਵੇਖਿਆ ਕਿ (ਤੇਰਾ ਸੈਨਾ ਨਾਇਕ) ਨਾਹਰ ਖ਼ਾਨ ਯੁੱਧ ਕਰਨ ਲਈ ਆਇਆ ਹੈ,
When I saw Nahar Khan in the battlefield,
चु दीदम कि नाहर बिआमद ब जंग ॥
ਚਸ਼ੀਦਹ​ਯਕੇ​ਤੀਰ​ਮਨ​ਬੇਦਰੰਗ​॥੨੯॥​
ਤਾਂ ਮੈਂ ਇਕ ਤੀਰ ਦਾ ਜਲਦੀ ਨਾਲ (ਸੁਆਦ) ਚਖਾ ਦਿੱਤਾ (ਅਰਥਾਤ ਮਾਰ ਦਿੱਤਾ) ॥੨੯॥
he was greeted with one of my arrows.29.
चशीदह यके तीर मन बेदरंग ॥२९॥
ਹਮਾਖ਼ਰ​ਗੁਰੇਜ਼ੰਦ​ਬਜਾਏ​ਮਸਾਫ਼​॥​
ਅੰਤ ਵਿਚ ਰਣ-ਭੂਮੀ ਵਿਚੋਂ ਉਹ ਪਠਾਣ ਵੀ ਭਜ ਗਏ
All those boasters who came near the wall,
हमाक़र गुरेज़ंद बजाए मसाफ़ ॥
ਬਸੇ​ਖ਼ਾਨ​ਗਰਦੰਦ​ਬੇਰੂੰ​ਗੁਜ਼ਾਫ਼​॥੩੦॥​
ਜੋ ਬਾਹਰ ਬੈਠੇ ਬਹੁਤ ਸ਼ੇਖ਼ੀਆਂ ਮਾਰ ਰਹੇ ਸਨ ॥੩੦॥
they were dispatched in no time.30.
बसे क़ान गरदंद बेरूं गुज़ाफ़ ॥३०॥
ਕਿ​ਅਫ਼ਗ਼ਾਨਿ​ਦੀਗਰ​ਬਿਆਮਦ​ਬ​ਜੰਗ​॥​
(ਫਿਰ) ਇਕ ਹੋਰ ਪਠਾਣ ਯੁੱਧ ਕਰਨ ਲਈ (ਰਣ-ਖੇਤਰ ਵਿਚ) ਆਇਆ,
Another Afghan, with a bow and arrow
कि अफ़ग़ानि दीगर बिआमद ब जंग ॥