GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1389
Display Settings
Translations
ੴ​ਹੁਕਮ​ਸਤਿ​॥​
The Lord is One and his order is True.
ੴ हुकम सति ॥
ਵਾਹਿਗੁਰੂ​ਜੀ​ਕੀ​ਫ਼ਤਹ​॥​
ਵਾਹਿਗੁਰੂ ਜੀ ਕੀ ਫਤਹਿ:
The Lord is One and His Word is True.
वाहिगुरू जी की फ़तह ॥
ਜ਼ਫ਼ਰਨਾਮਹ​॥​
ਜ਼ਫ਼ਰਨਾਮਹ
ZAFARNAMAH (The Epistle of Victory)
ज़फ़रनामह ॥
ਸ੍ਰੀ​ਮੁਖਵਾਕ​ਪਾਤਿਸਾਹੀ​੧੦​॥​
ਸ੍ਰੀ ਮੁਖਵਾਕ ਪਾਤਿਸਾਹੀ ੧੦
The Sacred Utterance of the Tenth Sovereign.
स्री मुखवाक पातिसाही १० ॥
ਕਮਾਲਿ​ਕਰਾਮਾਤ​ਕਾਯਮ​ਕਰੀਮ​॥​
(ਉਹ ਪ੍ਰਭੂ) ਕਰਾਮਾਤ ਵਿਚ ਪੂਰਨ, ਅਚਲ, ਕ੍ਰਿਪਾਲੂ,
The Lord is perfect in all faculties.
कमालि करामात कायम करीम ॥
ਰਜ਼ਾ​ਬਖ਼ਸ਼​ਰਾਜ਼ਕ​ਰਿਹਾਕੋ​ਰਹੀਮ​॥੧॥​
ਖ਼ੁਸ਼ੀਆਂ ਬਖ਼ਸ਼ਣ ਵਾਲਾ, ਰੋਜ਼ੀ ਦੇਣ ਵਾਲਾ, ਮੁਕਤੀਦਾਤਾ ਅਤੇ ਮਿਹਰ ਕਰਨ ਵਾਲਾ ਹੈ ॥੧॥
He is Immortal and generous. He is the Giver of victuals and Emancipator.1.
रज़ा बक़श राज़क रिहाको रहीम ॥१॥
ਅਮਾਂ​ਬਖ਼ਸ਼​ਬਖ਼ਸ਼ਿੰਦਹ​ਓ​ਦਸਤਗੀਰ​॥​
(ਉਹ) ਈਮਾਨ (ਅਥਵਾ ਸੁਖ) ਦੇਣ ਵਾਲਾ, ਖਿਮਾ ਕਰਨ ਵਾਲਾ, ਹੱਥ (ਭਾਵ-ਬਾਂਹ) ਪਕੜਨ ਵਾਲਾ,
He is the protector and Helper
अमां बक़श बक़शिंदह ओ दसतगीर ॥
ਰਜ਼ਾ​ਬਖ਼ਸ਼​ਰੋਜ਼ੀ​ਦਿਹੋ​ਦਿਲ-ਪਜ਼ੀਰ​॥੨॥​
ਭੁੱਲਾਂ ਮਾਫ਼ ਕਰਨ ਵਾਲਾ, ਰਿਜ਼ਕ ਦੇਣ ਵਾਲਾ, ਮਨ ਨੂੰ ਪਸੰਦ ਆਣ ਵਾਲਾ ਹੈ ॥੨॥
He is Compassionate, Giver of food and Enticer.2.
रज़ा बक़श रोज़ी दिहो दिल-पज़ीर ॥२॥
ਸ਼ਹਿਨਸ਼ਾਹਿ​ਖ਼ੂਬੀ​ਦਿਹੋ​ਰਹਨਮੂੰ​॥​
(ਉਹ) ਬਾਦਸ਼ਾਹਾਂ ਦਾ ਬਾਦਸ਼ਾਹ, ਖ਼ੂਬੀਆਂ (ਗੁਣ) ਦੇਣ ਵਾਲਾ, ਪਥ-ਪ੍ਰਦਰਸ਼ਨ ਕਰਨ ਵਾਲਾ,
He is the Sovereign, treasure-house of qualities and Guide
शहिनशाहि क़ूबी दिहो रहनमूं ॥
ਕਿ​ਬੇਗੂਨੋ​ਬੇਚੂਨ​ਚੂੰ​ਬੇਨਮੂੰ​॥੩॥​
ਰੰਗ-ਰਹਿਤ, ਚਿੰਨ੍ਹ ਰਹਿਤ ਅਤੇ ਅਦੁੱਤੀ ਹੈ ॥੩॥
He is unparalleled and is without Form and Colour.3.
कि बेगूनो बेचून चूं बेनमूं ॥३॥
ਨ​ਸਾਜ਼ੋ​ਨ​ਬਾਜ਼ੋ​ਨ​ਫ਼ਉਜੋ​ਨ​ਫ਼ਰਸ਼​॥​
(ਉਸ ਪਾਸ) ਨਾ ਸਾਮਾਨ (ਸਾਜ-ਸੱਜਾ) ਹੈ, ਨਾ ਬਾਜ਼ ਹੈ ਅਤੇ ਨਾ ਹੀ ਫ਼ੌਜ ਅਤੇ ਗ਼ਲੀਚੇ।
Without any wealth, falcon, army, property, and authority,
न साज़ो न बाज़ो न फ़उजो न फ़रश ॥
ਖ਼ੁਦਾਵੰਦ​ਬਖ਼ਸ਼ਿੰਦਹਏ​ਐਸ਼​ਅਰਸ਼​॥੪॥​
(ਪਰ) ਪਰਮਾਤਮਾ ਸੁਖ-ਸੁਵਿਧਾਵਾਂ ਅਤੇ ਸਵਰਗ ਪ੍ਰਦਾਨ ਕਰ ਸਕਦਾ ਹੈ ॥੪॥
through His generosity, He provides heavenly enjoyments to one.4.
क़ुदावंद बक़शिंदहए ऐश अरश ॥४॥
ਜਹਾਂ​ਪਾਕ​ਜ਼ਬਰਦਸਤ​ਜ਼ਾਹਰ​ਜ਼ਹੂਰ​॥​
(ਉਹ) ਸੰਸਾਰਿਕ ਪ੍ਰਪੰਚ ਤੋਂ ਪਵਿਤ੍ਰ, ਬਲਸ਼ਾਲੀ, ਸਾਖਿਆਤ (ਹਰ ਥਾਂ ਉਤੇ ਪ੍ਰਗਟ)
He is the Transcendent as well as Immanent
जहां पाक ज़बरदसत ज़ाहर ज़हूर ॥
ਅਤਾ​ਮੇਦਿਹਦ​ਹਮਚੁ​ਹਾਜ਼ਰ​ਹਜ਼ੂਰ​॥੫॥​
ਵਡਿਆਈ ਦੇਣ ਵਾਲਾ ਅਤੇ ਹਰ ਇਕ ਥਾਂ ਉਤੇ ਮੌਜੂਦ ਹੈ ॥੫॥
He is Omnipresent and bestows honours.5.
अता मेदिहद हमचु हाज़र हज़ूर ॥५॥
ਅਤਾ​ਬਖ਼ਸ਼​ਓ​ਪਾਕ​ਪਰਵਰਦਗਾਰ​॥​
(ਉਹ) ਦਾਤਾਂ ਦੇਣ ਵਾਲਾ, ਪਵਿਤ੍ਰ, ਪਾਲਨਾ ਕਰਨ ਵਾਲਾ,
He is Holy, Generous and Preserver
अता बक़श ओ पाक परवरदगार ॥
ਰਹੀਮਸਤੁ​ਰੋਜ਼ੀ​ਦਿਹੋ​ਹਰ​ਦਯਾਰ​॥੬॥​
ਰਹਿਮ ਕਰਨ ਵਾਲਾ ਅਤੇ ਹਰ ਇਕ ਦੇਸ਼ ਨੂੰ ਰੋਜ਼ੀ ਦੇਣ ਵਾਲਾ ਹੈ ॥੬॥
He is Merciful and Provider of victuals.6.
रहीमसतु रोज़ी दिहो हर दयार ॥६॥
ਕਿ​ਸਾਹਿਬਿ​ਦਯਾਰਸਤ​ਆਜ਼ਮ​ਅਜ਼ੀਮ​॥​
(ਉਹ) ਸਭ ਦੇਸ਼ਾਂ ਦਾ ਸੁਆਮੀ, ਵੱਡਿਆਂ ਤੋਂ ਵੀ ਵੱਡਾ,
The Lord is Generous, the Highest of the High
कि साहिबि दयारसत आज़म अज़ीम ॥