GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1386
Display Settings
Translations
ਏਕ​ਨਿਦਾਨ​ਕਰੋ​ਰਨ​ਮਾਹੀ​॥​
(ਅਜ) ਯੁੱਧ-ਭੂਮੀ ਵਿਚ ਇਕ ਨਿਰਣਾ ਹੋ ਜਾਏ।
एक निदान करो रन माही ॥
ਕੈ​ਅਸਿਧੁਜਿ​ਕੈ​ਦਾਨਵ​ਨਾਹੀ​॥੩੬੯॥​
ਜਾਂ ਅਸਿਧੁਜ ਨਹੀਂ ਜਾਂ ਦੈਂਤ ਨਹੀਂ ॥੩੬੯॥
कै असिधुजि कै दानव नाही ॥३६९॥
ਏਕ​ਪਾਵ​ਤਜਿ​ਜੁਧ​ਨ​ਭਾਜਾ​॥​
(ਉਹ) ਦੈਂਤਾਂ ਦਾ ਰਾਜਾ ਇਕ ਵੀ ਪੈਰ
एक पाव तजि जुध न भाजा ॥
ਮਹਾਰਾਜ​ਦੈਤਨ​ਕਾ​ਰਾਜਾ​॥​
ਪਿਛੇ ਕਰ ਕੇ ਯੁੱਧ ਤੋਂ ਨਾ ਭਜਿਆ।
महाराज दैतन का राजा ॥
ਆਂਤੌ​ਗੀਧ​ਗਗਨ​ਲੈ​ਗਏ​॥​
ਭਾਵੇਂ ਉਸ ਦੀਆਂ ਆਂਦਰਾਂ ਗਿੱਧਾਂ ਲੈ ਕੇ ਆਕਾਸ਼ ਵਿਚ ਪਹੁੰਚ ਗਈਆਂ,
आंतौ गीध गगन लै गए ॥
ਬਾਹਤ​ਬਿਸਿਖ​ਤਊ​ਹਠ​ਭਏ​॥੩੭੦॥​
ਤਾਂ ਵੀ ਉਹ ਹਠ ਪੂਰਵਕ ਬਾਣ ਚਲਾਉਂਦਾ ਰਿਹਾ ॥੩੭੦॥
बाहत बिसिख तऊ हठ भए ॥३७०॥
ਅਸੁਰ​ਅਮਿਤ​ਰਨ​ਬਾਨ​ਚਲਾਏ​॥​
ਦੈਂਤ ਰਾਜੇ ਨੇ ਰਣ ਵਿਚ ਅਣਗਿਣਤ ਤੀਰ ਚਲਾਏ,
असुर अमित रन बान चलाए ॥
ਨਿਰਖਿ​ਖੜਗਧੁਜ​ਕਾਟਿ​ਗਿਰਾਏ​॥​
ਪਰ ਖੜਗਧੁਜ (ਮਹਾ ਕਾਲ) ਨੇ ਵੇਖ ਕੇ ਕਟ ਸੁਟੇ।
निरखि खड़गधुज काटि गिराए ॥
ਬੀਸ​ਸਹਸ੍ਰ​ਅਸੁਰ​ਪਰ​ਬਾਨਾ​॥​
ਤਦ ਅਸਿਧੁਜ (ਮਹਾ ਕਾਲ) ਨੇ ਕਈ ਤਰ੍ਹਾਂ ਨਾਲ
बीस सहस्र असुर पर बाना ॥
ਸ੍ਰੀ​ਅਸਿਧੁਜ​ਛਾਡੇ​ਬਿਧਿ​ਨਾਨਾ​॥੩੭੧॥​
ਵੀਹ ਹਜ਼ਾਰਾ ਬਾਣ ਦੈਂਤ ਉਤੇ ਛਡੇ ॥੩੭੧॥
स्री असिधुज छाडे बिधि नाना ॥३७१॥
ਮਹਾ​ਕਾਲ​ਪੁਨਿ​ਜਿਯ​ਮੈ​ਕੋਪਾ​॥​
ਮਹਾ ਕਾਲ ਫਿਰ ਮਨ ਵਿਚ ਕ੍ਰੋਧਵਾਨ ਹੋਇਆ
महा काल पुनि जिय मै कोपा ॥
ਧਨੁਖ​ਟੰਕੋਰ​ਬਹੁਰਿ​ਰਨ​ਰੋਪਾ​॥​
ਅਤੇ ਧਨੁਸ਼ ਨੂੰ ਟੰਕਾਰ ਕੇ ਫਿਰ ਯੁੱਧ ਜਮਾ ਦਿੱਤਾ।
धनुख टंकोर बहुरि रन रोपा ॥
ਏਕ​ਬਾਨ​ਤੇ​ਧੁਜਹਿ​ਗਿਰਾਯੋ​॥​
(ਉਸ ਨੇ) ਇਕ ਬਾਣ ਨਾਲ (ਦੈਂਤ ਦਾ) ਝੰਡਾ ਡਿਗਾ ਦਿੱਤਾ।
एक बान ते धुजहि गिरायो ॥
ਦੁਤਿਯ​ਸਤ੍ਰੁ​ਕੋ​ਸੀਸ​ਉਡਾਯੋ​॥੩੭੨॥​
ਦੂਜੇ ਨਾਲ ਵੈਰੀ ਦਾ ਸਿਰ ਉਡਾ ਦਿੱਤਾ ॥੩੭੨॥
दुतिय सत्रु को सीस उडायो ॥३७२॥
ਦੁਹੂੰ​ਬਿਸਿਖ​ਕਰਿ​ਦ੍ਵੈ​ਰਥ​ਚਕ੍ਰ​॥​
ਦੋ ਤੀਰਾਂ ਨਾਲ ਰਥ ਦੇ ਦੋਵੇਂ ਟੇਢੇ ਚਕ੍ਰ (ਪਹੀਏ)
दुहूं बिसिख करि द्वै रथ चक्र ॥
ਕਾਟਿ​ਦਏ​ਛਿਨ​ਇਕ​ਮੈ​ਬਕ੍ਰ​॥​
ਇਕ ਛਿਣ ਵਿਚ ਕਟ ਦਿੱਤੇ।
काटि दए छिन इक मै बक्र ॥
ਚਾਰਹਿ​ਬਾਨ​ਚਾਰ​ਹੂੰ​ਬਾਜਾ​॥​
ਚਾਰ ਤੀਰਾਂ ਨਾਲ ਚੌਹਾਂ ਹੀ ਘੋੜਿਆਂ ਨੂੰ
चारहि बान चार हूं बाजा ॥
ਮਾਰ​ਦਏ​ਸਭ​ਜਗ​ਕੇ​ਰਾਜਾ​॥੩੭੩॥​
ਸਾਰੇ ਜਗਤ ਦੇ ਰਾਜੇ ਨੇ ਮਾਰ ਦਿੱਤਾ ॥੩੭੩॥
मार दए सभ जग के राजा ॥३७३॥
ਬਹੁਰਿ​ਅਸੁਰ​ਕਾ​ਕਾਟਸਿ​ਮਾਥਾ​॥​
ਫਿਰ ਜਗਤ ਦੇ ਨਾਥ ਅਸਿਕੇਤੁ ਨੇ
बहुरि असुर का काटसि माथा ॥
ਸ੍ਰੀ​ਅਸਿਕੇਤਿ​ਜਗਤ​ਕੇ​ਨਾਥਾ​॥​
(ਬਾਣ ਮਾਰ ਕੇ) ਦੈਂਤ ਦਾ ਮੱਥਾ ਕਟ ਦਿੱਤਾ।
स्री असिकेति जगत के नाथा ॥
ਦੁਤਿਯ​ਬਾਨ​ਸੌ​ਦੋਊ​ਅਰਿ​ਕਰ​॥​
ਅਤੇ ਮਨੁੱਖਾਂ ਦੇ ਰਾਜੇ ਅਸਿਧੁਜ ਨੇ
दुतिय बान सौ दोऊ अरि कर ॥
ਕਾਟਿ​ਦਯੋ​ਅਸਿਧੁਜ​ਨਰ​ਨਾਹਰ​॥੩੭੪॥​
ਦੂਜੇ ਬਾਣ ਨਾਲ ਵੈਰੀ ਦੇ ਹੱਥ ਕਟ ਸੁਟੇ ॥੩੭੪॥
काटि दयो असिधुज नर नाहर ॥३७४॥
ਪੁਨਿ​ਰਾਛਸ​ਕਾ​ਕਾਟਾ​ਸੀਸਾ​॥​
ਫਿਰ ਜਗਤ ਦੇ ਸੁਆਮੀ ਅਸਿਕੇਤੁ ਨੇ
पुनि राछस का काटा सीसा ॥
ਸ੍ਰੀ​ਅਸਿਕੇਤੁ​ਜਗਤ​ਕੇ​ਈਸਾ​॥​
ਰਾਖਸ਼ ਦਾ ਸੀਸ ਕਟ ਦਿੱਤਾ।
स्री असिकेतु जगत के ईसा ॥
ਪੁਹਪਨ​ਬ੍ਰਿਸਟਿ​ਗਗਨ​ਤੇ​ਭਈ​॥​
ਆਕਾਸ਼ ਤੋਂ ਫੁਲਾਂ ਦੀ ਬਰਖਾ ਹੋਈ।
पुहपन ब्रिसटि गगन ते भई ॥
ਸਭਹਿਨ​ਆਨਿ​ਬਧਾਈ​ਦਈ​॥੩੭੫॥​
ਸਾਰਿਆਂ ਨੇ ਆ ਕੇ ਵਧਾਈ ਦਿੱਤੀ ॥੩੭੫॥
सभहिन आनि बधाई दई ॥३७५॥
ਧੰਨ੍ਯ​ਧੰਨ੍ਯ​ਲੋਗਨ​ਕੇ​ਰਾਜਾ​॥​
(ਅਤੇ ਕਿਹਾ) ਹੇ ਲੋਕਾਂ ਦੇ ਰਾਜੇ! ਤੁਸੀਂ ਧੰਨ ਹੋ,
धंन्य धंन्य लोगन के राजा ॥
ਦੁਸਟਨ​ਦਾਹ​ਗਰੀਬ​ਨਿਵਾਜਾ​॥​
(ਤੁਸੀਂ) ਦੁਸ਼ਟਾਂ ਨੂੰ ਮਾਰ ਕੇ ਗ਼ਰੀਬਾਂ ਦੀ ਰਖਿਆ ਕੀਤੀ ਹੈ।
दुसटन दाह गरीब निवाजा ॥
ਅਖਲ​ਭਵਨ​ਕੇ​ਸਿਰਜਨਹਾਰੇ​॥​
ਹੇ ਸਾਰੇ ਸੰਸਾਰ ਦੀ ਸਿਰਜਨਾ ਕਰਨ ਵਾਲੇ!
अखल भवन के सिरजनहारे ॥
ਦਾਸ​ਜਾਨਿ​ਮੁਹਿ​ਲੇਹੁ​ਉਬਾਰੇ​॥੩੭੬॥​
ਦਾਸ ਜਾਣ ਕੇ ਮੇਰੀ ਰਖਿਆ ਕਰੋ ॥੩੭੬॥
दास जानि मुहि लेहु उबारे ॥३७६॥
ਕਬਿਯੋਬਾਚ​ਬੇਨਤੀ​॥​ਚੌਪਈ​॥​
ਕਵੀ ਨੇ ਬੇਨਤੀ ਕੀਤੀ: ਚੌਪਈ:
Speech of the poet. Chaupai
कबियोबाच बेनती ॥ चौपई ॥
ਹਮਰੀ​ਕਰੋ​ਹਾਥ​ਦੈ​ਰੱਛਾ​॥​
(ਹੇ ਪਰਮ ਸੱਤਾ!) ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ।
Protect me O Lord! with Thine own Hands
हमरी करो हाथ दै रच्छा ॥
ਪੂਰਨ​ਹੋਇ​ਚਿਤ​ਕੀ​ਇੱਛਾ​॥​
(ਤਾਂ ਜੋ) ਮੇਰੇ ਚਿਤ ਦੀ ਇੱਛਾ ਪੂਰੀ ਹੋ ਜਾਏ।
all the desires of my heart be fulfilled.
पूरन होइ चित की इच्छा ॥
ਤਵ​ਚਰਨਨ​ਮਨਿ​ਰਹੈ​ਹਮਾਰਾ​॥​
ਮੇਰਾ ਮਨ (ਸਦਾ) ਤੁਹਾਡੇ ਚਰਨਾਂ ਨਾਲ ਜੁੜਿਆ ਰਹੇ।
Let my mind rest under Thy Feet
तव चरनन मनि रहै हमारा ॥
ਅਪਨਾ​ਜਾਨਿ​ਕਰੋ​ਪ੍ਰਤਿਪਾਰਾ​॥੩੭੭॥​
ਆਪਣਾ ਜਾਣ ਕੇ ਮੇਰੀ ਪ੍ਰਤਿਪਾਲਨਾ ਕਰੋ ॥੩੭੭॥
Sustain me, considering me Thine own.377.
अपना जानि करो प्रतिपारा ॥३७७॥
ਹਮਰੇ​ਦੁਸਟ​ਸਭੈ​ਤੁਮ​ਘਾਵਹੁ​॥​
ਮੇਰੇ ਸਾਰੇ ਦੁਸ਼ਟਾਂ (ਦੁਸ਼ਮਣਾਂ) ਨੂੰ ਤੁਸੀਂ ਖ਼ਤਮ ਕਰੋ।
Destroy, O Lord! all my enemies and
हमरे दुसट सभै तुम घावहु ॥
ਆਪੁ​ਹਾਥ​ਦੈ​ਮੋਹਿ​ਬਚਾਵਹੁ​॥​
ਮੈਨੂੰ ਆਪਣਾ ਹੱਥ ਦੇ ਕੇ ਬਚਾਓ।
protect me with Thine won Hnads.
आपु हाथ दै मोहि बचावहु ॥
ਸੁਖੀ​ਬਸੈ​ਮੋਰੋ​ਪਰਵਾਰਾ​॥​
ਹੇ ਕਰਤਾਰ! ਮੇਰਾ ਪਰਿਵਾਰ,
May my family live in comfort
सुखी बसै मोरो परवारा ॥
ਸੇਵਕ​ਸਿੱਖ​ਸਭੈ​ਕਰਤਾਰਾ​॥੩੭੮॥​
ਸੇਵਕ, ਸਿੱਖ ਸਭ ਸੁਖੀ ਵਸਦੇ ਰਹਿਣ ॥੩੭੮॥
and ease alongwith all my servants and disciples.378.
सेवक सिक्ख सभै करतारा ॥३७८॥
ਮੋ​ਰੱਛਾ​ਨਿਜੁ​ਕਰਿ​ਦੈ​ਕਰਿਯੈ​॥​
ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ।
Protect me O Lord! with Thine own Hands
मो रच्छा निजु करि दै करियै ॥
ਸਭ​ਬੈਰਨ​ਕੌ​ਆਜੁ​ਸੰਘਰਿਯੈ​॥​
ਸਾਰਿਆਂ ਵੈਰੀਆਂ ਨੂੰ ਅਜ ਹੀ ਮਾਰ ਦਿਓ।
and destroy this day all my enemies
सभ बैरन कौ आजु संघरियै ॥
ਪੂਰਨ​ਹੋਇ​ਹਮਾਰੀ​ਆਸਾ​॥​
ਮੇਰੀ ਆਸ ਪੂਰੀ ਹੋ ਜਾਏ।
May all the aspirations be fulfilled
पूरन होइ हमारी आसा ॥
ਤੋਰਿ​ਭਜਨ​ਕੀ​ਰਹੈ​ਪਿਆਸਾ​॥੩੭੯॥​
(ਸਦਾ) ਤੇਰੇ ਭਜਨ ਲਈ (ਅਥਵਾ ਭਗਤੀ ਲਈ) ਪਿਆਸ (ਤੀਬਰ ਇੱਛਾ) ਬਣੀ ਰਹੇ ॥੩੭੯॥
Let my thirst for Thy Name remain afresh.379.
तोरि भजन की रहै पिआसा ॥३७९॥
ਤੁਮਹਿ​ਛਾਡਿ​ਕੋਈ​ਅਵਰੁ​ਨ​ਧਿਯਾਊਂ​॥​
ਤੁਹਾਨੂੰ ਛਡ ਕੇ ਕਿਸੇ ਹੋਰ ਦੀ ਅਰਾਧਨਾ ਨਾ ਕਰਾਂ।
I may remember none else except Thee
तुमहि छाडि कोई अवरु न धियाऊं ॥
ਜੋ​ਬਰ​ਚਹੋਂ​ਸੁ​ਤੁਮ​ਤੇ​ਪਾਊਂ​॥​
ਜੋ ਵਰ ਚਾਹਵਾਂ, ਤੁਹਾਡੇ ਤੋਂ ਹੀ ਪ੍ਰਾਪਤ ਕਰਾਂ।
And obtain all the required boons from Thee
जो बर चहों सु तुम ते पाऊं ॥
ਸੇਵਕ​ਸਿੱਖ​ਹਮਾਰੇ​ਤਾਰੀਅਹਿ​॥​
ਮੇਰੇ ਸੇਵਕਾਂ ਅਤੇ ਸਿੱਖਾਂ ਨੂੰ (ਭਵਸਾਗਰ ਵਿਚੋਂ) ਤਾਰ ਦਿਓ।
Let my servants and disciples cross the world-ocean
सेवक सिक्ख हमारे तारीअहि ॥
ਚੁਨਿ​ਚੁਨਿ​ਸ਼ਤ੍ਰੁ​ਹਮਾਰੇ​ਮਾਰੀਅਹਿ​॥੩੮੦॥​
ਮੇਰੇ ਵੈਰੀਆਂ ਨੂੰ ਚੁਣ ਚੁਣ ਕੇ ਮਾਰ ਦਿਓ ॥੩੮੦॥
All my enemies be singled out and killed.380.
चुनि चुनि शत्रु हमारे मारीअहि ॥३८०॥
ਆਪੁ​ਹਾਥ​ਦੈ​ਮੁਝੈ​ਉਬਰਿਯੈ​॥​
ਆਪਣਾ ਹੱਥ ਦੇ ਕੇ ਮੇਰਾ ਉੱਧਾਰ ਕਰੋ।
Protect me O Lord! with Thine own Hands and
आपु हाथ दै मुझै उबरियै ॥
ਮਰਨ​ਕਾਲ​ਕਾ​ਤ੍ਰਾਸੁ​ਨਿਵਰਿਯੈ​॥​
ਮੌਤ ਦੇ ਸਮੇਂ ਦਾ ਡਰ ਦੂਰ ਕਰ ਦਿਓ।
relieve me form the fear of death
मरन काल का त्रासु निवरियै ॥
ਹੂਜੋ​ਸਦਾ​ਹਮਾਰੇ​ਪੱਛਾ​॥​
ਸਦਾ ਮੇਰੇ ਪੱਖ ਵਿਚ ਰਹੋ
May Thou ever Bestow Thy favours on my side
हूजो सदा हमारे पच्छा ॥
ਸ੍ਰੀ​ਅਸਿਧੁਜ​ਜੂ​ਕਰਿਯਹੁ​ਰੱਛਾ​॥੩੮੧॥​
ਹੇ ਅਸਿਧੁਜ ਜੀ! ਅਤੇ ਮੇਰੀ ਰਖਿਆ ਕਰੋ ॥੩੮੧॥
Protect me O Lord! Thou, the Supreme Destroyer.381.
स्री असिधुज जू करियहु रच्छा ॥३८१॥
ਰਾਖਿ​ਲੇਹੁ​ਮੁਹਿ​ਰਾਖਨਹਾਰੇ​॥​
ਹੇ ਰਖਿਆ ਕਰਨ ਵਾਲੇ! ਮੇਰੀ ਰਖਿਆ ਕਰੋ।
Protect me, O Protector Lord!
राखि लेहु मुहि राखनहारे ॥
ਸਾਹਿਬ​ਸੰਤ​ਸਹਾਇ​ਪਿਆਰੇ​॥​
(ਤੁਸੀਂ) ਸੰਤਾਂ ਦੇ ਸਾਹਿਬ (ਸੁਆਮੀ) ਅਤੇ ਪਿਆਰੇ ਸਹਾਇਕ ਹੋ।
Most dear, the Protector of the Saints:
साहिब संत सहाइ पिआरे ॥
ਦੀਨ​ਬੰਧੁ​ਦੁਸਟਨ​ਕੇ​ਹੰਤਾ​॥​
(ਤੁਸੀਂ) ਦੀਨਾਂ ਦੇ ਬੰਧੂ ਅਤੇ ਦੁਸ਼ਟਾਂ ਦੇ ਸੰਘਾਰਕ ਹੋ।
Friend of poor and the Destroyer of the enemies
दीन बंधु दुसटन के हंता ॥
ਤੁਮ​ਹੋ​ਪੁਰੀ​ਚਤੁਰਦਸ​ਕੰਤਾ​॥੩੮੨॥​
ਤੁਸੀਂ ਹੀ ਚੌਦਾਂ ਪੁਰੀਆਂ (ਲੋਕਾਂ) ਦੇ ਸੁਆਮੀ ਹੋ ॥੩੮੨॥
Thou art the Master of the fourteen worlds.382.
तुम हो पुरी चतुरदस कंता ॥३८२॥
ਕਾਲ​ਪਾਇ​ਬ੍ਰਹਮਾ​ਬਪੁ​ਧਰਾ​॥​
ਸਮਾਂ ਆਣ ਤੇ ਹੀ ਬ੍ਰਹਮਾ ਨੇ ਸ਼ਰੀਰ ਧਾਰਨ ਕੀਤਾ।
In due time Brahma appeared in physical form
काल पाइ ब्रहमा बपु धरा ॥
ਕਾਲ​ਪਾਇ​ਸਿਵ​ਜੂ​ਅਵਤਰਾ​॥​
ਸਮਾਂ ਪਾ ਕੇ ਹੀ ਸ਼ਿਵ ਜੀ ਨੇ ਅਵਤਾਰ ਧਾਰਿਆ।
In due time Shiva incarnated
काल पाइ सिव जू अवतरा ॥
ਕਾਲ​ਪਾਇ​ਕਰਿ​ਬਿਸਨੁ​ਪ੍ਰਕਾਸਾ​॥​
ਕਾਲ ਦੀ ਪ੍ਰਾਪਤੀ ਤੇ ਹੀ ਵਿਸ਼ਣੂ ਦਾ ਪ੍ਰਕਾਸ਼ ਹੋਇਆ।
In due time Vishnu manifested himself
काल पाइ करि बिसनु प्रकासा ॥
ਸਕਲ​ਕਾਲ​ਕਾ​ਕੀਆ​ਤਮਾਸਾ​॥੩੮੩॥​
(ਹੇ ਮਹਾਕਾਲ! ਤੁਸੀਂ ਹੀ) ਸਾਰਿਆਂ ਕਾਲਾਂ ਦਾ ਕੌਤਕ ਰਚਾਇਆ ਹੋਇਆ ਹੈ ॥੩੮੩॥
All this is the play of the Temporal Lord.383.
सकल काल का कीआ तमासा ॥३८३॥
ਜਵਨ​ਕਾਲ​ਜੋਗੀ​ਸਿਵ​ਕੀਓ​॥​
ਜਿਸ ਕਾਲ ਨੇ ਸ਼ਿਵ ਨੂੰ ਜੋਗੀ ਬਣਾਇਆ ਹੈ
The Temporal Lord, who created Shiva, the Yogi
जवन काल जोगी सिव कीओ ॥
ਬੇਦ​ਰਾਜ​ਬ੍ਰਹਮਾ​ਜੂ​ਥੀਓ​॥​
ਅਤੇ ਬ੍ਰਹਮਾ ਜੀ ਨੂੰ ਵੇਦਾਂ ਦਾ ਰਾਜਾ ਬਣਾਇਆ ਹੈ।
Who created Brahma, the Master of the Vedas
बेद राज ब्रहमा जू थीओ ॥
ਜਵਨ​ਕਾਲ​ਸਭ​ਲੋਕ​ਸਵਾਰਾ​॥​
ਜਿਸ ਕਾਲ ਨੇ ਸਾਰਿਆਂ ਲੋਕਾਂ (ਭੁਵਨਾਂ) ਨੂੰ ਸੰਵਾਰਿਆ ਹੈ,
The Temporal Lord who fashioned the entire world
जवन काल सभ लोक सवारा ॥
ਨਮਸਕਾਰ​ਹੈ​ਤਾਹਿ​ਹਮਾਰਾ​॥੩੮੪॥​
ਉਸ ਨੂੰ ਮੇਰਾ ਪ੍ਰਨਾਮ ਹੈ ॥੩੮੪॥
I salute the same Lord.384.
नमसकार है ताहि हमारा ॥३८४॥
ਜਵਨ​ਕਾਲ​ਸਭ​ਜਗਤ​ਬਨਾਯੋ​॥​
ਜਿਸ ਕਾਲ ਨੇ ਸਾਰਾ ਜਗਤ ਬਣਾਇਆ
The Temporal Lord, who created the whole world
जवन काल सभ जगत बनायो ॥
ਦੇਵ​ਦੈਤ​ਜੱਛਨ​ਉਪਜਾਯੋ​॥​
ਅਤੇ ਦੇਵਤੇ, ਦੈਂਤ ਤੇ ਯਕਸ਼ ਪੈਦਾ ਕੀਤੇ।
Who created gods, demons and yakshas
देव दैत जच्छन उपजायो ॥
ਆਦਿ​ਅੰਤਿ​ਏਕੈ​ਅਵਤਾਰਾ​॥​
(ਜੋ) ਆਦਿ ਤੋਂ ਅੰਤ ਤਕ ਅਵਤਰਿਤ ਹੈ (ਭਾਵ ਪ੍ਰਕਾਸ਼ਮਾਨ ਹੈ)
He is the only one form the beginning to the end
आदि अंति एकै अवतारा ॥
ਸੋਈ​ਗੁਰੂ​ਸਮਝਿਯਹੁ​ਹਮਾਰਾ​॥੩੮੫॥​
ਉਸੇ ਨੂੰ ਮੇਰਾ ਗੁਰੂ ਸਮਝੋ ॥੩੮੫॥
I consider Him only my Guru.385.
सोई गुरू समझियहु हमारा ॥३८५॥
ਨਮਸਕਾਰ​ਤਿਸ​ਹੀ​ਕੌ​ਹਮਾਰੀ​॥​
ਉਸ ਨੂੰ ਮੇਰਾ ਨਮਸਕਾਰ ਹੈ,
I salute Him, non else, but Him
नमसकार तिस ही कौ हमारी ॥
ਸਕਲ​ਪ੍ਰਜਾ​ਜਿਨਿ​ਆਪਿ​ਸਵਾਰੀ​॥​
ਜਿਸ ਨੇ ਸਾਰੀ ਪ੍ਰਜਾ ਨੂੰ ਬਣਾਇਆ ਹੈ।
Who has created Himself and His subject
सकल प्रजा जिनि आपि सवारी ॥
ਸਿਵਕਨ​ਕੌ​ਸਿਵਗੁਨ​ਸੁਖੁ​ਦੀਓ​॥​
(ਹੇ ਪਰਮ ਸੱਤਾ! ਤੁਸੀਂ) ਸੇਵਕਾਂ ਨੂੰ ਸ਼ੁਭ ਗੁਣ ਅਤੇ ਸੁਖ ਦਿੱਤਾ ਹੈ
He bestows Divine virtues and happiness on His servants
सिवकन कौ सिवगुन सुखु दीओ ॥
ਸੱਤ੍ਰੁਨ​ਕੋ​ਪਲ​ਮੋ​ਬਧੁ​ਕੀਓ​॥੩੮੬॥​
ਅਤੇ ਵੈਰੀਆਂ ਦਾ ਛਿਣ ਵਿਚ ਵੱਧ ਕੀਤਾ ਹੈ ॥੩੮੬॥
He destroys the enemies instantly.386.
सत्रुन को पल मो बधु कीओ ॥३८६॥