GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1385
Display Settings
Translations
ਕਢੈ​ਦੈਤ​ਰਨ​ਦਾਤ​ਬਿਹਾਰਤ​॥​
(ਕਿਤੇ) ਦੈਂਤ ਰਣ-ਭੂਮੀ ਵਿਚ ਦੰਦ ਕਢ ਕੇ ਫਿਰ ਰਹੇ ਸਨ
कढै दैत रन दात बिहारत ॥
ਭੂਤ​ਪ੍ਰੇਤ​ਤਾਲੀ​ਕਹ​ਮਾਰਤ​॥​
ਅਤੇ ਭੂਤ ਪ੍ਰੇਤ ਤਾੜੀਆਂ ਮਾਰ ਰਹੇ ਸਨ।
भूत प्रेत ताली कह मारत ॥
ਉਲਕਾ​ਪਾਤ​ਹੋਤ​ਆਕਾਸਾ​॥​
ਆਕਾਸ਼ ਤੋਂ ਤਾਰੇ ਅਥਵਾ ਅੰਗਾਰੇ ('ਉਲਕਾ') ਡਿਗਦੇ ਸਨ।
उलका पात होत आकासा ॥
ਅਸੁਰ​ਸੈਨ​ਇਹ​ਬਿਧਿ​ਭਯੋ​ਨਾਸਾ​॥੩੫੭॥​
ਇਸ ਤਰ੍ਹਾਂ ਦੈਂਤ ਸੈਨਾ ਦਾ ਨਾਸ ਹੋ ਗਿਆ ॥੩੫੭॥
असुर सैन इह बिधि भयो नासा ॥३५७॥
ਬਹਤ​ਅਮਿਤ​ਰਨ​ਪਵਨ​ਪ੍ਰਚੰਡਾ​॥​
ਰਣ-ਭੂਮੀ ਵਿਚ ਬਹੁਤ ਤੇਜ਼ ਹਵਾ ਚਲ ਰਹੀ ਸੀ।
बहत अमित रन पवन प्रचंडा ॥
ਦਿਖਿਯਤ​ਪਰੇ​ਸੁਭਟ​ਖੰਡ​ਖੰਡਾ​॥​
(ਉਥੇ) ਟੁਕੜੇ ਟੁਕੜੇ ਹੋਏ ਪਏ ਸੂਰਮੇ ਦਿਖ ਰਹੇ ਸਨ।
दिखियत परे सुभट खंड खंडा ॥
ਕਾਕਨਿ​ਕੁਹਕਿ​ਮਾਨਵਤਿ​ਤਾਤੀ​॥​
ਮਾਨਮਤੀਆਂ ਕਾਉਣੀਆਂ ਤਿਖੀ ਸੁਰ ਵਿਚ ਕਾਂ ਕਾਂ ਕਰ ਰਹੀਆਂ ਸਨ,
काकनि कुहकि मानवति ताती ॥
ਫਾਗੁਨ​ਜਾਨੁ​ਕੋਕਿਲਾ​ਮਾਤੀ​॥੩੫੮॥​
ਮਾਨੋ ਫਗਣ ਦੇ ਮਹੀਨੇ ਵਿਚ ਕੋਇਲਾਂ ਮਸਤ ਹੋ ਕੇ ਬੋਲ ਰਹੀਆਂ ਹੋਣ ॥੩੫੮॥
फागुन जानु कोकिला माती ॥३५८॥
ਇਹ​ਬਿਧਿ​ਸ੍ਰੋਨ​ਕੁੰਡਿ​ਭਰਿ​ਗਯੋ​॥​
ਇਸ ਤਰ੍ਹਾਂ ਲਹੂ ਦਾ ਕੁੰਡ ਭਰ ਗਿਆ,
इह बिधि स्रोन कुंडि भरि गयो ॥
ਦੂਸਰ​ਮਾਨਸਰੋਵਰ​ਭਯੋ​॥​
(ਮਾਨੋ) ਦੂਜਾ ਮਾਨਸਰੋਵਰ ਹੋ ਗਿਆ ਹੋਵੇ।
दूसर मानसरोवर भयो ॥
ਸੇਤ​ਛਤ੍ਰੁ​ਤਹ​ਹੰਸ​ਬਿਰਾਜੈ​॥​
ਟੁਟੇ ਹੋਏ (ਸਫ਼ੈਦ) ਛਤ੍ਰ ਹੰਸਾਂ ਵਰਗੇ ਸ਼ੋਭ ਰਹੇ ਸਨ
सेत छत्रु तह हंस बिराजै ॥
ਅਨਤ​ਸਾਜ​ਜਲ​ਜਿਯ​ਸੇ​ਰਾਜੈ​॥੩੫੯॥​
ਅਤੇ ਹੋਰ ਸਾਜ਼-ਸਾਮਾਨ ਜਲ-ਜੀਵਾਂ ('ਜਲ-ਜਿਯ') ਵਰਗਾ ਲਗ ਰਿਹਾ ਸੀ ॥੩੫੯॥
अनत साज जल जिय से राजै ॥३५९॥
ਟੂਕ​ਟੂਕ​ਦੰਤੀ​ਕਹੂੰ​ਭਏ​॥​
ਕਿਤੇ ਟੋਟੇ ਟੋਟੇ ਹੋਏ ਹਾਥੀ ਪਏ ਸਨ
टूक टूक दंती कहूं भए ॥
ਤਿਲ​ਤਿਲ​ਪ੍ਰਾਇ​ਸੁਭਟ​ਹ੍ਵੈ​ਗਏ​॥​
ਅਤੇ ਸੂਰਮੇ ਤਿਲ ਤਿਲ ਦੇ ਬਰਾਬਰ ਹੋਏ ਪਏ ਸਨ।
तिल तिल प्राइ सुभट ह्वै गए ॥
ਸ੍ਰੋਨਤ​ਧਾਰਿ​ਬਹੀ​ਇਕ​ਬਾਰਾ​॥​
ਇਕ ਪਾਸੇ ਲਹੂ ਦੀ ਧਾਰ ਵਗ ਰਹੀ ਸੀ,
स्रोनत धारि बही इक बारा ॥
ਭਈ​ਧੂਰਿ​ਰਨ​ਕੀ​ਸਭ​ਗਾਰਾ​॥੩੬੦॥​
(ਜਿਸ ਕਰ ਕੇ) ਰਣ ਦੀ ਮਿੱਟੀ ਗਾਰਾ ਬਣੀ ਪਈ ਸੀ ॥੩੬੦॥
भई धूरि रन की सभ गारा ॥३६०॥
ਨੇਜਬਾਜ​ਬਹੁ​ਬੀਰ​ਸੰਘਾਰੇ​॥​
ਨੇਜ਼ਾ-ਬਾਜ਼ਾਂ ਨੇ ਬਹੁਤ ਸੂਰਮੇ ਮਾਰ ਦਿੱਤੇ ਸਨ
नेजबाज बहु बीर संघारे ॥
ਪ੍ਰੋਏ​ਬਰਾ​ਸੀਖ​ਭਟਿਯਾਰੇ​॥​
(ਮਾਨੋ) ਭਠਿਆਰਾਂ ਨੇ ਸੀਖਾਂ ਵਿਚ ਵੜੇ ਪਰੋਏ ਹੋਏ ਹੋਣ।
प्रोए बरा सीख भटियारे ॥
ਟੂਕ​ਟੂਕ​ਭਟ​ਰਨ​ਹ੍ਵੈ​ਰਹੇ​॥​
ਰਣ ਵਿਚ ਸੂਰਮੇ ਟੁਕੜੇ ਟੁਕੜੇ ਹੋਏ ਪਏ ਸਨ,
टूक टूक भट रन ह्वै रहे ॥
ਜਿਨ​ਕੇ​ਘਾਵ​ਸਰੋਹਿਨ​ਬਹੇ​॥੩੬੧॥​
ਜਿਨ੍ਹਾਂ ਦੇ ਜ਼ਖ਼ਮਾਂ ਉਤੇ ਸਰੋਹੀ (ਤਲਵਾਰ) ਵਗੀ ਸੀ ॥੩੬੧॥
जिन के घाव सरोहिन बहे ॥३६१॥
ਇਹ​ਬਿਧਿ​ਅਮਿਤ​ਕੋਪ​ਕਰਿ​ਕਾਲਾ​॥​
ਇਸ ਤਰ੍ਹਾਂ ਨਾਲ ਕਾਲ ਬਹੁਤ ਕ੍ਰੋਧ ਕਰ ਕੇ
इह बिधि अमित कोप करि काला ॥
ਕਾਢਤ​ਭਯੋ​ਦਾਤ​ਬਿਕਰਾਲਾ​॥​
ਭਿਆਨਕ ਦੰਦ ਕਢਣ ਲਗਾ।
काढत भयो दात बिकराला ॥
ਛਿਪ੍ਰ​ਹਨੇ​ਛਿਨ​ਮਾਝ​ਛਤ੍ਰਾਲੇ​॥​
ਛਿਣ ਭਰ ਵਿਚ ਛੇਤੀ ਨਾਲ ਛਤ੍ਰਾਂ ਵਾਲੇ ਮਾਰ ਦਿੱਤੇ
छिप्र हने छिन माझ छत्राले ॥
ਸੂਰਬੀਰ​ਬਲਵਾਨ​ਮੁਛਾਲੇ​॥੩੬੨॥​
ਜੋ ਸੂਰਬੀਰ, ਬਲਵਾਨ ਅਤੇ ਮੁਛੈਲ ਸਨ ॥੩੬੨॥
सूरबीर बलवान मुछाले ॥३६२॥
ਦੁਹੂੰ​ਅਧਿਕ​ਰਨ​ਕਿਯੋ​ਅਪਾਰਾ​॥​
ਦੋਹਾਂ ਨੇ ਬਹੁਤ ਘਮਸਾਨ ਯੁੱਧ ਕੀਤਾ,
दुहूं अधिक रन कियो अपारा ॥
ਦਾਨਵ​ਮਰਤ​ਭਯੋ​ਨਹਿ​ਮਾਰਾ​॥​
ਪਰ ਦੈਂਤ ਮਾਰਿਆਂ ਮਰ ਨਹੀਂ ਰਹੇ ਸਨ।
दानव मरत भयो नहि मारा ॥
ਤਬ​ਅਸਿਧੁਜ​ਅਸ​ਮੰਤ੍ਰ​ਬਿਚਾਰੋ​॥​
ਤਦ ਅਸਿਧੁਜ (ਮਹਾ ਕਾਲ) ਨੇ ਇਸ ਤਰ੍ਹਾਂ ਵਿਚਾਰ ਕੀਤਾ
तब असिधुज अस मंत्र बिचारो ॥
ਜਿਹ​ਬਿਧਿ​ਤੇ​ਦਾਨਵਹਿ​ਸੰਘਾਰੋ​॥੩੬੩॥​
ਜਿਸ ਤਰ੍ਹਾਂ ਕਿ ਦੈਂਤਾਂ ਨੂੰ ਮਾਰਿਆ ਜਾ ਸਕੇ ॥੩੬੩॥
जिह बिधि ते दानवहि संघारो ॥३६३॥
ਸਰਬਾਕਰਖਨ​ਕਿਯ​ਅਸਿਧੁਜ​ਜਬ​॥​
ਜਦ ਮਹਾ ਕਾਲ ਨੇ (ਆਪਣੀ ਸ਼ਕਤੀ ਨਾਲ) ਸਾਰਿਆਂ ਨੂੰ ਖਿਚ ਲਿਆ।
सरबाकरखन किय असिधुज जब ॥
ਉਪਜਤ​ਤੇ​ਰਹਿ​ਗਏ​ਅਸੁਰ​ਤਬ​॥​
ਤਦ ਦੈਂਤ ਪੈਦਾ ਹੋਣੇ ਬੰਦ ਹੋ ਗਏ।
उपजत ते रहि गए असुर तब ॥
ਆਗ੍ਯਾ​ਬਹੁਰਿ​ਕਾਲਿ​ਕਹ​ਦਈ​॥​
ਫਿਰ ਉਸ ਨੇ 'ਕਾਲਿ' ਨੂੰ ਆਗਿਆ ਦਿੱਤੀ।
आग्या बहुरि कालि कह दई ॥
ਸਤ੍ਰੁ​ਸੈਨ​ਭਛਨ​ਕਰਿ​ਗਈ​॥੩੬੪॥​
ਉਹ ਵੈਰੀ ਦੀ ਸੈਨਾ ਨੂੰ ਖਾ ਗਈ ॥੩੬੪॥
सत्रु सैन भछन करि गई ॥३६४॥
ਏਕੈ​ਅਸੁਰ​ਤਬੈ​ਰਹਿ​ਗਯੋ​॥​
ਤਦ ਇਕੋ ਦੈਂਤ ਰਹਿ ਗਿਆ।
एकै असुर तबै रहि गयो ॥
ਤ੍ਰਾਸਿਤ​ਅਧਿਕ​ਚਿਤ​ਮਹਿ​ਭਯੋ​॥​
ਉਹ ਮਨ ਵਿਚ ਬਹੁਤ ਡਰਿਆ।
त्रासित अधिक चित महि भयो ॥
ਹਾਇ​ਹਾਇ​ਕਸ​ਕਰੌ​ਉਪਾਵਾ​॥​
'ਹਾਇ ਹਾਇ' ਕਰਦਾ ਹੋਇਆ ਸੋਚਣ ਲਗਾ ਕਿ ਕੀ ਉਪਾ ਕੀਤਾ ਜਾਏ।
हाइ हाइ कस करौ उपावा ॥
ਅਸ​ਕੋਈ​ਚਲਤ​ਨੇ​ਮੇਰਾ​ਦਾਵਾ​॥੩੬੫॥​
ਹੁਣ ਮੇਰਾ ਕੋਈ ਦਾਵਾ (ਜਾਂ ਦਾਓ) ਨਹੀਂ ਚਲਦਾ ॥੩੬੫॥
अस कोई चलत ने मेरा दावा ॥३६५॥
ਦੋਹਰਾ​॥​
ਦੋਹਰਾ:
दोहरा ॥
ਮਹਾ​ਕਾਲ​ਕੀ​ਸਰਨਿ​ਜੇ​ਪਰੇ​ਸੁ​ਲਏ​ਬਚਾਇ​॥​
ਮਹਾ ਕਾਲ ਦੀ ਜੋ ਸ਼ਰਨ ਵਿਚ ਪੈਂਦਾ ਹੈ, ਉਸ ਨੂੰ ਬਚਾ ਲਿਆ ਜਾਂਦਾ ਹੈ।
महा काल की सरनि जे परे सु लए बचाइ ॥
ਔਰ​ਨ​ਉਪਜਾ​ਦੂਸਰ​ਜਗ​ਭਛਿਯੋ​ਸਭੈ​ਬਨਾਇ​॥੩੬੬॥​
ਹੋਰ ਦੂਜਾ (ਦੈਂਤ) ਜਗਤ ਵਿਚ ਪੈਦਾ ਨਹੀਂ ਹੋਇਆ, (ਕਾਲਿ ਨੇ) ਸਭ ਨੂੰ ਖਾ ਲਿਆ ॥੩੬੬॥
और न उपजा दूसर जग भछियो सभै बनाइ ॥३६६॥
ਜੋ​ਪੂਜਾ​ਅਸਿਕੇਤੁ​ਕੀ​ਨਿਤ​ਪ੍ਰਤਿ​ਕਰੈ​ਬਨਾਇ​॥​
ਜੋ ਅਸਿਕੇਤੁ (ਮਹਾ ਕਾਲ) ਦੀ ਹਰ ਰੋਜ਼ ਪੂਜਾ ਕਰਦੇ ਹਨ,
जो पूजा असिकेतु की नित प्रति करै बनाइ ॥
ਤਿਨ​ਪਰ​ਅਪਨੋ​ਹਾਥ​ਦੈ​ਅਸਿਧੁਜ​ਲੇਤ​ਬਚਾਇ​॥੩੬੭॥​
ਉਨ੍ਹਾਂ ਨੂੰ ਆਪਣਾ ਹੱਥ ਦੇ ਕੇ ਅਸਿਧੁਜ ਬਚਾ ਲੈਂਦਾ ਹੈ ॥੩੬੭॥
तिन पर अपनो हाथ दै असिधुज लेत बचाइ ॥३६७॥
ਚੌਪਈ​॥​
ਚੌਪਈ:
चौपई ॥
ਦੁਸਟ​ਦੈਤ​ਕਛੁ​ਬਾਤ​ਨ​ਜਾਨੀ​॥​
ਦੁਸ਼ਟ ਦੈਂਤ ਨੇ ਕੋਈ ਗੱਲ ਨਾ ਸਮਝੀ।
दुसट दैत कछु बात न जानी ॥
ਮਹਾ​ਕਾਲ​ਤਨ​ਪੁਨਿ​ਰਿਸਿ​ਠਾਨੀ​॥​
ਮਹਾ ਕਾਲ ਪ੍ਰਤਿ (ਉਸ ਨੇ) ਫਿਰ ਰੋਹ ਪਾਲ ਲਿਆ।
महा काल तन पुनि रिसि ठानी ॥
ਬਲ​ਅਪਬਲ​ਅਪਨੋ​ਨ​ਬਿਚਾਰਾ​॥​
(ਉਸ ਨੇ) ਆਪਣੀ ਸ਼ਕਤੀ ਅਤੇ ਕਮਜ਼ੋਰੀ ਨੂੰ ਨਾ ਵਿਚਾਰਿਆ।
बल अपबल अपनो न बिचारा ॥
ਗਰਬ​ਠਾਨਿ​ਜਿਯ​ਬਹੁਰਿ​ਹੰਕਾਰਾ​॥੩੬੮॥​
ਮਨ ਵਿਚ ਬਹੁਤ ਅਭਿਮਾਨ ਅਤੇ ਹੰਕਾਰ ਠਾਨ ਲਿਆ ॥੩੬੮॥
गरब ठानि जिय बहुरि हंकारा ॥३६८॥
ਰੇ​ਰੇ​ਕਾਲ​ਫੂਲਿ​ਜਿਨਿ​ਜਾਹੁ​॥​
(ਅਤੇ ਕਹਿਣ ਲਗਾ) ਹੇ ਕਾਲ! ਐਵੇਂ ਫੁਲਿਆ ਨਾ ਫਿਰ,
रे रे काल फूलि जिनि जाहु ॥
ਬਹੁਰਿ​ਆਨਿ​ਸੰਗ੍ਰਾਮ​ਮਚਾਹੁ​॥​
(ਮੇਰੇ ਨਾਲ) ਆ ਕੇ ਫਿਰ ਯੁੱਧ ਕਰ।
बहुरि आनि संग्राम मचाहु ॥