GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 138
Display Settings
Translations
ਗਤਸਤੁਆ​ਅਗੰਡੰ​॥੭॥੧੧੫॥​
ਅੰਗਾਂ ਤੋਂ ਬਿਨਾ ਤੂੰ ਗਤਿਮਾਨ ਹੈਂ ॥੭॥੧੧੫॥
Thou canst not be attached with anything.7.115.
गतसतुआ अगंडं ॥७॥११५॥
ਘਰਸਤੁਆ​ਘਰਾਨੰ​॥​
ਘਰਾਨਿਆਂ ਦਾ ਤੂੰ ਘਰ ਹੈਂ,
Thou art the superb Abode among abodes
घरसतुआ घरानं ॥
ਙ੍ਰਿਅਸਤੁਆ​ਙ੍ਰਿਹਾਲੰ​॥​
ਗ੍ਰਿਹਸਥੀਆਂ ਵਿਚ ਤੂੰ ਗ੍ਰਿਹਸਥੀ ਹੈਂ,
Thou art the householder among householders.
ङ्रिअसतुआ ङ्रिहालं ॥
ਚਿਤਸਤੁਆ​ਅਤਾਪੰ​॥​
ਚੇਤਨ ਸਰੂਪ ਹੋ ਕੇ ਤੂੰ ਦੁਖਾਂ ਤੋਂ ਰਹਿਤ ਹੈਂ,
Thou art conscious Entity devoid of ailments
चितसतुआ अतापं ॥
ਛਿਤਸਤੁਆ​ਅਛਾਪੰ​॥੮॥੧੧੬॥​
ਧਰਤੀ (ਛਿਤ) ਉਤੇ ਤੂੰ ਹੀ ਪ੍ਰਗਟ ਹੈਂ ॥੮॥੧੧੬॥
Thou art there on the eath but hidden.8.116.
छितसतुआ अछापं ॥८॥११६॥
ਜਿਤਸਤੁਆ​ਅਜਾਪੰ​॥​
ਤੂੰ ਜਿਤ ਰੂਪ ਅਤੇ ਜਾਪਾਂ ਤੋਂ ਪਰੇ ਹੈਂ,
Thou art conqueror and without effect on muttering
जितसतुआ अजापं ॥
ਝਿਕਸਤੁਆ​ਅਝਾਪੰ​॥​
ਤੂੰ ਕਿਸੇ ਦੀ ਰੁਕਾਵਟ ਤੋਂ ਨਹੀਂ ਡਰਦਾ,
Thou art Fearless and Invisible.
झिकसतुआ अझापं ॥
ਇਕਸਤੁਆ​ਅਨੇਕੰ​॥​
ਅਨੇਕਾਂ ਵਿਚ ਤੂੰ ਇਕ ਹੈਂ,
Thou art the Only One amongst many :
इकसतुआ अनेकं ॥
ਟੁਟਸਤੁਆ​ਅਟੇਟੰ​॥੯॥੧੧੭॥​
ਤੂੰ ਤੋੜਨ ਵਾਲਾ ਹੈ ਪਰ (ਆਪ) ਅਟੁੱਟ ਹੈਂ ॥੯॥੧੧੭॥
Thou art ever indivisble.9.117
टुटसतुआ अटेटं ॥९॥११७॥
ਠਟਸਤੁਆ​ਅਠਾਟੰ​॥​
ਤੂੰ ਠਾਠਾਂ ਵਾਲਾ ਅਤੇ ਠਾਠ-ਰਹਿਤ ਹੈਂ,
Thou art beyond all ostentations
ठटसतुआ अठाटं ॥
ਡਟਸਤੁਆ​ਅਡਾਟੰ​॥​
ਤੂੰ ਡਾਂਟਣ ਵਾਲਾ ਅਤੇ (ਆਪ) ਡਾਟਣ ਤੋਂ ਪਰੇ ਹੈਂ,
Thou art far away from all pressures.
डटसतुआ अडाटं ॥
ਢਟਸਤੁਆ​ਅਢਾਪੰ​॥​
ਤੂੰ ਢਾਹੁਣ ਵਾਲਾ ਅਤੇ ਨਾ ਢਾਹੇ ਜਾ ਸਕਣ ਵਾਲਾ ਹੈਂ,
Thou canst not be vanquished by anyone
ढटसतुआ अढापं ॥
ਣਕਸਤੁਆ​ਅਣਾਪੰ​॥੧੦॥੧੧੮॥​
ਤੂੰ ਨਾਪਣ ਵਾਲਾ ਅਤੇ ਨਾਪ-ਰਹਿਤ ਹੈਂ ॥੧੦॥੧੧੮॥
Thy limits canst not be measured by anyone.10.118.
णकसतुआ अणापं ॥१०॥११८॥
ਤਪਸਤੁਆ​ਅਤਾਪੰ​॥​
ਤੂੰ ਤਪ-ਤੇਜ ਵਾਲਾ ਹੈਂ (ਪਰ ਆਪ) ਅਤਾਪ ਹੈ,
Thou art beyond all ailments and agonies
तपसतुआ अतापं ॥
ਥਪਸਤੁਆ​ਅਥਾਪੰ​॥​
ਤੂੰ ਥਾਪਣਾ ਵਾਲਾ (ਅਤੇ ਆਪ) ਕਿਸੇ ਦੁਆਰਾ ਨਾ ਥਾਪੇ ਜਾਣ ਵਾਲਾ ਹੈਂ,
Thou canst not established.
थपसतुआ अथापं ॥
ਦਲਸਤੁਆਦਿ​ਦੋਖੰ​॥​
ਆਦਿ ਤੋਂ ਹੀ ਤੂੰ ਦੁਖਾਂ ਨੂੰ ਦਲਣ ਵਾਲਾ ਹੈਂ,
Thou art the masher of all blemishes from the beginning
दलसतुआदि दोखं ॥
ਨਹਿਸਤੁਆ​ਅਨੋਖੰ​॥੧੧॥੧੧੯॥​
ਤੇਰੇ ਵਰਗਾ ਕੋਈ ਅਨੋਖਾ ਨਹੀਂ ਹੈ ॥੧੧॥੧੧੯॥
There is none other so extraordinary as Thou.11.119.
नहिसतुआ अनोखं ॥११॥११९॥
ਅਪਕਤੁਆ​ਅਪਾਨੰ​॥​
ਤੂੰ ਪਕਣ ਅਤੇ ਪੀਣ ਤੋਂ ਮੁਕਤ ਹੈਂ,
Thou art Most Holy
अपकतुआ अपानं ॥
ਫਲਕਤੁਆ​ਫਲਾਨੰ​॥​
ਫਲਾਂ ਵਿਚ ਤੂੰ ਫਲ-ਰੂਪ ਹੈਂ,
Thou promptest the flourishing of the world.
फलकतुआ फलानं ॥
ਬਦਕਤੁਆ​ਬਿਸੇਖੰ​॥​
ਬਦੀ ਕਰਨ ਵਾਲਿਆਂ ਵਿਚ ਤੂੰ ਵਿਸ਼ੇਸ਼ ਰੂਪ ਵਿਚ ਮੌਜੂਦ ਹੈਂ,
Distinctively Thou art Supporting
बदकतुआ बिसेखं ॥
ਭਜਸਤੁਆ​ਅਭੇਖੰ​॥੧੨॥੧੨੦॥​
ਭਜਨ ਕਰਨ ਵਾਲਿਆਂ ਵਿਚ ਤੂੰ ਭੇਖਰਹਿਤ ਹੈਂ ॥੧੨॥੧੨੦॥
O guideless Lord! Thou art worshipped by all.12.120.
भजसतुआ अभेखं ॥१२॥१२०॥
ਮਤਸਤੁਆ​ਫਲਾਨੰ​॥​
ਫਲਾਂ ਵਿਚ ਮਸਤੀ ਭਰਨ ਵਾਲਾ ਤੂੰ ਹੀ ਹੈਂ,
Thou art the sap in flowers and fruits
मतसतुआ फलानं ॥
ਹਰਿਕਤੁਆ​ਹਿਰਦਾਨੰ​॥​
ਹਿਰਦਿਆਂ ਵਿਚ ਤੂੰ ਉਤਸਾਹਿਤ ਕਰਨ ਵਾਲਾ ਹੈਂ,
Thou art the inspirer in the hearts.
हरिकतुआ हिरदानं ॥
ਅੜਕਤੁਆ​ਅੜੰਗੰ​॥​
ਅੜਿਕਿਆਂ ਵਿਚ ਤੂੰ ਅੜਨ ਵਾਲਾ ਹੈਂ,
Thou art the one to resist among the resistant
अड़कतुआ अड़ंगं ॥
ਤ੍ਰਿਕਸਤੁਆ​ਤ੍ਰਿਭੰਗੰ​॥੧੩॥੧੨੧॥​
ਤਿੰਨ (ਲੋਕ) ਵੀ ਤੂੰ ਹੈ ਅਤੇ ਤਿੰਨਾਂ ਨੂੰ ਭੰਨਣ ਵਾਲਾ ਵੀ ਤੂੰ ਹੈਂ ॥੧੩॥੧੨੧॥
Thou art the destroyer of the three worlds (or modes).13.121.
त्रिकसतुआ त्रिभंगं ॥१३॥१२१॥
ਰੰਗਸਤੁਆ​ਅਰੰਗੰ​॥​
ਤੂੰ ਰੰਗ ਸਹਿਤ ਅਤੇ ਰੰਗ-ਰਹਿਤ ਹੈਂ,
Thou art the colour as well as devoid of colour
रंगसतुआ अरंगं ॥
ਲਵਸਤੁਆ​ਅਲੰਗੰ​॥​
ਤੂੰ ਹੀ ਲਿਪਤ ਹੋਣ ਵਾਲਾ ਅਤੇ ਨਿਰਲੇਪ ਵੀ ਹੈਂ,
Thou art the beauty as well as the lover of beauty.
लवसतुआ अलंगं ॥
ਯਕਸਤੁਆ​ਯਕਾਪੰ​॥​
ਤੂੰ ਇਕੋ ਇਕ ਹੈਂ, ਇਕੋ ਵਰਗਾ ਹੈਂ,
Thou art the Only One and ONLY ONE like Thyself
यकसतुआ यकापं ॥
ਇਕਸਤੁਆ​ਇਕਾਪੰ​॥੧੪॥੧੨੨॥​
ਤੂੰ ਆਪ ਹੀ ਹੈਂ ਅਤੇ ਕੇਵਲ ਇਕ ਹੈਂ ॥੧੪॥੧੨੨॥
Thou art the Only One now and shall be the Only One in future.14.122.
इकसतुआ इकापं ॥१४॥१२२॥
ਵਦਿਸਤੁਆ​ਵਰਦਾਨੰ​॥​
ਤੂੰ ਕਥਨ ਕੀਤਾ ਜਾਂਦਾ ਹੈ ਅਤੇ ਵਰ ਦੇਣ ਵਾਲਾ ਹੈਂ,
Thou art described as the Donor of boons
वदिसतुआ वरदानं ॥
ਯਕਸਤੁਆ​ਇਕਾਨੰ​॥​
ਤੂੰ ਕੇਵਲ ਇਕੋ ਇਕ ਹੈ,
Thou art the Only One, the Only One.
यकसतुआ इकानं ॥
ਲਵਸਤੁਆ​ਅਲੇਖੰ​॥​
ਤੂੰ ਲਿਪਤ ਹੋਣ ਵਾਲਾ ਅਤੇ ਲੇਖੇ ਤੋਂ ਪਰੇ ਹੈਂ,
Thou art affectionate and accountless
लवसतुआ अलेखं ॥
ਰਰਿਸਤੁਆ​ਅਰੇਖੰ​॥੧੫॥੧੨੩॥​
ਤੂੰ ਰੇਖਾ ਤੋਂ ਬਿਨਾ ਕਥਨ ਕੀਤਾ ਜਾ ਰਿਹਾ ਹੈਂ ॥੧੫॥੧੨੩॥
Thou art depicted as markless.15.123.
ररिसतुआ अरेखं ॥१५॥१२३॥
ਤ੍ਰਿਅਸਤੁਆ​ਤ੍ਰਿਭੰਗੇ​॥​
ਤਿੰਨਾਂ ਲੋਕਾਂ ਵਿਚ ਤੂੰ ਹੈ ਅਤੇ (ਉਨ੍ਹਾਂ ਨੂੰ) ਭੰਨਣ ਵਾਲਾ ਵੀ ਤੂੰ ਹੈਂ,
Thou art in the three worlds and also the destroyer of three modes
त्रिअसतुआ त्रिभंगे ॥
ਹਰਿਸਤੁਆ​ਹਰੰਗੇ​॥​
ਹਰ ਇਕ ਵਿਚ ਤੂੰ ਹਰ ਰੰਗ ਵਿਚ ਵਿਆਪਤ ਹੈਂ,
O Lord! Thou art in every colour.
हरिसतुआ हरंगे ॥
ਮਹਿਸਤੁਆ​ਮਹੇਸੰ​॥​
ਤੂੰ ਮਹੇਸ਼ਾਂ ਵਿਚ ਮਹੇਸ਼ ਹੈ
Thou art the earth and also the Lord of the earth.
महिसतुआ महेसं ॥
ਭਜਸਤੁਆ​ਅਭੇਸੰ​॥੧੬॥੧੨੪॥​
ਅਤੇ ਭਜਣ ਯੋਗ (ਕੇਵਲ) ਤੂੰ ਅਭੇਸ ਹੀ ਹੈਂ ॥੧੬॥੧੨੪॥
O Guiseless Lord! All adore Thee.16.124.
भजसतुआ अभेसं ॥१६॥१२४॥
ਬਰਸਤੁਆ​ਬਰਾਨੰ​॥​
ਤੂੰ ਸਭ ਤੋਂ ਸ੍ਰੇਸ਼ਠ ਦਸਿਆ ਗਿਆ ਹੈਂ,
Thou art the Suprb of the eminent ones.
बरसतुआ बरानं ॥
ਪਲਸਤੁਆ​ਫਲਾਨੰ​॥​
ਤੂੰ ਪਲ ਭਰ ਵਿਚ ਫਲ ਦੇਣ ਵਾਲਾ ਹੈਂ,
Thou art the Giver of reward in an instant.
पलसतुआ फलानं ॥
ਨਰਸਤੁਆ​ਨਰੇਸੰ​॥​
ਨਰਾਂ ਵਿਚ ਤੂੰ ਸ੍ਰੇਸ਼ਠ ਨਰ ਹੈਂ,
Thou art the Sovereign of men.
नरसतुआ नरेसं ॥
ਦਲਸਤੁਸਾ​ਦਲੇਸੰ​॥੧੭॥੧੨੫॥​
ਤੂੰ ਦਲਾਂ ਦੇ ਸੁਆਮੀਆਂ ਨੂੰ ਦਲਣ ਵਾਲਾ ਹੈਂ ॥੧੭॥੧੨੫॥
Thou art the destroyer of the Masters of the armies.17.125.
दलसतुसा दलेसं ॥१७॥१२५॥
ਪਾਧੜੀ​ਛੰਦ​॥​ਤ੍ਵਪ੍ਰਸਾਦਿ​॥​
ਪਾਧੜੀ ਛੰਦ: ਤੇਰੀ ਕ੍ਰਿਪਾ ਨਾਲ:
PAADHRAI STANZA BY THY GRACE
पाधड़ी छंद ॥ त्वप्रसादि ॥
ਦਿਨ​ਅਜਬ​ਏਕ​ਆਤਮਾ​ਰਾਮ​॥​
ਇਕ ਦਿਨ ਜੀਵਾਤਮਾ ਨੇ ਪਰਮਾਤਮਾ ਤੋਂ ਅਣੋਖਾ ਜਿਹਾ (ਪ੍ਰਸ਼ਨ) ਪੁਛਿਆ
दिन अजब एक आतमा राम ॥
ਅਨਭਉ​ਸਰੂਪ​ਅਨਹਦ​ਅਕਾਮ​॥​
ਕਿ ਹੇ ਅਨੁਭਵ ਦੁਆਰਾ ਜਾਣੇ ਜਾਣ ਵਾਲੇ, ਅਨਹਦ ਸਰੂਪ, ਕਾਮਨਾ-ਰਹਿਤ,
On a day the curious soul (asked): The infinite and Desire less Lord, the Intuitive Entity.
अनभउ सरूप अनहद अकाम ॥
ਅਨਛਿਜ​ਤੇਜ​ਆਜਾਨ​ਬਾਹੁ​॥​
ਅਣਛਿਜ ਤੇਜ ਵਾਲੇ, ਲੰਬੀਆਂ ਭੁਜਾਵਾਂ ਵਾਲੇ,
Of everlasting Glory and long-armed
अनछिज तेज आजान बाहु ॥
ਰਾਜਾਨ​ਰਾਜ​ਸਾਹਾਨ​ਸਾਹੁ​॥੧॥੧੨੬॥​
ਰਾਜਿਆਂ ਦੇ ਰਾਜੇ ਅਤੇ ਸ਼ਾਹਾਂ ਦੇ ਸ਼ਾਹ! ॥੧॥੧੨੬॥
The King of kings and Emperor of emperors.1.126.
राजान राज साहान साहु ॥१॥१२६॥
ਉਚਰਿਓ​ਆਤਮਾ​ਪਰਮਾਤਮਾ​ਸੰਗ​॥​
ਆਤਮਾ ਨੇ ਪਰਮਾਤਮਾ ਤੋਂ ਪੁਛਿਆ
The soul said to the Higher Soul
उचरिओ आतमा परमातमा संग ॥
ਉਤਭੁਜ​ਸਰੂਪ​ਅਬਿਗਤ​ਅਭੰਗ​॥​
ਨਾਸ਼ ਤੋਂ ਬਿਨਾ ਹੈ ਗਤਿ ਤੋਂ ਰਹਿਤ
The Germinating Entity, Unmanifested and Invincible
उतभुज सरूप अबिगत अभंग ॥