GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1379
Display Settings
Translations
ਆਪੁ​ਹਾਥ​ਦੈ​ਸਾਧ​ਉਬਾਰੇ​॥​
ਉਸ ਨੇ ਆਪਣਾ ਹੱਥ ਦੇ ਕੇ ਸਾਧਾਂ ਨੂੰ ਬਚਾ ਲਿਆ
आपु हाथ दै साध उबारे ॥
ਸਤ੍ਰੁ​ਅਨੇਕ​ਛਿਨਕ​ਮੋ​ਟਾਰੇ​॥੨੭੯॥​
ਅਤੇ ਅਨੇਕਾਂ ਵੈਰੀਆਂ ਨੂੰ ਛਿਣ ਵਿਚ ਮਾਰ ਦਿੱਤਾ ॥੨੭੯॥
सत्रु अनेक छिनक मो टारे ॥२७९॥
ਅਸਿਧੁਜ​ਜੂ​ਕੋਪਾ​ਜਬ​ਹੀ​ਰਨ​॥​
ਜਿਸ ਵੇਲੇ ਅਸਿਧੁਜ (ਮਹਾ ਕਾਲ) ਰਣ ਵਿਚ ਕ੍ਰੋਧਿਤ ਹੋਇਆ
असिधुज जू कोपा जब ही रन ॥
ਮਾਰਤ​ਭਯੋ​ਸਤ੍ਰੁਗਨ​ਚੁਨਿ​ਚੁਨਿ​॥​
(ਤਦ) ਉਸ ਨੇ ਵੈਰੀਆਂ ਨੂੰ ਚੁਣ ਚੁਣ ਕੇ ਮਾਰ ਦਿੱਤਾ।
मारत भयो सत्रुगन चुनि चुनि ॥
ਸਭ​ਸਿਵਕਨ​ਕਹ​ਲਿਓ​ਉਬਾਰਾ​॥​
ਸਾਰਿਆਂ ਸੇਵਕਾਂ ਨੂੰ ਬਚਾ ਲਿਆ
सभ सिवकन कह लिओ उबारा ॥
ਦੁਸਟ​ਗਠਨ​ਕੋ​ਕਰਾ​ਪ੍ਰਹਾਰਾ​॥੨੮੦॥​
ਅਤੇ ਦੁਸ਼ਟਾਂ ਦੇ ਸਮੂਹ ਉਤੇ ਪ੍ਰਹਾਰ ਕੀਤਾ ॥੨੮੦॥
दुसट गठन को करा प्रहारा ॥२८०॥
ਇਹ​ਬਿਧਿ​ਹਨੇ​ਦੁਸਟ​ਜਬ​ਕਾਲਾ​॥​
ਜਦ ਕਾਲ ਨੇ ਇਸ ਤਰ੍ਹਾਂ ਦੁਸ਼ਟ ਮਾਰ ਦਿੱਤੇ,
इह बिधि हने दुसट जब काला ॥
ਗਿਰਿ​ਗਿਰਿ​ਪਰੇ​ਧਰਨਿ​ਬਿਕਰਾਲਾ​॥​
(ਤਦ) ਭਿਆਨਕ (ਦੈਂਤ) ਧਰਤੀ ਉਤੇ ਡਿਗਣ ਲਗ ਪਏ।
गिरि गिरि परे धरनि बिकराला ॥
ਨਿਜ​ਹਾਥਨ​ਦੈ​ਸੰਤ​ਉਬਾਰੇ​॥​
ਆਪਣੇ ਹੱਥਾਂ ਨਾਲ ਸੰਤਾਂ ਨੂੰ ਉਬਾਰਿਆ
निज हाथन दै संत उबारे ॥
ਸਤ੍ਰੁ​ਅਨੇਕ​ਤਨਿਕ​ਮਹਿ​ਮਾਰੇ​॥੨੮੧॥​
ਅਤੇ ਅਨੇਕ ਵੈਰੀਆਂ ਨੂੰ ਛਿਣ ਵਿਚ ਮਾਰ ਮੁਕਾਇਆ ॥੨੮੧॥
सत्रु अनेक तनिक महि मारे ॥२८१॥
ਦਾਨਵ​ਅਮਿਤ​ਕੋਪ​ਕਰਿ​ਢੂਕੇ​॥​
ਬੇਸ਼ੁਮਾਰ ਦੈਂਤ ਕ੍ਰੋਧ ਕਰ ਕੇ ਆ ਢੁਕੇ
दानव अमित कोप करि ढूके ॥
ਮਾਰਹਿ​ਮਾਰਿ​ਦਸੌ​ਦਿਸਿ​ਕੂਕੇ​॥​
ਅਤੇ ਦਸਾਂ ਦਿਸ਼ਾਵਾਂ ਤੋਂ 'ਮਾਰੋ ਮਾਰੋ' ਕੂਕਣ ਲਗੇ।
मारहि मारि दसौ दिसि कूके ॥
ਬਹੁਰਿ​ਕਾਲ​ਕੁਪਿ​ਖੜਗ​ਸੰਭਾਰਾ​॥​
ਕਾਲ ਨੇ ਕ੍ਰੋਧਵਾਨ ਹੋ ਕੇ ਫਿਰ ਖੜਗ ਸੰਭਾਲ ਲਈ
बहुरि काल कुपि खड़ग संभारा ॥
ਸਤ੍ਰੁ​ਸੈਨ​ਪਲ​ਬੀਚ​ਪ੍ਰਹਾਰਾ​॥੨੮੨॥​
ਅਤੇ ਪਲ ਵਿਚ ਹੀ ਵੈਰੀ ਦੀ ਸੈਨਾ ਉਤੇ ਵਾਰ ਕੀਤਾ ॥੨੮੨॥
सत्रु सैन पल बीच प्रहारा ॥२८२॥
ਬਹੁਰਿ​ਕੋਪ​ਕਰਿ​ਦੁਸਟ​ਅਪਾਰਾ​॥​
ਅਪਾਰ ਦੁਸ਼ਟ ਕ੍ਰੋਧ ਕਰ ਕੇ
बहुरि कोप करि दुसट अपारा ॥
ਮਹਾ​ਕਾਲ​ਕੌ​ਚਹਤ​ਸੰਘਾਰਾ​॥​
ਫਿਰ ਮਹਾ ਕਾਲ ਨੂੰ ਮਾਰਨਾ ਚਾਹੁੰਦੇ ਸਨ।
महा काल कौ चहत संघारा ॥
ਜਿਮਿ​ਗਗਨਹਿ​ਕੋਈ​ਬਾਨ​ਚਲਾਵੈ​॥​
ਜਿਵੇਂ ਕੋਈ ਆਕਾਸ਼ ਵਲ ਤੀਰ ਚਲਾਉਂਦਾ ਹੈ, (ਉਹ) ਆਕਾਸ਼ ਨੂੰ ਨਹੀਂ ਲਗਦਾ,
जिमि गगनहि कोई बान चलावै ॥
ਤਾਹਿ​ਨ​ਲਗੇ​ਤਿਸੀ​ਪਰ​ਆਵੈ​॥੨੮੩॥​
ਸਗੋਂ ਉਸ (ਚਲਾਉਣ ਵਾਲੇ) ਨੂੰ ਹੀ ਆ ਲਗਦਾ ਹੈ ॥੨੮੩॥
ताहि न लगे तिसी पर आवै ॥२८३॥
ਭਾਤਿ​ਭਾਤਿ​ਬਾਦਿਤ੍ਰ​ਬਜਾਇ​॥​
ਦੈਂਤਾਂ ਨੇ ਭਾਂਤ ਭਾਂਤ ਦੇ ਵਾਜੇ ਵਜਾਏ
भाति भाति बादित्र बजाइ ॥
ਦਾਨਵ​ਨਿਕਟ​ਪਹੂਚੇ​ਆਇ​॥​
ਅਤੇ (ਮਹਾ ਕਾਲ ਦੇ) ਨੇੜੇ ਆ ਪਹੁੰਚੇ।
दानव निकट पहूचे आइ ॥
ਮਹਾ​ਕਾਲ​ਤਬ​ਬਿਰਦ​ਸੰਭਾਰੋ​॥​
ਮਹਾ ਕਾਲ ਨੇ ਤਦ ਆਪਣੇ ਕਰਤੱਵ ਨੂੰ ਸੰਭਾਲਿਆ (ਪਾਲਿਆ)
महा काल तब बिरद संभारो ॥
ਸੰਤ​ਉਬਾਰਿ​ਦੋਖਿਯਨ​ਮਾਰੋ​॥੨੮੪॥​
ਅਤੇ ਦੁਸ਼ਟਾਂ ਨੂੰ ਮਾਰ ਕੇ ਸੰਤਾਂ ਨੂੰ ਬਚਾਇਆ ॥੨੮੪॥
संत उबारि दोखियन मारो ॥२८४॥
ਖੰਡ​ਖੰਡ​ਕਰਿ​ਦਾਨਵ​ਮਾਰੇ​॥​
(ਉਸ ਨੇ) ਟੋਟੇ ਟੋਟੇ ਕਰ ਕੇ ਦੈਂਤਾਂ ਨੂੰ ਮਾਰ ਦਿੱਤਾ
खंड खंड करि दानव मारे ॥
ਤਿਲ​ਤਿਲ​ਪ੍ਰਾਇ​ਸਕਲ​ਕਰਿ​ਡਾਰੇ​॥​
ਅਤੇ ਸਾਰਿਆਂ ਨੂੰ ਤਿਲ ਤਿਲ ਦੇ ਬਰਾਬਰ ('ਪ੍ਰਾਇ') ਕਰ ਦਿੱਤਾ।
तिल तिल प्राइ सकल करि डारे ॥
ਪਾਵਕਾਸਤ੍ਰ​ਕਲਿ​ਬਹੁਰਿ​ਚਲਾਯੋ​॥​
ਕਲਿ (ਕਾਲ) ਨੇ ਫਿਰ ਅਗਨੀ ਅਸਤ੍ਰ ਚਲਾਇਆ
पावकासत्र कलि बहुरि चलायो ॥
ਸੈਨ​ਅਸੁਰ​ਕੋ​ਸਗਲ​ਗਿਰਾਯੋ​॥੨੮੫॥​
ਅਤੇ ਦੈਂਤਾਂ ਦੀ ਸਾਰੀ ਸੈਨਾ ਨੂੰ ਡਿਗਾ ਦਿੱਤਾ ॥੨੮੫॥
सैन असुर को सगल गिरायो ॥२८५॥
ਬਰੁਣਾਸਤ੍ਰ​ਦਾਨਵ​ਤਬ​ਛੋਰਾ​॥​
ਤਦ ਦੈਂਤਾਂ ਨੇ ਵਰੁਣ ਅਸਤ੍ਰ ਛਡਿਆ,
बरुणासत्र दानव तब छोरा ॥
ਜਾ​ਤੇ​ਪਾਵਕਾਸਤ੍ਰ​ਕਹ​ਮੋਰਾ​॥​
ਜਿਸ ਨਾਲ ਅਗਨੀ ਅਸਤ੍ਰ ਨੂੰ ਮੋੜ ਦਿੱਤਾ।
जा ते पावकासत्र कह मोरा ॥
ਬਾਸ੍ਵਾਸਤ੍ਰ​ਤਬ​ਕਾਲ​ਚਲਾਯੋ​॥​
ਤਦ ਕਾਲ ਨੇ ਬਾਸਵ ਅਸਤ੍ਰ ਚਲਾਇਆ
बास्वासत्र तब काल चलायो ॥
ਇੰਦ੍ਰ​ਪ੍ਰਤ੍ਰਛ​ਹ੍ਵੈ​ਜੁਧ​ਮਚਾਯੋ​॥੨੮੬॥​
ਅਤੇ ਇੰਦਰ ਪ੍ਰਤੱਖ ਹੋ ਕੇ ਯੁੱਧ ਮਚਾਣ ਲਗਾ ॥੨੮੬॥
इंद्र प्रत्रछ ह्वै जुध मचायो ॥२८६॥
ਦਾਨਵ​ਨਿਰਖਿ​ਠਾਢ​ਰਨ​ਬਾਸਵ​॥​
ਰਣ ਵਿਚ ਇੰਦਰ ('ਬਾਸਵ') ਨੂੰ ਖੜੋਤਾ ਵੇਖ ਕੇ
दानव निरखि ठाढ रन बासव ॥
ਪੀਵਤ​ਭਯੋ​ਕੂਪ​ਦ੍ਵੈ​ਆਸਵ​॥​
ਦੈਂਤ ਸ਼ਰਾਬ ਦੇ ਦੋ ਖੂਹ ਪੀ ਗਿਆ।
पीवत भयो कूप द्वै आसव ॥
ਕਰਿ​ਕੈ​ਕੋਪ​ਅਤੁਲ​ਅਸ​ਗਰਜਾ​॥​
ਬਹੁਤ ਕ੍ਰੋਧ ਕਰ ਕੇ ਇਸ ਤਰ੍ਹਾਂ ਗਰਜਿਆ,
करि कै कोप अतुल अस गरजा ॥
ਭੂੰਮਿ​ਅਕਾਸ​ਸਬਦ​ਸੁਨਿ​ਲਰਜਾ​॥੨੮੭॥​
(ਜਿਸ ਦੀ) ਧੁਨੀ ਨੂੰ ਸੁਣ ਕੇ ਭੂਮੀ ਅਤੇ ਆਕਾਸ਼ ਕੰਬਣ ਲਗ ਗਏ ॥੨੮੭॥
भूंमि अकास सबद सुनि लरजा ॥२८७॥
ਅਮਿਤ​ਬਾਸਵਹਿ​ਬਾਨ​ਪ੍ਰਹਾਰੇ​॥​
(ਉਸ ਨੇ) ਇੰਦਰ ਉਤੇ ਬੇਸ਼ੁਮਾਰ ਬਾਣ ਚਲਾਏ
अमित बासवहि बान प्रहारे ॥
ਬਰਮ​ਚਰਮ​ਸਭ​ਭੇਦਿ​ਪਧਾਰੇ​॥​
ਜੋ ਢਾਲਾਂ ਅਤੇ ਕਵਚਾਂ ਨੂੰ ਵਿੰਨ੍ਹ ਕੇ ਪਾਰ ਨਿਕਲ ਗਏ।
बरम चरम सभ भेदि पधारे ॥
ਜਨੁਕ​ਨਾਗ​ਬਾਬੀ​ਧਸਿ​ਗਏ​॥​
(ਇਸ ਤਰ੍ਹਾਂ ਲਗਦਾ ਸੀ) ਮਾਨੋ ਸੱਪ ਆਪਣੀਆਂ ਖੁਡਾਂ ਵਿਚ ਵੜ ਗਏ ਹੋਣ
जनुक नाग बाबी धसि गए ॥
ਭੂਤਲ​ਭੇਦਿ​ਪਤਾਰ​ਸਿਧਏ​॥੨੮੮॥​
ਅਤੇ ਭੂਮੀ ਨੂੰ ਪਾੜ ਕੇ ਪਾਤਾਲ ਵਲ ਚਲੇ ਗਏ ਹੋਣ ॥੨੮੮॥
भूतल भेदि पतार सिधए ॥२८८॥
ਅਮਿਤ​ਰੋਸ​ਬਾਸਵ​ਤਬ​ਕਿਯਾ​॥​
ਤਦ ਇੰਦਰ ਨੇ ਬਹੁਤ ਰੋਸ ਕੀਤਾ
अमित रोस बासव तब किया ॥
ਧਨੁਖ​ਬਾਨ​ਕਰ​ਭੀਤਰ​ਲਿਯਾ​॥​
ਅਤੇ ਧਨੁਸ਼ ਬਾਣ ਨੂੰ ਹੱਥ ਵਿਚ ਲੈ ਲਿਆ।
धनुख बान कर भीतर लिया ॥
ਅਮਿਤ​ਕੋਪ​ਕਰਿ​ਬਿਸਿਖ​ਪ੍ਰਹਾਰੇ​॥​
ਬਹੁਤ ਕ੍ਰੋਧ ਕਰ ਕੇ ਬਾਣ ਚਲਾਏ
अमित कोप करि बिसिख प्रहारे ॥
ਫੋਰਿ​ਦਾਨਵਨ​ਪਾਰ​ਪਧਾਰੇ​॥੨੮੯॥​
ਜੋ ਦੈਂਤਾਂ ਨੂੰ ਚੀਰ ਕੇ ਬਾਹਰ ਨਿਕਲ ਗਏ ॥੨੮੯॥
फोरि दानवन पार पधारे ॥२८९॥
ਦਾਨਵ​ਅਧਿਕ​ਰੋਸ​ਕਰਿ​ਧਾਏ​॥​
ਦੈਂਤ ਨੇ (ਫਿਰ) ਕ੍ਰੋਧ ਕਰ ਕੇ ਹਮਲਾ ਕੀਤਾ
दानव अधिक रोस करि धाए ॥
ਦੇਵ​ਪੂਜ​ਰਨ​ਮਾਝ​ਭਜਾਏ​॥​
ਅਤੇ ਦੇਵ-ਪੂਜਾ ਕਰਨ ਵਾਲਿਆਂ ਨੂੰ ਰਣ ਵਿਚੋਂ ਭਜਾ ਦਿੱਤਾ।
देव पूज रन माझ भजाए ॥
ਭਜਤ​ਦੇਵ​ਨਿਰਖੇ​ਕਲਿ​ਜਬ​ਹੀ​॥​
ਜਦ ਕਲਿ (ਮਹਾ ਕਾਲ) ਨੇ ਯੁੱਧ ਵਿਚੋਂ ਦੇਵਤੇ ਭਜਦੇ ਹੋਏ ਵੇਖੇ,
भजत देव निरखे कलि जब ही ॥
ਸਸਤ੍ਰ​ਅਸਤ੍ਰ​ਛੋਰੇ​ਰਨ​ਤਬ​ਹੀ​॥੨੯੦॥​
ਤਦ (ਸਾਰੇ) ਅਸਤ੍ਰ ਸ਼ਸਤ੍ਰ ਯੁੱਧ ਵਿਚ ਛਡ ਦਿੱਤੇ ॥੨੯੦॥
ससत्र असत्र छोरे रन तब ही ॥२९०॥
ਬਾਨਨ​ਕੀ​ਬਰਖਾ​ਕਲਿ​ਕਰੀ​॥​
ਕਲਿ ਨੇ ਬਾਣਾਂ ਦੀ ਬਰਖਾ ਕੀਤੀ
बानन की बरखा कलि करी ॥
ਲਾਗਤ​ਸੈਨ​ਦਾਨਵੀ​ਜਰੀ​॥​
ਜਿਨ੍ਹਾਂ ਦੇ ਲਗਦਿਆਂ ਹੀ ਦੈਂਤ ਸੈਨਾ ਸੜ ਗਈ।
लागत सैन दानवी जरी ॥