ਸੈਦਹੁਸੈਨਕੋਪਕਰਿਗਰਜੋ॥
ਸੱਯਦ ਹੁਸੈਨ ਕ੍ਰੋਧਿਤ ਹੋ ਕੇ ਗਜਿਆ
सैद हुसैन कोप करि गरजो ॥
ਜਾਫਰਸੈਦਰਹਾਨਹਿਬਰਜੋ॥
ਅਤੇ ਜਾਫ਼ਰ ਸੱਯਦ ਵੀ ਰੋਕਿਆਂ ਰੁਕ ਨਾ ਸਕਿਆ।
जाफर सैद रहा नहि बरजो ॥
ਲੋਹਪ੍ਰਜੰਤਬਾਨਤਨਿਮਾਰੇ॥
ਉਨ੍ਹਾਂ ਦੇ ਸ਼ਰੀਰ ਵਿਚ ਲੋਹੇ (ਦੇ ਕਵਚ) ਤਕ ਬਾਣ ਮਾਰੇ
लोह प्रजंत बान तनि मारे ॥
ਭਏਲੀਨਨਹਿਬਹੁਰਿਨਿਹਾਰੇ॥੨੧੫॥
ਜੋ (ਉਨ੍ਹਾਂ ਦੇ ਸ਼ਰੀਰਾਂ ਵਿਚ) ਹੀ ਖੁਭ ਗਏ, ਫਿਰ ਵਿਖਾਈ ਨਾ ਦਿੱਤੇ ॥੨੧੫॥
भए लीन नहि बहुरि निहारे ॥२१५॥
ਬਹੁਰੋਅਮਿਤਕੋਪਕਹਕਰਿਕੈ॥
ਫਿਰ ਬਹੁਤ ਅਧਿਕ ਕ੍ਰੋਧ ਕਰ ਕੇ,
बहुरो अमित कोप कह करि कै ॥
ਛਾਡੇਬਿਸਿਖਧਨੁਖਕੌਧਰਿਕੈ॥
ਧਨੁਸ਼ ਉਤੇ ਚੜ੍ਹਾ ਕੇ ਬਾਣ ਛਡੇ।
छाडे बिसिख धनुख कौ धरि कै ॥
ਛੂਟਤਭਏਸਲਭਕੀਜਿਮਿਸਰ॥
ਉਹ ਤੀਰ ਪਤੰਗਿਆਂ ਵਾਂਗ ਛੂਟੇ
छूटत भए सलभ की जिमि सर ॥
ਲੀਨਭਏਨਹਿਲਖੇਦ੍ਰਿਗਨਕਰਿ॥੨੧੬॥
ਅਤੇ ਫਿਰ ਅਜਿਹੇ ਖੁਭੇ ਕਿ ਅੱਖਾਂ ਨਾਲ ਵੇਖੇ ਨਾ ਜਾ ਸਕੇ ॥੨੧੬॥
लीन भए नहि लखे द्रिगन करि ॥२१६॥
ਇਹਬਿਧਿਮਾਰਿਸੈਯਦੀਸੈਨਾ॥
ਇਸ ਤਰ੍ਹਾਂ ਸੱਯਦਾਂ ਦੀ ਫ਼ੌਜ ਮਾਰੀ ਗਈ
इह बिधि मारि सैयदी सैना ॥
ਸੇਖਫੌਜਭਾਜੀਬਿਨੁਚੈਨਾ॥
ਅਤੇ ਸ਼ੇਖਾਂ ਦੀ ਸੈਨਾ ਬੇਚੈਨ ਹੋ ਕੇ ਭਜ ਗਈ।
सेख फौज भाजी बिनु चैना ॥
ਮਹਾਕਾਲਜਬਭਜੇਨਿਹਾਰੇ॥
ਮਹਾ ਕਾਲ ਨੇ ਜਦ ਉਨ੍ਹਾਂ ਨੂੰ ਭਜਦਿਆਂ ਵੇਖਿਆ,
महा काल जब भजे निहारे ॥
ਬਿਸਿਖਕੋਪਨਹਿਤਾਹਿਪ੍ਰਹਾਰੇ॥੨੧੭॥
(ਤਦ) ਰੋਹ ਵਿਚ ਆ ਕੇ ਉਨ੍ਹਾਂ ਉਤੇ ਬਾਣ ਨਾ ਚਲਾਏ ॥੨੧੭॥
बिसिख कोप नहि ताहि प्रहारे ॥२१७॥
ਬਹੁਰੌਭਿਰੇਸੇਖਭਰਿਲਾਜਾ॥
ਸ਼ੇਖ ਸੈਨਿਕ ਲਾਜ ਦੇ ਮਾਰੇ ਫਿਰ ਲੜਨ ਲਗੇ
बहुरौ भिरे सेख भरि लाजा ॥
ਲੈਲੈਸਸਤ੍ਰਅਸਤ੍ਰਸਭਸਾਜਾ॥
ਅਤੇ ਅਸਤ੍ਰਾਂ ਸ਼ਸਤ੍ਰਾਂ ਆਦਿ ਨੂੰ ਲੈ ਕੇ ਸੁਸਜਿਤ ਹੋ ਗਏ।
लै लै ससत्र असत्र सभ साजा ॥
ਜਿਮਿਮ੍ਰਿਗਬਧਮ੍ਰਿਗਪਤਿਕੌਤਕਹੀ॥
ਜਿਵੇਂ ਹਿਰਨ ਨੂੰ ਮਾਰਨ ਵਾਲਾ ਸ਼ੇਰ ਨੂੰ ਵੇਖ ਕੇ
जिमि म्रिग बध म्रिगपति कौ तकही ॥
ਝਖਿਝਖਿਗਿਰਤਮਾਰਿਨਹਿਸਕਹੀ॥੨੧੮॥
ਝਖ ਮਾਰਦਾ ਹੋਇਆ ਡਿਗ ਪੈਂਦਾ ਹੈ ਅਤੇ ਮਾਰ ਨਹੀਂ ਸਕਦਾ ॥੨੧੮॥
झखि झखि गिरत मारि नहि सकही ॥२१८॥
ਸੇਖਫਰੀਦਹਨਾਤਤਕਾਲਾ॥
ਸ਼ੇਖ ਫ਼ਰੀਦ ਨੂੰ ਉਸੇ ਵੇਲੇ ਮਾਰ ਦਿੱਤਾ
सेख फरीद हना ततकाला ॥
ਸੇਖਉਜੈਨਹਨਾਬਿਕਰਾਲਾ॥
ਅਤੇ ਭਿਆਨਕ ਸ਼ੇਖ ਉਜੈਨ ਨੂੰ ਵੀ ਖ਼ਤਮ ਕਰ ਦਿੱਤਾ।
सेख उजैन हना बिकराला ॥
ਸੇਖਅਮਾਨੁਲਹਪੁਨਿਮਾਰਿਯੋ॥
ਫਿਰ ਸ਼ੇਖ ਅਮਾਨੁੱਲਾ ਨੂੰ ਮਾਰ ਦਿੱਤਾ
सेख अमानुलह पुनि मारियो ॥
ਸੇਖਵਲੀਕੋਸੈਨਸੰਘਾਰਿਯੋ॥੨੧੯॥
ਅਤੇ ਸ਼ੇਖ ਵਲੀ ਦੀ ਸੈਨਾ ਨੂੰ ਨਸ਼ਟ ਕਰ ਦਿੱਤਾ ॥੨੧੯॥
सेख वली को सैन संघारियो ॥२१९॥
ਤਿਲਤਿਲਪਾਇਸੁਭਟਕਹੂੰਕਰੇ॥
ਕਿਤੇ ਸੂਰਮਿਆਂ ਨੂੰ ਤਿਲ ਤਿਲ ਕਰ ਕੇ ਸੁਟ ਦਿੱਤਾ
तिल तिल पाइ सुभट कहूं करे ॥
ਚਰਮਬਰਮਰਨਮੋਕਹੂੰਝਰੇ॥
ਅਤੇ ਕਿਤੇ ਢਾਲਾਂ ('ਚਰਮ') ਅਤੇ ਕਵਚ ('ਬਰਮ') ਰਣ ਵਿਚ ਖਿਲਰ ਗਏ।
चरम बरम रन मो कहूं झरे ॥
ਭਖਿਭਖਿਉਠੈਸੁਭਟਕਹੂੰਕ੍ਰੁਧਾ॥
ਉਥੇ ਅਜਿਹਾ ਹੈਬਤਨਾਕ ਯੁੱਧ ਮਚਿਆ
भखि भखि उठै सुभट कहूं क्रुधा ॥
ਦਾਰੁਣਮਚਿਯੋਐਸਤਹਜੁਧਾ॥੨੨੦॥
ਕਿ ਸੂਰਮਿਆਂ ਨੂੰ ਕ੍ਰੋਧ ਭਖਾ ਭਖਾ ਕੇ ਉਠਾ ਦਿੰਦਾ ਸੀ ॥੨੨੦॥
दारुण मचियो ऐस तह जुधा ॥२२०॥
ਕਹੂੰਕਬੰਧਫਿਰਤਸਿਰਬਿਨਾ॥
ਕਿਤੇ ਸਿਰ ਤੋਂ ਬਿਨਾ ਧੜ ਘੁੰਮ ਰਹੇ ਸਨ
कहूं कबंध फिरत सिर बिना ॥
ਕਹੂੰਸੁਭਟਗਹਿਦਾਤਨਤ੍ਰਿਨਾ॥
ਅਤੇ ਕਿਤੇ ਸੂਰਮਿਆਂ ਨੇ ਦੰਦਾਂ ਵਿਚ ਘਾਹ ਪਕੜਿਆ ਹੋਇਆ ਸੀ।
कहूं सुभट गहि दातन त्रिना ॥
ਰਛਰਛਕਹਿਤਾਹਿਪੁਕਾਰੈ॥
(ਅਰਥਾਤ-ਈਨ ਮੰਨ ਰਹੇ ਸਨ)। ਉਹ 'ਬਚਾ ਲਓ, ਬਚਾ ਲਓ' ਦੀ ਪੁਕਾਰ ਕਰ ਕੇ
रछ रछ कहि ताहि पुकारै ॥
ਮਹਾਕਾਲਜਿਨਿਹਮੈਸੰਘਾਰੈ॥੨੨੧॥
ਮਹਾ ਕਾਲ ਨੂੰ ਕਹਿ ਰਹੇ ਸਨ ਕਿ ਸਾਨੂੰ ਨਾ ਮਾਰਿਓ ॥੨੨੧॥
महा काल जिनि हमै संघारै ॥२२१॥
ਕਹੂੰਆਨਿਡਾਕਿਨਿਡਹਕਾਰੈ॥
ਕਿਤੇ ਡਾਕਣੀਆਂ ਆ ਕੇ 'ਡਹ ਡਹ' ਕਰ ਰਹੀਆਂ ਸਨ
कहूं आनि डाकिनि डहकारै ॥
ਕਹੂੰਮਸਾਨਕਿਲਕਟੀਮਾਰੈ॥
ਅਤੇ ਕਿਤੇ 'ਮਸਾਨ' (ਪ੍ਰੇਤ) ਕਿਲਕਾਰੀਆਂ ਮਾਰ ਰਹੇ ਸਨ।
कहूं मसान किलकटी मारै ॥
ਭੂਤਪਿਸਾਚਨਚੇਬੈਤਾਲਾ॥
ਕਿਤੇ ਭੂਤ, ਪਿਸ਼ਾਚ ਅਤੇ ਬੈਤਾਲ ਨਚ ਰਹੇ ਸਨ
भूत पिसाच नचे बैताला ॥
ਬਰਤਫਿਰਤਬੀਰਨਕਹਬਾਲਾ॥੨੨੨॥
ਅਤੇ ਸੂਰਮਿਆਂ ਨੂੰ ਅਪੱਛਰਾਵਾਂ ਵਰ ਰਹੀਆਂ ਸਨ ॥੨੨੨॥
बरत फिरत बीरन कह बाला ॥२२२॥
ਏਕੈਅਛਏਕਹੀਬਾਹਾ॥
(ਕਿਸੇ ਸੂਰਮੇ ਦੀ) ਇਕ ਅੱਖ ਸੀ ਅਤੇ ਕਿਸੇ ਦੀ ਇਕ ਹੀ ਬਾਂਹ।
एकै अछ एक ही बाहा ॥
ਏਕਚਰਨਅਰੁਅਰਧਸਨਾਹਾ॥
ਕਿਸੇ ਦਾ ਇਕ ਪੈਰ ਸੀ ਅਤੇ ਅੱਧਾ ਕਵਚ ਸੀ।
एक चरन अरु अरध सनाहा ॥
ਇਹਬਿਧਿਸੁਭਟਬਿਕਟਹਨਿਡਾਰੇ॥
ਇਸ ਤਰ੍ਹਾਂ ਭਿਆਨਕ ਸੂਰਮੇ ਮਾਰ ਸੁਟੇ,
इह बिधि सुभट बिकट हनि डारे ॥
ਪਵਨਬਲੀਜਨੁਰੂਖਉਖਾਰੇ॥੨੨੩॥
ਮਾਨੋ ਤੇਜ਼ ਹਵਾ ਨੇ ਬ੍ਰਿਛ ਉਖਾੜ ਦਿੱਤੇ ਹੋਣ ॥੨੨੩॥
पवन बली जनु रूख उखारे ॥२२३॥
ਜਿਹਅਰਿਕਾਲਕ੍ਰਿਪਾਨਬਹੀਸਿਰ॥
ਜਿਸ ਵੈਰੀ ਦੇ ਸਿਰ ਉਤੇ ਕਾਲ ਦੀ ਕ੍ਰਿਪਾਨ ਵਜੀ,
जिह अरि काल क्रिपान बही सिर ॥
ਤਿਨਕੇਰਹੀਨਜੀਵਕਰਾਫਿਰਿ॥
ਉਨ੍ਹਾਂ ਵਿਚ ਫਿਰ ਜੀਵਨ-ਸ਼ਕਤੀ ('ਜੀਵਕਰਾ' ਜੀਵਨ-ਕਲਾ) ਨਾ ਰਹੀ।
तिन के रही न जीव करा फिरि ॥
ਜਾਕਹਕਾਲਖੜਗਛ੍ਵੈਗਯਾ॥
ਜਿਸ ਨੂੰ ਕਾਲ ਦੀ ਤਲਵਾਰ ਛੋਹ ਵੀ ਗਈ,
जा कह काल खड़ग छ्वै गया ॥
ਅਰਧੈਅਰਧਛਿਨਿਕਮਹਿਭਯਾ॥੨੨੪॥
ਉਹ ਛਿਣ ਭਰ ਵਿਚ ਅਧੋ ਅੱਧ ਹੋ ਗਿਆ ॥੨੨੪॥
अरधै अरध छिनिक महि भया ॥२२४॥
ਬਹੀਜਾਹਿਸਿਰਸਰਕਿਸਰੋਹੀ॥
ਜਿਸ ਦੇ ਸਿਰ ਉਤੇ 'ਸਰਕ' ਕਰਦੀ ਤਲਵਾਰ ਵਜ ਗਈ
बही जाहि सिर सरकि सरोही ॥
ਤਾਕਾਰਹਾਸੀਸੁਹ੍ਵੈਦੋਹੀ॥
ਤਾਂ ਉਸ ਦਾ ਸਿਰ ਦੋ ਟੋਟੇ ਹੋ ਕੇ ਰਹਿ ਗਿਆ।
ता का रहा सीसु ह्वै दोही ॥
ਜਾਕੌਬਾਨਕਾਲਕਾਲਾਗਾ॥
ਜਿਸ ਨੂੰ ਕਾਲ ਦਾ ਬਾਣ ਲਗ ਗਿਆ,
जा कौ बान काल का लागा ॥
ਤਾਕੇਪ੍ਰਾਨਬਾਨਲੈਭਾਗਾ॥੨੨੫॥
ਉਸ ਦੇ ਪ੍ਰਾਣ ਨੂੰ ਬਾਣ ਲੈ ਕੇ ਭਜ ਗਿਆ ॥੨੨੫॥
ता के प्रान बान लै भागा ॥२२५॥
ਮਾਰੂਬਜਤਦੋਊਦਿਸਿਐਸੋ॥
ਦੋਹਾਂ ਪਾਸਿਆਂ ਵਿਚ ਮਾਰੂ ਨਗਾਰੇ ਇਸ ਤਰ੍ਹਾਂ ਵਜ ਰਹੇ ਸਨ
मारू बजत दोऊ दिसि ऐसो ॥
ਜਾਨੁਕਪ੍ਰਲੈਕਾਲਕੇਐਸੇ॥
ਮਾਨੋ ਪਰਲੋ ਕਾਲ ਵਿਚ ਵਜਣ ਵਾਲਿਆਂ ਵਰਗੇ ਹੋਣ।
जानुक प्रलै काल के ऐसे ॥
ਗੋਮੁਖਝਾਝਰਤੂਰਅਪਾਰਾ॥
ਗੋਮੁਖ, ਝਾਂਝਰ, ਤੁਰੀਆਂ,
गोमुख झाझर तूर अपारा ॥
ਢੋਲਮ੍ਰਿਦੰਗਮੁਚੰਗਹਜਾਰਾ॥੨੨੬॥
ਢੋਲ, ਮ੍ਰਿਦੰਗ, ਮੁਚੰਗ ਆਦਿ ਹਜ਼ਾਰਾਂ ਦੀ ਗਿਣਤੀ ਵਿਚ (ਵਜ ਰਹੇ) ਸਨ ॥੨੨੬॥
ढोल म्रिदंग मुचंग हजारा ॥२२६॥
ਘੋਰਆਯੁਧਨਇਹਬਿਧਿਭਯੋ॥
ਇਸ ਤਰ੍ਹਾਂ ਦਾ ਘੋਰ ਯੁੱਧ ਹੋਇਆ,
घोर आयुधन इह बिधि भयो ॥
ਜਿਹਕੋਪਾਰਨਕਿਨਹੂੰਲਯੋ॥
ਜਿਸ ਦਾ ਕੋਈ ਵੀ ਅੰਤ ਨਾ ਪਾ ਸਕਿਆ।
जिह को पार न किनहूं लयो ॥
ਜੇਤਿਕਅਸੁਰਮਲੇਛੁਪਜਾਏ॥
ਦੈਂਤਾਂ ਨੇ ਜਿਤਨੇ ਵੀ ਮਲੇਛ (ਮੁਗ਼ਲ) ਪੈਦਾ ਕੀਤੇ ਸਨ,
जेतिक असुर मलेछुपजाए ॥
ਮਹਾਕਾਲਛਿਨਬੀਚਖਪਾਏ॥੨੨੭॥
ਮਹਾ ਕਾਲ ਨੇ ਉਨ੍ਹਾਂ ਨੂੰ ਛਿਣ ਵਿਚ ਖਪਾ ਦਿੱਤਾ ॥੨੨੭॥
महा काल छिन बीच खपाए ॥२२७॥
ਬਹੁਰਿਅਸੁਰਕ੍ਰੁਧਤਅਤਿਭਯੋ॥
ਦੈਂਤ ਫਿਰ ਬਹੁਤ ਕ੍ਰੋਧਵਾਨ ਹੋ ਗਏ।
बहुरि असुर क्रुधत अति भयो ॥
ਅਮਿਤਅਸੁਰਉਪਰਾਜਿਸੁਲਯੋ॥
ਉਨ੍ਹਾਂ ਨੇ ਹੋਰ ਅਨੰਤ ਦੈਂਤ ਪੈਦਾ ਕਰ ਲਏ।
अमित असुर उपराजि सु लयो ॥
ਧੂਲੀਕਰਨਬਿਦਿਤਕੇਸੀਭਨ॥
(ਉਨ੍ਹਾਂ ਵਿਚ) ਧੂਲੀ ਕਰਨ, ਕੇਸੀ,
धूली करन बिदित केसी भन ॥
ਘੋਰਦਾੜਅਰੁਸ੍ਰੋਨਤਲੋਚਨ॥੨੨੮॥
ਘੋਰ ਦਾੜ੍ਹ ਅਤੇ ਸ੍ਰੋਨਤ ਲੋਚਨ ਸ਼ਾਮਲ ਦਸੇ ਜਾਂਦੇ ਸਨ ॥੨੨੮॥
घोर दाड़ अरु स्रोनत लोचन ॥२२८॥
ਗਰਧਬਕੇਤੁਮਹਿਖਧੁਜਨਾਮਾ॥
ਗਰਧਬ ਕੇਤੁ, ਮਹਿਖ ਧੁਜ,
गरधब केतु महिख धुज नामा ॥
ਅਰੁਨਨੇਤ੍ਰਉਪਜਾਸੰਗ੍ਰਾਮਾ॥
ਅਤੇ ਅਰੁਨ ਨੇਤ੍ਰ ਨਾਂ (ਦੇ ਦੈਂਤ) ਯੁੱਧ ਵਿਚ ਪੈਦਾ ਹੋ ਗਏ।
अरुन नेत्र उपजा संग्रामा ॥
ਅਸਿਧੁਜਨਿਰਖਿਅਸੁਰਉਪਜੇਰਨ॥
ਉਨ੍ਹਾਂ ਨੂੰ ਰਣ ਵਿਚ ਪੈਦਾ ਹੁੰਦਿਆਂ ਵੇਖ ਕੇ
असिधुज निरखि असुर उपजे रन ॥
ਮਾਰਤਭਯੋਦਾਨਵਨਕੇਗਨ॥੨੨੯॥
ਮਹਾ ਕਾਲ ('ਅਸਿਧੁਜ') ਨੇ ਦੈਂਤਾਂ ਦੇ ਦਲ ਖਪਾ ਦਿੱਤੇ ॥੨੨੯॥
मारत भयो दानवन के गन ॥२२९॥
ਅਸਿਧੁਜਕੋਪਅਧਿਕਕਹਕਰਾ॥
ਅਸਿਧੁਜ ਨੇ ਬਹੁਤ ਕ੍ਰੋਧ ਕੀਤਾ
असिधुज कोप अधिक कह करा ॥
ਸੈਨਦਾਨਵਨਕੋਰਨਹਰਾ॥
ਅਤੇ ਦੈਂਤਾਂ ਦੀ ਸੈਨਾ ਨੂੰ ਰਣ ਵਿਚ ਹਰ ਲਿਆ (ਅਰਥਾਤ ਮਾਰ ਮੁਕਾਇਆ)।
सैन दानवन को रन हरा ॥
ਭਾਤਿਭਾਤਿਤਨਸਸਤ੍ਰਪ੍ਰਹਾਰੇ॥
ਭਾਂਤ ਭਾਂਤ ਦੇ ਸ਼ਸਤ੍ਰ ਮਾਰ ਕੇ
भाति भाति तन ससत्र प्रहारे ॥
ਤਿਲਤਿਲਪਾਇਸੁਭਟਕਟਿਡਾਰੇ॥੨੩੦॥
ਉਨ੍ਹਾਂ ਸੂਰਮਿਆਂ ਨੂੰ ਟੋਟੇ ਟੋਟੇ ਕਰ ਦਿੱਤਾ ॥੨੩੦॥
तिल तिल पाइ सुभट कटि डारे ॥२३०॥
ਇਹਬਿਧਿਹਨੀਸੈਨਅਸਿਧੁਜਜਬ॥
ਜਦ ਅਸਿਧੁਜ ਨੇ ਇਸ ਤਰ੍ਹਾਂ (ਦੈਂਤ) ਸੈਨਾ ਮਾਰ ਦਿੱਤੀ
इह बिधि हनी सैन असिधुज जब ॥
ਕਾਪਤਭਯੋਅਸੁਰਜਿਯਮੋਤਬ॥
ਤਦ ਦੈਂਤ ਮਨ ਵਿਚ ਕੰਬਣ ਲਗਾ ਗਏ।
कापत भयो असुर जिय मो तब ॥
ਅਮਿਤਅਸੁਰਰਨਔਰਪ੍ਰਕਾਸੇ॥
ਰਣ ਵਿਚ ਬੇਸ਼ੁਮਾਰ ਦੈਂਤ ਹੋਰ ਪ੍ਰਗਟ ਹੋ ਗਏ।
अमित असुर रन और प्रकासे ॥
ਤਿਨਕੋਕਹਤਨਾਮਬਿਨੁਸਾਸੇ॥੨੩੧॥
ਉਨ੍ਹਾਂ ਦੇ ਨਾਂ (ਹੁਣ ਮੈਂ) ਬਿਨਾ ਸਾਹ ਲਿਆਂ ਕਹਿੰਦਾ ਹਾਂ (ਅਰਥਾਤ ਲਗਾਤਾਰ ਕਹਿੰਦਾ ਹਾਂ) ॥੨੩੧॥
तिन को कहत नाम बिनु सासे ॥२३१॥
ਗੀਧਧੁਜਾਕਾਕਧੁਜਰਾਛਸ॥
ਗੀਧ ਧੁਜਾ, ਕਾਕ ਧੁਜ ਦੈਂਤ
गीध धुजा काक धुज राछस ॥
ਉਲੂਕੇਤੁਬੀਯੋਬਡਰਾਛਸ॥
ਅਤੇ ਹੋਰ ਉਲੂ ਕੇਤੁ ਨਾਂ ਦੇ ਵੱਡੇ ਦੈਂਤ ਰਣ ਵਿਚ
उलू केतु बीयो बड राछस ॥
ਅਸਿਧੁਜਕੇਰਨਸਮੁਹਿਸਿਧਾਏ॥
ਅਸਿਧੁਜ ਦੇ ਸਾਹਮਣੇ ਆ ਕੇ ਡਟੇ
असिधुज के रन समुहि सिधाए ॥
ਮਾਰਿਮਾਰਿਚਹੂੰਓਰਉਘਾਏ॥੨੩੨॥
ਅਤੇ ਚੌਹਾਂ ਪਾਸੇ 'ਮਾਰੋ ਮਾਰੋ' ਕਹਿਣ ਲਗੇ ॥੨੩੨॥
मारि मारि चहूं ओर उघाए ॥२३२॥