GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1373
Display Settings
Translations
ਬੈਰਮ​ਖਾਨ​ਬਹਾਦੁਰ​ਖਾਨਾ​॥​
ਬੈਰਮ ਖ਼ਾਨ, ਬਹਾਦੁਰ ਖ਼ਾਨ,
बैरम खान बहादुर खाना ॥
ਬਲਵੰਡ​ਖਾਨ​ਬਡੋ​ਸੁਰ​ਗ੍ਯਾਨਾ​॥​
ਬਲਵੰਡ ਖ਼ਾਨ ਅਤੇ ਰੁਸਤਮ ਖ਼ਾਨ ਆਦਿ
बलवंड खान बडो सुर ग्याना ॥
ਰੁਸਤਮ​ਖਾਨ​ਕੋਪ​ਕਰਿ​ਚਲੋ​॥​
ਵੱਡੇ ਸਿਆਣੇ ਦੈਂਤ ਰੋਹ ਵਿਚ ਆ ਕੇ ਚਲ ਪਏ
रुसतम खान कोप करि चलो ॥
ਲੀਨੇ​ਅਮਿਤ​ਸੈਨ​ਸੰਗ​ਭਲੋ​॥੨੦੩॥​
ਬਹੁਤ ਸਾਰੀ ਸੈਨਾ ਨਾਲ ਲੈ ਕੇ ॥੨੦੩॥
लीने अमित सैन संग भलो ॥२०३॥
ਹਸਨ​ਖਾਨ​ਹੁਸੈਨ​ਖਾਨ​ਭਨ​॥​
ਹਸਨ ਖ਼ਾਨ, ਹੁਸੈਨ ਖ਼ਾਨ,
हसन खान हुसैन खान भन ॥
ਖਾਨ​ਮੁਹੰਮਦ​ਲੈ​ਮਲੇਛ​ਗਨ​॥​
ਮੁਹੰਮਦ ਖ਼ਾਨ ਬਹੁਤ ਸਾਰੀ ਸੈਨਾ ਨਾਲ ਲੈ ਕੇ,
खान मुहंमद लै मलेछ गन ॥
ਸਮਸ​ਖਾਨ​ਸਮਸਰੋ​ਖਾਨਾ​॥​
ਸ਼ਮਸ ਖ਼ਾਨ ਅਤੇ ਸਮਸਰੋ ਖ਼ਾਨ (ਸਮੇਤ)
समस खान समसरो खाना ॥
ਚਲੇ​ਪੀਸ​ਕਰਿ​ਦਾਤ​ਜੁਆਨਾ​॥੨੦੪॥​
ਦੰਦ ਪੀਂਹਦੇ ਹੋਏ ਚਲ ਪਏ ॥੨੦੪॥
चले पीस करि दात जुआना ॥२०४॥
ਆਵਤ​ਹੀ​ਕੀਏ​ਬਾਨ​ਪ੍ਰਹਾਰਾ​॥​
(ਉਨ੍ਹਾਂ ਨੇ) ਆਉਂਦਿਆਂ ਹੀ ਬਾਣਾਂ ਦੇ ਵਾਰ ਕੀਤੇ।
आवत ही कीए बान प्रहारा ॥
ਮਹਾ​ਕਾਲ​ਕਰ​ਚਹਤ​ਸੰਘਾਰਾ​॥​
(ਉਹ) ਮਹਾ ਕਾਲ ਨੂੰ ਮਾਰ ਦੇਣਾ ਚਾਹੁੰਦੇ ਸਨ।
महा काल कर चहत संघारा ॥
ਮਹਾ​ਕਾਲ​ਸਰ​ਚਲਤ​ਨਿਹਾਰੇ​॥​
ਮਹਾ ਕਾਲ ਚਲਦੇ ਹੋਏ ਬਾਣਾਂ ਨੂੰ ਵੇਖਦਾ
महा काल सर चलत निहारे ॥
ਟੂਕ​ਸਹੰਸ੍ਰ​ਪ੍ਰਿਥੀ​ਕਰਿ​ਡਾਰੇ​॥੨੦੫॥​
ਅਤੇ (ਉਨ੍ਹਾਂ ਦੇ) ਹਜ਼ਾਰਾਂ ਟੋਟੇ ਕਰ ਕੇ ਧਰਤੀ ਉਤੇ ਸੁਟ ਦਿੰਦਾ ॥੨੦੫॥
टूक सहंस्र प्रिथी करि डारे ॥२०५॥
ਡਾਰੇ​ਸਤ​ਸਤ​ਟੂਕ​ਪ੍ਰਿਥੀ​ਕਰਿ​॥​
ਮਹਾ ਕਾਲ ਨੇ ਬਹੁਤ ਕ੍ਰੋਧ ਕਰ ਕੇ ਬੇਸ਼ੁਮਾਰ ਬਾਣ ਚਲਾ ਕੇ
डारे सत सत टूक प्रिथी करि ॥
ਮਹਾ​ਕਾਲ​ਕਰਿ​ਕੋਪ​ਅਮਿਤ​ਸਰ​॥​
(ਉਨ੍ਹਾਂ ਤੀਰਾਂ ਨੂੰ) ਸੌ ਸੌ ('ਸਤ, ਸਤ') ਟੋਟੇ ਕਰ ਕੇ ਧਰਤੀ ਉਤੇ ਸੁਟ ਦਿੱਤਾ।
महा काल करि कोप अमित सर ॥
ਇਕ​ਇਕ​ਸਰ​ਤਨ​ਬਹੁਰਿ​ਪ੍ਰਹਾਰੇ​॥​
ਉਸ (ਮਹਾ ਕਾਲ) ਨੇ ਫਿਰ ਇਕ ਇਕ ਤੀਰ ਚਲਾਇਆ
इक इक सर तन बहुरि प्रहारे ॥
ਗਿਰੇ​ਪਠਾਨ​ਸੁ​ਭੂਮਿ​ਮੰਝਾਰੇ​॥੨੦੬॥​
(ਜਿਸ ਨਾਲ ਬਹੁਤ ਸਾਰੇ) ਪਠਾਨ ਧਰਤੀ ਉਤੇ ਡਿਗ ਪਏ ॥੨੦੬॥
गिरे पठान सु भूमि मंझारे ॥२०६॥
ਕਟਿ​ਨਿਹੰਗਕ​ਰਾਖਾ​ਦ੍ਵੈ​ਧਰ​॥​
(ਉਸ ਨੇ) ਨਿਹੰਗ ਖ਼ਾਨ ਨੂੰ ਦੋ ਹਿੱਸਿਆਂ ਵਿਚ ਕਟ ਕੇ ਰਖ ਦਿੱਤਾ
कटि निहंगक राखा द्वै धर ॥
ਮਾਰੇ​ਅਮਿਤ​ਝੜਾਝੜ​ਖਾ​ਸਰ​॥​
ਅਤੇ ਝੜਾਝੜ ਖ਼ਾਨ ਨੂੰ ਵੀ ਬਹੁਤ ਤੀਰ ਮਾਰੇ।
मारे अमित झड़ाझड़ खा सर ॥
ਖਾਨ​ਭੜੰਗ​ਬਹੁਰਿ​ਰਨ​ਮਾਰੇ​॥​
ਫਿਰ ਭੜੰਗ ਖ਼ਾਨ ਨੂੰ ਰਣ-ਖੇਤਰ ਵਿਚ ਮਾਰ ਦਿੱਤਾ
खान भड़ंग बहुरि रन मारे ॥
ਦੇਖਤ​ਚਾਰਣ​ਸਿਧ​ਹਜਾਰੇ​॥੨੦੭॥​
ਹਜ਼ਾਰਾਂ ਚਾਰਣਾਂ ਅਤੇ ਸਿੱਧਾਂ ਦੇ ਵੇਖਦੇ ਹੋਇਆਂ ॥੨੦੭॥
देखत चारण सिध हजारे ॥२०७॥
ਨਾਹਰ​ਖਾ​ਗੈਰਤ​ਖਾ​ਮਾਰਾ​॥​
ਨਾਹਰ ਖ਼ਾਨ ਅਤੇ ਗੈਰਤ ਖ਼ਾਨ ਨੂੰ ਮਾਰ ਦਿੱਤਾ
नाहर खा गैरत खा मारा ॥
ਬਲਵੰਡ​ਖਾ​ਕਾ​ਸੀਸ​ਉਤਾਰਾ​॥​
ਅਤੇ ਬਲਵੰਡ ਖ਼ਾਨ ਦਾ ਸਿਰ ਉਤਾਰ ਦਿੱਤਾ।
बलवंड खा का सीस उतारा ॥
ਸੇਰ​ਖਾਨ​ਕਟਿ​ਤੇ​ਕਟਿ​ਡਾਰਿਯੋ​॥​
ਸ਼ੇਰ ਖ਼ਾਨ ਨੂੰ ਲਕ ('ਕਟਿ') ਤੋਂ ਕਟ ਦਿੱਤਾ
सेर खान कटि ते कटि डारियो ॥
ਬੈਰਮ​ਖਾ​ਗਹਿ​ਕੇਸ​ਪਛਾਰਿਯੋ​॥੨੦੮॥​
ਅਤੇ ਬੈਰਮ ਖ਼ਾਨ ਨੂੰ ਵਾਲਾਂ ਤੋਂ ਪਕੜ ਕੇ ਪਛਾੜ ਦਿੱਤਾ ॥੨੦੮॥
बैरम खा गहि केस पछारियो ॥२०८॥
ਪੁਨਿ​ਕਰਿ​ਕੋਪ​ਬਹਾਦੁਰ​ਖਾਨਾ​॥​
ਫਿਰ ਬਹਾਦੁਰ ਖ਼ਾਨ ਨੇ ਕ੍ਰੋਧ ਕੀਤਾ ਅਤੇ ਰੋਹ ਵਿਚ ਆ ਕੇ
पुनि करि कोप बहादुर खाना ॥
ਛਾਡੇ​ਤਬੈ​ਬਿਸਿਖ​ਰਿਸਿ​ਨਾਨਾ​॥​
ਤਦ ਬਹੁਤ ਸਾਰੇ ਬਾਣ ਛਡੇ।
छाडे तबै बिसिख रिसि नाना ॥
ਮਹਾ​ਕਾਲ​ਕੁਪ​ਬਾਨ​ਪ੍ਰਹਾਰੋ​॥​
ਮਹਾ ਕਾਲ ਨੇ ਕ੍ਰੋਧ ਵਿਚ ਆ ਕੇ ਤੀਰਾਂ ਦਾ ਪ੍ਰਹਾਰ ਕੀਤਾ।
महा काल कुप बान प्रहारो ॥
ਗਿਰਿਯੋ​ਕਹਾ​ਲੌ​ਲਰੈ​ਬਿਚਾਰੋ​॥੨੦੯॥​
(ਉਹ) ਵਿਚਾਰਾ ਕਦੋਂ ਤਕ ਲੜਦਾ, (ਆਖਰ) ਡਿਗ ਪਿਆ ॥੨੦੯॥
गिरियो कहा लौ लरै बिचारो ॥२०९॥
ਇਹ​ਬਿਧਿ​ਹਨੀ​ਪਠਾਨੀ​ਸੈਨਾ​॥​
ਇਸ ਤਰ੍ਹਾਂ ਪਠਾਨੀ ਸੈਨਾ ਨੂੰ ਮਾਰ ਦਿੱਤਾ,
इह बिधि हनी पठानी सैना ॥
ਮੁਗਲਨ​ਪਰਾ​ਮਧਿ​ਕਛੁ​ਭੈ​ਨਾ​॥​
ਪਰ ਮੁਗ਼ਲ ਸੈਨਾ ਵਿਚ ਅਜੇ ਕੋਈ ਡਰ ਪੈਦਾ ਨਾ ਹੋਇਆ।
मुगलन परा मधि कछु भै ना ॥
ਛਿਨਕਿਕ​ਮੋ​ਬਹੁ​ਸੁਭਟ​ਗਿਰਾਏ​॥​
ਇਕ ਛਿਣ ਵਿਚ ਬਹੁਤ ਸਾਰੇ ਸੂਰਮੇ ਡਿਗਾ ਦਿੱਤੇ।
छिनकिक मो बहु सुभट गिराए ॥
ਜਾਨੁ​ਇੰਦ੍ਰ​ਪਰਬਤ​ਸੇ​ਘਾਏ​॥੨੧੦॥​
(ਇੰਜ ਪਤੀਤ ਹੁੰਦਾ ਸੀ) ਮਾਨੋ ਇੰਦਰ ਨੇ ਪਰਬਤਾਂ ਵਰਗਿਆਂ ਨੂੰ ਮਾਰ ਦਿੱਤਾ ਹੋਵੇ ॥੨੧੦॥
जानु इंद्र परबत से घाए ॥२१०॥
ਬੈਰਮ​ਬੇਗ​ਮੁਗਲ​ਕੌ​ਮਾਰਾ​॥​
ਬੈਰਮ ਬੇਗ ਮੁਗ਼ਲ ਨੂੰ ਮਾਰ ਦਿੱਤਾ
बैरम बेग मुगल कौ मारा ॥
ਯੂਸਫ​ਖਾ​ਕਟਿ​ਤੇ​ਕਟਿ​ਡਾਰਾ​॥​
ਅਤੇ ਯੂਸਫ਼ ਖ਼ਾਨ ਨੂੰ ਲਕ ਤੋਂ ਕਟ ਸੁਟਿਆ।
यूसफ खा कटि ते कटि डारा ॥
ਤਾਹਿਰ​ਬੇਗ​ਟਿਕਾ​ਸੰਗ੍ਰਾਮਾ​॥​
ਤਾਹਿਰ ਬੇਗ (ਕੁਝ ਸਮੇਂ ਲਈ) ਯੁੱਧ ਖੇਤਰ ਵਿਚ ਟਿਕਿਆ ਰਿਹਾ,
ताहिर बेग टिका संग्रामा ॥
ਅੰਤ​ਗਿਰਿਯੋ​ਭਿਰਿ​ਕੈ​ਦ੍ਵੈ​ਜਾਮਾ​॥੨੧੧॥​
ਪਰ ਫਿਰ ਦੋ ਪਹਿਰ ਲੜ ਕੇ ਡਿਗ ਪਿਆ ॥੨੧੧॥
अंत गिरियो भिरि कै द्वै जामा ॥२११॥
ਨੂਰਮ​ਬੇਗ​ਬਹੁਰਿ​ਰਿਸਿ​ਮਾਰਿਯੋ​॥​
ਫਿਰ ਰੋਹ ਵਿਚ ਆ ਕੇ ਨੂਰਮ ਬੇਗ ਨੂੰ ਮਾਰ ਦਿੱਤਾ
नूरम बेग बहुरि रिसि मारियो ॥
ਆਦਿਲ​ਬੇਗਹਿ​ਬਹੁਰਿ​ਪ੍ਰਜਾਰਿਯੋ​॥​
ਅਤੇ ਮਗਰੋਂ ਆਦਿਲ ਬੇਗ ਨੂੰ ਸਾੜ ਦਿੱਤਾ।
आदिल बेगहि बहुरि प्रजारियो ॥
ਤ੍ਰਾਸਿਤ​ਭਈ​ਮਲੇਛੀ​ਸੈਨਾ​॥​
(ਇਸ ਤਰ੍ਹਾਂ) ਮਲੇਛ ਸੈਨਾ ਡਰ ਗਈ
त्रासित भई मलेछी सैना ॥
ਆਯੁਧ​ਸਕਾ​ਹਾਥ​ਕੋਈ​ਲੈ​ਨਾ​॥੨੧੨॥​
ਅਤੇ ਕੋਈ ਵੀ ਹੱਥ ਵਿਚ ਸ਼ਸਤ੍ਰ ਨਾ ਸੰਭਾਲ ਸਕਿਆ ॥੨੧੨॥
आयुध सका हाथ कोई लै ना ॥२१२॥
ਭਜੇ​ਪਠਾਨ​ਮੁਗਲ​ਹੂੰ​ਭਾਜੇ​॥​
ਪਠਾਨ ਭਜ ਗਏ ਅਤੇ ਮੁਗ਼ਲ ਵੀ ਦੌੜ ਗਏ।
भजे पठान मुगल हूं भाजे ॥
ਸੈਯਦ​ਆਨਿ​ਦਸੌ​ਦਿਸਿ​ਗਾਜੇ​॥​
(ਇਸ ਪਿਛੋਂ) ਦਸਾਂ ਪਾਸਿਆਂ ਤੋਂ ਸੱਯਦ ਆਣ ਗਜੇ।
सैयद आनि दसौ दिसि गाजे ॥
ਫਿਰੇ​ਪਠਾਨ​ਬਿਮਨ​ਜੇ​ਭਏ​॥​
(ਫਿਰ) ਉਦਾਸ ਹੋਏ ਪਠਾਨ ਪਰਤ ਪਏ
फिरे पठान बिमन जे भए ॥
ਬਹੁਰਿ​ਧਨੁਖ​ਟੰਕੋਰਤ​ਗਏ​॥੨੧੩॥​
ਅਤੇ ਫਿਰ ਧਨੁਸ਼ਾਂ ਨੂੰ ਟੰਕਾਰਨ ਲਗੇ ॥੨੧੩॥
बहुरि धनुख टंकोरत गए ॥२१३॥
ਆਵਤ​ਹੀ​ਹੁਸੈਨ​ਖਾ​ਜੂਝਾ​॥​
ਆਉਂਦਿਆਂ ਹੀ ਹੁਸੈਨ ਖ਼ਾਨ ਜੂਝ ਗਿਆ
आवत ही हुसैन खा जूझा ॥
ਹਸਨ​ਖਾਨ​ਸਨਮੁਖ​ਹ੍ਵੈ​ਲੂਝਾ​॥​
ਅਤੇ ਹਸਨ ਖ਼ਾਨ ਸਾਹਮਣੇ ਡਟ ਕੇ ਮਾਰਿਆ ਗਿਆ।
हसन खान सनमुख ह्वै लूझा ॥
ਬਹੁਰਿ​ਮੁਹੰਮਦ​ਖਾ​ਲਰਿ​ਮਰਿਯੋ​॥​
ਫਿਰ ਮੁਹੰਮਦ ਖ਼ਾਨ ਲੜ ਕੇ ਮਾਰਿਆ ਗਿਆ।
बहुरि मुहंमद खा लरि मरियो ॥
ਜਾਨਕ​ਸਲਭ​ਦੀਪ​ਮਹਿ​ਪਰਿਯੋ​॥੨੧੪॥​
(ਇੰਜ ਲਗਦਾ ਸੀ) ਮਾਨੋ ਪਤੰਗਾ ਦੀਪਕ ਉਪਰ ਡਿਗ ਪਿਆ ਹੋਵੇ ॥੨੧੪॥
जानक सलभ दीप महि परियो ॥२१४॥