GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1358
Display Settings
Translations
ਜੂਝਿ​ਜੂਝਿ​ਗੇ​ਬਹੁਰਿ​ਨ​ਫਿਰੇ​॥੧੩॥​
ਜੂਝ ਜੂਝ ਕੇ (ਮਰ) ਗਏ ਅਤੇ ਫਿਰ ਨਾ ਪਰਤੇ ॥੧੩॥
जूझि जूझि गे बहुरि न फिरे ॥१३॥
ਕੋਟਿਕ​ਕਟਕ​ਤਹਾ​ਕਟਿ​ਮਰੇ​॥​
ਬਹੁਤ ਸਾਰੇ ਸੂਰਮੇ ਉਥੇ ਕਟ ਕੇ ਮਰ ਗਏ।
कोटिक कटक तहा कटि मरे ॥
ਜੂਝੇ​ਗਿਰੇ​ਬਰੰਗਨਿਨ​ਬਰੇ​॥​
ਉਹ ਜੂਝ ਕੇ ਡਿਗ ਪਏ ਅਤੇ (ਉਨ੍ਹਾਂ ਨਾਲ) ਪਰੀਆਂ ਨੇ ਵਿਆਹ ਕਰਵਾ ਲਏ।
जूझे गिरे बरंगनिन बरे ॥
ਦੋਊ​ਦਿਸਿ​ਮਰੇ​ਕਾਲ​ਕੇ​ਪ੍ਰੇਰੇ​॥​
ਕਾਲ ਦੇ ਪ੍ਰੇਰੇ ਹੋਏ ਸੂਰਮੇ ਦੋਹਾਂ ਪਾਸਿਆਂ ਤੋਂ ਮਰੇ।
दोऊ दिसि मरे काल के प्रेरे ॥
ਗਿਰੇ​ਭੂਮਿ​ਰਨ​ਫਿਰੇ​ਨ​ਫੇਰੇ​॥੧੪॥​
(ਸ਼ੂਰਵੀਰ) ਧਰਤੀ ਉਤੇ ਡਿਗ ਪਏ ਅਤੇ ਫਿਰ ਨਹੀਂ ਪਰਤੇ ॥੧੪॥
गिरे भूमि रन फिरे न फेरे ॥१४॥
ਸਤਿ​ਸੰਧਿ​ਦੇਵਿਸ​ਇਤ​ਧਾਯੋ​॥​
ਇਸ ਪਾਸੇ ਤੋਂ ਦੇਵਤਿਆਂ ਦਾ ਸੁਆਮੀ ਸਤਿ ਸੰਧਿ ਚੜ੍ਹ ਪਿਆ
सति संधि देविस इत धायो ॥
ਦੀਰਘ​ਦਾੜ​ਉਹ​ਓਰ​ਰਿਸਾਯੋ​॥​
ਅਤੇ ਉਸ ਪਾਸੇ ਤੋਂ ਦੀਰਘ ਦਾੜ੍ਹ ਰੋਹ ਵਿਚ ਆ ਗਿਆ।
दीरघ दाड़ उह ओर रिसायो ॥
ਬਜ੍ਰ​ਬਾਣ​ਬਿਛੂਆ​ਕੈ​ਕੈ​ਬ੍ਰਣ​॥​
ਬਜ੍ਰ ਬਾਣਾਂ ਅਤੇ ਬਿਛੂਆਂ ਨਾਲ ਘਾਇਲ ਸ਼ੂਰਵੀਰ
बज्र बाण बिछूआ कै कै ब्रण ॥
ਜੂਝਿ​ਜੂਝਿ​ਭਟ​ਗਿਰਤ​ਭਏ​ਰਣ​॥੧੫॥​
ਜੂਝ ਜੂਝ ਕੇ ਰਣ-ਭੂਮੀ ਵਿਚ ਡਿਗ ਰਹੇ ਸਨ ॥੧੫॥
जूझि जूझि भट गिरत भए रण ॥१५॥
ਜੋਗਿਨਿ​ਜਛ​ਕਹੂੰ​ਹਰਖਏ​॥​
ਕਿਤੇ ਜੋਗਣਾਂ ਅਤੇ ਯਕਸ਼ ਖ਼ੁਸ਼ ਹੋ ਰਹੇ ਸਨ
जोगिनि जछ कहूं हरखए ॥
ਭੂਤ​ਪ੍ਰੇਤ​ਨਾਚਤ​ਕਹੂੰ​ਭਏ​॥​
ਅਤੇ ਕਿਤੇ ਭੂਤ-ਪ੍ਰੇਤ ਨਚ ਰਹੇ ਸਨ।
भूत प्रेत नाचत कहूं भए ॥
ਕਹ​ਕਹ​ਕਹ​ਕਲਿ​ਹਾਸ​ਸੁਨਾਵਤ​॥​
ਕਲ ('ਕਲਿ') 'ਕਹ ਕਹ' ਕਰ ਕੇ ਕਿਲਕਾਰੀਆਂ ਸੁਣਾ ਰਹੀ ਸੀ।
कह कह कह कलि हास सुनावत ॥
ਭੀਖਨ​ਸੁਨੈ​ਸਬਦ​ਭੈ​ਆਵਤ​॥੧੬॥​
(ਉਹ) ਭਿਆਨਕ ਆਵਾਜ਼ ਸੁਣ ਕੇ ਡਰ ਲਗਦਾ ਸੀ ॥੧੬॥
भीखन सुनै सबद भै आवत ॥१६॥
ਫਿਰੈਂ​ਦੈਤ​ਕਹੂੰ​ਦਾਤ​ਨਿਕਾਰੇ​॥​
ਕਿਤੇ ਦੈਂਤ ਦੰਦ ਕਢੀ ਫਿਰਦੇ ਸਨ,
फिरैं दैत कहूं दात निकारे ॥
ਬਮਤ​ਸ੍ਰੋਨ​ਕੇਤੇ​ਰਨ​ਮਾਰੇ​॥​
ਕਿਤਨੇ (ਸੂਰਮੇ) ਰਣ ਵਿਚ ਮਾਰੇ ਹੋਏ ਲਹੂ ਦੀਆਂ ਉਲਟੀਆਂ ਕਰ ਰਹੇ ਸਨ।
बमत स्रोन केते रन मारे ॥
ਕਹੂੰ​ਸਿਵਾ​ਸਾਮੁਹਿ​ਫਿਕਰਾਹੀ​॥​
ਕਿਤੇ ਗਿਦੜੀ ਸਾਹਮਣੇ ਹੋ ਕੇ ਬੋਲ ਰਹੀ ਸੀ
कहूं सिवा सामुहि फिकराही ॥
ਭੂਤ​ਪਿਸਾਚ​ਮਾਸ​ਕਹੂੰ​ਖਾਹੀ​॥੧੭॥​
ਅਤੇ ਕਿਤੇ ਭੂਤ ਤੇ ਪਿਸ਼ਾਚ ਮਾਸ ਨੂੰ ਖਾ ਰਹੇ ਸਨ ॥੧੭॥
भूत पिसाच मास कहूं खाही ॥१७॥
ਸਕਟਾਬ੍ਰਯੂਹ​ਰਚਾ​ਸੁਰ​ਪਤਿ​ਤਬ​॥​
ਜਦ ਦੈਂਤਾਂ ਦੇ ਰਾਜੇ ਨੇ 'ਕ੍ਰੈਚਾਬ੍ਯੂਹ' (ਅਰਥਾਤ ਕ੍ਰੌਂਚ-ਸਾਰਸ ਦੀ ਸ਼ਕਲ ਦਾ ਫ਼ੌਜੀ ਘੇਰਾ) ਬਣਾਇਆ,
सकटाब्रयूह रचा सुर पति तब ॥
ਕ੍ਰੌਚਾਬ੍ਰਯੂਹ​ਕਿਯੋ​ਅਸੁਰਿਸ​ਜਬ​॥​
ਤਦ ਦੇਵਤਿਆਂ ਦੇ ਸੁਆਮੀ ਨੇ 'ਸਕਟਾਬ੍ਯੂਹ' (ਅਰਥਾਤ-ਯੁੱਧ ਵਿਚ ਗੱਡੇ ਦੇ ਸਰੂਪ ਵਰਗੀ ਆਯੋਜਿਤ ਸੈਨਿਕ ਟੁਕੜੀ) ਦੀ ਰਚਨਾ ਕੀਤੀ।
क्रौचाब्रयूह कियो असुरिस जब ॥
ਮਚਿਯੋ​ਤੁਮਲ​ਜੁਧ​ਤਹ​ਭਾਰੀ​॥​
ਉਥੇ ਬਹੁਤ ਘਮਸਾਨ ਯੁੱਧ ਮਚਿਆ
मचियो तुमल जुध तह भारी ॥
ਗਰਜਤ​ਭਏ​ਬੀਰ​ਬਲ​ਧਾਰੀ​॥੧੮॥​
ਅਤੇ ਬਲਵਾਨ ਸੂਰਮੇ ਗਜਣ ਲਗੇ ॥੧੮॥
गरजत भए बीर बल धारी ॥१८॥
ਜੂਝਿ​ਗਏ​ਜੋਧਾ​ਕਹੀ​ਭਾਰੇ​॥​
ਕਿਤੇ ਵੱਡੇ ਵੱਡੇ ਯੋਧੇ ਜੂਝ ਮੋਏ ਸਨ।
जूझि गए जोधा कही भारे ॥
ਦੇਵ​ਗਿਰੇ​ਦਾਨਵ​ਕਹੀ​ਮਾਰੇ​॥​
ਕਿਤੇ ਦੇਵਤੇ ਅਤੇ ਕਿਤੇ ਦੈਂਤ ਮਾਰੇ ਹੋਏ ਡਿਗੇ ਪਏ ਸਨ।
देव गिरे दानव कही मारे ॥
ਬੀਰ​ਖੇਤ​ਐਸਾ​ਤਹ​ਪਰਾ​॥​
ਯੁੱਧ-ਭੂਮੀ ਵਿਚ ਇਤਨੇ ਸੂਰਮੇ ਡਿਗੇ ਸਨ
बीर खेत ऐसा तह परा ॥
ਦੋਊ​ਦਿਸਿ​ਇਕ​ਸੁਭਟ​ਨ​ਉਬਰਾ​॥੧੯॥​
ਕਿ ਦੋਹਾਂ ਪਾਸੇ ਇਕ ਵੀ ਸੂਰਮਾ ਨਹੀਂ ਬਚਿਆ ਸੀ ॥੧੯॥
दोऊ दिसि इक सुभट न उबरा ॥१९॥
ਜੌ​ਕ੍ਰਮ​ਕ੍ਰਮ​ਕਰਿ​ਕਥਾ​ਸੁਨਾਊਾਂ​॥​
ਜੇ ਮੈਂ ਸਿਲਸਿਲੇਵਾਰ ਕਥਾ ਸੁਣਾਵਾਂ
जौ क्रम क्रम करि कथा सुनाऊां ॥
ਗ੍ਰੰਥ​ਬਢਨ​ਤੇ​ਅਧਿਕ​ਡਰਾਊਾਂ​॥​
ਤਾਂ ਗ੍ਰੰਥ ਦੇ ਵੱਡੇ ਹੋ ਜਾਣ ਕਰ ਕੇ ਡਰਦਾ ਹਾਂ।
ग्रंथ बढन ते अधिक डराऊां ॥
ਤੀਸ​ਸਹਸ​ਛੂਹਨਿ​ਜਹ​ਜੋਧਾ​॥​
ਜਿਥੇ ਤੀਹ ਹਜ਼ਾਰ ਅਛੋਹਣੀ ਯੋਧੇ ਸਨ,
तीस सहस छूहनि जह जोधा ॥
ਮੰਡ੍ਰਯੋ​ਬੀਰ​ਖੇਤ​ਕਰਿ​ਕ੍ਰੋਧਾ​॥੨੦॥​
(ਉਨ੍ਹਾਂ ਸਾਰਿਆਂ ਨੇ) ਕ੍ਰੋਧਿਤ ਹੋ ਕੇ ਯੁੱਧ ਮਚਾਇਆ ਸੀ ॥੨੦॥
मंड्रयो बीर खेत करि क्रोधा ॥२०॥
ਪਤਿਅਨ​ਸੋ​ਪਤੀਅਨ​ਭਿਰਿ​ਮਰੇ​॥​
ਸੈਨਾਪਤੀਆਂ ਨਾਲ ਸੈਨਾਪਤੀ ਲੜ ਕੇ ਮਰ ਗਏ।
पतिअन सो पतीअन भिरि मरे ॥
ਸ੍ਵਾਰਨ​ਕੇ​ਸ੍ਵਾਰਨ​ਛੈ​ਕਰੇ​॥​
ਸਵਾਰਾਂ ਨੇ ਸਵਾਰਾਂ ਨੂੰ ਨਸ਼ਟ ਕਰ ਦਿੱਤਾ।
स्वारन के स्वारन छै करे ॥
ਰਥਿਯਨ​ਤਹ​ਰਥਿਯਨ​ਕੌ​ਘਾਯੋ​॥​
ਰਥਾਂ ਵਾਲਿਆਂ ਨੇ ਰਥਾਂ ਵਾਲਿਆਂ ਨੂੰ ਮਾਰ ਮੁਕਾਇਆ।
रथियन तह रथियन कौ घायो ॥
ਹਾਥਿਨ​ਦੰਤੀ​ਸ੍ਵਰਗ​ਪਠਾਯੋ​॥੨੧॥​
ਹਾਥੀਆਂ ਨੇ ਹਾਥੀਆਂ ਨੂੰ ਸਵਰਗ ਭੇਜ ਦਿੱਤਾ ॥੨੧॥
हाथिन दंती स्वरग पठायो ॥२१॥
ਦਲਪਤਿ​ਸੌ​ਦਲਪਤਿ​ਲਰਿ​ਮੂਆ​॥​
ਦਲਪਤੀਆਂ ਨਾਲ ਦਲਪਤੀ ਲੜ ਮੋਏ।
दलपति सौ दलपति लरि मूआ ॥
ਇਹ​ਬਿਧਿ​ਨਾਸ​ਕਟਕ​ਕਾ​ਹੂਆ​॥​
ਇਸ ਤਰ੍ਹਾਂ (ਸਾਰੀ) ਸੈਨਾ ਦਾ ਨਾਸ਼ ਹੋ ਗਿਆ।
इह बिधि नास कटक का हूआ ॥
ਬਚੇ​ਭੂਪ​ਤੇ​ਕੋਪ​ਬਡਾਈ​॥​
(ਜਿਹੜੇ) ਰਾਜੇ ਬਚੇ ਸਨ, ਉਨ੍ਹਾਂ ਨੇ ਕ੍ਰੋਧ ਵਧਾ ਕੇ
बचे भूप ते कोप बडाई ॥
ਮਾਡਤ​ਭੇ​ਹਠ​ਠਾਨਿ​ਲਰਾਈ​॥੨੨॥​
ਹਠ ਪੂਰਵਕ ਲੜਾਈ ਕਰਨ ਲਗ ਗਏ ॥੨੨॥
माडत भे हठ ठानि लराई ॥२२॥
ਰਨ​ਮਾਡਤ​ਭੇ​ਬਿਬਿਧ​ਪ੍ਰਕਾਰਾ​॥​
ਦੈਂਤਾਂ ਦਾ ਰਾਜਾ ਅਤੇ ਦੇਵਤਿਆਂ ਦਾ ਸੁਆਮੀ
रन माडत भे बिबिध प्रकारा ॥
ਦੈਤ​ਰਾਟ​ਅਰੁ​ਦੇਵ​ਨ੍ਰਿਪਾਰਾ​॥​
ਕਈ ਤਰੀਕਿਆਂ ਨਾਲ ਯੁੱਧ ਕਰਨ ਲਗੇ।
दैत राट अरु देव न्रिपारा ॥
ਰਸਨਾ​ਇਤੀ​ਨ​ਭਾਖ​ਸੁਨਾਊਾਂ​॥​
ਮੇਰੀ ਜੀਭ ਵਿਚ ਇਤਨੀ ਸਮਰਥ ਨਹੀਂ ਹੈ ਕਿ (ਸਭ ਦਾ) ਵਰਣਨ ਕਰ ਸਕਾਂ।
रसना इती न भाख सुनाऊां ॥
ਗ੍ਰੰਥ​ਬਢਨ​ਤੇ​ਅਤਿ​ਡਰਪਾਊਾਂ​॥੨੩॥​
ਗ੍ਰੰਥ ਦੇ ਵੱਡਾ ਹੋ ਜਾਣ ਤੋਂ ਵੀ ਡਰਦਾ ਹਾਂ ॥੨੩॥
ग्रंथ बढन ते अति डरपाऊां ॥२३॥
ਭੁਜੰਗ​ਪ੍ਰਯਾਤ​ਛੰਦ​॥​
ਭੁਜੰਗ ਪ੍ਰਯਾਤ ਛੰਦ:
भुजंग प्रयात छंद ॥
ਕਹਾ​ਲੌ​ਬਖਾਨੌ​ਮਹਾ​ਲੋਹ​ਮਚਿਯੋ​॥​
ਕਿਥੋਂ ਤਕ ਵਰਣਨ ਕਰਾਂ, (ਉਥੇ) ਬਹੁਤ ਘਮਸਾਨ ਯੁੱਧ ਹੋਇਆ।
कहा लौ बखानौ महा लोह मचियो ॥
ਦੁਹੂੰ​ਓਰ​ਤੇ​ਬੀਰ​ਏਕੈ​ਨ​ਬਚਿਯੋ​॥​
ਦੋਹਾਂ ਪਾਸਿਆਂ ਤੋਂ ਇਕ ਯੋਧਾ ਵੀ ਨਾ ਬਚਿਆ।
दुहूं ओर ते बीर एकै न बचियो ॥
ਤਬੈ​ਆਨਿ​ਜੂਟੇ​ਦੋਊ​ਛਤ੍ਰਧਾਰੀ​॥​
ਤਦ ਦੋਵੇਂ ਛਤ੍ਰਧਾਰੀ ਆ ਕੇ (ਆਪਸ ਵਿਚ) ਜੁਟ ਗਏ।
तबै आनि जूटे दोऊ छत्रधारी ॥
ਪਰਾ​ਲੋਹ​ਗਾੜੋ​ਕੰਪੀ​ਭੂਮਿ​ਸਾਰੀ​॥੨੪॥​
ਬਹੁਤ ਭਾਰਾ ਯੁੱਧ ਹੋਇਆ ਅਤੇ ਸਾਰੀ ਧਰਤੀ ਕੰਬਣ ਲਗ ਗਈ ॥੨੪॥
परा लोह गाड़ो कंपी भूमि सारी ॥२४॥
ਜੁਟੇ​ਰਾਵ​ਦੋਊ​ਉਠੀ​ਧੂਰਿ​ਐਸੀ​॥​
ਦੋਵੇਂ ਰਾਜੇ (ਆਪਸ ਵਿਚ) ਭਿੜ ਗਏ ਅਤੇ ਅਜਿਹੀ ਧੂੜ ਉਡੀ,
जुटे राव दोऊ उठी धूरि ऐसी ॥
ਪ੍ਰਲੈ​ਕਾਲ​ਕੀ​ਅਗਨਿ​ਕੀ​ਧੂਮ੍ਰ​ਜੈਸੀ​॥​
ਜਿਹੋ ਜਿਹਾ ਪਰਲੋ ਦੇ ਸਮੇਂ ਦੀ ਅਗਨੀ ਦਾ ਧੂੰਆਂ ਹੁੰਦਾ ਹੈ।
प्रलै काल की अगनि की धूम्र जैसी ॥