ਪੋਸਤਭਾਗਅਫੀਮਸਰਾਬਖਵਾਇਤੁਮੈਤਬਆਪੁਚੜੈਹੌ॥
ਪੋਸਤ, ਭੰਗ, ਅਫ਼ੀਮ ਅਤੇ ਸ਼ਰਾਬ ਤੁਹਾਨੂੰ ਖਵਾ ਕੇ, ਤਦ ਆਪ ਚੜ੍ਹਾਵਾਂਗੀ।
पोसत भाग अफीम सराब खवाइ तुमै तब आपु चड़ैहौ ॥
ਕੋਟਉਪਾਵਕਰੌਕ੍ਯੋਨਮੀਤਪੈਕੇਲਕਰੇਬਿਨੁਜਾਨਨਦੈਹੌ॥੧੩॥
ਹੇ ਮਿਤਰ! ਭਾਵੇਂ ਕਰੋੜਾਂ ਉਪਾ ਕਿਉਂ ਨਾ ਕਰੋ, ਪਰ (ਤੁਹਾਨੂੰ) ਕਾਮ-ਕ੍ਰੀੜਾ ਕੀਤੇ ਬਿਨਾ ਜਾਣ ਨਹੀਂ ਦਿਆਂਗੀ ॥੧੩॥
कोट उपाव करौ क्यो न मीत पै केल करे बिनु जान न दैहौ ॥१३॥
ਕੇਤਿਯੈਬਾਤਬਨਾਇਕਹੌਕਿਨਕੇਲਕਰੇਬਿਨੁਮੈਨਟਰੌਗੀ॥
ਤੁਸੀਂ ਕਿਤਨੀਆਂ ਹੀ ਗੱਲਾਂ ਬਣਾ ਕੇ ਕਿਉਂ ਨਾ ਕਹੋ, ਮੈਂ ਰਤੀ-ਕ੍ਰੀੜਾ ਕੀਤੇ ਬਿਨਾ ਨਹੀਂ ਟਲਾਂਗੀ।
केतियै बात बनाइ कहौ किन केल करे बिनु मै न टरौगी ॥
ਆਜੁਮਿਲੇਤੁਮਰੇਬਿਨੁਮੈਤਵਰੂਪਚਿਤਾਰਿਚਿਤਾਰਿਜਰੌਗੀ॥
ਅਜ ਤੁਹਾਡੇ ਮਿਲੇ ਬਿਨਾ, ਮੈਂ ਤੁਹਾਡੇ ਰੂਪ ਦਾ ਧਿਆਨ ਕਰ ਕਰ ਕੇ ਸੜਦੀ ਰਹਾਂਗੀ।
आजु मिले तुमरे बिनु मै तव रूप चितारि चितारि जरौगी ॥
ਹਾਰਸਿੰਗਾਰਸਭੈਘਰਬਾਰਸੁਏਕਹਿਬਾਰਬਿਸਾਰਿਧਰੌਗੀ॥
ਸਾਰੇ ਹਾਰ ਸ਼ਿੰਗਾਰ ਅਤੇ ਘਰ ਬਾਰ ਇਕੋ ਹੀ ਵਾਰ ਭੁਲਾ ਦਿਆਂਗੀ।
हार सिंगार सभै घर बार सु एकहि बार बिसारि धरौगी ॥
ਕੈਕਰਿਪ੍ਯਾਰਮਿਲੋਇਕਬਾਰਕਿਯਾਰਬਿਨਾਉਰਫਾਰਿਮਰੌਗੀ॥੧੪॥
ਜਾਂ ਤਾਂ ਪਿਆਰ ਨਾਲ ਇਕ ਵਾਰ ਮਿਲੋ, ਨਹੀਂ ਤਾਂ ਯਾਰ ਤੋਂ ਬਿਨਾ ਮੈਂ ਛਾਤੀ ਪਾੜ ਦਿਆਂਗੀ ॥੧੪॥
कै करि प्यार मिलो इक बार कि यार बिना उर फारि मरौगी ॥१४॥
ਸੁੰਦਰਕੇਲਕਰੋਹਮਰੇਸੰਗਮੈਤੁਮਰੌਲਖਿਰੂਪਬਿਕਾਨੀ॥
(ਹੇ ਰਾਜਨ!) ਮੇਰੇ ਨਾਲ ਕਾਮ-ਕ੍ਰੀੜਾ ਕਰੋ, ਮੈਂ ਤੇਰਾ ਰੂਪ ਵੇਖ ਕੇ ਵਿਕ ਗਈ ਹਾਂ।
सुंदर केल करो हमरे संग मै तुमरौ लखि रूप बिकानी ॥
ਠਾਵਨਹੀਜਹਾਜਾਉਕ੍ਰਿਪਾਨਿਧਿਆਜੁਭਈਦੁਤਿਦੇਖਦਿਵਾਨੀ॥
ਹੇ ਕ੍ਰਿਪਾ ਨਿਧਾਨ! ਕੋਈ ਥਾਂ ਨਹੀਂ, ਜਿਥੇ ਜਾਵਾਂ। (ਮੈਂ) ਅਜ ਤੁਹਾਡੀ ਸੁੰਦਰਤਾ ਨੂੰ ਵੇਖ ਕੇ ਦੀਵਾਨੀ ਹੋ ਗਈ ਹਾਂ।
ठाव नही जहा जाउ क्रिपानिधि आजु भई दुति देख दिवानी ॥
ਹੌਅਟਕੀਤਵਹੇਰਿਪ੍ਰਭਾਤੁਮਬਾਧਿਰਹੈਕਸਿਮੌਨਗੁਮਾਨੀ॥
ਮੈਂ ਤੁਹਾਡੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਈ ਹਾਂ ਅਤੇ ਹੇ ਗੁਮਾਨੀ! ਤੁਸੀਂ ਕਿਸ ਲਈ ਮੌਨ ਧਾਰਨ ਕੀਤਾ ਹੋਇਆ ਹੈ।
हौ अटकी तव हेरि प्रभा तुम बाधि रहै कसि मौन गुमानी ॥
ਜਾਨਤਘਾਤਨਮਾਨਤਬਾਤਸੁਜਾਤਬਿਹਾਤਦੁਹੂੰਨਕੀਜ੍ਵਾਨੀ॥੧੫॥
(ਤੁਸੀਂ) ਨਾ ਮੌਕਾ ਸਮਝ ਰਹੇ ਹੋ ਤੇ ਨਾ ਗੱਲ ਮੰਨ ਰਹੇ ਹੋ, ਦੋਹਾਂ ਦੀ ਜਵਾਨੀ ਵਿਅਰਥ ਵਿਚ ਬੀਤ ਰਹੀ ਹੈ ॥੧੫॥
जानत घात न मानत बात सु जात बिहात दुहूंन की ज्वानी ॥१५॥
ਜੇਤਿਕਪ੍ਰੀਤਿਕੀਰੀਤਿਕੀਬਾਤਸੁਸਾਹਸੁਤਾਨ੍ਰਿਪਤੀਰਬਖਾਨੀ॥
ਪ੍ਰੀਤ ਦੀ ਰੀਤ ਦੀ ਜਿਤਨੀ ਕੁ ਗੱਲ ਸੀ, ਸ਼ਾਹ ਦੀ ਪੁੱਤਰੀ ਨੇ ਰਾਜੇ ਪ੍ਰਤਿ ਕਹਿ ਦਿੱਤੀ।
जेतिक प्रीति की रीति की बात सु साह सुता न्रिप तीर बखानी ॥
ਚੌਕਰਹਾਚਹੂੰਓਰਚਿਤੈਕਰਿਬਾਧਿਰਹਾਮੁਖਮੌਨਗੁਮਾਨੀ॥
(ਰਾਜਾ) ਹੈਰਾਨ ਹੋ ਕੇ ਚੌਹਾਂ ਪਾਸੇ ਵੇਖ ਰਿਹਾ ਸੀ ਅਤੇ ਗੁਮਾਨੀ ਨੇ ਮੁਖ ਉਤੇ ਚੁਪ ਸਾਧੀ ਹੋਈ ਸੀ।
चौक रहा चहूं ओर चितै करि बाधि रहा मुख मौन गुमानी ॥
ਹਾਹਿਰਹੀਕਹਿਪਾਇਰਹੀਗਹਿਗਾਇਥਕੀਗੁਨਏਕਨਜਾਨੀ॥
(ਉਹ) 'ਹਾਇ ਹਾਇ' ਕਹਿੰਦੀ ਹੋਈ ਪੈਰਾਂ ਨੂੰ ਪਕੜਦੀ ਰਹੀ ਅਤੇ ਗੁਣ ਗਾ ਗਾ ਕੇ ਥਕ ਗਈ, (ਪਰ ਉਸ ਨੇ) ਇਕ ਨਾ ਸੁਣੀ।
हाहि रही कहि पाइ रही गहि गाइ थकी गुन एक न जानी ॥
ਬਾਧਿਰਹਾਜੜਮੋਨਿਮਹਾਓਹਿਕੋਟਿਕਹੀਇਹਏਕਨਮਾਨੀ॥੧੬॥
ਉਸ ਮੂਰਖ ਨੇ ਮੌਨ ਧਾਰਨ ਕਰੀ ਰਖਿਆ। ਉਸ ਨੇ ਅਨੇਕ ਗੱਲਾਂ ਕਹੀਆਂ, ਪਰ ਇਸ ਨੇ ਇਕ ਵੀ ਨਾ ਮੰਨੀ ॥੧੬॥
बाधि रहा जड़ मोनि महा ओहि कोटि कही इह एक न मानी ॥१६॥
ਚੌਪਈ॥
ਚੌਪਈ:
चौपई ॥
ਜਬਭੂਪਤਿਇਕਬਾਤਨਮਾਨੀ॥
ਜਦ ਰਾਜੇ ਨੇ ਇਕ ਗੱਲ ਵੀ ਨਾ ਮੰਨੀ,
जब भूपति इक बात न मानी ॥
ਸਾਹਸੁਤਾਤਬਅਧਿਕਰਿਸਾਨੀ॥
ਤਦ ਸ਼ਾਹ ਦੀ ਪੁੱਤਰੀ ਬਹੁਤ ਕ੍ਰੋਧਵਾਨ ਹੋਈ।
साह सुता तब अधिक रिसानी ॥
ਸਖਿਯਨਨੈਨਸੈਨਕਰਿਦਈ॥
(ਉਸ ਨੇ) ਸਖੀਆਂ ਨੂੰ ਅੱਖ ਦਾ ਇਸ਼ਾਰਾ ਕਰ ਦਿੱਤਾ
सखियन नैन सैन करि दई ॥
ਰਾਜਾਕੀਬਹੀਯਾਗਹਿਲਈ॥੧੭॥
ਅਤੇ (ਉਨ੍ਹਾਂ ਨੇ) ਰਾਜੇ ਦੀਆਂ ਬਾਂਹਵਾਂ ਪਕੜ ਲਈਆਂ ॥੧੭॥
राजा की बहीया गहि लई ॥१७॥
ਪਕਰਿਰਾਵਕੀਪਾਗਉਤਾਰੀ॥
ਰਾਜੇ ਨੂੰ ਪਕੜ ਕੇ ਪਗ ਉਤਾਰ ਲਈ
पकरि राव की पाग उतारी ॥
ਪਨਹੀਮੂੰਡਸਾਤਸੈਝਾਰੀ॥
ਅਤੇ ਸਿਰ ਵਿਚ ਸੱਤ ਸੌ ਜੁਤੀਆਂ ਮਾਰੀਆਂ।
पनही मूंड सात सै झारी ॥
ਦੁਤਿਯਪੁਰਖਕੋਈਤਿਹਨਨਿਹਾਰੌ॥
ਉਥੇ ਕੋਈ ਹੋਰ ਪੁਰਸ਼ ਨਹੀਂ ਦਿਸਦਾ ਸੀ,
दुतिय पुरख कोई तिह न निहारौ ॥
ਆਨਿਰਾਵਕੌਕਰੈਸਹਾਰੌ॥੧੮॥
ਜੋ ਆ ਕੇ ਰਾਜੇ ਦੀ ਸਹਾਇਤਾ ਕਰਦਾ ॥੧੮॥
आनि राव कौ करै सहारौ ॥१८॥
ਭੂਪਲਜਤਨਹਿਹਾਇਬਖਾਨੈ॥
ਲਾਜ ਦਾ ਮਾਰਿਆ ਰਾਜਾ ਹਾਇ ਵੀ ਨਹੀਂ ਕਹਿ ਰਿਹਾ ਸੀ
भूप लजत नहि हाइ बखानै ॥
ਜਿਨਿਕੋਈਨਰਮੁਝੈਪਛਾਨੈ॥
ਕਿ ਕਿਤੇ ਕੋਈ ਬੰਦਾ ਮੈਨੂੰ ਪਛਾਣ ਨਾ ਲਏ।
जिनि कोई नर मुझै पछानै ॥
ਸਾਹਸੁਤਾਇਤਨ੍ਰਿਪਹਿਨਛੋਰੈ॥
ਸ਼ਾਹ ਦੀ ਪੁੱਤਰੀ ਇਸ ਤਰ੍ਹਾਂ ਰਾਜੇ ਨੂੰ ਛਡ ਨਹੀਂ ਰਹੀ ਸੀ
साह सुता इत न्रिपहि न छोरै ॥
ਪਨਹੀਵਾਹਿਮੂੰਡਪਰਤੋਰੈ॥੧੯॥
ਅਤੇ ਜੁਤੀ ਉਸ ਦੇ ਸਿਰ ਉਤੇ ਤੋੜ ਰਹੀ ਸੀ ॥੧੯॥
पनही वाहि मूंड पर तोरै ॥१९॥
ਰਾਵਲਖਾਤ੍ਰਿਯਮੁਝੈਸੰਘਾਰੋ॥
ਰਾਜੇ ਨੇ ਸਮਝ ਲਿਆ ਕਿ ਇਸਤਰੀ ਮੈਨੂੰ ਮਾਰ ਦੇਵੇਗੀ
राव लखा त्रिय मुझै संघारो ॥
ਕੋਈਨਪਹੁਚਾਸਿਵਕਹਮਾਰੋ॥
ਅਤੇ ਮੇਰਾ ਕੋਈ ਸੇਵਕ ਵੀ ਨਹੀਂ ਪਹੁੰਚਿਆ ਹੈ।
कोई न पहुचा सिवक हमारो ॥
ਅਬਯਹਮੁਝੈਨਜਾਨੈਦੈਹੈ॥
ਹੁਣ ਇਹ ਮੈਨੂੰ ਜਾਣ ਨਹੀਂ ਦੇਵੇਗੀ
अब यह मुझै न जानै दै है ॥
ਪਨੀਹਨਤਮ੍ਰਿਤਲੋਕਪਠੈਹੈ॥੨੦॥
ਅਤੇ ਜੁਤੀਆਂ ਮਾਰ ਕੇ ਮ੍ਰਿਤੂ ਦੇ ਲੋਕ ਵਿਚ ਪਹੁੰਚਾ ਦੇਵੇਗੀ ॥੨੦॥
पनी हनत म्रित लोक पठै है ॥२०॥
ਪਨਹੀਜਬਸੋਰਹਸੈਪਰੀ॥
ਜਦ ਸੋਲ੍ਹਾਂ ਸੌ ਜੁਤੀਆਂ ਪੈ ਚੁਕੀਆਂ
पनही जब सोरह सै परी ॥
ਤਬਰਾਜਾਕੀਆਖਿਉਘਰੀ॥
ਤਾਂ ਰਾਜੇ ਦੀ ਅੱਖ ਖੁਲ੍ਹੀ।
तब राजा की आखि उघरी ॥
ਇਹਅਬਲਾਗਹਿਮੋਹਿਸੰਘਰਿਹੈ॥
(ਸੋਚਣ ਲਗਾ ਕਿ) ਇਹ ਅਬਲਾ ਮੈਨੂੰ ਪਕੜ ਕੇ ਮਾਰ ਦੇਵੇਗੀ,
इह अबला गहि मोहि संघरि है ॥
ਕਵਨਆਨਿਹ੍ਯਾਂਮੁਝੈਉਬਰਿਹੈ॥੨੧॥
ਕੌਣ ਇਥੇ ਆ ਕੇ ਮੈਨੂੰ ਬਚਾਏਗਾ ॥੨੧॥
कवन आनि ह्यां मुझै उबरि है ॥२१॥
ਪੁਨਿਰਾਜਾਇਹਭਾਤਿਬਖਾਨੋ॥
ਫਿਰ ਰਾਜੇ ਨੇ ਇਸ ਤਰ੍ਹਾਂ ਕਿਹਾ,
पुनि राजा इह भाति बखानो ॥
ਮੈਤ੍ਰਿਯਤੋਰਚਰਿਤ੍ਰਨਜਾਨੋ॥
ਹੇ ਇਸਤਰੀ! ਮੈਂ ਤੇਰੇ ਚਰਿਤ੍ਰ ਨੂੰ ਜਾਣਿਆ ਨਹੀਂ ਸੀ।
मै त्रिय तोर चरित्र न जानो ॥
ਅਬਜੂਤਿਨਸੌਮੁਝੈਨਮਾਰੋ॥
ਹੁਣ ਮੈਨੂੰ ਜੁਤੀਆਂ ਨਾਲ ਨਾ ਮਾਰੋ,
अब जूतिन सौ मुझै न मारो ॥
ਜੌਚਾਹੌਤੌਆਨਿਬਿਹਾਰੋ॥੨੨॥
ਜਿਵੇਂ ਚਾਹੋ, (ਮੇਰੇ ਨਾਲ) ਆ ਕੇ ਰਮਣ ਕਰੋ ॥੨੨॥
जौ चाहौ तौ आनि बिहारो ॥२२॥
ਸਾਹਸੁਤਾਜਬਯੌਸੁਨਿਪਾਈ॥
ਸ਼ਾਹ ਦੀ ਪੁੱਤਰੀ ਨੇ ਜਦੋਂ ਇਸ ਤਰ੍ਹਾਂ ਸੁਣਿਆ
साह सुता जब यौ सुनि पाई ॥
ਨੈਨਸੈਨਦੈਸਖੀਹਟਾਈ॥
ਤਾਂ ਅੱਖ ਦੇ ਇਸ਼ਾਰੇ ਨਾਲ ਸਖੀਆਂ ਨੂੰ ਹਟਾ ਦਿੱਤਾ।
नैन सैन दै सखी हटाई ॥
ਆਪੁਗਈਰਾਜਾਪਹਿਧਾਇ॥
ਆਪ ਰਾਜੇ ਕੋਲ ਭਜ ਕੇ ਗਈ
आपु गई राजा पहि धाइ ॥
ਕਾਮਭੋਗਕੀਨਾਲਪਟਾਇ॥੨੩॥
ਅਤੇ ਲਿਪਟ ਲਿਪਟ ਕੇ ਕਾਮ-ਭੋਗ ਕੀਤਾ ॥੨੩॥
काम भोग कीना लपटाइ ॥२३॥
ਪੋਸਤਭਾਗਅਫੀਮਮਿਲਾਇ॥
ਪੋਸਤ, ਭੰਗ ਅਤੇ ਅਫ਼ੀਮ ਮਿਲਾ ਕੇ (ਸੇਵਨ ਕੀਤਾ)
पोसत भाग अफीम मिलाइ ॥
ਆਸਨਤਾਤਰਦਿਯੋਬਨਾਇ॥
ਅਤੇ ਉਸ ਹੇਠਾਂ ਚੰਗੀ ਤਰ੍ਹਾਂ ਆਸਣ ਜਮਾਏ।
आसन ता तर दियो बनाइ ॥
ਚੁੰਬਨਰਾਇਅਲਿੰਗਨਲਏ॥
ਰਾਜੇ ਨੇ ਚੁੰਬਨ ਅਤੇ ਆਲਿੰਗਨ ਲਏ
चुंबन राइ अलिंगन लए ॥
ਲਿੰਗਦੇਤਤਿਹਭਗਮੋਭਏ॥੨੪॥
ਅਤੇ ਉਸ ਨਾਲ ਮਰਦਾਵਾਂ ਕਰਮ ਕੀਤਾ ॥੨੪॥
लिंग देत तिह भग मो भए ॥२४॥
ਭਗਮੋਲਿੰਗਦਿਯੋਰਾਜਾਜਬ॥
ਜਦ ਰਾਜੇ ਨੇ ਪੁਰਸ਼ ਵਾਲਾ ਆਚਾਰ ਕੀਤਾ,
भग मो लिंग दियो राजा जब ॥
ਰੁਚਿਉਪਜੀਤਰਨੀਕੇਜਿਯਤਬ॥
ਤਦ ਇਸਤਰੀ ਦੇ ਮਨ ਵਿਚ ਬਹੁਤ ਰੁਚੀ ਪੈਦਾ ਹੋਈ।
रुचि उपजी तरनी के जिय तब ॥
ਲਪਟਿਲਪਟਿਆਸਨਤਰਗਈ॥
ਉਸ ਨੇ ਲਿਪਟ ਲਿਪਟ ਕੇ ਆਸਣ ਕੀਤੇ
लपटि लपटि आसन तर गई ॥
ਚੁੰਬਨਕਰਤਭੂਪਕੇਭਈ॥੨੫॥
ਅਤੇ ਰਾਜੇ ਦੇ ਚੁੰਬਨ ਲੈਣ ਲਗੀ ॥੨੫॥
चुंबन करत भूप के भई ॥२५॥
ਗਹਿਗਹਿਤਿਹਕੋਗਰੇਲਗਾਵਾ॥
ਉਸ ਨੂੰ ਪਕੜ ਪਕੜ ਕੇ ਗਲੇ ਨਾਲ ਲਗਾਇਆ
गहि गहि तिह को गरे लगावा ॥
ਆਸਨਸੌਆਸਨਹਿਛੁਹਾਵਾ॥
ਅਤੇ ਆਸਣ ਨਾਲ ਆਸਣ ਛੋਹਾਇਆ।
आसन सौ आसनहि छुहावा ॥
ਅਧਰਨਸੌਦੋਊਅਧਰਲਗਾਈ॥
ਦੋਹਾਂ ਬੁਲ੍ਹਾਂ ਨਾਲ ਬੁਲ੍ਹ ਲਗਾਏ
अधरन सौ दोऊ अधर लगाई ॥
ਦੁਹੂੰਕੁਚਨਸੌਕੁਚਨਮਿਲਾਈ॥੨੬॥
ਅਤੇ ਦੋਹਾਂ ਕੁਚਾਂ ਨਾਲ ਕੁਚ ਮਿਲਾਏ ॥੨੬॥
दुहूं कुचन सौ कुचन मिलाई ॥२६॥
ਇਹਬਿਧਿਭੋਗਕਿਯਾਰਾਜਾਤਨ॥
ਉਸ ਨੇ ਰਾਜੇ ਨਾਲ ਇਸ ਤਰ੍ਹਾਂ ਦਾ ਭੋਗ ਕੀਤਾ
इह बिधि भोग किया राजा तन ॥
ਜਿਹਬਿਧਿਰੁਚਾਚੰਚਲਾਕੇਮਨ॥
ਜਿਹੋ ਜਿਹਾ ਇਸਤਰੀ ਦੇ ਮਨ ਨੂੰ ਚੰਗਾ ਲਗਾ।
जिह बिधि रुचा चंचला के मन ॥
ਬਹੁਰੌਰਾਵਬਿਦਾਕਰਿਦਿਯੋ॥
(ਉਸ ਨੇ) ਫਿਰ ਰਾਜੇ ਨੂੰ ਵਿਦਾ ਕਰ ਦਿੱਤਾ
बहुरौ राव बिदा करि दियो ॥
ਅਨਤਦੇਸਕੋਮਾਰਗਲਿਯੋ॥੨੭॥
ਅਤੇ ਕਿਸੇ ਦੂਜੇ ਦੇਸ ਦਾ ਰਾਹ ਫੜਿਆ ॥੨੭॥
अनत देस को मारग लियो ॥२७॥
ਰਤਿਕਰਿਰਾਵਬਿਦਾਕਰਿਦਿਯਾ॥
ਰਤੀ-ਕ੍ਰੀੜਾ ਕਰ ਕੇ ਰਾਜੇ ਨੂੰ ਵਿਦਾ ਕਰ ਦਿੱਤਾ।
रति करि राव बिदा करि दिया ॥
ਐਸਾਚਰਿਤਚੰਚਲਾਕਿਯਾ॥
ਇਸ ਤਰ੍ਹਾਂ ਦਾ ਚੰਚਲਾ ਨੇ ਚਰਿਤ੍ਰ ਕੀਤਾ।
ऐसा चरित चंचला किया ॥
ਅਵਰਪੁਰਖਸੌਰਾਵਨਭਾਖਾ॥
ਰਾਜੇ ਨੇ ਕਿਸੇ ਹੋਰ ਆਦਮੀ ਨੂੰ ਨਾ ਦਸਿਆ।
अवर पुरख सौ राव न भाखा ॥
ਜੋਤ੍ਰਿਯਕਿਯਸੋਜਿਯਮੋਰਾਖਾ॥੨੮॥
ਜੋ ਇਸਤਰੀ ਨੇ ਕੀਤਾ, ਉਸ ਨੂੰ ਮਨ ਵਿਚ ਹੀ ਰਖਿਆ ॥੨੮॥
जो त्रिय किय सो जिय मो राखा ॥२८॥
ਦੋਹਰਾ॥
ਦੋਹਰਾ:
दोहरा ॥
ਕਿਤਕਦਿਨਨਨ੍ਰਿਪਚੰਚਲਾਪੁਨਿਵਹੁਲਈਬੁਲਾਇ॥
ਕਿਤਨਿਆਂ ਦਿਨਾਂ ਬਾਦ ਰਾਜੇ ਨੇ ਉਸ ਇਸਤਰੀ ਨੂੰ ਫਿਰ ਬੁਲਾ ਲਿਆ
कितक दिनन न्रिप चंचला पुनि वहु लई बुलाइ ॥
ਰਾਨੀਕਰਿਰਾਖੀਸਦਨਸਕਾਨਕੋਛਲਪਾਇ॥੨੯॥
ਅਤੇ ਉਸ ਨੂੰ ਮਹੱਲ ਵਿਚ ਰਾਣੀ ਕਰ ਕੇ ਰਖ ਲਿਆ। (ਉਸ ਦੇ) ਛਲ ਨੂੰ ਕੋਈ ਵੀ ਨਾ ਸਮਝ ਸਕਿਆ ॥੨੯॥
रानी करि राखी सदन सका न को छल पाइ ॥२९॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਚਾਰਸੌਦੋਇਚਰਿਤ੍ਰਸਮਾਪਤਮਸਤੁਸੁਭਮਸਤੁ॥੪੦੨॥੭੧੨੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੦੨॥੭੧੨੩॥ ਚਲਦਾ॥
इति स्री चरित्र पख्याने त्रिया चरित्रे मंत्री भूप संबादे चार सौ दोइ चरित्र समापतम सतु सुभम सतु ॥४०२॥७१२३॥अफजूं॥
ਚੌਪਈ॥
ਚੌਪਈ:
चौपई ॥
ਸੁਨਨ੍ਰਿਪਔਰਚਰਿਤ੍ਰਬਖਾਨੋ॥
ਹੇ ਰਾਜਨ! ਸੁਣੋ, ਇਕ ਹੋਰ ਚਰਿਤ੍ਰ ਕਹਿੰਦਾ ਹਾਂ
सुन न्रिप और चरित्र बखानो ॥
ਜਿਹਬਿਧਿਕਿਯਾਚੰਚਲਾਜਾਨੋ॥
ਜਿਸ ਤਰ੍ਹਾਂ ਉਸ ਇਸਤਰੀ ਨੇ ਕੀਤਾ ਸੀ, ਸੋ ਜਾਣ ਲਵੋ।
जिह बिधि किया चंचला जानो ॥
ਅਨਦਾਵਤੀਨਗਰਇਕਸੋਹੈ॥
ਅਨਦਾਵਤੀ ਨਾਂ ਦਾ ਇਕ ਨਗਰ ਹੁੰਦਾ ਸੀ।
अनदावती नगर इक सोहै ॥
ਰਾਇਸਿੰਘਰਾਜਾਤਹਕੋਹੈ॥੧॥
ਉਥੋਂ ਦਾ ਰਾਜਾ ਰਾਇ ਸਿੰਘ ਸੀ ॥੧॥
राइ सिंघ राजा तह को है ॥१॥