GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1355
Display Settings
Translations
ਰਾਜੰ​ਤ​ਮਾਨੰ​ਅਭਿਮਾਨੰ​ਤ​ਹੀਨੰ​॥​
ਜਿਥੇ ਰਾਜ ਹੈ, ਉਥੇ ਅਹੰਕਾਰ ਭੀ ਹੈ, ਜਿਥੇ ਅਹੰਕਾਰ ਹੈ, ਉਥੇ ਨਿਰਾਦਰੀ ਭੀ ਹੈ।
If there is power, then there is pride. If there is egotistical pride, then there will be a fall.
राजं त मानं अभिमानं त हीनं ॥
ਪ੍ਰਵਿਰਤਿ​ਮਾਰਗੰ​ਵਰਤੰਤਿ​ਬਿਨਾਸਨੰ​॥​
ਸੋ ਦੁਨੀਆ ਦੇ ਰਸਤੇ ਵਿਚ ਹਰੇਕ ਚੀਜ਼ ਦਾ ਅੰਤ (ਭੀ) ਹੈ।
Engrossed in worldly ways, one is ruined.
प्रविरति मारगं वरतंति बिनासनं ॥
ਗੋਬਿੰਦ​ਭਜਨ​ਸਾਧ​ਸੰਗੇਣ​ਅਸਥਿਰੰ​ਨਾਨਕ​ਭਗਵੰਤ​ਭਜਨਾਸਨੰ​॥੧੨॥​
ਸਦਾ-ਥਿਰ ਰਹਿਣ ਵਾਲੀ ਪਰਮਾਤਮਾ ਦੀ ਭਗਤੀ ਹੀ ਹੈ ਜੋ ਸਾਧ ਸੰਗਤ (ਦੇ ਆਸਰੇ ਕੀਤੀ ਜਾ ਸਕਦੀ ਹੈ)। (ਇਸ ਵਾਸਤੇ) ਹੇ ਨਾਨਕ! ਭਗਵਾਨ ਦੇ ਭਜਨ ਦਾ ਭੋਜਨ (ਆਪਣੀ ਜਿੰਦ ਨੂੰ ਦੇਹ) ॥੧੨॥
Meditating and vibrating on the Lord of the Universe in the Company of the Holy, you shall become steady and stable. Nanak vibrates and meditates on the Lord God. ||12||
गोबिंद भजन साध संगेण असथिरं नानक भगवंत भजनासनं ॥१२॥
ਕਿਰਪੰਤ​ਹਰੀਅੰ​ਮਤਿ​ਤਤੁ​ਗਿਆਨੰ​॥​
ਜਿਥੇ ਪਰਮਾਤਮਾ ਦੀ ਕਿਰਪਾ ਹੋਵੇ ਉਥੇ ਮਨੁੱਖ ਦੀ ਅਕਲ ਨੂੰ ਸਹੀ ਜੀਵਨ ਦੀ ਸੂਝ ਆ ਜਾਂਦੀ ਹੈ,
By the Grace of God, genuine understanding comes to the mind.
किरपंत हरीअं मति ततु गिआनं ॥
ਬਿਗਸੀਧੵਿ​ਬੁਧਾ​ਕੁਸਲ​ਥਾਨੰ​॥​
(ਅਜੇਹੀ ਬੁੱਧੀ) ਸੁਖ ਦਾ ਟਿਕਾਣਾ ਬਣ ਜਾਂਦੀ ਹੈ, (ਅਜੇਹੀ ਬੁੱਧੀ ਵਾਲੇ) ਗਿਆਨਵਾਨ ਲੋਕ ਸਦਾ ਖਿੜੇ ਰਹਿੰਦੇ ਹਨ।
The intellect blossoms forth, and one finds a place in the realm of celestial bliss.
बिगसीध्यि बुधा कुसल थानं ॥
ਬਸੵਿੰਤ​ਰਿਖਿਅੰ​ਤਿਆਗਿ​ਮਾਨੰ​॥​
ਮਾਣ ਤਿਆਗਣ ਕਰ ਕੇ ਉਹਨਾਂ ਦੇ ਇੰਦ੍ਰੇ ਵੱਸ ਵਿਚ ਰਹਿੰਦੇ ਹਨ,
The senses are brought under control, and pride is abandoned.
बस्यिंत रिखिअं तिआगि मानं ॥
ਸੀਤਲੰਤ​ਰਿਦਯੰ​ਦ੍ਰਿੜੁ​ਸੰਤ​ਗਿਆਨੰ​॥​
ਉਹਨਾਂ ਦਾ ਹਿਰਦਾ (ਸਦਾ) ਸੀਤਲ ਰਹਿੰਦਾ ਹੈ, ਇਹ ਸ਼ਾਂਤੀ ਵਾਲਾ ਗਿਆਨ ਉਹਨਾਂ ਦੇ ਅੰਦਰ ਪੱਕਾ ਰਹਿੰਦਾ ਹੈ।
The heart is cooled and soothed, and the wisdom of the Saints is implanted within.
सीतलंत रिदयं द्रिड़ु संत गिआनं ॥
ਰਹੰਤ​ਜਨਮੰ​ਹਰਿ​ਦਰਸ​ਲੀਣਾ​॥​
ਪਰਮਾਤਮਾ ਦੇ ਦੀਦਾਰ ਵਿਚ ਮਸਤ ਅਜੇਹੇ ਬੰਦਿਆਂ ਦਾ ਜਨਮ (-ਮਰਨ) ਮੁੱਕ ਜਾਂਦਾ ਹੈ,
Reincarnation is ended, and the Blessed Vision of the Lord's Darshan is obtained.
रहंत जनमं हरि दरस लीणा ॥
ਬਾਜੰਤ​ਨਾਨਕ​ਸਬਦ​ਬੀਣਾਂ​॥੧੩॥​
ਹੇ ਨਾਨਕ! ਉਹਨਾਂ ਦੇ ਅੰਦਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੇ ਵਾਜੇ (ਸਦਾ) ਵੱਜਦੇ ਹਨ ॥੧੩॥
O Nanak, the musical instrument of the Word of the Shabad vibrates and resounds within. ||13||
बाजंत नानक सबद बीणां ॥१३॥
ਕਹੰਤ​ਬੇਦਾ​ਗੁਣੰਤ​ਗੁਨੀਆ​ਸੁਣੰਤ​ਬਾਲਾ​ਬਹੁ​ਬਿਧਿ​ਪ੍ਰਕਾਰਾ​॥​
ਜੋ ਕੁਝ ਵੇਦ ਆਖਦੇ ਹਨ, ਉਸ ਨੂੰ ਵਿਦਵਾਨ ਮਨੁੱਖ ਕਈ ਢੰਗਾਂ ਤਰੀਕਿਆਂ ਨਾਲ ਵਿਚਾਰਦੇ ਹਨ, ਤੇ (ਉਹਨਾਂ ਦੇ) ਵਿਦਿਆਰਥੀ ਸੁਣਦੇ ਹਨ।
The Vedas preach and recount God's Glories; people hear them by various ways and means.
कहंत बेदा गुणंत गुनीआ सुणंत बाला बहु बिधि प्रकारा ॥
ਦ੍ਰਿੜੰਤ​ਸੁਬਿਦਿਆ​ਹਰਿ​ਹਰਿ​ਕ੍ਰਿਪਾਲਾ​॥​
ਪਰ ਜਿਨ੍ਹਾਂ ਉਤੇ ਪਰਮਾਤਮਾ ਦੀ ਕਿਰਪਾ ਹੋਵੇ, ਉਹ (ਪਰਮਾਤਮਾ ਦੇ ਸਿਮਰਨ ਦੀ) ਸ੍ਰੇਸ਼ਟ ਵਿਦਿਆ ਨੂੰ (ਆਪਣੇ ਹਿਰਦੇ ਵਿਚ) ਦ੍ਰਿੜ ਕਰਦੇ ਹਨ।
The Merciful Lord, Har, Har, implants spiritual wisdom within.
द्रिड़ंत सुबिदिआ हरि हरि क्रिपाला ॥
ਨਾਮ​ਦਾਨੁ​ਜਾਚੰਤ​ਨਾਨਕ​ਦੈਨਹਾਰ​ਗੁਰ​ਗੋਪਾਲਾ​॥੧੪॥​
ਹੇ ਨਾਨਕ! ਉਹ ਵਡਭਾਗੀ ਮਨੁੱਖ ਦੇਵਣਹਾਰ ਗੁਰੂ ਪਰਮਾਤਮਾ ਤੋਂ (ਸਦਾ) ਨਾਮਿ ਦੀ ਦਾਤ ਹੀ ਮੰਗਦੇ ਹਨ ॥੧੪॥
Nanak begs for the Gift of the Naam, the Name of the Lord. The Guru is the Great Giver, the Lord of the World. ||14||
नाम दानु जाचंत नानक दैनहार गुर गोपाला ॥१४॥
ਨਹ​ਚਿੰਤਾ​ਮਾਤ​ਪਿਤ​ਭ੍ਰਾਤਹ​ਨਹ​ਚਿੰਤਾ​ਕਛੁ​ਲੋਕ​ਕਹ​॥​
ਮਾਂ ਪਿਉ ਭਰਾ ਇਹਨਾਂ ਵਾਸਤੇ ਚਿੰਤਾ ਕਰਨੀ ਵਿਅਰਥ ਹੈ,
Do not worry so much about your mother, father and siblings. Do not worry so much about other people.
नह चिंता मात पित भ्रातह नह चिंता कछु लोक कह ॥
ਨਹ​ਚਿੰਤਾ​ਬਨਿਤਾ​ਸੁਤ​ਮੀਤਹ​ਪ੍ਰਵਿਰਤਿ​ਮਾਇਆ​ਸਨਬੰਧਨਹ​॥​
ਇਸਤ੍ਰੀ ਪੁੱਤਰ ਮਿੱਤਰ ਅਤੇ ਹੋਰ ਲੋਕ- ਜੋ ਮਾਇਆ ਵਿਚ ਪਰਵਿਰਤ ਹੋਣ ਕਰਕੇ (ਸਾਡੇ) ਸਨਬੰਧੀ ਹਨ, ਇਹਨਾਂ ਵਾਸਤੇ ਕਿਸੇ ਤਰ੍ਹਾਂ ਦੀ ਚਿੰਤਾ ਵਿਅਰਥ ਹੈ।
Do not worry about your spouse, children and friends. You are obsessed with your involvements in Maya.
नह चिंता बनिता सुत मीतह प्रविरति माइआ सनबंधनह ॥
ਦਇਆਲ​ਏਕ​ਭਗਵਾਨ​ਪੁਰਖਹ​ਨਾਨਕ​ਸਰਬ​ਜੀਅ​ਪ੍ਰਤਿਪਾਲਕਹ​॥੧੫॥​
ਹੇ ਨਾਨਕ! ਸਾਰੇ ਜੀਵਾਂ ਦਾ ਪਾਲਣ ਵਾਲਾ ਦਇਆ ਦਾ ਸਮੁੰਦਰ ਇਕ ਭਗਵਾਨ ਅਕਾਲ ਪੁਰਖ ਹੀ ਹੈ ॥੧੫॥
The One Lord God is Kind and Compassionate, O Nanak. He is the Cherisher and Nurturer of all living beings. ||15||
दइआल एक भगवान पुरखह नानक सरब जीअ प्रतिपालकह ॥१५॥
ਅਨਿਤੵ​ਵਿਤੰ​ਅਨਿਤੵ​ਚਿਤੰ​ਅਨਿਤੵ​ਆਸਾ​ਬਹੁ​ਬਿਧਿ​ਪ੍ਰਕਾਰੰ​॥​
ਧਨ ਨਿੱਤ ਰਹਿਣ ਵਾਲਾ ਨਹੀਂ ਹੈ, (ਇਸ ਵਾਸਤੇ ਧਨ ਦੀਆਂ) ਸੋਚਾਂ ਵਿਅਰਥ (ਉੱਦਮ) ਹੈ, ਅਤੇ ਧਨ ਦੀਆਂ ਕਈ ਕਿਸਮ ਦੀਆਂ ਆਸਾਂ (ਬਣਾਣੀਆਂ ਭੀ) ਵਿਅਰਥ ਹੈ।
Wealth is temporary; conscious existence is temporary; hopes of all sorts are temporary.
अनित्य वितं अनित्य चितं अनित्य आसा बहु बिधि प्रकारं ॥
ਅਨਿਤੵ​ਹੇਤੰ​ਅਹੰ​ਬੰਧੰ​ਭਰਮ​ਮਾਇਆ​ਮਲਨੰ​ਬਿਕਾਰੰ​॥​
ਨਿੱਤ ਨਾਹ ਰਹਿਣ ਵਾਲੇ ਪਦਾਰਥਾਂ ਦੇ ਮੋਹ ਦੇ ਕਾਰਨ ਹਉਮੈ ਦਾ ਬੱਧਾ ਜੀਵ ਮਾਇਆ ਦੀ ਖ਼ਾਤਰ ਭਟਕਦਾ ਹੈ, ਤੇ, ਮੈਲੇ ਮੰਦੇ ਕਰਮ ਕਰਦਾ ਹੈ।
The bonds of love, attachment, egotism, doubt, Maya and the pollution of corruption are temporary.
अनित्य हेतं अहं बंधं भरम माइआ मलनं बिकारं ॥
ਫਿਰੰਤ​ਜੋਨਿ​ਅਨੇਕ​ਜਠਰਾਗਨਿ​ਨਹ​ਸਿਮਰੰਤ​ਮਲੀਣ​ਬੁਧੵੰ​॥​
ਮੈਲੀ ਮੱਤ ਵਾਲਾ ਬੰਦਾ ਅਨੇਕਾਂ ਜੂਨਾਂ ਵਿਚ ਭੌਂਦਾ ਹੈ ਅਤੇ (ਮਾਂ ਦੇ) ਪੇਟ ਦੀ ਅੱਗ ਨੂੰ ਚੇਤੇ ਨਹੀਂ ਰੱਖਦਾ (ਜੋ ਜੂਨ ਵਿਚ ਪਿਆਂ ਸਹਾਰਨੀ ਪੈਂਦੀ ਹੈ)।
The mortal passes through the fire of the womb of reincarnation countless times. He does not remember the Lord in meditation; his understanding is polluted.
फिरंत जोनि अनेक जठरागनि नह सिमरंत मलीण बुध्यं ॥
ਹੇ​ਗੋਬਿੰਦ​ਕਰਤ​ਮਇਆ​ਨਾਨਕ​ਪਤਿਤ​ਉਧਾਰਣ​ਸਾਧ​ਸੰਗਮਹ​॥੧੬॥​
ਨਾਨਕ (ਬੇਨਤੀ ਕਰਦਾ ਹੈ) ਹੇ ਗੋਬਿੰਦ! ਮੇਹਰ ਕਰ, ਤੇ ਜੀਵ ਨੂੰ ਸਾਧ ਸੰਗਤ ਬਖ਼ਸ਼ ਜਿਥੇ ਵਡੇ ਵਿਕਰਮੀ ਵੀ ਬਚ ਨਿਕਲਦੇ ਹਨ ॥੧੬॥
O Lord of the Universe, when You grant Your Grace, even sinners are saved. Nanak dwells in the Saadh Sangat, the Company of the Holy. ||16||
हे गोबिंद करत मइआ नानक पतित उधारण साध संगमह ॥१६॥
ਗਿਰੰਤ​ਗਿਰਿ​ਪਤਿਤ​ਪਾਤਾਲੰ​ਜਲੰਤ​ਦੇਦੀਪੵ​ਬੈਸ੍ਵਾਂਤਰਹ​॥​
ਪਹਾੜ ਤੋਂ ਡਿੱਗ ਕੇ ਪਾਤਾਲ ਵਿਚ ਜਾ ਪੈਣਾ, ਭੜਕਦੀ ਅੱਗ ਵਿਚ ਸੜਨਾ,
You may drop down from the mountains, and fall into the nether regions of the underworld, or be burnt in the blazing fire,
गिरंत गिरि पतित पातालं जलंत देदीप्य बैस्वांतरह ॥
ਬਹੰਤਿ​ਅਗਾਹ​ਤੋਯੰ​ਤਰੰਗੰ​ਦੁਖੰਤ​ਗ੍ਰਹ​ਚਿੰਤਾ​ਜਨਮੰ​ਤ​ਮਰਣਹ​॥​
ਡੂੰਘੇ ਪਾਣੀਆਂ ਦੀਆਂ ਠਿੱਲਾਂ ਵਿਚ ਰੁੜ੍ਹ ਜਾਣਾ- ਘਰ ਦੀ ਚਿੰਤਾ (ਮਾਇਆ ਦੇ ਮੋਹ) ਅਤੇ ਜਨਮ ਮਰਨ ਦੇ ਦੁੱਖਾਂ ਤੋਂ (ਬਚਣ ਲਈ)
or swept away by the unfathomable waves of water; but the worst pain of all is household anxiety, which is the source of the cycle of death and rebirth.
बहंति अगाह तोयं तरंगं दुखंत ग्रह चिंता जनमं त मरणह ॥
ਅਨਿਕ​ਸਾਧਨੰ​ਨ​ਸਿਧੵਤੇ​ਨਾਨਕ​ਅਸਥੰਭੰ​ਅਸਥੰਭੰ​ਅਸਥੰਭੰ​ਸਬਦ​ਸਾਧ​ਸ੍ਵਜਨਹ​॥੧੭॥​
ਅਜੇਹੇ ਅਨੇਕਾਂ (ਕਠਨ) ਸਾਧਨ, ਸਫਲ ਨਹੀਂ ਹੁੰਦੇ। ਹੇ ਨਾਨਕ! ਸਦਾ ਲਈ ਜੀਵ ਦਾ ਆਸਰਾ ਗੁਰ-ਸ਼ਬਦ ਹੀ ਹੈ ਜੋ ਸਾਧ ਸੰਗਤ ਵਿਚ ਮਿਲਦਾ ਹੈ ॥੧੭॥
No matter what you do, you cannot break its bonds, O Nanak. Man's only Support, Anchor and Mainstay is the Word of the Shabad, and the Holy, Friendly Saints. ||17||
अनिक साधनं न सिध्यते नानक असथंभं असथंभं असथंभं सबद साध स्वजनह ॥१७॥
ਘੋਰ​ਦੁਖੵੰ​ਅਨਿਕ​ਹਤੵੰ​ਜਨਮ​ਦਾਰਿਦ੍ਰੰ​ਮਹਾ​ਬਿਖੵਾਦੰ​॥​
ਭਿਆਨਕ ਦੁੱਖ-ਕੇਲਸ਼, (ਕੀਤੇ ਹੋਏ) ਅਨੇਕਾਂ ਖ਼ੂਨ, ਜਨਮਾਂ ਜਨਮਾਂਤਰਾਂ ਦੀ ਗ਼ਰੀਬੀ, ਵੱਡੇ ਵੱਡੇ ਪੁਆੜੇ-ਇਹ ਸਾਰੇ,
Excruciating pain, countless killings, reincarnation, poverty and terrible misery
घोर दुख्यं अनिक हत्यं जनम दारिद्रं महा बिख्यादं ॥
ਮਿਟੰਤ​ਸਗਲ​ਸਿਮਰੰਤ​ਹਰਿ​ਨਾਮ​ਨਾਨਕ​ਜੈਸੇ​ਪਾਵਕ​ਕਾਸਟ​ਭਸਮੰ​ਕਰੋਤਿ​॥੧੮॥​
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਿਆਂ ਮਿਟ ਜਾਂਦੇ ਹਨ, ਜਿਵੇਂ ਅੱਗ ਲੱਕੜਾਂ ਨੂੰ ਸੁਆਹ ਕਰ ਦੇਂਦੀ ਹੈ ॥੧੮॥
are all destroyed by meditating in remembrance on the Lord's Name, O Nanak, just as fire reduces piles of wood to ashes. ||18||
मिटंत सगल सिमरंत हरि नाम नानक जैसे पावक कासट भसमं करोति ॥१८॥
ਅੰਧਕਾਰ​ਸਿਮਰਤ​ਪ੍ਰਕਾਸੰ​ਗੁਣ​ਰਮੰਤ​ਅਘ​ਖੰਡਨਹ​॥​
ਪਰਮਾਤਮਾ ਦਾ ਨਾਮ ਸਿਮਰਿਆਂ (ਅਗਿਆਨਤਾ ਦਾ) ਹਨੇਰਾ (ਦੂਰ ਹੋ ਕੇ) (ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ। ਪ੍ਰਭੂ ਦੇ ਗੁਣ ਚੇਤੇ ਕੀਤਿਆਂ ਪਾਪਾਂ ਦਾ ਨਾਸ ਹੋ ਜਾਂਦਾ ਹੈ।
Meditating in remembrance on the Lord, the darkness is illuminated. Dwelling on His Glorious Praises, the ugly sins are destroyed.
अंधकार सिमरत प्रकासं गुण रमंत अघ खंडनह ॥
ਰਿਦ​ਬਸੰਤਿ​ਭੈ​ਭੀਤ​ਦੂਤਹ​ਕਰਮ​ਕਰਤ​ਮਹਾ​ਨਿਰਮਲਹ​॥​
ਪ੍ਰਭੂ ਦਾ ਨਾਮ ਹਿਰਦੇ ਵਿਚ ਵੱਸਿਆਂ ਜਮਦੂਤ ਭੀ ਡਰਦੇ ਹਨ, ਉਹ ਮਨੁੱਖ ਬੜੇ ਪਵਿਤ੍ਰ ਕਰਮ ਕਰਨ ਵਾਲਾ ਬਣ ਜਾਂਦਾ ਹੈ।
Enshrining the Lord deep within the heart, and with the immaculate karma of doing good deeds, one strikes fear into the demons.
रिद बसंति भै भीत दूतह करम करत महा निरमलह ॥
ਜਨਮ​ਮਰਣ​ਰਹੰਤ​ਸ੍ਰੋਤਾ​ਸੁਖ​ਸਮੂਹ​ਅਮੋਘ​ਦਰਸਨਹ​॥​
ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਨ ਵਾਲੇ ਦਾ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ, ਪ੍ਰਭੂ ਦਾ ਦੀਦਾਰ ਫਲ ਦੇਣ ਤੋਂ ਖੁੰਝਦਾ ਨਹੀਂ, ਅਨੇਕਾਂ ਸੁਖ ਦੇਂਦਾ ਹੈ।
The cycle of coming and going in reincarnation is ended, absolute peace is obtained, and the Fruitful Vision of the Lord's Darshan.
जनम मरण रहंत स्रोता सुख समूह अमोघ दरसनह ॥
ਸਰਣਿ​ਜੋਗੰ​ਸੰਤ​ਪ੍ਰਿਅ​ਨਾਨਕ​ਸੋ​ਭਗਵਾਨ​ਖੇਮੰ​ਕਰੋਤਿ​॥੧੯॥​
ਹੇ ਨਾਨਕ! ਉਹ ਭਗਵਾਨ ਜੋ ਸੰਤਾਂ ਦਾ ਪਿਆਰਾ ਹੈ ਤੇ ਸਰਨ ਆਇਆਂ ਦੀ ਸਹੈਤਾ ਕਰਨ ਦੇ ਸਮਰੱਥ ਹੈ (ਭਗਤਾਂ ਨੂੰ ਸਭ) ਸੁਖ ਦੇਂਦਾ ਹੈ ॥੧੯॥
He is Potent to give Protection, He is the Lover of His Saints. O Nanak, the Lord God blesses all with bliss. ||19||
सरणि जोगं संत प्रिअ नानक सो भगवान खेमं करोति ॥१९॥
ਪਾਛੰ​ਕਰੋਤਿ​ਅਗ੍ਰਣੀਵਹ​ਨਿਰਾਸੰ​ਆਸ​ਪੂਰਨਹ​॥​
ਉਹ ਪ੍ਰਭੂ ਪਿੱਛੇ ਤੁਰਨ ਵਾਲਿਆਂ ਨੂੰ ਆਗੂ ਬਣਾ ਦੇਂਦਾ ਹੈ, ਨਿਰਾਸਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ।
Those who were left behind - the Lord brings them to the front. He fulfills the hopes of the hopeless.
पाछं करोति अग्रणीवह निरासं आस पूरनह ॥
ਨਿਰਧਨ​ਭਯੰ​ਧਨਵੰਤਹ​ਰੋਗੀਅੰ​ਰੋਗ​ਖੰਡਨਹ​॥​
(ਉਸ ਦੀ ਮੇਹਰ ਨਾਲ) ਕੰਗਾਲ ਧਨ ਵਾਲਾ ਬਣ ਜਾਂਦਾ ਹੈ। ਉਹ ਮਾਲਕ ਰੋਗੀਆਂ ਦੇ ਰੋਗ ਨਾਸ ਕਰਨ-ਜੋਗ ਹੈ।
He makes the poor rich, and cures the illnesses of the ill.
निरधन भयं धनवंतह रोगीअं रोग खंडनह ॥
ਭਗਤੵੰ​ਭਗਤਿ​ਦਾਨੰ​ਰਾਮ​ਨਾਮ​ਗੁਣ​ਕੀਰਤਨਹ​॥​
ਪ੍ਰਭੂ ਆਪਣੇ ਭਗਤਾਂ ਨੂੰ ਆਪਣੀ ਭਗਤੀ ਨਾਮ ਅਤੇ ਗੁਣਾਂ ਦੀ ਸਿਫ਼ਤ-ਸਾਲਾਹ ਦੀ ਦਾਤ ਦੇਂਦਾ ਹੈ।
He blesses His devotees with devotion. They sing the Kirtan of the Praises of the Lord's Name.
भगत्यं भगति दानं राम नाम गुण कीरतनह ॥
ਪਾਰਬ੍ਰਹਮ​ਪੁਰਖ​ਦਾਤਾਰਹ​ਨਾਨਕ​ਗੁਰ​ਸੇਵਾ​ਕਿੰ​ਨ​ਲਭੵਤੇ​॥੨੦॥​
ਸਰਬ-ਵਿਆਪਕ ਪ੍ਰਭੂ ਸਭ ਦਾਤਾਂ ਦੇਣ ਵਾਲਾ ਹੈ। ਹੇ ਨਾਨਕ! ਗੁਰੂ ਦੀ ਸੇਵਾ ਦੀ ਰਾਹੀਂ (ਉਸ ਪਾਸੋਂ) ਕੀਹ ਕੁਝ ਨਹੀਂ ਮਿਲਦਾ? ॥੨੦॥
O Nanak, those who serve the Guru find the Supreme Lord God, the Great Giver||20||
पारब्रहम पुरख दातारह नानक गुर सेवा किं न लभ्यते ॥२०॥
ਅਧਰੰ​ਧਰੰ​ਧਾਰਣਹ​ਨਿਰਧਨੰ​ਧਨ​ਨਾਮ​ਨਰਹਰਹ​॥​
ਪਰਮਾਤਮਾ ਦਾ ਨਾਮ ਨਿਆਸਰਿਆਂ ਨੂੰ ਆਸਰਾ ਦੇਣ ਵਾਲਾ ਹੈ, ਅਤੇ ਧਨ-ਹੀਣਾਂ ਦਾ ਧਨ ਹੈ।
He gives Support to the unsupported. The Name of the Lord is the Wealth of the poor.
अधरं धरं धारणह निरधनं धन नाम नरहरह ॥
ਅਨਾਥ​ਨਾਥ​ਗੋਬਿੰਦਹ​ਬਲਹੀਣ​ਬਲ​ਕੇਸਵਹ​॥​
ਗੋਬਿੰਦ ਅਨਾਥਾਂ ਦਾ ਨਾਥ ਹੈ ਤੇ ਕੇਸ਼ਵ-ਪ੍ਰਭੂ ਨਿਤਾਣਿਆਂ ਦਾ ਤਾਣ ਹੈ।
The Lord of the Universe is the Master of the masterless; the Beautiful-haired Lord is the Power of the weak.
अनाथ नाथ गोबिंदह बलहीण बल केसवह ॥
ਸਰਬ​ਭੂਤ​ਦਯਾਲ​ਅਚੁਤ​ਦੀਨ​ਬਾਂਧਵ​ਦਾਮੋਦਰਹ​॥​
ਅਬਿਨਾਸ਼ੀ ਪ੍ਰਭੂ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈ ਅਤੇ ਕੰਗਾਲਾਂ ਦਾ ਬੰਧੂ ਹੈ।
The Lord is Merciful to all beings, Eternal and Unchanging, the Family of the meek and humble.
सरब भूत दयाल अचुत दीन बांधव दामोदरह ॥
ਸਰਬਗੵ​ਪੂਰਨ​ਪੁਰਖ​ਭਗਵਾਨਹ​ਭਗਤਿ​ਵਛਲ​ਕਰੁਣਾਮਯਹ​॥​
ਸਰਬ-ਵਿਆਪਕ ਭਗਵਾਨ ਸਭ ਜੀਆਂ ਦੇ ਦਿਲ ਦੀ ਜਾਣਨ ਵਾਲਾ ਹੈ, ਭਗਤੀ ਨੂੰ ਪਿਆਰ ਕਰਦਾ ਹੈ ਅਤੇ ਤਰਸ ਦਾ ਘਰ ਹੈ।
The All-knowing, Perfect, Primal Lord God is the Lover of His devotees, the Embodiment of Mercy.
सरबग्य पूरन पुरख भगवानह भगति वछल करुणामयह ॥