ਲਾਲਮਤੀਰਾਨੀਤਿਹਸੋਹੈ॥
ਉਸ ਦੀ ਰਾਣੀ ਦਾ ਨਾਂ ਲਾਲ ਮਤੀ ਸ਼ੋਭਦਾ ਸੀ
लाल मती रानी तिह सोहै ॥
ਸੁਰਨਰਨਾਰਿਭੁਜੰਗਨਮੋਹੈ॥੧॥
(ਜਿਸ ਨੂੰ ਵੇਖ ਕੇ) ਦੇਵਤੇ, ਮਰਦ, ਇਸਤਰੀਆਂ ਅਤੇ ਨਾਗ-ਕੁਮਾਰੀਆਂ ਮੋਹਿਤ ਹੋ ਜਾਂਦੀਆਂ ਸਨ ॥੧॥
सुर नर नारि भुजंगन मोहै ॥१॥
ਸਿੰਘਮੇਦਨੀਸੁਤਕਾਨਾਮਾ॥
(ਉਸ ਦੇ) ਪੁੱਤਰ ਦਾ ਨਾਮ ਮੇਦਨੀ ਸਿੰਘ ਸੀ
सिंघ मेदनी सुत का नामा ॥
ਥਕਿਤਰਹਤਜਾਕੌਲਖਿਬਾਮਾ॥
ਜਿਸ ਨੂੰ ਵੇਖ ਕੇ ਇਸਤਰੀਆਂ ਸ਼ਿਥਲ ਹੋ ਜਾਂਦੀਆਂ ਸਨ।
थकित रहत जा कौ लखि बामा ॥
ਅਧਿਕਰੂਪਤਾਕੋਬਿਧਿਕਰਿਯੋ॥
ਵਿਧਾਤਾ ਨੇ ਉਸ ਨੂੰ (ਕੁਝ) ਜ਼ਿਆਦਾ ਹੀ ਰੂਪਵਾਨ ਬਣਾਇਆ ਸੀ।
अधिक रूप ता को बिधि करियो ॥
ਜਨੁਕਰਿਕਾਮਦੇਵਅਵਤਰਿਯੋ॥੨॥
(ਇੰਜ ਲਗਦਾ ਸੀ) ਮਾਨੋ ਕਾਮ ਦੇਵ ਹੀ ਅਵਤਰਿਤ ਹੋਇਆ ਹੋਵੇ ॥੨॥
जनु करि काम देव अवतरियो ॥२॥
ਚਪਲਾਦੇਤਹਸਾਹਦੁਲਾਰੀ॥
(ਉਥੇ) ਚਪਲਾ ਦੇ (ਦੇਈ) ਨਾਂ ਦੀ ਸ਼ਾਹ ਦੀ ਪੁੱਤਰੀ ਸੀ।
चपला दे तह साह दुलारी ॥
ਕਨਕਅਵਟਿਸਾਚੇਜਨੁਢਾਰੀ॥
ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲੀ ਹੋਵੇ।
कनक अवटि साचे जनु ढारी ॥
ਰਾਜਪੁਤ੍ਰਜਬਤਾਹਿਨਿਹਾਰਾ॥
ਰਾਜ ਕੁਮਾਰ ਨੇ ਜਦ ਉਸ ਨੂੰ ਵੇਖਿਆ,
राज पुत्र जब ताहि निहारा ॥
ਨਿਰਖਿਤਰੁਨਿਹ੍ਵੈਗਯੋਮਤਵਾਰਾ॥੩॥
ਤਾਂ ਮੁਟਿਆਰ ਨੂੰ ਵੇਖ ਕੇ ਮਤਵਾਲਾ ਹੋ ਗਿਆ ॥੩॥
निरखि तरुनि ह्वै गयो मतवारा ॥३॥
ਏਕਸਹਚਰੀਨਿਕਟਿਬੁਲਾਈ॥
ਉਸ ਨੇ ਇਕ ਦਾਸੀ ਨੂੰ ਕੋਲ ਬੁਲਾਇਆ।
एक सहचरी निकटि बुलाई ॥
ਅਮਿਤਦਰਬਦੈਤਹਾਪਠਾਈ॥
(ਉਸ ਨੂੰ) ਬੇਹਿਸਾਬ ਧਨ ਦੇ ਕੇ ਉਥੇ ਭੇਜਿਆ।
अमित दरब दै तहा पठाई ॥
ਜਬਤੈਚਪਲਮਤੀਕੌਲ੍ਰਯੈਹੈਂ॥
(ਅਤੇ ਕਿਹਾ) ਜਦ ਤੂੰ ਚਪਲ ਮਤੀ ਨੂੰ ਲੈ ਕੇ ਆਵੇਂਗੀ,
जब तै चपल मती कौ ल्रयै हैं ॥
ਮੁਖਿਮੰਗਹੈਜੋਕਛੁਸੋਪੈਹੈਂ॥੪॥
(ਤਦ) ਜੋ ਕੁਝ ਵੀ ਮੂਹੋਂ ਮੰਗੇਂਗੀ, ਉਹੀ ਪ੍ਰਾਪਤ ਕਰੇਂਗੀ ॥੪॥
मुखि मंग है जो कछु सो पै हैं ॥४॥
ਬਚਨਸੁਨਤਸਹਚਰਿਤਹਗਈ॥
(ਰਾਜ ਕੁਮਾਰ ਦਾ) ਬਚਨ ਸੁਣ ਕੇ ਦਾਸੀ ਉਥੇ ਗਈ
बचन सुनत सहचरि तह गई ॥
ਬਹੁਬਿਧਿਤਾਹਿਪ੍ਰਬੋਧਤਭਈ॥
ਅਤੇ ਉਸ ਨੂੰ ਬਹੁਤ ਤਰ੍ਹਾਂ ਨਾਲ ਸਮਝਾਉਣ ਲਗੀ।
बहु बिधि ताहि प्रबोधत भई ॥
ਸਾਹਸੁਤਾਜਬਹਾਥਨਆਈ॥
ਜਦ ਸ਼ਾਹ ਦੀ ਪੁੱਤਰੀ ਕਾਬੂ ਨਾ ਆਈ,
साह सुता जब हाथ न आई ॥
ਤਬਦੂਤੀਇਹਘਾਤਬਨਾਈ॥੫॥
ਤਦ ਦੂਤੀ ਨੇ ਇਹ ਦਾਓ ਵਰਤਿਆ ॥੫॥
तब दूती इह घात बनाई ॥५॥
ਤਵਪਿਤਿਧਾਮਜੁਨਏਉਸਾਰੇ॥
(ਕਹਿਣ ਲਗੀ) ਤੇਰੇ ਪਿਤਾ ਨੇ ਜੋ ਨਵੇਂ ਮਹੱਲ ਉਸਾਰੇ ਹਨ,
तव पिति धाम जु नए उसारे ॥
ਚਲਹੁਜਾਇਤਿਹਲਖੌਸਵਾਰੇ॥
ਚਲੋ ਅਤੇ ਜਾ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਵੇਖੋ।
चलहु जाइ तिह लखौ सवारे ॥
ਯੌਕਹਿਡਾਰਿਡੋਰਿਯਹਿਲਿਯੋ॥
ਇਹ ਕਹਿ ਕੇ (ਉਸ ਸ਼ਾਹ-ਪੁੱਤਰੀ ਨੂੰ) ਡੋਲੀ (ਪਾਲਕੀ) ਵਿਚ ਬਿਠਾ ਲਿਆ
यौ कहि डारि डोरियहि लियो ॥
ਪਰਦਨਡਾਰਿਚਹੂੰਦਿਸਿਦਿਯੋ॥੬॥
ਅਤੇ ਚੌਹਾਂ ਪਾਸੇ ਪਰਦੇ ਕਰ ਦਿੱਤੇ ॥੬॥
परदन डारि चहूं दिसि दियो ॥६॥
ਇਹਛਲਸਾਹਸੁਤਾਡਹਕਾਈ॥
ਇਸ ਛਲ ਨਾਲ ਸ਼ਾਹ ਦੀ ਪੁੱਤਰੀ ਨੂੰ ਭਰਮਾ ਲਿਆ
इह छल साह सुता डहकाई ॥
ਸੰਗਲਏਨ੍ਰਿਪਸੁਤਘਰਆਈ॥
ਅਤੇ ਨਾਲ ਲੈ ਕੇ ਰਾਜ ਕੁਮਾਰ ਦੇ ਘਰ ਆ ਗਈ।
संग लए न्रिप सुत घर आई ॥
ਤਹੀਆਨਿਪਰਦਾਨਉਘਾਰ॥
ਉਥੇ ਆ ਕੇ ਪਰਦਿਆਂ ਨੂੰ ਚੁਕਿਆ
तही आनि परदान उघार ॥
ਨਾਰਿਲਖਾਤਹਰਾਜਕੁਮਾਰਾ॥੭॥
(ਤਦ) ਇਸਤਰੀ ਨੇ ਉਸ ਰਾਜ ਕੁਮਾਰ ਨੂੰ ਵੇਖਿਆ ॥੭॥
नारि लखा तह राज कुमारा ॥७॥
ਤਾਤਮਾਤਇਹਠੌਰਨਭਾਈ॥
(ਸੋਚਣ ਲਗੀ) ਇਥੇ ਨਾ ਮੇਰੀ ਮਾਤਾ, ਪਿਤਾ ਜਾਂ ਭਰਾ (ਕੋਈ ਵੀ) ਨਹੀਂ ਹੈ।
तात मात इह ठौर न भाई ॥
ਇਨਦੂਤੀਹੌਆਨਿਫਸਾਈ॥
ਇਸ ਦੂਤੀ ਨੇ (ਮੈਨੂੰ) ਲਿਆ ਕੇ ਫਸਾ ਦਿੱਤਾ ਹੈ।
इन दूती हौ आनि फसाई ॥
ਰਾਜਕੁਅਰਜੌਮੁਝੈਨਪੈਹੈ॥
ਜੇ ਹੁਣ ਮੈਨੂੰ ਰਾਜ ਕੁਮਾਰ ਪ੍ਰਾਪਤ ਨਹੀਂ ਕਰ ਸਕੇਗਾ,
राज कुअर जौ मुझै न पै है ॥
ਨਾਕਕਾਨਕਟਿਲੀਕਲਗੈਹੈ॥੮॥
ਤਾਂ (ਮੇਰਾ) ਨੱਕ ਅਤੇ ਕੰਨ ਕਟ ਕੇ ਲੀਕ ਲਗਾ ਦੇਏਗਾ ॥੮॥
नाक कान कटि लीक लगै है ॥८॥
ਹਾਇਹਾਇਕਰਿਗਿਰੀਧਰਨਿਪਰ॥
(ਉਹ) 'ਹਾਇ ਹਾਇ' ਕਰਦੀ ਧਰਤੀ ਉਤੇ ਡਿਗ ਪਈ
हाइ हाइ करि गिरी धरनि पर ॥
ਕਟੀਕਹਾਕਰਯਾਹਿਬਿਛੂਬਰ॥
ਅਤੇ ਕਹਿਣ ਲਗੀ ਕਿ ਮੈਨੂੰ ਬਿਛੂ ਨੇ ਕਟ ਲਿਆ ਹੈ।
कटी कहा कर याहि बिछू बर ॥
ਧ੍ਰਿਗਬਿਧਿਕੋਮੋਸੌਕਸਕੀਯਾ॥
ਧਿੱਕਾਰ ਹੈ ਕਿ ਮੇਰੇ ਨਾਲ ਵਿਧਾਤਾ ਨੇ ਕੀ (ਜ਼ੁਲਮ) ਕੀਤਾ ਹੈ
ध्रिग बिधि को मो सौ कस कीया ॥
ਰਾਜਕੁਅਰਨਹਿਭੇਟਨਦੀਯਾ॥੯॥
ਕਿ (ਮੈਨੂੰ) ਅਜ ਰਾਜ ਕੁਮਾਰ ਨੂੰ ਮਿਲਣ ਤਕ ਨਹੀਂ ਦਿੱਤਾ ॥੯॥
राज कुअर नहि भेटन दीया ॥९॥
ਅਬਮੈਨਿਜੁਘਰਕੌਫਿਰਿਜੈਹੌ॥
ਹੁਣ ਮੈਂ ਆਪਣੇ ਘਰ ਨੂੰ ਪਰਤਦੀ ਹਾਂ
अब मै निजु घर कौ फिरि जै हौ ॥
ਦ੍ਵੈਦਿਨਕੌਤੁਮਰੇਫਿਰਿਐਹੌ॥
ਅਤੇ ਦੋ ਕੁ ਦਿਨਾਂ ਬਾਦ ਤੁਹਾਡੇ ਕੋਲ ਆਵਾਂਗੀ।
द्वै दिन कौ तुमरे फिरि ऐ हौ ॥
ਰਾਜਪੁਤ੍ਰਲਖਿਕ੍ਰਿਯਾਨਲਈ॥
ਰਾਜ ਕੁਮਾਰ ਉਸ ਦੇ ਚਰਿਤ੍ਰ ਨੂੰ ਨਾ ਸਮਝਿਆ।
राज पुत्र लखि क्रिया न लई ॥
ਇਹਛਲਮੂੰਡਮੂੰਡਤਿਹਗਈ॥੧੦॥
ਇਸ ਛਲ ਨਾਲ (ਉਹ) ਉਸ ਦਾ ਸਿਰ ਮੁੰਨ ਕੇ ਚਲੀ ਗਈ (ਅਰਥਾਤ ਛਲ ਕੇ ਚਲੀ ਗਈ) ॥੧੦॥
इह छल मूंड मूंड तिह गई ॥१०॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਛਿਆਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੩੯੬॥੭੦੪੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੬॥੭੦੪੩॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ छिआनवो चरित्र समापतम सतु सुभम सतु ॥३९६॥७०४३॥अफजूं॥
ਚੌਪਈ॥
ਚੌਪਈ:
चौपई ॥
ਸਗਰਦੇਸਸੁਨਿਯਤਹੈਜਹਾ॥
ਜਿਥੇ ਸਗਰ ਨਾਂ ਦਾ ਦੇਸ਼ ਸੁਣੀਂਦਾ ਸੀ,
सगर देस सुनियत है जहा ॥
ਸਗਰਸੈਨਰਾਜਾਇਕਤਹਾ॥
ਉਥੇ ਸਗਰ ਸੈਨ ਨਾਂ ਦਾ ਇਕ ਰਾਜਾ ਸੀ।
सगर सैन राजा इक तहा ॥
ਸਗਰਦੇਇਤਿਹਸੁਤਾਭਨਿਜੈ॥
ਉਸ ਦੀ ਪੁੱਤਰੀ ਦਾ ਨਾਂ ਸਗਰ ਦੇਈ ਕਿਹਾ ਜਾਂਦਾ ਸੀ।
सगर देइ तिह सुता भनिजै ॥
ਚੰਦਸੂਰਲਖਿਤਾਹਿਜੁਲਜੈ॥੧॥
ਉਸ ਨੂੰ ਵੇਖ ਕੇ ਸੂਰਜ ਅਤੇ ਚੰਦ੍ਰਮਾ ਵੀ ਸ਼ਰਮਾਉਂਦੇ ਸਨ ॥੧॥
चंद सूर लखि ताहि जु लजै ॥१॥
ਗਜਨੀਰਾਇਤਵਨਜਹਲਹਿਯੋ॥
ਉਸ ਨੇ ਜਦ ਗਜ਼ਨੀ ਰਾਇ ਨੂੰ ਵੇਖਿਆ
गजनी राइ तवन जह लहियो ॥
ਮਨਕ੍ਰਮਬਚਨਕੁਅਰਿਅਸਕਹਿਯੋ॥
(ਤਦ) ਮਨ, ਬਚਨ ਅਤੇ ਕਰਮ ਕਰ ਕੇ ਕੁੰਵਰੀ ਨੇ ਕਿਹਾ,
मन क्रम बचन कुअरि अस कहियो ॥
ਐਸੋਛੈਲਏਕਦਿਨਪੈਯੈ॥
ਜੇ ਅਜਿਹਾ ਸੁੰਦਰ ਛੈਲ ਇਕ ਦਿਨ ਲਈ ਹੀ ਪ੍ਰਾਪਤ ਕਰ ਲਵਾਂ,
ऐसो छैल एक दिन पैयै ॥
ਜਨਮਜਨਮਪਲਪਲਬਲਿਜੈਯੈ॥੨॥
ਤਾਂ ਜਨਮ ਜਨਮਾਂਤਰਾਂ ਤਕ ਪਲ ਪਲ (ਇਸ ਉਪਰੋਂ) ਬਲਿਹਾਰ ਜਾਵਾਂ ॥੨॥
जनम जनम पल पल बलि जैयै ॥२॥
ਸਖੀਏਕਤਿਹਤੀਰਪਠਾਇ॥
(ਉਸ ਨੇ) ਇਕ ਸਖੀ ਨੂੰ ਉਸ ਕੋਲ ਭੇਜਿਆ
सखी एक तिह तीर पठाइ ॥
ਜਿਹਤਿਹਬਿਧਿਕਰਿਲਿਯਾਬੁਲਾਇ॥
ਅਤੇ ਜਿਵੇਂ ਕਿਵੇਂ ਕਰ ਕੇ (ਉਸ ਨੂੰ) ਬੁਲਾ ਲਿਆ।
जिह तिह बिधि करि लिया बुलाइ ॥
ਅਪਨਸੇਜਪਰਤਿਹਬੈਠਾਰਾ॥
ਉਸ ਨੂੰ ਆਪਣੀ ਸੇਜ ਉਤੇ ਬਿਠਾਇਆ
अपन सेज पर तिह बैठारा ॥
ਕਾਮਭੋਗਕਾਰਚਾਅਖਾਰਾ॥੩॥
ਅਤੇ (ਸੇਜ ਨੂੰ) ਕਾਮ-ਕ੍ਰੀੜਾ ਦਾ ਅਖਾੜਾ ਬਣਾ ਦਿੱਤਾ ॥੩॥
काम भोग का रचा अखारा ॥३॥
ਬੈਠਸੇਜਪਰਦੋਇਕਲੋਲਹਿ॥
ਸੇਜ ਉਤੇ ਬੈਠ ਕੇ ਦੋਵੇਂ ਕਲੋਲਾਂ ਕਰਦੇ
बैठ सेज पर दोइ कलोलहि ॥
ਮਧੁਰਮਧੁਰਧੁਨਿਮੁਖਤੇਬੋਲਹਿ॥
ਅਤੇ ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ।
मधुर मधुर धुनि मुख ते बोलहि ॥
ਭਾਤਿਭਾਤਿਤਨਕਰਤਬਿਲਾਸਾ॥
ਮਾਤਾ ਪਿਤਾ ਦਾ ਡਰ ਤਿਆਗ ਕੇ
भाति भाति तन करत बिलासा ॥
ਤਾਤਮਾਤਕੋਤਜਿਕਰਤ੍ਰਾਸਾ॥੪॥
(ਉਹ) ਭਾਂਤ ਭਾਂਤ ਦਾ ਵਿਲਾਸ ਕਰਦੇ ॥੪॥
तात मात को तजि कर त्रासा ॥४॥
ਪੋਸਤਭਾਗਅਫੀਮਮੰਗਾਵਹਿ॥
(ਉਹ) ਪੋਸਤ, ਭੰਗ ਅਤੇ ਅਫ਼ੀਮ ਮੰਗਵਾਉਂਦੇ
पोसत भाग अफीम मंगावहि ॥
ਏਕਖਾਟਪਰਬੈਠਚੜਾਵਹਿ॥
ਅਤੇ ਇਕ ਮੰਜੇ ਉਤੇ ਬੈਠ ਕੇ ਸੇਵਨ ਕਰਦੇ।
एक खाट पर बैठ चड़ावहि ॥
ਤਰੁਨਤਰੁਨਿਉਰਸੌਉਰਝਾਈ॥
ਨਾਇਕ ਨਾਇਕਾ (ਇਕ ਦੂਜੇ ਦੀ) ਛਾਤੀ ਨਾਲ ਲਗ ਗਏ
तरुन तरुनि उर सौ उरझाई ॥
ਰਸਿਰਸਿਕਸਿਕਸਿਭੋਗਕਮਾਈ॥੫॥
ਅਤੇ ਰਸ ਪੂਰਵਕ ਕਸ ਕਸ ਕੇ ਭੋਗ ਕਰਨ ਲਗੇ ॥੫॥
रसि रसि कसि कसि भोग कमाई ॥५॥
ਰਾਨੀਸਹਿਤਪਿਤਾਤਾਕੌਬਰ॥
ਰਾਣੀ ਸਮੇਤ ਉਸ ਦਾ ਪਿਤਾ
रानी सहित पिता ता कौ बर ॥
ਆਵਤਭਯੋਦੁਹਿਤਾਹੂੰਕੇਘਰ॥
ਪੁੱਤਰੀ ਦੇ ਘਰ ਆ ਗਏ।
आवत भयो दुहिताहूं के घर ॥
ਅਵਰਘਾਤਤਿਹਹਾਥਨਆਈ॥
(ਰਾਜ ਕੁਮਾਰੀ ਨੂੰ) ਕੋਈ ਹੋਰ ਦਾਓ ਨਾ ਸੁਝਿਆ
अवर घात तिह हाथ न आई ॥
ਤਾਤਮਾਤਹਨਿਦਏਦਬਾਈ॥੬॥
ਅਤੇ ਮਾਤਾ ਪਿਤਾ ਨੂੰ ਮਾਰ ਕੇ ਦਬਾ ਦਿੱਤਾ ॥੬॥
तात मात हनि दए दबाई ॥६॥
ਨਿਜੁਆਲੈਕਹਆਗਿਲਗਾਇ॥
ਆਪਣੇ ਘਰ ਨੂੰ ਅੱਗ ਲਗਾ ਦਿੱਤੀ
निजु आलै कह आगि लगाइ ॥
ਰੋਇਉਠੀਨਿਜੁਪਿਯਹਿਦੁਰਾਇ॥
ਅਤੇ ਆਪਣੇ ਯਾਰ ਨੂੰ ਲੁਕਾ ਕੇ ਰੋਣ ਲਗ ਗਈ।
रोइ उठी निजु पियहि दुराइ ॥
ਅਨਲਲਗਤਦਾਰੂਕਹਭਈ॥
(ਕਹਿਣ ਲਗੀ) ਬਾਰੂਦ ਨੂੰ ਅੱਗ ('ਅਨਲ') ਲਗ ਗਈ
अनल लगत दारू कह भई ॥
ਰਾਨੀਰਾਵਸਹਿਤਉਡਗਈ॥੭॥
ਅਤੇ ਰਾਣੀ ਰਾਜੇ ਸਮੇਤ ਉਡ ਗਈ ॥੭॥
रानी राव सहित उड गई ॥७॥
ਅਵਰਪੁਰਖਕਛੁਭੇਦਨਭਾਯੋ॥
ਹੋਰ ਕਿਸੇ ਪੁਰਸ਼ ਨੇ ਭੇਦ ਨਾ ਪਾਇਆ
अवर पुरख कछु भेद न भायो ॥
ਕਹਾਚੰਚਲਾਕਾਜਕਮਾਯੋ॥
ਕਿ ਇਸਤਰੀ ਨੇ ਕੀ ਚਰਿਤ੍ਰ ਖੇਡਿਆ ਹੈ।
कहा चंचला काज कमायो ॥
ਅਪਨਰਾਜਦੇਸਕਾਕਰਾ॥
ਆਪ ਆਪਣੇ ਦੇਸ਼ ਦਾ ਰਾਜ ਕਰਨ ਲਗੀ
अपन राज देस का करा ॥