GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1337
Display Settings
Translations
ਭੇਦ​ਅਭੇਦ​ਨਹਿ​ਨੈਕੁ​ਬਿਚਰੋ​॥੧੧॥​
(ਇਸ ਵਿਚ) ਕਿਸੇ ਪ੍ਰਕਾਰ ਦਾ ਕੋਈ ਭੇਦ ਅਭੇਦ ਨਾ ਵਿਚਾਰੋ ॥੧੧॥
भेद अभेद नहि नैकु बिचरो ॥११॥
ਜਬ​ਹੀ​ਘਾਤ​ਨਾਰਿ​ਤਿਨ​ਪਾਈ​॥​
ਜਦ ਉਸ ਇਸਤਰੀ ਨੂੰ ਮੌਕਾ ਲਗਿਆ,
जब ही घात नारि तिन पाई ॥
ਬਾਜੂ​ਬੰਦ​ਲਯੋ​ਸਰਕਾਈ​॥​
ਤਾਂ ਬਾਜੂਬੰਦ ਨੂੰ ਖਿਸਕਾ ਲਿਆ।
बाजू बंद लयो सरकाई ॥
ਅਪਨੀ​ਕਬਜ​ਕਾਢਿ​ਕਰਿ​ਲਈ​॥​
ਆਪਣੀ ਰਸੀਦ ('ਕਬਜ') ਕਢ ਲਈ
अपनी कबज काढि करि लई ॥
ਸਤ​ਕੀ​ਡਾਰਿ​ਤਵਨ​ਮੈ​ਗਈ​॥੧੨॥​
ਅਤੇ ਸੌ (ਰੁਪੈਏ ਦੀ ਲਿਖ ਕੇ) ਉਸ ਵਿਚ ਪਾ ਚਲੀ ਗਈ ॥੧੨॥
सत की डारि तवन मै गई ॥१२॥
ਕਿਤਕ​ਦਿਨਨ​ਕਹਿ​ਦੇਹ​ਰੁਪਇਯਾ​॥​
ਕਿਤਨੇ ਦਿਨਾਂ ਬਾਦ (ਸ਼ਾਹ ਨੇ) ਰੁਪੈਯਾ ਦੇਣ ਲਈ ਕਿਹਾ
कितक दिनन कहि देह रुपइया ॥
ਪਠੈ​ਦਯੋ​ਇਕ​ਤਾਹਿ​ਮਨਇਯਾ​॥​
ਅਤੇ ਉਥੇ ਇਕ ਬੰਦਾ ('ਮਨਇਯਾ' ਮਨੁੱਖ) ਭੇਜ ਦਿੱਤਾ
पठै दयो इक ताहि मनइया ॥
ਏਕ​ਹਜਾਰ​ਤਹਾ​ਤੋ​ਲ੍ਯਾਵਹੁ​॥​
ਕਿ (ਉਹ) ਉਥੋਂ ਇਕ ਹਜ਼ਾਰ ਰੁਪੈਯਾ ਲੈ ਆਵੇ
एक हजार तहा तो ल्यावहु ॥
ਆਨਿ​ਬਨਿਜ​ਕੋ​ਕਾਜ​ਚਲਾਵਹੁ​॥੧੩॥​
ਅਤੇ ਲਿਆ ਕੇ ਵਪਾਰ ਦਾ ਕੰਮ ਚਲਾਵੇ ॥੧੩॥
आनि बनिज को काज चलावहु ॥१३॥
ਤਿਨਕ​ਹਜਾਰ​ਨ​ਤਾ​ਕੌ​ਦਿਯਾ​॥​
ਉਸ (ਇਸਤਰੀ) ਨੇ ਉਸ ਨੂੰ ਇਕ ਹਜ਼ਾਰ ਰੁਪੈਯਾ ਨਾ ਦਿੱਤਾ।
तिनक हजार न ता कौ दिया ॥
ਜਿਯ​ਮੈ​ਕੋਪ​ਸਾਹ​ਤਬ​ਕਿਯਾ​॥​
ਤਦ ਸ਼ਾਹ ਨੇ ਮਨ ਵਿਚ ਗੁੱਸਾ ਕੀਤਾ।
जिय मै कोप साह तब किया ॥
ਬਾਧਿ​ਲੈ​ਗਯੋ​ਤਾ​ਕਹ​ਤਹਾ​॥​
ਉਸ ਨੂੰ ਬੰਨ੍ਹ ਕੇ ਉਥੇ ਲੈ ਗਿਆ
बाधि लै गयो ता कह तहा ॥
ਕਾਜੀ​ਕੋਟਵਾਰ​ਥੋ​ਜਹਾ​॥੧੪॥​
ਜਿਥੇ ਕਾਜ਼ੀ ਅਤੇ ਕੋਤਵਾਲ ਸਨ ॥੧੪॥
काजी कोटवार थो जहा ॥१४॥
ਮੋ​ਤੇ​ਬੀਸ​ਲਾਖ​ਇਨ​ਲਿਯਾ​॥​
ਇਸ ਨੇ ਮੇਰੇ ਕੋਲੋਂ ਵੀਹ ਲੱਖ (ਰੁਪੈਯਾ) ਲਿਆ।
मो ते बीस लाख इन लिया ॥
ਅਬ​ਇਨ​ਮੁਝੈ​ਹਜਾਰ​ਨ​ਦਿਯਾ​॥​
ਹੁਣ ਇਸ ਨੇ ਮੈਨੂੰ ਇਕ ਹਜ਼ਾਰ ਵੀ ਨਹੀਂ ਦਿੱਤਾ।
अब इन मुझै हजार न दिया ॥
ਕਹੀ​ਸਭੋ​ਸਰਖਤ​ਤਿਹ​ਹੇਰੋ​॥​
ਸਭ ਨੇ ਕਿਹਾ, ਇਸ ਦੀ ਰਸੀਦ ਵੇਖੋ।
कही सभो सरखत तिह हेरो ॥
ਇਨ​ਕੋ​ਅਬ​ਹੀ​ਨ੍ਯਾਇ​ਨਿਬੇਰੋ​॥੧੫॥​
ਇਨ੍ਹਾਂ ਨਾਲ ਹੁਣ ਹੀ ਇਨਸਾਫ਼ ਦਾ ਨਿਬੇੜਾ ਕਰੋ ॥੧੫॥
इन को अब ही न्याइ निबेरो ॥१५॥
ਛੋਰਿ​ਸਰਖਤਹਿ​ਸਭਨ​ਨਿਹਾਰੋ​॥​
ਰਸੀਦ ਨੂੰ ਖੋਲ੍ਹ ਕੇ ਸਾਰਿਆਂ ਨੇ ਵੇਖਿਆ।
छोरि सरखतहि सभन निहारो ॥
ਰੁਪਯਾ​ਸੌ​ਇਕ​ਤਹਾ​ਬਿਚਾਰੋ​॥​
ਉਥੇ ਕੇਵਲ ਇਕ ਸੌ ਰੁਪੈਯਾ (ਲਿਖਿਆ) ਵੇਖਿਆ।
रुपया सौ इक तहा बिचारो ॥
ਸਾਚਾ​ਤੇ​ਝੂਠਾ​ਤਿਹ​ਕਿਯਾ​॥​
(ਉਸ ਨੇ) ਸੱਚੇ ਨੂੰ ਝੂਠਾ ਕਰ ਦਿੱਤਾ
साचा ते झूठा तिह किया ॥
ਸਭ​ਧਨੁ​ਹਰੋ​ਕਾਢਿ​ਤਿਹ​ਦਿਯਾ​॥੧੬॥​
ਅਤੇ (ਉਹ) ਸਾਰਾ ਧਨ ਹਰ ਲਿਆ (ਜੋ ਉਸ ਨੇ) ਕਢ ਕੇ ਉਸ ਨੂੰ ਦਿੱਤਾ ਸੀ ॥੧੬॥
सभ धनु हरो काढि तिह दिया ॥१६॥
ਬਹੁਰਿ​ਬਚਨ​ਤਿਨ​ਨਾਰਿ​ਉਚਾਰੇ​॥​
ਫਿਰ ਉਸ ਇਸਤਰੀ ਨੇ ਸ਼ਾਹ ਨੂੰ ਕਿਹਾ,
बहुरि बचन तिन नारि उचारे ॥
ਮੈ​ਨ​ਰਹਤ​ਹੌ​ਗਾਵ​ਤਿਹਾਰੇ​॥​
ਮੈਂ ਹੁਣ ਤੁਹਾਡੇ ਪਿੰਡ ਵਿਚ ਨਹੀਂ ਰਹਾਂਗੀ।
मै न रहत हौ गाव तिहारे ॥
ਯੌ​ਕਹਿ​ਜਾਤ​ਤਹਾ​ਤੇ​ਭਈ​॥​
ਇਹ ਕਹਿ ਕੇ ਉਥੋਂ ਚਲੀ ਗਈ।
यौ कहि जात तहा ते भई ॥
ਸੋਫੀ​ਯਹਿ​ਕੂਟਿ​ਭੰਗੇਰੀ​ਗਈ​॥੧੭॥​
(ਉਹ) ਭੰਗ ਪੀਣ ਵਾਲੀ ਸੋਫ਼ੀ ਨੂੰ ਲੁਟ ਕੇ ਲੈ ਗਈ ॥੧੭॥
सोफी यहि कूटि भंगेरी गई ॥१७॥
ਦੋਹਰਾ​॥​
ਦੋਹਰਾ:
दोहरा ॥
ਨਿਰਧਨ​ਤੇ​ਧਨਵੰਤ​ਭੀ​ਕਰਿ​ਤਿਹ​ਧਨ​ਕੀ​ਹਾਨਿ​॥​
ਉਸ ਦੇ ਧਨ ਦੀ ਹਾਨੀ ਕਰ ਕੇ (ਭਾਵ ਲੁਟ ਕੇ) ਉਹ ਨਿਰਧਨ ਤੋਂ ਧਨਵਾਨ ਬਣ ਗਈ।
निरधन ते धनवंत भी करि तिह धन की हानि ॥
ਸੋਫੀ​ਕਹ​ਅਮਲਿਨ​ਛਰਾ​ਦੇਖਤ​ਸਕਲ​ਜਹਾਨ​॥੧੮॥​
ਸਾਰੇ ਜਹਾਨ ਦੇ ਵੇਖਦੇ ਹੋਇਆਂ (ਉਸ) ਸੋਫ਼ੀ ਨੂੰ ਅਮਲ ਕਰਨ ਵਾਲੀ ਨੇ ਛਲ ਲਿਆ ॥੧੮॥
सोफी कह अमलिन छरा देखत सकल जहान ॥१८॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਚਉਰਾਸੀ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੮੪॥੬੮੯੦॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੪॥੬੮੯੦॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ चउरासी चरित्र समापतम सतु सुभम सतु ॥३८४॥६८९०॥अफजूं॥
ਚੌਪਈ​॥​
ਚੌਪਈ:
चौपई ॥
ਚਿਤ੍ਰ​ਕੇਤੁ​ਰਾਜਾ​ਇਕ​ਪੂਰਬ​॥​
ਪੂਰਬ ਵਿਚ ਇਕ ਚਿਤ੍ਰ ਕੇਤੁ ਨਾਂ ਦਾ ਰਾਜਾ ਸੀ
चित्र केतु राजा इक पूरब ॥
ਜਿਹ​ਬਚਿਤ੍ਰ​ਰਥ​ਪੁਤ੍ਰ​ਅਪੂਰਬ​॥​
ਜਿਸ ਦਾ ਬਚਿਤ੍ਰ ਰਥ ਨਾਂ ਦਾ ਅਦੁੱਤੀ ਪੁੱਤਰ ਸੀ।
जिह बचित्र रथ पुत्र अपूरब ॥
ਚਿਤ੍ਰਾਪੁਰ​ਨਗਰ​ਤਿਹ​ਸੋਹੈ​॥​
ਉਸ ਦਾ ਚਿਤ੍ਰਾਪੁਰ ਨਗਰ ਸ਼ੋਭਦਾ ਸੀ
चित्रापुर नगर तिह सोहै ॥
ਜਿਹ​ਢਿਗ​ਦੇਵ​ਦੈਤ​ਪੁਰ​ਕੋ​ਹੈ​॥੧॥​
ਜਿਸ ਦੇ ਸਾਹਮਣੇ ਦੇਵਤਿਆਂ ਅਤੇ ਦੈਂਤਾਂ ਦੀਆਂ ਪੁਰੀਆਂ ਕੀ ਸਨ (ਭਾਵ ਕੁਝ ਵੀ ਨਹੀਂ ਸਨ) ॥੧॥
जिह ढिग देव दैत पुर को है ॥१॥
ਸ੍ਰੀ​ਕਟਿ​ਉਤਿਮ​ਦੇ​ਤਿਹ​ਨਾਰੀ​॥​
ਉਸ ਦੇ ਘਰ ਕਟਿ ਉਤਿਮ ਦੇ (ਦੇਈ) ਨਾਂ ਦੀ ਇਸਤਰੀ ਸੀ।
स्री कटि उतिम दे तिह नारी ॥
ਸੂਰਜ​ਵਤ​ਤਿਹ​ਧਾਮ​ਦੁਲਾਰੀ​॥​
ਉਸ ਦੇ ਘਰ ਸੂਰਜ ਵਰਗੀ ਪੁੱਤਰੀ ਸੀ।
सूरज वत तिह धाम दुलारी ॥
ਜਿਹ​ਸਮ​ਸੁੰਦਰਿ​ਨਾਰਿ​ਨ​ਕੋਈ​॥​
ਜਿਸ ਵਰਗੀ ਹੋਰ ਕੋਈ ਸੁੰਦਰ ਇਸਤਰੀ ਨਹੀਂ ਸੀ।
जिह सम सुंदरि नारि न कोई ॥
ਆਗੇ​ਭਈ​ਨ​ਪਾਛੇ​ਹੋਈ​॥੨॥​
(ਉਹੋ ਜਿਹੀ) ਨਾ ਅਗੇ ਹੋਈ ਹੈ ਅਤੇ ਨਾ ਬਾਦ ਵਿਚ ਹੋਵੇਗੀ ॥੨॥
आगे भई न पाछे होई ॥२॥
ਬਾਨੀ​ਰਾਇ​ਤਹਾ​ਇਕ​ਸਾਹਾ​॥​
ਬਾਨੀ ਰਾਇ ਨਾਂ ਦਾ ਉਥੇ ਇਕ ਸ਼ਾਹ ਸੀ,
बानी राइ तहा इक साहा ॥
ਜਿਹ​ਮੁਖੁ​ਸਮ​ਸੁੰਦਰਿ​ਨਹਿ​ਮਾਹਾ​॥​
ਜਿਸ ਦੇ ਮੁਖ ਵਰਗਾ ਸੁੰਦਰ ਚੰਦ੍ਰਮਾ ('ਮਾਹਾ') ਵੀ ਨਹੀਂ ਸੀ।
जिह मुखु सम सुंदरि नहि माहा ॥
ਸ੍ਰੀ​ਗੁਲਜਾਰ​ਰਾਇ​ਸੁਤ​ਤਾ​ਕੇ​॥​
ਉਸ ਦੇ (ਘਰ) ਗੁਲਜ਼ਾਰ ਰਾਇ ਨਾਂ ਦਾ ਪੁੱਤਰ ਸੀ।
स्री गुलजार राइ सुत ता के ॥
ਦੇਵ​ਦੈਤ​ਕੋਇ​ਤੁਲਿ​ਨ​ਵਾ​ਕੇ​॥੩॥​
ਦੇਵਤਿਆਂ ਅਤੇ ਦੈਂਤਾਂ ਵਿਚੋਂ ਕੋਈ ਵੀ ਉਸ ਦੇ ਬਰਾਬਰ ਨਹੀਂ ਸੀ ॥੩॥
देव दैत कोइ तुलि न वा के ॥३॥
ਰਾਜ​ਸੁਤਾ​ਤਾ​ਕੋ​ਲਖਿ​ਰੂਪਾ​॥​
ਰਾਜ ਕੁਮਾਰੀ ਨੇ ਉਸ ਦਾ ਰੂਪ ਵੇਖਿਆ।
राज सुता ता को लखि रूपा ॥
ਮੋਹਿ​ਰਹੀ​ਮਨ​ਮਾਹਿ​ਅਨੂਪਾ​॥​
ਮਨ ਵਿਚ (ਉਸ) ਅਨੂਪ ਉਤੇ ਮੋਹਿਤ ਹੋ ਗਈ।
मोहि रही मन माहि अनूपा ॥
ਏਕ​ਸਹਚਰੀ​ਤਹਾ​ਪਠਾਈ​॥​
(ਉਸ ਨੇ) ਇਕ ਸਹੇਲੀ ਉਥੇ ਭੇਜੀ।
एक सहचरी तहा पठाई ॥
ਜਿਹ​ਤਿਹ​ਭਾਤਿ​ਤਹਾ​ਲੈ​ਆਈ​॥੪॥​
(ਉਹ ਜਾ ਕੇ) ਜਿਵੇਂ ਕਿਵੇਂ ਉਸ ਨੂੰ ਉਥੇ ਲੈ ਆਈ ॥੪॥
जिह तिह भाति तहा लै आई ॥४॥
ਮਿਲਤ​ਕੁਅਰਿ​ਤਾ​ਸੌ​ਸੁਖੁ​ਪਾਯੋ​॥​
ਰਾਜ ਕੁਮਾਰੀ ਨੇ ਉਸ ਨੂੰ ਮਿਲ ਕੇ ਬਹੁਤ ਸੁਖ ਪ੍ਰਾਪਤ ਕੀਤਾ।
मिलत कुअरि ता सौ सुखु पायो ॥
ਭਾਤਿ​ਭਾਤਿ​ਮਿਲਿ​ਭੋਗ​ਕਮਾਯੋ​॥​
(ਉਸ ਨਾਲ) ਮਿਲ ਕੇ ਭਾਂਤ ਭਾਂਤ ਦਾ ਰਮਣ ਕੀਤਾ।
भाति भाति मिलि भोग कमायो ॥
ਚੁੰਬਨ​ਭਾਤਿ​ਭਾਤਿ​ਕੇ​ਲੀਏ​॥​
ਕਈ ਤਰ੍ਹਾਂ ਦੇ ਚੁੰਬਨ ਲਏ।
चुंबन भाति भाति के लीए ॥
ਭਾਤਿ​ਅਨਿਕ​ਕੇ​ਆਸਨ​ਕੀਏ​॥੫॥​
ਅਨੇਕ ਢੰਗਾਂ ਦੇ ਆਸਣ ਕੀਤੇ ॥੫॥
भाति अनिक के आसन कीए ॥५॥
ਤਬ​ਲਗਿ​ਮਾਤ​ਪਿਤਾ​ਤਹ​ਆਯੋ​॥​
ਤਦ ਤਕ ਉਸ ਦੇ ਮਾਤਾ ਪਿਤਾ ਉਥੇ ਆ ਗਏ।
तब लगि मात पिता तह आयो ॥
ਨਿਰਖਿ​ਸੁਤਾ​ਚਿਤ​ਮੈ​ਦੁਖ​ਪਾਯੋ​॥​
(ਉਨ੍ਹਾਂ ਨੂੰ) ਵੇਖ ਕੇ ਰਾਜ ਕੁਮਾਰੀ ਨੇ ਮਨ ਵਿਚ ਦੁਖ ਮਹਿਸੂਸ ਕੀਤਾ।
निरखि सुता चित मै दुख पायो ॥
ਕਿਹ​ਛਲ​ਸੌ​ਇਹ​ਦੁਹੂੰ​ਸੰਘਾਰੋ​॥​
(ਸੋਚਣਾ ਲਗੀ ਕਿ) ਕਿਸੇ ਛਲ ਨਾਲ ਇਨ੍ਹਾਂ ਦੋਹਾਂ ਨੂੰ ਮਾਰ ਦਿਆਂ
किह छल सौ इह दुहूं संघारो ॥
ਛਤ੍ਰ​ਜਾਰ​ਕੇ​ਸਿਰ​ਪਰ​ਢਾਰੋ​॥੬॥​
ਅਤੇ ਯਾਰ ਦੇ ਸਿਰ ਉਤੇ ਛਤ੍ਰ ਝੁਲਾ ਦਿਆਂ ॥੬॥
छत्र जार के सिर पर ढारो ॥६॥
ਦੁਹੂੰਅਨ​ਕੇ​ਫਾਸੀ​ਗਰੁ​ਡਾਰੀ​॥​
ਦੋਹਾਂ (ਮਾਤਾ ਪਿਤਾ) ਦੇ ਗੱਲ ਵਿਚ ਫਾਹੀ ਪਾ ਦਿੱਤੀ
दुहूंअन के फासी गरु डारी ॥
ਪਿਤਾ​ਸਹਿਤ​ਮਾਤਾ​ਹਨਿ​ਡਾਰੀ​॥​
ਅਤੇ ਪਿਤਾ ਸਮੇਤ ਮਾਤਾ ਨੂੰ ਮਾਰ ਦਿੱਤਾ।
पिता सहित माता हनि डारी ॥
ਫਾਸ​ਕੰਠ​ਤੇ​ਲਈ​ਨਕਾਰੀ​॥​
(ਫਿਰ ਉਨ੍ਹਾਂ ਦੇ) ਗਲਿਆਂ ਵਿਚ ਫਾਹੀ ਕਢ ਲਈ
फास कंठ ते लई नकारी ॥
ਬੋਲਿ​ਲੋਗ​ਸਭ​ਐਸ​ਉਚਾਰੀ​॥੭॥​
ਅਤੇ ਲੋਕਾਂ ਨੂੰ ਬੁਲਾ ਕੇ ਇਸ ਤਰ੍ਹਾਂ ਕਹਿਣ ਲਗੀ ॥੭॥
बोलि लोग सभ ऐस उचारी ॥७॥
ਇਨ​ਦੁਹੂੰ​ਜੋਗ​ਸਾਧਨਾ​ਸਾਧੀ​॥​
ਇਨ੍ਹਾਂ ਦੋਹਾਂ ਨੇ ਯੋਗ ਸਾਧਨਾ ਕੀਤੀ ਹੈ।
इन दुहूं जोग साधना साधी ॥
ਨ੍ਰਿਪ​ਰਾਨੀ​ਜੁਤ​ਪਵਨ​ਅਰਾਧੀ​॥​
ਰਾਜੇ ਨੇ ਰਾਣੀ ਸਮੇਤ ਪ੍ਰਾਣਾਯਾਮ ਕੀਤਾ ਹੈ (ਅਰਥਾਤ ਪ੍ਰਾਣਾਂ ਨੂੰ ਦਸਮ ਦੁਆਰ ਚੜ੍ਹਾ ਲਿਆ ਹੈ)।
न्रिप रानी जुत पवन अराधी ॥
ਬਾਰਹ​ਬਰਿਸ​ਬੀਤ​ਹੈ​ਜਬ​ਹੀ​॥​
ਜਦ ਬਾਰ੍ਹਾਂ ਸਾਲ ਬੀਤ ਜਾਣਗੇ,
बारह बरिस बीत है जब ही ॥
ਜਗਿ​ਹੈ​ਛਾਡਿ​ਤਾਰਿਯਹਿ​ਤਬ​ਹੀ​॥੮॥​
ਤਦ ਇਹ ਸਮਾਧੀ ਛਡ ਕੇ (ਭਾਵ-ਖੋਲ੍ਹ ਕੇ) ਜਾਗ ਜਾਣਗੇ ॥੮॥
जगि है छाडि तारियहि तब ही ॥८॥
ਤਬ​ਲਗਿ​ਤਾਤ​ਦਿਯਾ​ਮੁਹਿ​ਰਾਜਾ​॥​
ਤਦ ਤਕ ਪਿਤਾ ਜੀ ਨੇ ਮੈਨੂੰ ਰਾਜ ਦਿੱਤਾ ਹੈ
तब लगि तात दिया मुहि राजा ॥
ਰਾਜ​ਸਾਜ​ਕਾ​ਸਕਲ​ਸਮਾਜਾ​॥​
ਅਤੇ ਰਾਜ ਦਾ ਹੋਰ ਸਾਰਾ ਠਾਠ-ਬਾਠ (ਵੀ ਸੌਂਪਿਆ) ਹੈ।
राज साज का सकल समाजा ॥
ਤਬ​ਲਗਿ​ਤਾ​ਕੋ​ਰਾਜ​ਕਮੈ​ਹੋ​॥​
ਤਦ ਤਕ (ਮੈਂ) ਉਨ੍ਹਾਂ ਦਾ ਰਾਜ ਚਲਾਵਾਂਗੀ।
तब लगि ता को राज कमै हो ॥
ਜਬ​ਜਗ​ਹੈ​ਤਾ​ਕੌ​ਤਬ​ਦੈ​ਹੋ​॥੯॥​
ਜਦ ਉਹ ਜਾਗਣਗੇ ਤਾਂ ਉਨ੍ਹਾਂ ਨੂੰ ਦੇ ਦਿਆਂਗੀ ॥੯॥
जब जग है ता कौ तब दै हो ॥९॥
ਇਹ​ਛਲ​ਤਾਤ​ਮਾਤ​ਕਹ​ਘਾਈ​॥​
ਇਸ ਛਲ ਨਾਲ ਮਾਤਾ ਪਿਤਾ ਨੂੰ ਮਾਰ ਦਿੱਤਾ
इह छल तात मात कह घाई ॥
ਲੋਗਨ​ਸੌ​ਇਹ​ਭਾਤਿ​ਜਨਾਈ​॥​
ਅਤੇ ਲੋਕਾਂ ਨੂੰ ਇਸ ਤਰ੍ਹਾਂ ਦਸ ਦਿੱਤਾ।
लोगन सौ इह भाति जनाई ॥
ਜਬ​ਅਪਨੋ​ਦ੍ਰਿੜ​ਰਾਜ​ਪਕਾਯੋ​॥​
ਜਦ ਉਸ ਨੇ ਆਪਣਾ ਰਾਜ ਪੱਕਾ ਕਰ ਲਿਆ।
जब अपनो द्रिड़ राज पकायो ॥
ਛਤ੍ਰ​ਮਿਤ੍ਰ​ਕੇ​ਸੀਸ​ਫਿਰਾਯੋ​॥੧੦॥​
(ਤਦ ਫਿਰ) ਰਾਜ-ਛਤ੍ਰ ਮਿਤਰ ਦੇ ਸਿਰ ਉਤੇ ਝੁਲਾ ਦਿੱਤਾ ॥੧੦॥
छत्र मित्र के सीस फिरायो ॥१०॥
ਦੋਹਰਾ​॥​
ਦੋਹਰਾ:
दोहरा ॥
ਤਾਤ​ਮਾਤ​ਇਹ​ਭਾਤਿ​ਹਨਿ​ਦਿਯੋ​ਮਿਤ੍ਰ​ਕੌ​ਰਾਜ​॥​
ਮਾਤਾ ਪਿਤਾ ਨੂੰ ਇਸ ਤਰ੍ਹਾਂ ਮਾਰ ਦਿੱਤਾ ਮਿਤਰ ਨੂੰ ਰਾਜ ਦੇ ਦਿੱਤਾ।
तात मात इह भाति हनि दियो मित्र कौ राज ॥