ਅੜਿਲ॥
ਅੜਿਲ:
अड़िल ॥
ਏਕਨਾਰਤਿਹਪਤਿਕੋਰੂਪਨਿਹਾਰਿਬਰ॥
ਇਕ ਇਸਤਰੀ ਉਸ ਦੇ ਪਤੀ ਨੂੰ ਵੇਖ ਕੇ, ਉਸ ਨਾਲ ਫਸ ਗਈ (ਭਾਵ ਮੋਹਿਤ ਹੋ ਗਈ)।
एक नार तिह पति को रूप निहारि बर ॥
ਰਹੀਮੁਬਤਲਾਹ੍ਵੈਇਮਿਚਰਿਤਬਿਚਾਰਿਕਰਿ॥
(ਸੋਚਣ ਲਗੀ ਕਿ) ਕੋਈ ਵਿਚਾਰ ਪੂਰਵਕ ਚਰਿਤ੍ਰ ਕੀਤਾ ਜਾਏ।
रही मुबतला ह्वै इमि चरित बिचारि करि ॥
ਇਹਨਿਰਖੇਬਿਨੁਚੈਨਨਮੋਕੌਪਲਪਰੈ॥
ਕਿਉਂਕਿ ਇਸ (ਪੀਰ) ਨੂੰ ਵੇਖੇ ਬਿਨਾ ਮੈਨੂੰ ਪਲ ਭਰ ਲਈ ਵੀ ਚੈਨ ਨਹੀਂ ਪੈਂਦਾ
इह निरखे बिनु चैन न मो कौ पल परै ॥
ਹੋਜੌਨਿਰਖਤਹੌਤਾਹਿਤੁਰਾਰਹਿਤ੍ਰਿਯਕਰੈ॥੩॥
ਅਤੇ ਜੇ ਵੇਖਦੀ ਹਾਂ ਤਾਂ ਉਸ ਦੀ ਇਸਤਰੀ ਝਗੜਾ ਕਰਦੀ ਹੈ ॥੩॥
हो जौ निरखत हौ ताहि तु रारहि त्रिय करै ॥३॥
ਚੌਪਈ॥
ਚੌਪਈ:
चौपई ॥
ਤਿਸੀਤ੍ਰਿਯਾਕੇਧਾਮਸਿਧਾਈ॥
(ਆਖਿਰ ਸੋਚ ਵਿਚਾਰ ਕੇ ਉਹ) ਉਸ ਇਸਤਰੀ ਦੇ ਘਰ ਗਈ
तिसी त्रिया के धाम सिधाई ॥
ਬਹੁਤਕਭੇਟਅਸਰਫੀਲ੍ਯਾਈ॥
ਅਤੇ ਭੇਟਾ ਕਰਨ ਲਈ ਬਹੁਤ ਸਾਰੀਆਂ ਅਸ਼ਰਫ਼ੀਆਂ ਨਾਲ ਲਿਆਈ।
बहुतक भेट असरफी ल्याई ॥
ਜੇਵਰਦੀਨੇਜਰੇਜਰਾਇਨ॥
(ਉਸ ਨੂੰ) ਸੋਨੇ ਦੇ ਜੜਾਊ ਜ਼ੇਵਰ ਦਿੱਤੇ
जेवर दीने जरे जराइन ॥
ਜਿਨਕੋਸਕਤਅੰਤਕੋਈਪਾਇਨ॥੪॥
ਜਿਨ੍ਹਾਂ ਦਾ ਅੰਤ ਕੌਣ ਪਾ ਸਕਦਾ ਸੀ ॥੪॥
जिन को सकत अंत कोई पाइन ॥४॥
ਸੁਸਭਦਈਤਿਹਸਾਥਿਕਹਾਇਮਿ॥
ਉਹ ਸਭ ਕੁਝ ਉਸ ਦੇ ਕੇ ਇਸ ਤਰ੍ਹਾਂ ਕਿਹਾ
सु सभ दई तिह साथि कहा इमि ॥
ਸਾਥਖਾਦਿਮਾਬਾਨੋਕੇਤਿਮਿ॥
ਖ਼ਾਦਮਾ ਬਾਨੋ ਨੂੰ,
साथ खादिमा बानो के तिमि ॥
ਏਕਹਿਆਸਹ੍ਯਾਂਮੈਆਈ॥
ਮੈਂ ਇਕ ਆਸ ਲੈ ਕੇ ਇਥੇ ਆਈ ਹਾਂ।
एकहि आस ह्यां मै आई ॥
ਸੁਮੈਕਹਤਹੌਤੁਮੈਸੁਨਾਈ॥੫॥
ਹੁਣ ਮੈਂ ਉਹ ਤੁਹਾਨੂੰ ਕਹਿ ਕੇ ਸੁਣਾਂਦੀ ਹਾਂ ॥੫॥
सु मै कहत हौ तुमै सुनाई ॥५॥
ਗ੍ਰਿਹਅਪਨੇਹੀਮਦਰੋਚ੍ਵਾਇ॥
(ਮੈਂ) ਆਪਣੇ ਘਰ ਦੀ ਕਢੀ ਹੋਈ ਸ਼ਰਾਬ
ग्रिह अपने ही मदरो च्वाइ ॥
ਖਾਨਾਅਨਿਕਭਾਤਿਕੇਲ੍ਯਾਇ॥
ਅਤੇ ਅਨੇਕ ਪ੍ਰਕਾਰ ਦੇ ਖਾਣੇ ਲਿਆਉਂਦੇ ਹਨ।
खाना अनिक भाति के ल्याइ ॥
ਨਿਜੁਹਾਥਨਲੈਦੁਹੂੰਪਯਾਊ॥
ਆਪਣੇ ਹੱਥਾਂ ਨਾਲ (ਤੁਹਾਨੂੰ) ਦੋਹਾਂ ਨੂੰ ਪਿਆਵਾਂ (ਖੁਆਵਾਂ) ਗੀ
निजु हाथन लै दुहूं पयाऊ ॥
ਭੇਟਚੜਾਇਘਰਹਿਉਠਿਜਾਊ॥੬॥
ਅਤੇ ਭੇਟ ਚੜਾ ਕੇ ਘਰ ਨੂੰ ਚਲੀ ਜਾਵਾਂਗੀ ॥੬॥
भेट चड़ाइ घरहि उठि जाऊ ॥६॥
ਸੋਈਮਦਲੈਤਹਾਸਿਧਾਈ॥
ਜੋ ਸ਼ਰਾਬ ਉਸ ਨੇ ਸੱਤ ਵਾਰ ਕਈ ਢੰਗਾਂ ਨਾਲ ਕਢੀ ਸੀ,
सोई मद लै तहा सिधाई ॥
ਸਾਤਬਾਰਬਹੁਭਾਤਿਚੁਆਈ॥
ਉਹੀ ਲੈ ਕੇ ਉਥੇ ਗਈ ਸੀ।
सात बार बहु भाति चुआई ॥
ਨਿਜੁਹਾਥਨਲੈਦੁਹੂੰਪਿਯਾਯੋ॥
ਆਪਣੇ ਹੱਥਾਂ ਨਾਲ ਦੋਹਾਂ ਨੂੰ ਪਿਲਾਈ
निजु हाथन लै दुहूं पियायो ॥
ਅਧਿਕਮਤਕਰਿਸੇਜਸੁਆਯੋ॥੭॥
ਅਤੇ ਬਹੁਤ ਨਸ਼ਿਆ ਕੇ ਸੇਜ ਉਤੇ ਸੰਵਾ ਦਿੱਤਾ ॥੭॥
अधिक मत करि सेज सुआयो ॥७॥
ਸੋਈਲਖੀਪੀਰਤ੍ਰਿਯਜਬਹੀ॥
ਜਦੋਂ ਪੀਰ ਦੀ ਇਸਤਰੀ ਨੂੰ ਸੁੱਤਾ ਹੋਇਆ ਵੇਖਿਆ
सोई लखी पीर त्रिय जब ही ॥
ਨੈਨਸੈਨਦੈਤਿਹਪ੍ਰਤਿਤਬਹੀ॥
ਤਾਂ ਉਸ (ਪੀਰ) ਨੂੰ ਅੱਖ ਦਾ ਇਸ਼ਾਰਾ ਕੀਤਾ।
नैन सैन दै तिह प्रति तब ही ॥
ਤਾਕੇਧਰਿਛਤਿਯਾਪਰੁਚੂਤ੍ਰਨ॥
(ਪੀਰ ਦੀ) ਇਸਤਰੀ ਦੀ ਛਾਤੀ ਉਤੇ ਨਿਤੰਬ ਟਿਕਾ ਕੇ
ता के धरि छतिया परु चूत्रन ॥
ਕਾਮਭੋਗਕੀਨਾਤਿਹਪਤਿਤਨ॥੮॥
ਉਸ ਦੇ ਪਤੀ ਨਾਲ ਕਾਮ-ਕ੍ਰੀੜਾ ਕੀਤੀ ॥੮॥
काम भोग कीना तिह पति तन ॥८॥
ਸੋਵਤਰਹੀਚੜੇਮਦਨਾਰੀ॥
(ਪੀਰ ਦੀ) ਇਸਤਰੀ (ਸ਼ਰਾਬ ਦੇ) ਨਸ਼ੇ ਵਿਚ ਬੇਹੋਸ਼ ਸੁਤੀ ਰਹੀ
सोवत रही चड़े मद नारी ॥
ਭੇਦਅਭੇਦਕੀਗਤਿਨਬਿਚਾਰੀ॥
ਅਤੇ ਭੇਦ ਅਭੇਦ ਦੀ ਗਤਿ ਨੂੰ ਵਿਚਾਰ ਨਾ ਸਕੀ।
भेद अभेद की गति न बिचारी ॥
ਚੀਠੀਏਕਲਿਖੀਨਿਜਅੰਗਾ॥
ਉਸ (ਇਸਤਰੀ) ਨੇ ਆਪਣੇ ਹੱਥ ਨਾਲ ਚਿੱਠੀ ਲਿਖੀ
चीठी एक लिखी निज अंगा ॥
ਬਾਧਿਗਈਤਾਕੇਸਿਰਸੰਗਾ॥੯॥
ਅਤੇ ਪੀਰ ਦੀ ਇਸਤਰੀ ਦੇ ਸਿਰ ਨਾਲ ਬੰਨ੍ਹ ਕੇ ਚਲੀ ਗਈ ॥੯॥
बाधि गई ता के सिर संगा ॥९॥
ਜੋਤ੍ਰਿਯਖ੍ਯਾਲਤ੍ਰਿਯਨਕੇਪਰਿਹੈ॥
(ਚਿੱਠੀ ਵਿਚ ਲਿਖ ਗਈ) ਜੋ ਇਸਤਰੀ (ਹੋਰਨਾਂ) ਇਸਤਰੀਆਂ ਦੇ ਖ਼ਿਆਲ ਪੈ ਜਾਂਦੀ ਹੈ,
जो त्रिय ख्याल त्रियन के परि है ॥
ਤਾਕੀਬਿਧਿਐਸੀਗਤਿਕਰਿਹੈ॥
ਤਾਂ ਵਿਧਾਤਾ ਉਨ੍ਹਾਂ ਦੀ ਇਸੇ ਤਰ੍ਹਾਂ ਦੀ ਹਾਲਤ ਕਰਦਾ ਹੈ।
ता की बिधि ऐसी गति करि है ॥
ਤਾਤੇਤੁਮਤ੍ਰਿਯਐਸਨਕੀਜੈ॥
ਇਸ ਲਈ ਹੇ ਇਸਤਰੀ! ਤੂੰ ਇਸ ਤਰ੍ਹਾਂ ਨਾ ਕਰਿਆ ਕਰ
ता ते तुम त्रिय ऐस न कीजै ॥
ਬੁਰੋਸੁਭਾਇਸਕਲਤਜਿਦੀਜੈ॥੧੦॥
ਅਤੇ ਆਪਣਾ ਸਾਰਾ ਭੈੜਾ ਸੁਭਾ ਛਡ ਦੇ ॥੧੦॥
बुरो सुभाइ सकल तजि दीजै ॥१०॥
ਦੋਹਰਾ॥
ਦੋਹਰਾ:
दोहरा ॥
ਕੇਸਪਾਸਤੇਛੋਰਿਕੈਬਾਚਤਪਤਿਯਾਅੰਗ॥
(ਉਸ ਇਸਤਰੀ ਨੇ) ਵਾਲਾਂ ਦੀਆਂ ਜ਼ੁਲਫ਼ਾਂ ਨਾਲੋਂ ਖੋਲ੍ਹ ਕੇ ਚਿੱਠੀ ਪੜ੍ਹੀ।
केस पास ते छोरि कै बाचत पतिया अंग ॥
ਤਾਦਿਨਤੇਤ੍ਰਿਯਤਜਿਦਿਯਾਬਾਦਤ੍ਰਿਯਨਕੇਸੰਗ॥੧੧॥
ਉਸੇ ਦਿਨ ਤੋਂ ਉਸ ਇਸਤਰੀ ਨੇ ਹੋਰਨਾਂ ਇਸਤਰੀਆਂ ਨਾਲ ਝਗੜਾ ਕਰਨਾ ਛਡ ਦਿੱਤਾ ॥੧੧॥
ता दिन ते त्रिय तजि दिया बाद त्रियन के संग ॥११॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਇਕਆਸੀਚਰਿਤ੍ਰਸਮਾਪਤਮਸਤੁਸੁਭਮਸਤੁ॥੩੮੧॥੬੮੫੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੧॥੬੮੫੮॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ इकआसी चरित्र समापतम सतु सुभम सतु ॥३८१॥६८५८॥अफजूं॥
ਚੌਪਈ॥
ਚੌਪਈ:
चौपई ॥
ਬਿਸਨਧੁਜਾਇਕਭੂਪਸੁਲਛਨ॥
ਬਿਸ਼ਨ ਧੁਜਾ ਨਾਂ ਦਾ ਇਕ ਸੁਲਖਣਾ ਰਾਜਾ ਸੀ,
बिसन धुजा इक भूप सुलछन ॥
ਬਿਸਨਪੁਰੀਜਾਕੀਦਿਸਿਦਛਿਨ॥
ਜਿਸ ਦੀ ਬਿਸ਼ਨਪੁਰੀ (ਨਗਰੀ) ਦੱਖਣ ਦਿਸ਼ਾ ਵਿਚ ਸੀ।
बिसनपुरी जा की दिसि दछिन ॥
ਸ੍ਰੀਮਨਿਨੀਲਮਤੀਤਿਹਰਾਨੀ॥
ਨੀਲ ਮਨਿ ਮਤੀ ਉਸ ਦੀ ਰਾਣੀ ਸੀ,
स्री मनि नील मती तिह रानी ॥
ਸੁੰਦਰਿਸਕਲਭਵਨਮੌਜਾਨੀ॥੧॥
ਜੋ ਸਾਰਿਆਂ ਲੋਕਾਂ ਵਿਚ ਸੁੰਦਰ ਮੰਨੀ ਜਾਂਦੀ ਸੀ ॥੧॥
सुंदरि सकल भवन मौ जानी ॥१॥
ਅਛਲੀਰਾਇਏਕਤਹਛਤ੍ਰੀ॥
ਉਥੇ ਅਛਲੀ ਰਾਇ ਨਾਂ ਦਾ ਇਕ ਛਤ੍ਰੀ ਸੀ,
अछली राइ एक तह छत्री ॥
ਸੂਰਬੀਰਬਲਵਾਨਨਿਛਤ੍ਰੀ॥
ਜੋ ਬਹੁਤ ਸ਼ੂਰਵੀਰ, ਬਲਵਾਨ ਅਤੇ 'ਨਿਛਤ੍ਰੀ' (ਸ਼ਸਤ੍ਰ ਸਹਿਤ ਅਥਵਾ ਛਤ੍ਰ ਤੋਂ ਰਹਿਤ) ਸੀ।
सूरबीर बलवान निछत्री ॥
ਬਦਨਪ੍ਰਭਾਤਿਹਜਾਤਨਭਾਖੀ॥
ਉਸ ਦੇ ਮੁਖ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
बदन प्रभा तिह जात न भाखी ॥
ਜਨੁਮੁਖਚੀਰਚਾਦਕੀਰਾਖੀ॥੨॥
(ਇੰਜ ਲਗਦਾ ਸੀ) ਮਾਨੋ ਚੰਦ੍ਰਮਾ (ਦੀ ਕਲਾ) ਨੂੰ ਚੀਰ ਕੇ ਮੁਖ ਵਿਚ ਰਖ ਦਿੱਤਾ ਹੋਵੇ ॥੨॥
जनु मुख चीर चाद की राखी ॥२॥
ਤ੍ਰਿਯਕੀਪ੍ਰੀਤਿਤਵਨਸੌਲਾਗੀ॥
ਰਾਣੀ ਦੀ ਪ੍ਰੀਤ ਉਸ ਨਾਲ ਲਗ ਗਈ,
त्रिय की प्रीति तवन सौ लागी ॥