GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1331
Display Settings
Translations
ਜਾਹਿ​ਤ੍ਰਿਹਾਟਕ​ਪੁਰੀ​ਬਖਾਨੈ​॥​
ਉਸ ਨੂੰ ਤ੍ਰਿਹਾਟਕ ਪੁਰੀ ਵੀ ਕਹਿੰਦੇ ਸਨ
जाहि त्रिहाटक पुरी बखानै ॥
ਦਾਨਵ​ਦੇਵ​ਜਛ​ਸਭ​ਜਾਨੈ​॥੧॥​
ਅਤੇ ਦੈਂਤ, ਦੇਵਤੇ ਅਤੇ ਯਕਸ਼ ਸਭ ਜਾਣਦੇ ਸਨ ॥੧॥
दानव देव जछ सभ जानै ॥१॥
ਸ੍ਰੀ​ਮਹਬੂਬ​ਮਤੀ​ਤਿਹ​ਨਾਰੀ​॥​
ਮਹਬੂਬ ਮਤੀ ਉਸ ਦੀ ਇਸਤਰੀ ਸੀ
स्री महबूब मती तिह नारी ॥
ਜਿਹ​ਸਮ​ਸੁੰਦਰਿ​ਕਹੂੰ​ਨ​ਕੁਮਾਰੀ​॥​
ਜਿਸ ਵਰਗੀ ਸੁੰਦਰ ਕੋਈ ਹੋਰ ਕੁਮਾਰੀ ਨਹੀਂ ਸੀ।
जिह सम सुंदरि कहूं न कुमारी ॥
ਦੁਤਿਯ​ਨਾਰਿ​ਮ੍ਰਿਦੁਹਾਸ​ਮਤੀ​ਤਿਹ​॥​
ਉਸ ਦੀ ਦੂਜੀ ਇਸਤਰੀ ਮ੍ਰਿਦੁਹਾਸ ਮਤੀ ਸੀ
दुतिय नारि म्रिदुहास मती तिह ॥
ਨਹਿ​ਸਸਿ​ਸਮ​ਕਹਿਯਤ​ਆਨਨ​ਜਿਹ​॥੨॥​
ਜਿਸ ਦੇ ਮੁਖ ਦੇ ਸਮਾਨ ਚੰਦ੍ਰਮਾ ਵੀ ਨਹੀਂ ਸੀ ॥੨॥
नहि ससि सम कहियत आनन जिह ॥२॥
ਸ੍ਰੀ​ਮਹਬੂਬ​ਮਤੀ​ਤਨ​ਨ੍ਰਿਪ​ਰਤਿ​॥​
ਮਹਬੂਬ ਮਤੀ ਨਾਲ ਰਾਜੇ ਦਾ ਪ੍ਰੇਮ ਸੀ।
स्री महबूब मती तन न्रिप रति ॥
ਦੁਤਿਯ​ਨਾਰਿ​ਪਰ​ਨਹਿ​ਆਨਨ​ਮਤਿ​॥​
ਪਰ ਦੂਜੀ ਇਸਤਰੀ ਵਲ ਮੂੰਹ ਨਹੀਂ ਕਰਦਾ ਸੀ।
दुतिय नारि पर नहि आनन मति ॥
ਅਧਿਕ​ਭੋਗ​ਤਿਹ​ਸਾਥ​ਕਮਾਯੋ​॥​
(ਉਸ ਨੇ) ਉਸ (ਮਹਬੂਬ ਮਤੀ) ਨਾਲ ਬਹੁਤ ਭੋਗ ਕੀਤਾ
अधिक भोग तिह साथ कमायो ॥
ਏਕ​ਪੁਤ੍ਰ​ਤਾ​ਤੇ​ਉਪਜਾਯੋ​॥੩॥​
ਅਤੇ ਉਸ ਤੋਂ ਇਕ ਪੁੱਤਰ ਪੈਦਾ ਕੀਤਾ ॥੩॥
एक पुत्र ता ते उपजायो ॥३॥
ਦੁਤਿਯ​ਨਾਰਿ​ਤੇ​ਸਾਥ​ਨ​ਪ੍ਰੀਤਾ​॥​
(ਉਸ ਦੀ) ਦੂਜੀ ਇਸਤਰੀ ਨਾਲ ਪ੍ਰੀਤ ਨਹੀਂ ਸੀ।
दुतिय नारि ते साथ न प्रीता ॥
ਤਾਹਿ​ਨ​ਬੀਚ​ਲ੍ਯਾਵਤ​ਚੀਤਾ​॥​
ਉਸ ਨੂੰ ਚਿਤ ਵਿਚ ਨਹੀਂ ਲਿਆਉਂਦਾ ਸੀ।
ताहि न बीच ल्यावत चीता ॥
ਸੁਤਵੰਤੀ​ਇਕ​ਪੁਨਿ​ਪਤਿ​ਪ੍ਰੀਤ​॥​
(ਮਹਬੂਬ ਮਤੀ) ਇਕ ਪੁੱਤਰਵਤੀ ਸੀ ਅਤੇ ਦੂਜੀ ਪਤੀ ਨਾਲ ਪ੍ਰੀਤ ਸੀ।
सुतवंती इक पुनि पति प्रीत ॥
ਅਵਰ​ਤ੍ਰਿਯਹਿ​ਲ੍ਯਾਵਤ​ਨਹਿ​ਚੀਤ​॥੪॥​
(ਇਸ ਲਈ) ਉਹ ਹੋਰ ਕਿਸੇ ਇਸਤਰੀ ਨੂੰ ਚਿਤ ਵਿਚ ਨਹੀਂ ਲਿਆਉਂਦੀ ਸੀ ॥੪॥
अवर त्रियहि ल्यावत नहि चीत ॥४॥
ਦੁਤਿਯ​ਨਾਰਿ​ਤਬ​ਅਧਿਕ​ਰਿਸਾਈ​॥​
(ਰਾਜੇ ਦੇ ਇਸ ਸਲੂਕ ਕਰ ਕੇ) ਦੂਜੀ ਇਸਤਰੀ ਤਦ ਬਹੁਤ ਕ੍ਰੋਧਿਤ ਹੋਈ
दुतिय नारि तब अधिक रिसाई ॥
ਏਕ​ਘਾਤ​ਕੀ​ਬਾਤ​ਬਨਾਈ​॥​
ਅਤੇ ਇਕ ਛਲ ਕਰਨ ਦਾ ਮਨ ਬਣਾਇਆ।
एक घात की बात बनाई ॥
ਸਿਸ​ਕੀ​ਗੁਦਾ​ਗੋਖਰੂ​ਦਿਯਾ​॥​
(ਉਸ ਨੇ) ਬੱਚੇ ਦੀ ਗੁਦਾ ਵਿਚ ਭਖੜਾ ('ਗੋਖਰੂ') ਦੇ ਦਿੱਤਾ।
सिस की गुदा गोखरू दिया ॥
ਤਾ​ਤੇ​ਅਧਿਕ​ਦੁਖਿਤ​ਤਿਹ​ਕਿਯਾ​॥੫॥​
ਇਸ ਨਾਲ ਉਸ ਨੂੰ ਬਹੁਤ ਦੁਖੀ ਕੀਤਾ ॥੫॥
ता ते अधिक दुखित तिह किया ॥५॥
ਬਾਲਕ​ਅਧਿਕ​ਦੁਖਾਤੁਰ​ਭਯੋ​॥​
ਬਾਲਕ ਦੁਖ ਨਾਲ ਬਹੁਤ ਆਤੁਰ ਹੋ ਗਿਆ
बालक अधिक दुखातुर भयो ॥
ਰੋਵਤ​ਧਾਮ​ਮਾਤ​ਕੇ​ਗਯੋ​॥​
ਅਤੇ ਰੋਂਦਾ ਹੋਇਆ ਮਾਂ ਦੇ ਘਰ ਆ ਗਿਆ।
रोवत धाम मात के गयो ॥
ਨਿਰਖਿ​ਤਾਤ​ਮਾਤਾ​ਦੁਖ​ਪਾਯੋ​॥​
ਪੁੱਤਰ ('ਤਾਤ') ਨੂੰ ਵੇਖ ਕੇ ਮਾਤਾ ਬਹੁਤ ਦੁਖੀ ਹੋਈ
निरखि तात माता दुख पायो ॥
ਭਲੀ​ਭਲੀ​ਧਾਯਾਨ​ਮੰਗਾਯੋ​॥੬॥​
ਅਤੇ ਚੰਗੀਆਂ ਚੰਗੀਆਂ ਦਾਈਆਂ ਮੰਗਵਾਈਆਂ ॥੬॥
भली भली धायान मंगायो ॥६॥
ਇਹ​ਚਰਿਤ੍ਰ​ਬਾਲਹਿ​ਦੁਖ​ਦਿਯੋ​॥​
ਇਸ ਚਰਿਤ੍ਰ ਨਾਲ (ਬੱਚੇ ਦੀ) ਮਾਤਾ ਨੂੰ ਦੁਖ ਦਿੱਤਾ
इह चरित्र बालहि दुख दियो ॥
ਆਪਨ​ਭੇਸ​ਧਾਇ​ਕੋ​ਕਿਯੋ​॥​
ਅਤੇ ਆਪ ਦਾਈ ਦਾ ਭੇਸ ਵਟਾਇਆ।
आपन भेस धाइ को कियो ॥
ਕਿਯਾ​ਸਵਤਿ​ਕੇ​ਧਾਮ​ਪਯਾਨਾ​॥​
(ਫਿਰ) ਸੌਂਕਣ ਦੇ ਘਰ ਗਈ।
किया सवति के धाम पयाना ॥
ਭੇਦ​ਨਾਰਿ​ਕਿਨਹੂੰ​ਨ​ਪਛਾਨਾ​॥੭॥​
ਪਰ ਉਸ ਇਸਤਰੀ ਦਾ ਭੇਦ ਕਿਸੇ ਨਾ ਸਮਝਿਆ ॥੭॥
भेद नारि किनहूं न पछाना ॥७॥
ਔਖਧ​ਏਕ​ਹਾਥ​ਮੈ​ਲਈ​॥​
(ਉਸ ਨੇ) ਇਕ ਦਵਾਈ ਹੱਥ ਵਿਚ ਲਈ।
औखध एक हाथ मै लई ॥
ਸਿਸੁ​ਕੀ​ਪ੍ਰਥਮ​ਮਾਤ​ਕੌ​ਦਈ​॥​
ਪਹਿਲਾਂ ਬੱਚੇ ਦੀ ਮਾਤਾ ਨੂੰ ਦਿੱਤੀ।
सिसु की प्रथम मात कौ दई ॥
ਬਰੀ​ਖਾਤ​ਰਾਨੀ​ਮਰਿ​ਗਈ​॥​
ਗੋਲੀ ('ਬਰੀ') ਖਾਂਦਿਆਂ ਹੀ ਰਾਣੀ ਮਰ ਗਈ।
बरी खात रानी मरि गई ॥
ਸ੍ਵਛ​ਸੁਘਰਿ​ਰਾਨੀ​ਫਿਰਿ​ਅਈ​॥੮॥​
(ਉਹ) ਸਵੱਛ ਅਤੇ ਸੁਘੜ ਰਾਣੀ ਫਿਰ ਘਰ ਆ ਗਈ ॥੮॥
स्वछ सुघरि रानी फिरि अई ॥८॥
ਨਿਜੁ​ਗ੍ਰਿਹ​ਆਇ​ਭੇਸ​ਨ੍ਰਿਪ​ਤ੍ਰਿਯ​ਧਰਿ​॥​
ਉਸ ਨੇ ਘਰ ਆ ਕੇ ਰਾਣੀ ਦਾ ਭੇਸ ਧਾਰਨ ਕਰ ਲਿਆ
निजु ग्रिह आइ भेस न्रिप त्रिय धरि ॥
ਜਾਤਿ​ਭਈ​ਅਪਨੀ​ਸਵਿਤਨ​ਘਰ​॥​
ਅਤੇ ਆਪਣੀ ਸੌਂਕਣ ਦੇ ਘਰ ਚਲੀ ਗਈ।
जाति भई अपनी सवितन घर ॥
ਸਿਸੁ​ਕੋ​ਕਾਢਿ​ਗੋਖਰੂ​ਡਾਰੋ​॥​
ਉਸ ਨੇ ਬੱਚੇ ਦਾ ਭਖੜਾ ਕਢ ਦਿੱਤਾ।
सिसु को काढि गोखरू डारो ॥
ਤਾਹਿ​ਸੁਘਰਿ​ਤਿਹ​ਸੁਤ​ਕਰਿ​ਪਾਰੋ​॥੯॥​
ਤਦ ਉਸ ਬੱਚੇ ਨੂੰ ਉਸ ਸੁਘੜ ਇਸਤਰੀ ਨੇ ਪੁੱਤਰ ਕਰ ਕੇ ਪਾਲਿਆ ॥੯॥
ताहि सुघरि तिह सुत करि पारो ॥९॥
ਇਹ​ਛਲ​ਸੋ​ਸਵਤਿਨ​ਕਹ​ਮਾਰਾ​॥​
ਇਸ ਛਲ ਨਾਲ (ਉਸ ਨੇ) ਸੌਂਕਣ ਨੂੰ ਮਾਰਿਆ
इह छल सो सवतिन कह मारा ॥
ਸਿਸਹੁ​ਜਾਨਿ​ਸੁਤ​ਲਿਯੋ​ਉਬਾਰਾ​॥​
ਅਤੇ ਬੱਚੇ ਨੂੰ ਪੁੱਤਰ ਜਾਣ ਕੇ ਪਾਲਿਆ।
सिसहु जानि सुत लियो उबारा ॥
ਨ੍ਰਿਪਹ​ਸੰਗ​ਪੁਨਿ​ਕਰਿ​ਲਿਯ​ਪ੍ਯਾਰਾ​॥​
(ਉਸ ਨੇ) ਰਾਜੇ ਨਾਲ ਫਿਰ ਪ੍ਰੇਮ ਕਰ ਲਿਆ।
न्रिपह संग पुनि करि लिय प्यारा ॥
ਭੇਦ​ਅਭੇਦ​ਨ​ਕਿਨੂੰ​ਬਿਚਾਰਾ​॥੧੦॥​
ਪਰ ਇਸ ਭੇਦ ਅਭੇਦ ਨੂੰ ਕੋਈ ਨਾ ਸਮਝ ਸਕਿਆ ॥੧੦॥
भेद अभेद न किनूं बिचारा ॥१०॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਅਠਹਤਰਿ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੭੮॥੬੮੧੮॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੭੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੮॥੬੮੧੮॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ अठहतरि चरित्र समापतम सतु सुभम सतु ॥३७८॥६८१८॥अफजूं॥
ਚੌਪਈ​॥​
ਚੌਪਈ:
चौपई ॥
ਸੁਨ​ਰਾਜਾ​ਇਕ​ਔਰ​ਪ੍ਰਸੰਗਾ​॥​
ਹੇ ਰਾਜਨ! ਇਕ ਹੋਰ ਪ੍ਰਸੰਗ ਸੁਣੋ,
सुन राजा इक और प्रसंगा ॥
ਜਿਹ​ਬਿਧਿ​ਭਯੋ​ਨਰੇਸੁਰ​ਸੰਗਾ​॥​
ਜਿਸ ਤਰ੍ਹਾਂ ਦਾ ਰਾਜੇ ਨਾਲ ਹੋਇਆ ਸੀ।
जिह बिधि भयो नरेसुर संगा ॥
ਮ੍ਰਿਦੁਲਾ​ਦੇ​ਤਿਹ​ਨਾਰਿ​ਭਨਿਜੈ​॥​
ਮ੍ਰਿਦੁਲਾ ਦੇ (ਦੇਈ) ਉਸ ਦੀ ਇਸਤਰੀ ਅਖਵਾਉਂਦੀ ਸੀ।
म्रिदुला दे तिह नारि भनिजै ॥
ਇੰਦ੍ਰ​ਚੰਦ੍ਰ​ਪਟਤਰ​ਤਿਹ​ਦਿਜੈ​॥੧॥​
ਉਸ ਦੀ ਉਪਮਾ ਇੰਦਰ ਅਤੇ ਚੰਦ੍ਰਮਾ ਨਾਲ ਦਿੱਤੀ ਜਾਂਦੀ ਸੀ ॥੧॥
इंद्र चंद्र पटतर तिह दिजै ॥१॥
ਅੜਿਲ​॥​
ਅੜਿਲ:
अड़िल ॥
ਸ੍ਰੀ​ਸੁਪ੍ਰਭਾ​ਦੇ​ਤਾ​ਕੀ​ਸੁਤਾ​ਬਖਾਨਿਯੈ​॥​
ਉਸ ਦੀ ਪੁੱਤਰੀ ਦਾ ਨਾਂ ਸੁਪ੍ਰਭਾ ਦੇ (ਦੇਈ) ਕਿਹਾ ਜਾਂਦਾ ਸੀ।
स्री सुप्रभा दे ता की सुता बखानियै ॥
ਮਹਾ​ਸੁੰਦਰੀ​ਲੋਕ​ਚਤੁਰਦਸ​ਜਾਨਿਯੈ​॥​
ਉਸ ਨੂੰ ਚੌਦਾਂ ਲੋਕਾਂ ਵਿਚ ਮਹਾਨ ਸੁੰਦਰੀ ਮੰਨਿਆ ਜਾਂਦਾ ਸੀ।
महा सुंदरी लोक चतुरदस जानियै ॥
ਜੋ​ਸਹਚਰਿ​ਤਾ​ਕੌ​ਭਰਿ​ਨੈਨ​ਨਿਹਾਰਹੀ​॥​
ਜੋ ਸਖੀ ਵੀ ਉਸ ਨੂੰ ਚੰਗੀ ਤਰ੍ਹਾਂ ਅੱਖਾਂ ਨਾਲ ਵੇਖਦੀ ਸੀ,
जो सहचरि ता कौ भरि नैन निहारही ॥
ਹੋ​ਪਰੀ​ਪਦੁਮਨੀ​ਪ੍ਰਕ੍ਰਿਤ​ਸੁ​ਵਾਹਿ​ਬਿਚਾਰਹੀ​॥੨॥​
ਤਾਂ ਉਹ ਉਸ ਨੂੰ ਪਰੀ ਜਾਂ ਪਦਮਨੀ ਦੇ ਸਰੂਪ ਵਰਗਾ ਸਮਝਦੀ ਸੀ ॥੨॥
हो परी पदुमनी प्रक्रित सु वाहि बिचारही ॥२॥
ਚੌਪਈ​॥​
ਚੌਪਈ:
चौपई ॥
ਹਾਟਕਪੁਰ​ਤਿਨ​ਕੋ​ਦਿਸਿ​ਦਛਿਨ​॥​
ਉਸ ਦਾ ਹਾਟਕਪੁਰ (ਨਗਰ) ਦੱਖਣ ਵਾਲੇ ਪਾਸੇ ਸੀ
हाटकपुर तिन को दिसि दछिन ॥
ਰਾਜ​ਕਰਤ​ਤੇ​ਤਹਾ​ਬਿਚਛਨ​॥​
ਜਿਥੇ ਉਹ ਸਿਆਣਾ (ਰਾਜਾ) ਰਾਜ ਕਰਦਾ ਸੀ।
राज करत ते तहा बिचछन ॥
ਤਿਹ​ਪੁਰ​ਏਕ​ਸਾਹ​ਕੋ​ਪੁਤ੍ਰ​॥​
ਉਸ ਨਗਰ ਵਿਚ ਇਕ ਸ਼ਾਹ ਦਾ ਪੁੱਤਰ (ਰਹਿੰਦਾ) ਸੀ।
तिह पुर एक साह को पुत्र ॥
ਜਨੁ​ਕਰਿ​ਬਿਧਨਾ​ਠਟਾ​ਚਰਿਤ੍ਰ​॥੩॥​
(ਇਤਨਾ ਸੁੰਦਰ ਸੀ) ਮਾਨੋ ਵਿਧਾਤਾ ਨੇ ਇਕ ਛਲ-ਚਰਿਤ੍ਰ ਹੀ ਬਣਾਇਆ ਹੋਵੇ ॥੩॥
जनु करि बिधना ठटा चरित्र ॥३॥
ਬ੍ਰਯਾਘ੍ਰ​ਕੇਤੁ​ਤਿਹ​ਨਾਮ​ਕਹਿਜੈ​॥​
ਉਸ ਦਾ ਨਾਂ ਬ੍ਯਾਘ੍ਰ ਕੇਤੁ ਦਸਿਆ ਜਾਂਦਾ ਸੀ।
ब्रयाघ्र केतु तिह नाम कहिजै ॥
ਛਤ੍ਰ​ਜਾਤਿ​ਰਘੁਬੰਸ​ਭਨਿਜੈ​॥​
ਉਸ ਨੂੰ ਰਘੁਬੰਸ ਜਾਤਿ ਦਾ ਛਤ੍ਰ ਸਮਝਿਆ ਜਾਂਦਾ ਸੀ।
छत्र जाति रघुबंस भनिजै ॥
ਪ੍ਰਗਟ​ਜਾਨੁ​ਅਵਤਾਰ​ਅਨੰਗਾ​॥​
ਉਸ ਸ਼ਾਹ ਦੇ ਪੁੱਤਰ ਦਾ ਅਜਿਹਾ (ਸੁੰਦਰ) ਸ਼ਰੀਰ ਸੀ,
प्रगट जानु अवतार अनंगा ॥
ਐਸੋ​ਸਾਹ​ਪੁਤ੍ਰ​ਕੋ​ਅੰਗਾ​॥੪॥​
ਮਾਨੋ ਕਾਮ ਦੇਵ ਦਾ ਅਵਤਾਰ ਪ੍ਰਗਟ ਹੋਇਆ ਹੋਵੇ ॥੪॥
ऐसो साह पुत्र को अंगा ॥४॥
ਲਾਗੀ​ਲਗਨ​ਤਵਨ​ਪਰ​ਬਾਲਾ​॥​
(ਉਸ) ਰਾਜ ਕੁਮਾਰੀ ਦੀ ਲਗਨ ਉਸ ਨਾਲ ਲਗ ਗਈ।
लागी लगन तवन पर बाला ॥
ਸਖੀ​ਪਠੀ​ਇਕ​ਤਹਾ​ਰਿਸਾਲਾ​॥​
ਉਸ ਨੇ ਇਕ ਸਿਆਣੀ ਸਖੀ ਨੂੰ ਉਥੇ ਭੇਜਿਆ।
सखी पठी इक तहा रिसाला ॥
ਸੋ​ਚਲਿ​ਗਈ​ਕੁਅਰ​ਕੇ​ਧਾਮਾ​॥​
ਉਹ ਚਲ ਕੇ ਸ਼ਾਹ ਦੇ ਪੁੱਤਰ ਦੇ ਘਰ ਗਈ
सो चलि गई कुअर के धामा ॥
ਜਿਮਿ​ਤਿਮਿ​ਤਾਹਿ​ਪ੍ਰਬੋਧ੍ਰਯੋ​ਬਾਮਾ​॥੫॥​
(ਅਤੇ ਉਸ) ਇਸਤਰੀ ਨੇ ਜਿਵੇਂ ਕਿਵੇਂ ਉਸ ਨੂੰ ਸਮਝਾਇਆ ॥੫॥
जिमि तिमि ताहि प्रबोध्रयो बामा ॥५॥
ਜਾਤ​ਭਈ​ਤਾ​ਕਹ​ਲੈ​ਤਹਾ​॥​
ਉਸ ਨੂੰ ਲੈ ਕੇ ਉਥੇ ਗਈ,
जात भई ता कह लै तहा ॥
ਮਾਰਗ​ਕੁਅਰਿ​ਬਿਲੋਕਤ​ਜਹਾ​॥​
ਜਿਥੇ ਰਾਜ ਕੁਮਾਰੀ ਉਸ ਦਾ ਰਾਹ ਵੇਖ ਰਹੀ ਸੀ।
मारग कुअरि बिलोकत जहा ॥
ਨਿਰਖਤ​ਨੈਨ​ਗਰੇ​ਲਪਟਾਈ​॥​
(ਉਸ ਨੂੰ) ਅੱਖਾਂ ਨਾਲ ਵੇਖਦਿਆਂ ਹੀ ਗਲੇ ਨਾਲ ਲਗਾ ਲਿਆ
निरखत नैन गरे लपटाई ॥
ਸੇਜਾਸਨ​ਪਰ​ਲਿਯੋ​ਚੜਾਈ​॥੬॥​
ਅਤੇ ਸੇਜ ਦੇ ਆਸਣ ਉਪਰ ਚੜ੍ਹਾ ਲਿਆ ॥੬॥
सेजासन पर लियो चड़ाई ॥६॥
ਬਹੁ​ਬਿਧਿ​ਕਰੀ​ਤਵਨ​ਸੌ​ਕ੍ਰੀੜਾ​॥​
ਉਸ ਨਾਲ ਬਹੁਤ ਤਰ੍ਹਾਂ ਨਾਲ ਲੀਲ੍ਹਾ ਰਚਾਈ
बहु बिधि करी तवन सौ क्रीड़ा ॥
ਕਾਮਨਿ​ਕਾਮ​ਨਿਵਾਰੀ​ਪੀੜਾ​॥​
ਅਤੇ ਰਾਜ ਕੁਮਾਰੀ ਨੇ ਆਪਣੀ ਕਾਮਪੀੜ ਨੂੰ ਦੂਰ ਕੀਤਾ।
कामनि काम निवारी पीड़ा ॥
ਨਿਸੁ​ਦਿਨ​ਧਾਮ​ਬਾਮ​ਤਿਹ​ਰਾਖਾ​॥​
ਰਾਜ ਕੁਮਾਰੀ ਨੇ ਰਾਤ ਦਿਨ ਉਸ ਨੂੰ ਘਰ ਹੀ ਰਖਿਆ
निसु दिन धाम बाम तिह राखा ॥
ਮਾਤ​ਪਿਤਾ​ਤਨ​ਭੇਦ​ਨ​ਭਾਖਾ​॥੭॥​
ਅਤੇ ਮਾਤਾ ਪਿਤਾ ਤਕ ਕੋਈ ਭੇਦ ਨਾ ਦਸਿਆ ॥੭॥
मात पिता तन भेद न भाखा ॥७॥
ਤਬ​ਲੌ​ਬ੍ਯਾਹਿ​ਦਯੋ​ਤਿਹ​ਤਾਤੈ​॥​
ਤਦ ਤਕ ਪਿਤਾ ਨੇ ਉਸ ਦਾ ਵਿਆਹ ਕਰ ਦਿੱਤਾ।
तब लौ ब्याहि दयो तिह तातै ॥
ਭੂਲਿ​ਗਈ​ਵਾ​ਕੌ​ਵੈ​ਬਾਤੈ​॥​
ਉਸ ਨੂੰ ਉਹ ਸਾਰੀਆਂ ਗੱਲਾਂ ਭੁਲ ਗਈਆਂ।
भूलि गई वा कौ वै बातै ॥