GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1319
Display Settings
Translations
ਪਕਰਿ​ਲਈ​ਦੂਸਰਿ​ਤ੍ਰਿਯ​ਜਾਇ​॥​
ਅਤੇ ਦੂਜੀ ਨੇ ਜਾ ਕੇ ਉਸ ਨੂੰ ਪਕੜ ਲਿਆ।
पकरि लई दूसरि त्रिय जाइ ॥
ਦ੍ਵੈ​ਤ੍ਰਿਯ​ਜੋਗ​ਭੇਸ​ਕੌ​ਧਰਿ​ਕੈ​॥​
ਦੋ ਇਸਤਰੀਆਂ ਜੋਗ ਦਾ ਭੇਸ ਧਾਰ ਕੇ
द्वै त्रिय जोग भेस कौ धरि कै ॥
ਗਈ​ਭੂਪ​ਕੋ​ਚਰਿਤ​ਬਿਚਰਿ​ਕੈ​॥੫॥​
ਅਤੇ ਚਰਿਤ੍ਰ ਕਰਨਾ ਸੋਚ ਕੇ ਰਾਜੇ ਕੋਲ ਗਈਆਂ ॥੫॥
गई भूप को चरित बिचरि कै ॥५॥
ਭੂਪ​ਕਹਾ​ਸੂਰੀ​ਇਹ​ਦੀਜੈ​॥​
ਰਾਜੇ ਨੇ ਕਿਹਾ ਇਸ ਨੂੰ ਸੂਲੀ ਦੇ ਦਿਓ।
भूप कहा सूरी इह दीजै ॥
ਤੀਨੋ​ਹੁਕਮ​ਹਮਾਰੇ​ਲੀਜੈ​॥​
ਤਿਨੋਂ ਮੇਰੇ ਹੁਕਮ ਦੀ ਪਾਲਨਾ ਕਰੋ।
तीनो हुकम हमारे लीजै ॥
ਹਨਨਨਾਤ​ਲੈ​ਤਾਹੀ​ਸਿਧਾਰੇ​॥​
ਜਦੋਂ ਉਸ ਨੂੰ ਮਾਰਨ ਵਾਸਤੇ ('ਹਨਨਨਾਤ' ਹਨਨ ਅਰਥ) ਲੈ ਕੇ ਚਲੇ
हनननात लै ताही सिधारे ॥
ਦ੍ਵੈ​ਇਸਤ੍ਰੀ​ਹ੍ਵੈ​ਅਤਿਥ​ਪਧਾਰੇ​॥੬॥​
ਤਾਂ ਜੋਗੀ ਬਣੀਆਂ ਦੋਵੇਂ ਇਸਤਰੀਆਂ ਉਥੇ ਆ ਗਈਆਂ ॥੬॥
द्वै इसत्री ह्वै अतिथ पधारे ॥६॥
ਜੋਗਿਨਿ​ਨਾਰਿ​ਕਹਾ​ਅਸ​ਕੀਜੈ​॥​
ਜੋਗੀ ਬਣੀਆਂ ਇਸਤਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਕਰੋ।
जोगिनि नारि कहा अस कीजै ॥
ਦ੍ਵੈ​ਮਹਿ​ਇਕ​ਜੋਗੀ​ਕਹ​ਦੀਜੈ​॥​
(ਫਾਂਸੀ ਅਸਾਂ) ਦੋਹਾਂ ਜੋਗੀਆਂ ਵਿਚੋਂ ਇਕ ਨੂੰ ਦਿਓ।
द्वै महि इक जोगी कह दीजै ॥
ਐਹੈ​ਇਹਾ​ਅਰਸ​ਕੀ​ਬਾਤਾ​॥​
ਇਥੇ ਅਰਸ਼ (ਸਵਰਗ) ਦੀਆਂ ਗੱਲਾਂ ਹੁੰਦੀਆਂ ਹਨ।
ऐहै इहा अरस की बाता ॥
ਜਾਨਤ​ਕੋਈ​ਨ​ਤਾ​ਕੀ​ਘਾਤਾ​॥੭॥​
ਉਨ੍ਹਾਂ ਦੇ ਛਲ ਨੂੰ ਕੋਈ ਵੀ ਸਮਝ ਨਹੀਂ ਰਿਹਾ ਸੀ ॥੭॥
जानत कोई न ता की घाता ॥७॥
ਦੁਤਿਯ​ਨਾਰ​ਇਮਿ​ਬਚਨ​ਉਚਾਰੇ​॥​
ਦੂਜੀ ਇਸਤਰੀ ਨੇ ਇਸ ਤਰ੍ਹਾਂ ਕਿਹਾ
दुतिय नार इमि बचन उचारे ॥
ਯਾਹਿ​ਨ​ਸੂਰੀ​ਦੇਹੁ​ਕਹਾਰੇ​॥​
ਕਿ ਹੇ ਕਹਾਰ (ਜਲਾਦ)! ਇਸ ਨੂੰ ਸੂਲੀ ਨਾ ਦੇ।
याहि न सूरी देहु कहारे ॥
ਸੂਰੀ​ਏਕ​ਅਤਿਥ​ਕੋ​ਦੀਜੈ​॥​
ਸੂਲੀ ਇਕ ਸਾਧ ਨੂੰ ਦਿਓ
सूरी एक अतिथ को दीजै ॥
ਤਸਕਰ​ਦੂਰ​ਇਹਾ​ਤੇ​ਕੀਜੈ​॥੮॥​
ਅਤੇ ਚੋਰ ਨੂੰ ਇਥੋਂ ਕਢ ਦਿਓ ॥੮॥
तसकर दूर इहा ते कीजै ॥८॥
ਚਲੀ​ਖਬਰਿ​ਆਵੈ​ਇਹ​ਕਹਾ​॥​
ਇਹ ਖ਼ਬਰ ਉਥੇ ਜਾ ਪਹੁੰਚੀ
चली खबरि आवै इह कहा ॥
ਬੈਠਿ​ਬਿਦਾਦ​ਨਰਾਧਿਪ​ਜਹਾ​॥​
ਜਿਥੇ ਬਿਦਾਦ ਸੈਨ ਰਾਜਾ ਬੈਠਾ ਸੀ।
बैठि बिदाद नराधिप जहा ॥
ਅੰਧ​ਨਗਰ​ਕੇ​ਤੀਰ​ਲੋਗ​ਸਭ​॥​
ਉਸ ਅੰਧ ਨਗਰ ਦੇ ਨੇੜੇ ਦੇ ਸਾਰੇ ਲੋਕਾਂ ਨੇ
अंध नगर के तीर लोग सभ ॥
ਅਛਰ​ਕਛੁ​ਨ​ਪੜੈ​ਤਿਨ​ਗਰਧਭ​॥੯॥​
ਖੋਤਿਆਂ ਵਾਂਗ ਕੋਈ ਅੱਖਰ ਨਹੀਂ ਪੜ੍ਹਿਆ ਹੋਇਆ ਸੀ ॥੯॥
अछर कछु न पड़ै तिन गरधभ ॥९॥
ਔਰ​ਕਛੂ​ਜਾਨੈ​ਨਹਿ​ਬਾਤਾ​॥​
ਉਹ ਹੋਰ ਕੋਈ ਗੱਲ ਨਹੀਂ ਸਮਝਦੇ ਸਨ
और कछू जानै नहि बाता ॥
ਮਹਾ​ਪਸੂ​ਮੂਰਖ​ਬਿਖ੍ਯਾਤਾ​॥​
ਅਤੇ ਮਹਾ ਪਸ਼ੂ ਅਤੇ ਮੂਰਖ ਵਜੋਂ ਪ੍ਰਸਿੱਧ ਸਨ।
महा पसू मूरख बिख्याता ॥
ਇਹ​ਧੁਨਿ​ਪਰੀ​ਕਾਨ​ਪ੍ਰਭ​ਕੇ​ਜਬ​॥​
ਜਦ ਰਾਜੇ ਦੇ ਕੰਨ ਵਿਚ ਇਹ ਖ਼ਬਰ ਪਈ
इह धुनि परी कान प्रभ के जब ॥
ਨਿਰਖਨ​ਚਲਾ​ਅਤਿਥਹਿ​ਦ੍ਵੈ​ਤਬ​॥੧੦॥​
ਤਾਂ ਉਹ ਦੋਹਾਂ ਸਾਧਾਂ ਨੂੰ ਵੇਖਣ ਲਈ ਚਲਿਆ ॥੧੦॥
निरखन चला अतिथहि द्वै तब ॥१०॥
ਦਰਸ​ਕਿਯਾ​ਤਿਨ​ਕੋ​ਜਬ​ਜਾਈ​॥​
ਜਦ ਜਾ ਕੇ ਉਨ੍ਹਾਂ ਦਾ ਦਰਸ਼ਨ ਕੀਤਾ
दरस किया तिन को जब जाई ॥
ਬਚਨ​ਕਿਯਾ​ਭੂਪਤਿ​ਮੁਸਕਾਈ​॥​
ਤਾਂ ਰਾਜੇ ਨੇ ਹਸ ਕੇ ਬਚਨ ਕੀਤਾ।
बचन किया भूपति मुसकाई ॥
ਤੁਮ​ਸੂਰੀ​ਕਾਰਨ​ਕਿਹ​ਲੇਹੁ​॥​
ਤੁਸੀਂ ਕਿਸ ਕਾਰਨ ਸੂਲੀ ਲੈਂਦੇ ਹੋ।
तुम सूरी कारन किह लेहु ॥
ਸੋ​ਮੁਹਿ​ਭੇਦ​ਕ੍ਰਿਪਾ​ਕਰਿ​ਦੇਹੁ​॥੧੧॥​
ਉਹ ਭੇਦ ਮੈਨੂੰ ਕ੍ਰਿਪਾ ਕਰ ਕੇ ਦਸੋ ॥੧੧॥
सो मुहि भेद क्रिपा करि देहु ॥११॥
ਹੋ​ਹਮ​ਜਨਮ​ਜਨਮ​ਕਿਯ​ਪਾਤਾ​॥​
(ਉਨ੍ਹਾਂ ਨੇ ਉੱਤਰ ਦਿੱਤਾ) ਅਸੀਂ ਜਨਮ ਜਨਮਾਂਤਰਾਂ ਦੇ ਪਾਪ ਕੀਤੇ ਹੋਏ ਹਨ।
हो हम जनम जनम किय पाता ॥
ਯਾ​ਪਰ​ਚੜਤ​ਹੋਹਿ​ਸਭ​ਘਾਤਾ​॥​
ਸੂਲੀ ਉਤੇ ਚੜ੍ਹਨ ਨਾਲ ਸਭ (ਪਾਪ) ਨਸ਼ਟ ਹੋ ਜਾਣਗੇ।
या पर चड़त होहि सभ घाता ॥
ਯਾ​ਪਰ​ਬਾਤ​ਸ੍ਵਰਗ​ਕੀ​ਐਹੈ​॥​
ਇਸ ਤੇ ਸਵਰਗ ਦੀ ਪ੍ਰਾਪਤੀ ਹੋਵੇਗੀ
या पर बात स्वरग की ऐहै ॥
ਆਵਾ​ਗਵਨ​ਤੁਰਤ​ਮਿਟਿ​ਜੈਹੈ​॥੧੨॥​
ਅਤੇ ਆਵਾਗਵਣ ਤੁਰਤ ਮਿਟ ਜਾਵੇਗਾ ॥੧੨॥
आवा गवन तुरत मिटि जैहै ॥१२॥
ਜਬ​ਰਾਜੈ​ਐਸੋ​ਸੁਨਿ​ਪਾਈ​॥​
ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ,
जब राजै ऐसो सुनि पाई ॥
ਚਿਤ​ਚੜਬੇ​ਕੀ​ਬਿਵਤ​ਬਨਾਈ​॥​
ਤਾਂ ਚਿਤ ਵਿਚ (ਖ਼ੁਦ ਸੂਲੀ) ਚੜ੍ਹਨ ਦੀ ਵਿਉਂਤ ਬਣਾਈ।
चित चड़बे की बिवत बनाई ॥
ਅਵਰ​ਲੋਗ​ਸਭ​ਦਏ​ਹਟਾਇ​॥​
ਹੋਰ ਸਾਰੇ ਲੋਗ ਹਟਾ ਦਿੱਤੇ
अवर लोग सभ दए हटाइ ॥
ਆਪੁ​ਚੜਾ​ਸੂਰੀ​ਪਰ​ਜਾਇ​॥੧੩॥​
ਅਤੇ ਆਪ ਸੂਲੀ ਉਤੇ ਜਾ ਚੜ੍ਹਿਆ ॥੧੩॥
आपु चड़ा सूरी पर जाइ ॥१३॥
ਭੂਪ​ਚੜਤ​ਜੋਗੀ​ਭਜਿ​ਗਏ​॥​
ਰਾਜੇ ਦੇ ਸੂਲੀ ਚੜ੍ਹਦਿਆਂ ਹੀ ਜੋਗੀ ਭਜ ਗਏ।
भूप चड़त जोगी भजि गए ॥
ਕਹੂੰ​ਦੁਰੇ​ਜਨਿਯਤ​ਨਹਿ​ਭਏ​॥​
ਕਿਥੇ ਜਾ ਲੁਕੇ, ਕਿਸੇ ਨੂੰ ਪਤਾ ਨਾ ਲਗ ਸਕਿਆ।
कहूं दुरे जनियत नहि भए ॥
ਧਰਿ​ਇਸਤ੍ਰਿਨ​ਕੇ​ਰੂਪ​ਅਪਾਰਾ​॥​
ਉਨ੍ਹਾਂ ਨੇ ਇਸਤਰੀਆਂ ਦਾ ਪੂਰਾ ਰੂਪ ਧਾਰਨ ਕਰ ਲਿਆ
धरि इसत्रिन के रूप अपारा ॥
ਮਿਲਗੇ​ਤਾ​ਹੀ​ਨਗਰ​ਮੰਝਾਰਾ​॥੧੪॥​
ਅਤੇ ਉਥੇ ਹੀ ਨਗਰ ਵਿਚ ਮਿਲ ਗਏ ॥੧੪॥
मिलगे ता ही नगर मंझारा ॥१४॥
ਇਹ​ਛਲ​ਅਨ੍ਰਯਾਈ​ਨ੍ਰਿਪ​ਮਾਰਿ​॥​
ਇਸ ਛਲ ਨਾਲ ਅਨਿਆਈ ਰਾਜੇ ਨੂੰ ਮਾਰ ਕੇ
इह छल अन्रयाई न्रिप मारि ॥
ਦੇਸ​ਬਸਾਯੋ​ਬਹੁਰਿ​ਸੁਧਾਰਿ​॥​
ਦੇਸ ਨੂੰ ਫਿਰ ਤੋਂ ਚੰਗੀ ਤਰ੍ਹਾਂ ਨਾਲ ਵਸਾਇਆ।
देस बसायो बहुरि सुधारि ॥
ਅੰਧ​ਨਗਰ​ਕਛੁ​ਬਾਤ​ਨ​ਪਾਈ​॥​
ਅੰਧ ਨਗਰ ਦੇ ਲੋਕਾਂ ਨੇ ਕੁਝ ਭੇਦ ਨਾ ਸਮਝਿਆ
अंध नगर कछु बात न पाई ॥
ਇਹ​ਛਲ​ਹਨਾ​ਹਮਾਰਾ​ਰਾਈ​॥੧੫॥​
ਕਿ ਇਸ ਚਰਿਤ੍ਰ ਨਾਲ ਸਾਡਾ ਰਾਜਾ ਮਾਰ ਦਿੱਤਾ ਗਿਆ ਹੈ ॥੧੫॥
इह छल हना हमारा राई ॥१५॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਸਤਸਠ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੬੭॥੬੬੭੮॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੭॥੬੬੭੮॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ सतसठ चरित्र समापतम सतु सुभम सतु ॥३६७॥६६७८॥अफजूं॥
ਚੌਪਈ​॥​
ਚੌਪਈ:
चौपई ॥
ਗੜ​ਕਨੌਜ​ਕੌ​ਜਹਾ​ਕਹਿਜੈ​॥​
ਜਿਥੇ ਕਨੌਜ ਦਾ ਕਿਲਾ ਦਸਿਆ ਜਾਂਦਾ ਹੈ,
गड़ कनौज कौ जहा कहिजै ॥
ਅਭੈ​ਸਿੰਘ​ਤਹ​ਭੂਪ​ਭਨਿਜੈ​॥​
ਉਥੇ ਅਭੈ ਸਿੰਘ ਨਾਂ ਦਾ ਰਾਜਾ ਰਾਜ ਕਰਦਾ ਸੀ।
अभै सिंघ तह भूप भनिजै ॥
ਸ੍ਰੀ​ਚਖੁ​ਚਾਰ​ਮਤੀ​ਤਿਹ​ਨਾਰੀ​॥​
ਚਖੁਚਾਰ ਮਤੀ ਉਸ ਦੀ ਇਸਤਰੀ ਸੀ।
स्री चखु चार मती तिह नारी ॥