ਪੋਸਤਭਾਗਿਅਫੀਮਮੰਗਾਵਹਿ॥
ਪੋਸਤ, ਭੰਗ ਅਤੇ ਅਫ਼ੀਮ ਮੰਗਵਾ ਕੇ
पोसत भागि अफीम मंगावहि ॥
ਏਕਸੇਜਦੋਊਬੈਠਚੜਾਵਹਿ॥੭॥
ਦੋਹਾਂ ਨੇ ਇਕ ਮੰਜੀ ਉਤੇ ਬੈਠ ਕੇ ਖਾਈ ॥੭॥
एक सेज दोऊ बैठ चड़ावहि ॥७॥
ਕੈਫਹਿਹੋਤਰਸਮਸੇਜਬਹੀ॥
ਜਦੋਂ ਹੀ ਨਸ਼ੇ ਵਿਚ ਬਹਤੁ ਮਸਤ ਹੋਏ,
कैफहि होत रसमसे जब ही ॥
ਕ੍ਰੀੜਾਕਰਤਦੋਊਮਿਲਤਬਹੀ॥
ਤਦ ਹੀ ਦੋਹਾਂ ਨੇ ਮਿਲ ਕੇ ਰਤੀ-ਕ੍ਰੀੜਾ ਕੀਤੀ।
क्रीड़ा करत दोऊ मिल तब ही ॥
ਭਾਤਿਭਾਤਿਤਨਆਸਨਲੈਕੈ॥
ਭਾਂਤ ਭਾਂਤ ਦੇ ਆਸਣ ਕਰ ਕੇ
भाति भाति तन आसन लै कै ॥
ਚੁੰਬਨਔਰਅਲਿੰਗਨਕੈਕੈ॥੮॥
ਅਤੇ ਚੁੰਬਨ ਤੇ ਆਲਿੰਗਨ ਲੈ ਕੇ (ਸੰਯੋਗ ਮਾਣਿਆ) ॥੮॥
चुंबन और अलिंगन कै कै ॥८॥
ਸ੍ਰਮਿਤਭਏਅਰੁਭੇਮਤਵਾਰੇ॥
ਜਦ ਉਹ ਥਕ ਗਏ ਅਤੇ ਨਸ਼ੇ ਵਿਚ ਮਤਵਾਲੇ ਹੋ ਗਏ,
स्रमित भए अरु भे मतवारे ॥
ਸੋਇਰਹੈਨਹਿਨੈਨਉਘਾਰੇ॥
ਤਾਂ ਸੌਂ ਗਏ ਅਤੇ ਅੱਖਾਂ ਨਾ ਖੋਲ੍ਹੀਆਂ।
सोइ रहै नहि नैन उघारे ॥
ਪ੍ਰਾਤਿਪਿਤਾਤਾਕੌਤਹਆਯੋ॥
ਸਵੇਰੇ ਉਸ ਦਾ ਪਿਤਾ ਉਥੇ ਆਇਆ।
प्राति पिता ता कौ तह आयो ॥
ਜਾਇਸਹਚਰੀਤਿਨੈਜਗਾਯੋ॥੯॥
ਸਖੀ ਨੇ ਜਾ ਕੇ ਉਨ੍ਹਾਂ ਨੂੰ ਜਗਾ ਦਿੱਤਾ ॥੯॥
जाइ सहचरी तिनै जगायो ॥९॥
ਵਹੈਸਖੀਤਿਹਬਹੁਰਿਪਠਾਈ॥
ਉਸ ਸਖੀ ਨੂੰ ਫਿਰ ਉਥੇ (ਵਾਪਸ) ਭੇਜਿਆ
वहै सखी तिह बहुरि पठाई ॥
ਯੌਕਹਿਯਹੁਰਾਜਾਸੌਜਾਈ॥
ਕਿ ਰਾਜੇ ਨੂੰ ਇਹ ਕਹਿਣਾ
यौ कहियहु राजा सौ जाई ॥
ਚੌਕਾਪਰਾਭੋਜਦਿਜਕਾਰਨ॥
ਕਿ ਬ੍ਰਾਹਮਣਾਂ ਦੇ ਭੋਜ ਲਈ ਚੌਕਾ ਕੀਤਾ ਹੋਇਆ ਹੈ।
चौका परा भोज दिज कारन ॥
ਬਿਨੁਨ੍ਰਹਾਏਨ੍ਰਿਪਤਹਨਸਿਧਾਰਨ॥੧੦॥
(ਇਸ ਲਈ) ਬਿਨਾ ਇਸ਼ਨਾਨ ਕੀਤੇ ਰਾਜਾ ਅੰਦਰ ਨਾ ਆਏ ॥੧੦॥
बिनु न्रहाए न्रिप तह न सिधारन ॥१०॥
ਬਸਤ੍ਰੁਤਾਰਿਕਰਇਹੀਅਨਾਵਹੁ॥
(ਸਖੀ ਨੇ ਕਿਹਾ) ਕਪੜੇ ਉਤਾਰ ਕੇ ਇਥੇ ਹੀ ਇਸ਼ਨਾਨ ਕਰ ਲਵੋ,
बसत्रुतारि कर इही अनावहु ॥
ਬਹੁਰਸੁਤਾਕੇਧਾਮਸਿਧਾਵਹੁ॥
ਫਿਰ ਲੜਕੀ ਦੇ ਘਰ ਵਲ ਜਾਓ।
बहुर सुता के धाम सिधावहु ॥
ਭੂਪਬਚਨਸੁਨਿਬਸਤ੍ਰਉਤਾਰੇ॥
ਰਾਜੇ ਨੇ ਇਹ ਗੱਲ ਸੁਣ ਕੇ ਬਸਤ੍ਰ ਉਤਾਰੇ
भूप बचन सुनि बसत्र उतारे ॥
ਚਹਬਚਾਮਹਿਨ੍ਰਹਾਨਸਿਧਾਰੇ॥੧੧॥
ਅਤੇ ਚੌਬੱਚੇ ਵਿਚ ਇਸ਼ਨਾਨ ਕਰਨ ਲਈ ਚਲ ਪਿਆ ॥੧੧॥
चहबचा महि न्रहान सिधारे ॥११॥
ਜਬਡੁਬਿਆਕਹਭੂਪਤਲੀਨਾ॥
ਜਦ ਰਾਜੇ ਨੇ ਡੁਬਕੀ ਮਾਰੀ,
जब डुबिआ कह भूपत लीना ॥
ਤਬਹੀਕਾਢਿਮਿਤ੍ਰਕਹਦੀਨਾ॥
ਤਦ ਹੀ (ਰਾਜ ਕੁਮਾਰੀ ਨੇ) ਮਿਤਰ ਨੂੰ ਕਢ ਦਿੱਤਾ।
तब ही काढि मित्र कह दीना ॥
ਬਸਤ੍ਰਪਹਿਰਿਫਿਰਿਤਹਾਸਿਧਾਯੋ॥
ਬਸਤ੍ਰ ਪਾ ਕੇ (ਰਾਜਾ) ਫਿਰ ਉਥੇ ਗਿਆ।
बसत्र पहिरि फिरि तहा सिधायो ॥
ਭੇਦਅਭੇਦਨਕਛੁਜੜਪਾਯੋ॥੧੨॥
ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ ॥੧੨॥
भेद अभेद न कछु जड़ पायो ॥१२॥
ਦੋਹਰਾ॥
ਦੋਹਰਾ:
दोहरा ॥
ਸ੍ਯਾਨੋਭੂਪਕਹਾਤਥੋਭਾਗਨਭੂਲਚਬਾਇ॥
ਉਹ ਰਾਜਾ ਆਪਣੇ ਆਪ ਨੂੰ ਸਿਆਣਾ ਕਹਿੰਦਾ ਸੀ ਅਤੇ ਭੰਗ ਦਾ ਸੇਵਨ ਭੁਲ ਕੇ ਵੀ ਨਹੀਂ ਕਰਦਾ ਸੀ।
स्यानो भूप कहात थो भाग न भूल चबाइ ॥
ਇਹਛਲਛਲਿਅਮਲੀਗਯੋਪਨਹੀਮੂੰਡਲਗਾਇ॥੧੩॥
ਇਸ ਛਲ ਨਾਲ ਉਹ ਅਮਲੀ ਛਲ ਕੇ ਚਲਾ ਗਿਆ ਅਤੇ (ਉਸ ਰਾਜੇ) ਦੇ ਸਿਰ ਉਤੇ ਜੁਤੀ ਮਾਰ ਗਿਆ ॥੧੩॥
इह छल छलि अमली गयो पनही मूंड लगाइ ॥१३॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਪੈਸਠਿਚਰਿਤ੍ਰਸਮਾਪਤਮਸਤੁਸੁਭਮਸਤੁ॥੩੬੫॥੬੬੩੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੫॥੬੬੩੩॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ पैसठि चरित्र समापतम सतु सुभम सतु ॥३६५॥६६३३॥अफजूं॥
ਚੌਪਈ॥
ਚੌਪਈ:
चौपई ॥
ਸੁਨੁਰਾਜਾਇਕਔਰਪ੍ਰਸੰਗਾ॥
ਹੇ ਰਾਜਨ! ਇਕ ਹੋਰ ਪ੍ਰਸੰਗ ਸੁਣੋ,
सुनु राजा इक और प्रसंगा ॥
ਜਸਛਲਕੀਨਾਨਾਰਿਸੁਰੰਗਾ॥
ਜਿਸ ਤਰ੍ਹਾਂ (ਇਕ) ਸੁੰਦਰ ਅੰਗਾਂ ਵਾਲੀ ਨੇ ਛਲ ਕੀਤਾ ਸੀ।
जस छल कीना नारि सुरंगा ॥
ਛਿਤਪਤਿਸਿੰਘਇਕਭੂਪਤਬਰ॥
ਛਿਤਪਤਿ ਨਾਂ ਦਾ ਇਕ ਚੰਗਾ ਰਾਜਾ ਸੀ।
छितपति सिंघ इक भूपत बर ॥
ਅਬਲਾਦੇਰਾਨੀਜਾਕੇਘਰ॥੧॥
ਉਸ ਦੇ ਘਰ ਅਬਲਾ ਦੇ (ਦੇਈ) ਨਾਂ ਦੀ ਇਸਤਰੀ ਸੀ ॥੧॥
अबला दे रानी जा के घर ॥१॥
ਨਾਭਮਤੀਦੁਹਿਤਾਤਿਹਸੋਹੈ॥
ਉਨ੍ਹਾਂ ਦੀ ਪੁੱਤਰੀ ਦਾ ਨਾਂ ਨਾਭ ਮਤੀ ਸੀ।
नाभ मती दुहिता तिह सोहै ॥
ਸੁਰਨਰਨਾਗਅਸੁਰਮਨਮੋਹੈ॥
ਉਹ ਦੇਵਤਿਆਂ, ਮਨੁੱਖਾਂ, ਨਾਗਾਂ ਅਤੇ ਦੈਂਤਾਂ ਦੇ ਮਨ ਮੋਹ ਲੈਂਦੀ ਸੀ।
सुर नर नाग असुर मन मोहै ॥
ਪਦੁਮਾਵਤੀਨਗਰਤਿਹਰਾਜਤ॥
ਉਥੇ (ਇਕ) ਪਦੁਮਾਵਤੀ ਨਗਰ ਵਸਦਾ ਸੀ
पदुमावती नगर तिह राजत ॥
ਇੰਦ੍ਰਾਵਤੀਨਿਰਖਿਤਿਹਲਾਜਤ॥੨॥
ਜਿਸ ਨੂੰ ਵੇਖ ਕੇ ਇੰਦ੍ਰਾਵਤੀ (ਨਗਰ) ਵੀ ਸ਼ਰਮਿੰਦਾ ਹੁੰਦਾ ਸੀ ॥੨॥
इंद्रावती निरखि तिह लाजत ॥२॥
ਬੀਰਕਰਨਰਾਜਾਇਕਔਰੈ॥
ਬੀਰ ਕਰਨ ਨਾਂ ਦਾ ਇਕ ਹੋਰ ਰਾਜਾ ਸੀ
बीर करन राजा इक औरै ॥
ਭਦ੍ਰਾਵਤੀਬਸਤਥੋਠੌਰੈ॥
ਜੋ ਭਦ੍ਰਾਵਤੀ ਨਗਰੀ ਵਿਚ ਰਹਿੰਦਾ ਸੀ।
भद्रावती बसत थो ठौरै ॥
ਐਂਠੀਸਿੰਘਪੂਤਤਿਹਜਾਯੋ॥
ਉਸ ਦੇ (ਘਰ) ਐਠੀ ਸਿੰਘ ਨਾਂ ਦੇ ਪੁੱਤਰ ਨੇ ਜਨਮ ਲਿਆ,
ऐंठी सिंघ पूत तिह जायो ॥
ਨਿਰਖਿਮਦਨਜਿਹਰੂਪਬਿਕਾਯੋ॥੩॥
ਜਿਸ ਦੇ ਰੂਪ ਨੂੰ ਵੇਖ ਕੇ ਕਾਮ ਦੇਵ ਵੀ ਵਿਕ ਜਾਂਦਾ ਸੀ ॥੩॥
निरखि मदन जिह रूप बिकायो ॥३॥
ਨ੍ਰਿਪਸੁਤਖੇਲਨਚੜਾਸਿਕਾਰਾ॥
(ਉਹ) ਰਾਜ ਕੁਮਾਰ ਸ਼ਿਕਾਰ ਖੇਡਣ ਚੜ੍ਹਿਆ
न्रिप सुत खेलन चड़ा सिकारा ॥
ਆਵਤਭਯੋਤਿਹਨਗਰਮਝਾਰਾ॥
ਅਤੇ ਉਸ ਨਗਰੀ ਵਿਚ ਆ ਗਿਆ
आवत भयो तिह नगर मझारा ॥
ਨ੍ਰਹਾਵਤਹੁਤੀਜਹਾਨ੍ਰਿਪਬਾਰਿ॥
ਜਿਥੇ ਰਾਜੇ ਦੀ ਪੁੱਤਰੀ ਨਹਾ ਰਹੀ ਸੀ।
न्रहावत हुती जहा न्रिप बारि ॥
ਥਕਤਿਰਹਾਤਿਹਰੂਪਨਿਹਾਰਿ॥੪॥
ਉਸ ਦੇ ਰੂਪ ਨੂੰ ਵੇਖ ਕੇ ਸਿਥਲ ਹੋ ਗਿਆ ॥੪॥
थकति रहा तिह रूप निहारि ॥४॥
ਰਾਜਸੁਤਾਤਿਹਊਪਰਅਟਕੀ॥
ਰਾਜ ਕੁਮਾਰੀ (ਵੀ ਉਸ ਨੂੰ ਵੇਖ ਕੇ) ਉਸ ਉਤੇ ਮੋਹਿਤ ਹੋ ਗਈ
राज सुता तिह ऊपर अटकी ॥
ਬਿਸਰਿਗਈਉਤਤਿਹਸੁਧਿਘਟਕੀ॥
ਅਤੇ ਉਸ ਵੇਲੇ ਉਸ ਨੂੰ ਸ਼ਰੀਰ ਦੀ ਸੁੱਧ ਬੁੱਧ ਭੁਲ ਗਈ।
बिसरि गई उत तिह सुधि घट की ॥
ਰੀਝਰਹੇਦੋਨੋਮਨਮਾਹੀ॥
ਦੋਵੇਂ ਮਨ ਵਿਚ (ਇਕ ਦੂਜੇ ਉਤੇ) ਰੀਝ ਗਏ।
रीझ रहे दोनो मन माही ॥
ਕਛੂਰਹੀਦੁਹੂੰਅਨਿਸੁਧਿਨਾਹੀ॥੫॥
ਦੋਹਾਂ ਨੂੰ ਕੋਈ ਸੁੱਧ ਬੁੱਧ ਨਾ ਰਹੀ ॥੫॥
कछू रही दुहूंअनि सुधि नाही ॥५॥
ਤਰੁਨਿਗਿਰਾਜਬਚਤੁਰਨਿਹਰਾ॥
ਕੁਮਾਰੀ ਨੇ ਜਦ ਉਸ ਚਤੁਰ ਪੁਰਸ਼ ਨੂੰ ਡਿਗਿਆ ਹੋਇਆ ਵੇਖਿਆ,
तरुनि गिरा जब चतुर निहरा ॥