GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1315
Display Settings
Translations
ਮੁਹਕਮ​ਸਿੰਘ​ਏਕ​ਛਤ੍ਰੀ​ਜਹ​॥​
ਉਥੇ ਮੁਹਕਮ ਨਾਂ ਦਾ ਇਕ ਛਤ੍ਰੀ ਸੀ,
मुहकम सिंघ एक छत्री जह ॥
ਜਿਹ​ਸਮ​ਉਪਜਾ​ਦੁਤਿਯ​ਨ​ਮਹਿ​ਮਹ​॥​
ਜਿਸ ਵਰਗਾ ਧਰਤੀ ਉਤੇ ਹੋਰ ਕੋਈ ਪੈਦਾ ਨਹੀਂ ਹੋਇਆ ਸੀ।
जिह सम उपजा दुतिय न महि मह ॥
ਰਾਨੀ​ਜਬ​ਤਾ​ਕੋ​ਲਖਿ​ਪਾਯੋ​॥​
ਰਾਣੀ ਨੇ ਜਦ ਉਸ ਨੂੰ ਵੇਖਿਆ,
रानी जब ता को लखि पायो ॥
ਕਾਮ​ਭੋਗ​ਗ੍ਰਿਹ​ਬੋਲਿ​ਕਮਾਯੋ​॥੨॥​
ਤਾਂ ਘਰ ਬੁਲਾ ਕੇ (ਉਸ ਨਾਲ) ਸੰਯੋਗ ਕੀਤਾ ॥੨॥
काम भोग ग्रिह बोलि कमायो ॥२॥
ਤਬ​ਲਗਿ​ਆਇ​ਗਯੋ​ਰਾਜਾ​ਤਹ​॥​
ਤਦ ਤਕ ਰਾਜਾ ਉਥੇ ਆ ਗਿਆ
तब लगि आइ गयो राजा तह ॥
ਜਾਰ​ਹੁਤੋ​ਭੋਗਤ​ਤਾ​ਕੌ​ਜਹ​॥​
ਜਿਥੇ ਉਸ ਨਾਲ ਯਾਰ ਸੰਯੋਗ ਕਰ ਰਿਹਾ ਸੀ।
जार हुतो भोगत ता कौ जह ॥
ਨਿਰਖ​ਨਾਥ​ਤ੍ਰਿਯ​ਚਰਿਤ੍ਰ​ਬਿਚਾਰਾ​॥​
ਪਤੀ ਨੂੰ ਵੇਖ ਕੇ ਇਸਤਰੀ ਨੇ (ਮਨ ਵਿਚ) ਚਰਿਤ੍ਰ ਵਿਚਾਰਿਆ।
निरख नाथ त्रिय चरित्र बिचारा ॥
ਹਾਰ​ਤੋਰਿ​ਅੰਗਨਾ​ਮਹਿ​ਡਾਰਾ​॥੩॥​
(ਗਲ ਦਾ) ਹਾਰ ਤੋੜ ਕੇ ਵੇਹੜੇ ਵਿਚ ਸੁਟ ਦਿੱਤਾ ॥੩॥
हार तोरि अंगना महि डारा ॥३॥
ਬਿਹਸਿ​ਬਚਨ​ਨ੍ਰਿਪ​ਸੰਗ​ਉਚਾਰਾ​॥​
(ਉਹ) ਹਸ ਕੇ ਰਾਜੇ ਨੂੰ ਕਹਿਣ ਲਗੀ
बिहसि बचन न्रिप संग उचारा ॥
ਖੋਜਿ​ਹਾਰ​ਤੁਮ​ਦੇਹੁ​ਹਮਾਰਾ​॥​
ਕਿ ਤੁਸੀਂ ਮੇਰਾ ਹਾਰ ਲਭ ਦਿਓ।
खोजि हार तुम देहु हमारा ॥
ਆਨ​ਪੁਰਖ​ਜੌ​ਹਾਥ​ਲਗੈ​ਹੈ​॥​
ਜੇ ਉਸ (ਨੂੰ ਲਭਣ ਲਈ) ਕੋਈ ਹੋਰ ਪੁਰਸ਼ ਹੱਥ ਲਗਾਵੇਗਾ,
आन पुरख जौ हाथ लगै है ॥
ਤੌ​ਹਮਰੇ​ਪਹਿਰਨ​ਤੇ​ਜੈ​ਹੈ​॥੪॥​
ਤਾਂ ਉਹ ਮੇਰੇ ਪਾਣ ਜੋਗਾ ਨਹੀਂ ਰਹੇਗਾ ॥੪॥
तौ हमरे पहिरन ते जै है ॥४॥
ਖੋਜਤ​ਭਯੋ​ਜੜ​ਹਾਰ​ਅਯਾਨੋ​॥​
ਉਹ ਇਆਣਾ ਮੂਰਖ ਹਾਰ ਲਭਣ ਲਗ ਗਿਆ
खोजत भयो जड़ हार अयानो ॥
ਨੇਤ੍ਰ​ਨੀਚ​ਕਰਿ​ਭੇਦ​ਨ​ਜਾਨੋ​॥​
ਅੱਖਾਂ ਨੂੰ ਹੇਠਾਂ ਵਲ ਕਰ ਕੇ, ਪਰ ਉਸ ਨੇ ਭੇਦ ਨਾ ਸਮਝਿਆ।
नेत्र नीच करि भेद न जानो ॥
ਨਾਰਿ​ਆਗੇ​ਹ੍ਵੈ​ਮੀਤ​ਨਿਕਾਰਾ​॥​
ਇਸਤਰੀ ਨੇ ਅਗੇ ਹੋ ਕੇ ਮਿਤਰ ਨੂੰ ਕਢ ਦਿੱਤਾ।
नारि आगे ह्वै मीत निकारा ॥
ਸਿਰ​ਨੀਚੇ​ਪਸੁ​ਤਿਹ​ਨ​ਨਿਹਾਰਾ​॥੫॥​
ਸਿਰ ਨੂੰ ਹੇਠਾਂ ਕਰਨ ਕਰ ਕੇ ਮੂਰਖ ਉਸ ਨੂੰ ਵੇਖ ਨਾ ਸਕਿਆ ॥੫॥
सिर नीचे पसु तिह न निहारा ॥५॥
ਪਹਰਿਕ​ਲਗੇ​ਖੋਜਿ​ਜੜ​ਹਾਰੋ​॥​
ਹਾਰ ਨੂੰ ਲਭਦਿਆਂ ਇਕ ਪਹਿਰ ਲਗ ਗਿਆ
पहरिक लगे खोजि जड़ हारो ॥
ਲੈ​ਰਾਨੀ​ਕਹ​ਦਯੋ​ਸੁਧਾਰੋ​॥​
ਅਤੇ (ਅੰਤ ਵਿਚ) ਲਭ ਕੇ ਰਾਣੀ ਨੂੰ ਦੇ ਦਿੱਤਾ।
लै रानी कह दयो सुधारो ॥
ਅਤਿ​ਪਤਿਬ੍ਰਤਾ​ਤਾਹਿ​ਠਹਰਾਯੋ​॥​
(ਰਾਜੇ ਨੇ) ਉਸ ਨੂੰ ਅਤਿ ਪਤਿਬ੍ਰਤਾ ਮੰਨਿਆ
अति पतिब्रता ताहि ठहरायो ॥
ਦੁਤਿਯ​ਪੁਰਖ​ਜਿਨ​ਕਰ​ਨ​ਛੁਆਯੋ​॥੬॥​
ਜਿਸ ਨੇ ਦੂਜੇ ਪੁਰਸ਼ ਨੂੰ (ਹਾਰ ਤਕ) ਨਾ ਛੋਹਣ ਦਿੱਤਾ ॥੬॥
दुतिय पुरख जिन कर न छुआयो ॥६॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਚੌਸਠਿ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੬੪॥੬੬੨੦॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੪॥੬੬੨੦॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ चौसठि चरित्र समापतम सतु सुभम सतु ॥३६४॥६६२०॥अफजूं॥
ਚੌਪਈ​॥​
ਚੌਪਈ:
चौपई ॥
ਨ੍ਰਿਪਬਰ​ਸਿੰਘ​ਏਕ​ਰਾਜਾਨਾ​॥​
ਨ੍ਰਿਪਬਰ ਸਿੰਘ ਨਾਂ ਦਾ ਇਕ ਰਾਜਾ ਸੀ
न्रिपबर सिंघ एक राजाना ॥
ਮਾਨਤ​ਆਨਿ​ਦੇਸ​ਜਿਹ​ਨਾਨਾ​॥​
ਜਿਸ ਦੀ ਈਨ ਬਹੁਤ ਦੇਸ ਮੰਨਦੇ ਸਨ।
मानत आनि देस जिह नाना ॥
ਸ੍ਰੀ​ਕਿਲਕੰਚਿਤ​ਦੇ​ਤਿਹ​ਰਾਨੀ​॥​
ਕਿਲਕੰਚਿਤ ਦੇ (ਦੇਈ) ਨਾਂ ਦੀ ਉਸ ਦੀ ਰਾਣੀ ਸੀ,
स्री किलकंचित दे तिह रानी ॥
ਜਾਹਿ​ਨਿਰਖਿ​ਪੁਰ​ਨਾਰਿ​ਰਿਸਾਨੀ​॥੧॥​
ਜਿਸ ਨੂੰ ਵੇਖ ਕੇ ਨਗਰ ਦੀਆਂ ਇਸਤਰੀਆਂ ਖਿਝਦੀਆਂ ਸਨ ॥੧॥
जाहि निरखि पुर नारि रिसानी ॥१॥
ਨ੍ਰਿਪਬਰਵਤੀ​ਨਗਰ​ਤਿਹ​ਰਾਜਤ​॥​
ਉਥੇ ਨ੍ਰਿਪਬਰਵਤੀ ਨਾਂ ਦਾ ਨਗਰ ਹੁੰਦਾ ਸੀ,
न्रिपबरवती नगर तिह राजत ॥
ਦੁਤਿਯ​ਪ੍ਰਿਥੀ​ਜਨੁ​ਸੁਰਗ​ਬਿਰਾਜਤ​॥​
(ਜੋ) ਧਰਤੀ ਉਤੇ ਮਾਨੋ ਦੂਜਾ ਸਵਰਗ ਹੋਵੇ।
दुतिय प्रिथी जनु सुरग बिराजत ॥
ਨਗਰ​ਪ੍ਰਭਾ​ਨਹਿ​ਜਾਤ​ਬਖਾਨੀ​॥​
(ਉਸ) ਨਗਰ ਦੀ ਸੁੰਦਰਤਾ ਦਾ ਬਖਾਨ ਨਹੀਂ ਕੀਤਾ ਜਾ ਸਕਦਾ।
नगर प्रभा नहि जात बखानी ॥
ਥਕਿਤ​ਰਹਤ​ਰਾਜਾ​ਅਰੁ​ਰਾਨੀ​॥੨॥​
ਉਸ ਦੀ ਸੁੰਦਰਤਾ ਨੂੰ ਵੇਖ ਵੇਖ ਕੇ ਰਾਜਾ ਅਤੇ ਰਾਣੀ ਥਕ ਜਾਂਦੇ ਸਨ ॥੨॥
थकित रहत राजा अरु रानी ॥२॥
ਸ੍ਰੀ​ਚਿਤਚੌਪ​ਮਤੀ​ਤਿਹ​ਕੰਨ੍ਯਾ​॥​
ਉਨ੍ਹਾਂ ਦੀ ਧੀ ਦਾ ਨਾਂ ਚਿਤਚੌਪ ਮਤੀ ਸੀ
स्री चितचौप मती तिह कंन्या ॥
ਜਿਹ​ਸਮ​ਨਾਰਿ​ਨ​ਉਪਜੀ​ਅੰਨ੍ਰਯਾ​॥​
ਜਿਸ ਵਰਗੀ ਕੋਈ ਹੋਰ ਇਸਤਰੀ ਪੈਦਾ ਨਹੀਂ ਹੋਈ ਸੀ।
जिह सम नारि न उपजी अंन्रया ॥
ਤਾ​ਕੀ​ਜਾਤ​ਨ​ਉਪਮਾ​ਕਰੀ​॥​
ਉਸ ਦੀ (ਸੁੰਦਰਤਾ ਦੀ) ਉਪਮਾ ਹੀ ਨਹੀਂ ਕੀਤੀ ਜਾ ਸਕਦੀ।
ता की जात न उपमा करी ॥
ਰੂਪ​ਰਾਸ​ਜੋਬਨ​ਤਨ​ਭਰੀ​॥੩॥​
(ਉਹ) ਰੂਪ ਦੀ ਰਾਸ ਸੀ (ਅਤੇ ਉਸ ਦਾ) ਸ਼ਰੀਰ ਜੋਬਨ ਨਾਲ ਭਰਿਆ ਹੋਇਆ ਸੀ ॥੩॥
रूप रास जोबन तन भरी ॥३॥
ਰਾਜ​ਕੁਅਰ​ਇਕ​ਹੁਤੋ​ਅਪਾਰਾ​॥​
ਇਕ ਵੱਡਾ ਰਾਜ ਕੁਮਾਰ ਹੁੰਦਾ ਸੀ।
राज कुअर इक हुतो अपारा ॥
ਇਕ​ਦਿਨ​ਨਿਕਸਾ​ਨਿਮਿਤਿ​ਸਿਕਾਰਾ​॥​
(ਉਹ) ਇਕ ਦਿਨ ਸ਼ਿਕਾਰ ਖੇਡਣ ਲਈ ਨਿਕਲਿਆ।
इक दिन निकसा निमिति सिकारा ॥
ਮ੍ਰਿਗ​ਹਿਤ​ਧਯੋ​ਨ​ਪਹੁਚਾ​ਕੋਈ​॥​
(ਉਹ) ਹਿਰਨ ਲਈ ਭਜਿਆ, ਪਰ ਕੋਈ ਸਾਥੀ ਨਾ ਪਹੁੰਚਿਆ
म्रिग हित धयो न पहुचा कोई ॥
ਆਵਤ​ਭਯੋ​ਨਗਰ​ਤਿਹ​ਸੋਈ​॥੪॥​
ਅਤੇ ਉਹ ਉਸ ਨਗਰ ਵਿਚ ਆ ਪਹੁੰਚਿਆ ॥੪॥
आवत भयो नगर तिह सोई ॥४॥
ਰਾਜ​ਸੁਤਾ​ਤਿਹ​ਰੂਪ​ਨਿਹਾਰੋ​॥​
ਰਾਜ ਕੁਮਾਰੀ ਨੇ ਉਸ ਦਾ ਰੂਪ ਵੇਖਿਆ
राज सुता तिह रूप निहारो ॥
ਮਨ​ਕ੍ਰਮ​ਬਚ​ਅਸ​ਕਰਾ​ਬਿਚਾਰੋ​॥​
ਅਤੇ ਮਨ ਬਚ ਕਰਮ ਕਰ ਕੇ ਇਸ ਤਰ੍ਹਾਂ ਵਿਚਾਰ ਕੀਤਾ।
मन क्रम बच अस करा बिचारो ॥
ਐਸੋ​ਛੈਲ​ਏਕ​ਦਿਨ​ਪੈਯੈ​॥​
ਜੇ ਅਜਿਹਾ ਸੁੰਦਰ ਪੁਰਸ਼ ਕਿਸੇ ਦਿਨ ਪ੍ਰਾਪਤ ਹੋ ਜਾਵੇ,
ऐसो छैल एक दिन पैयै ॥
ਜਨਮ​ਜਨਮ​ਪਲ​ਪਲ​ਬਲਿ​ਜੈਯੈ​॥੫॥​
ਤਾਂ ਜਨਮ ਜਨਮਾਂਤਰਾਂ ਤਕ ਪਲ ਪਲ (ਇਸ ਤੋਂ) ਵਾਰਨੇ ਜਾਵਾਂ ॥੫॥
जनम जनम पल पल बलि जैयै ॥५॥
ਅਟਿਕ​ਸਿੰਘ​ਲਖਿ​ਤੇਜ​ਸਵਾਯਾ​॥​
ਅਟਿਕ ਸਿੰਘ (ਰਾਜੇ ਦਾ) ਅਧਿਕ ਤੇਜ ਵੇਖ ਕੇ,
अटिक सिंघ लखि तेज सवाया ॥
ਥਕਿਤ​ਰਹੀ​ਰਾਜਾ​ਕੀ​ਜਾਯਾ​॥​
ਰਾਜੇ ਦੀ ਪੁੱਤਰੀ ਥਕੀ ਰਹਿ ਗਈ।
थकित रही राजा की जाया ॥
ਪਠੈ​ਸਹਚਰੀ​ਲਿਯੋ​ਮਗਾਇ​॥​
(ਉਸ ਨੇ) ਸਖੀ ਭੇਜ ਕੇ ਉਸ ਨੂੰ ਮੰਗਵਾ ਲਿਆ
पठै सहचरी लियो मगाइ ॥
ਕਾਮ​ਭੋਗ​ਰੁਚਿ​ਮਾਨੁਪਜਾਇ​॥੬॥​
ਅਤੇ ਰੁਚੀ ਪੂਰਵਕ ਉਸ ਨਾਲ ਕਾਮ-ਕੇਲਿ ਕੀਤੀ ॥੬॥
काम भोग रुचि मानुपजाइ ॥६॥
ਚਾਰਿ​ਪਹਰ​ਨਿਸੁ​ਕਿਯਾ​ਬਿਲਾਸਾ​॥​
ਮਾਤਾ ਪਿਤਾ ਦਾ ਡਰ ਛਡ ਕੇ
चारि पहर निसु किया बिलासा ॥
ਤਜਿ​ਕਰਿ​ਮਾਤ​ਪਿਤਾ​ਕੋ​ਤ੍ਰਾਸਾ​॥​
ਚਾਰ ਪਹਿਰ ਰਾਤ ਤਕ ਬਿਲਾਸ ਕੀਤਾ।
तजि करि मात पिता को त्रासा ॥