GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1311
Display Settings
Translations
ਆਗੇ​ਕਰਿ​ਤ੍ਰਿਯ​ਮਿਤ੍ਰ​ਨਿਕਾਰਾ​॥੧੨॥​
ਅਤੇ ਇਸਤਰੀ ਨੇ ਸਭ ਦੇ ਅਗੋਂ ਮਿਤਰ ਨੂੰ ਕਢ ਦਿੱਤਾ ॥੧੨॥
आगे करि त्रिय मित्र निकारा ॥१२॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਅਠਾਵਨ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੫੮॥੬੫੬੫॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੮॥੬੫੬੫॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ अठावन चरित्र समापतम सतु सुभम सतु ॥३५८॥६५६५॥अफजूं॥
ਚੌਪਈ​॥​
ਚੌਪਈ:
चौपई ॥
ਸੁਨੁ​ਰਾਜਾ​ਇਕ​ਔਰ​ਚਰਿਤ੍ਰ​॥​
ਹੇ ਰਾਜਨ! ਇਕ ਹੋਰ ਚਰਿਤ੍ਰ ਸੁਣੋ,
सुनु राजा इक और चरित्र ॥
ਜਿਹ​ਛਲ​ਨਾਰਿ​ਨਿਕਾਰਾ​ਮਿਤ੍ਰ​॥​
ਜਿਸ ਛਲ ਨਾਲ ਇਸਤਰੀ ਨੇ ਯਾਰ ਨੂੰ ਕਢ ਦਿੱਤਾ ਸੀ।
जिह छल नारि निकारा मित्र ॥
ਪੂਰਬ​ਦੇਸ​ਅਪੂਰਬ​ਨਗਰੀ​॥​
ਪੂਰਬ ਦੇਸ ਵਿਚ ਇਕ ਅਦੁੱਤੀ ਨਗਰੀ ਸੀ।
पूरब देस अपूरब नगरी ॥
ਤਿਹੂੰ​ਭਵਨ​ਕੇ​ਬੀਚ​ਉਜਗਰੀ​॥੧॥​
(ਉਹ) ਤਿੰਨਾਂ ਲੋਕਾਂ ਵਿਚ ਪ੍ਰਸਿੱਧ ਸੀ ॥੧॥
तिहूं भवन के बीच उजगरी ॥१॥
ਸਿਵ​ਪ੍ਰਸਾਦ​ਰਾਜਾ​ਤਹ​ਕੋ​ਹੈ​॥​
ਉਥੋਂ ਦਾ ਰਾਜਾ ਸ਼ਿਵ ਪ੍ਰਸਾਦ ਸੀ।
सिव प्रसाद राजा तह को है ॥
ਸਦਾ​ਸਰਬਦਾ​ਸਿਵ​ਰਤ​ਸੋਹੈ​॥​
(ਉਹ) ਸਦਾ ਕੇਵਲ ਸ਼ਿਵ (ਦੀ ਉਪਾਸਨਾ) ਵਿਚ ਮਗਨ ਰਹਿੰਦਾ ਸੀ।
सदा सरबदा सिव रत सोहै ॥
ਭਾਵਨ​ਦੇ​ਤਿਹ​ਨਾਰਿ​ਭਣਿਜੈ​॥​
ਉਸ ਦੀ ਪਤਨੀ ਦਾ ਨਾਂ ਭਾਵਨ ਦੇ (ਦੇਈ) ਦਸਿਆ ਜਾਂਦਾ ਸੀ।
भावन दे तिह नारि भणिजै ॥
ਮਨ​ਮੋਹਨਿ​ਦੇ​ਸੁਤਾ​ਕਹਿਜੈ​॥੨॥​
ਮਨ ਮੋਹਨੀ ਨਾਂ ਦੀ ਉਸ ਦੀ ਪੁੱਤਰੀ ਸੀ ॥੨॥
मन मोहनि दे सुता कहिजै ॥२॥
ਸਾਹ​ਮਦਾਰ​ਪੀਰ​ਤਹ​ਜਾਹਿਰ​॥​
ਉਥੇ ਸ਼ਾਹ ਮਦਾਰ ਜ਼ਾਹਿਰਾ ਪੀਰ ਹੁੰਦਾ ਸੀ,
साह मदार पीर तह जाहिर ॥
ਸੇਵਤ​ਜਾਹਿ​ਭੂਪ​ਨਰ​ਨਾਹਰ​॥​
ਜਿਸ ਨੂੰ ਪੁਰਸਾਂ ਦਾ ਸੁਆਮੀ ਰਾਜਾ ਪੂਜਦਾ ਸੀ।
सेवत जाहि भूप नर नाहर ॥
ਏਕ​ਦਿਵਸ​ਨ੍ਰਿਪ​ਤਹਾ​ਸਿਧਾਰਾ​॥​
ਇਕ ਦਿਨ ਰਾਜਾ ਉਥੇ ਗਿਆ।
एक दिवस न्रिप तहा सिधारा ॥
ਦੁਹਿਤਾ​ਸਹਿਤ​ਲਏ​ਸੰਗ​ਦਾਰਾ​॥੩॥​
ਪੁੱਤਰੀ ਅਤੇ ਇਸਤਰੀ (ਦੋਹਾਂ ਨੂੰ) ਨਾਲ ਲੈ ਲਿਆ ॥੩॥
दुहिता सहित लए संग दारा ॥३॥
ਅੜਿਲ​॥​
ਅੜਿਲ:
अड़िल ॥
ਏਕ​ਪੁਰਖ​ਨ੍ਰਿਪ​ਕੀ​ਦੁਹਿਤਾ​ਕਹਿ​ਭਾਇਯੋ​॥​
ਰਾਜੇ ਦੀ ਪੁੱਤਰੀ ਨੂੰ ਇਕ ਬੰਦਾ ਚੰਗਾ ਲਗਿਆ।
एक पुरख न्रिप की दुहिता कहि भाइयो ॥
ਪਠੈ​ਸਹਚਰੀ​ਤਾ​ਕਹ​ਤਹੀ​ਬੁਲਾਇਯੋ​॥​
ਸਖੀ ਭੇਜ ਕੇ ਉਸ ਨੂੰ ਉਥੇ ਹੀ ਬੁਲਾਇਆ।
पठै सहचरी ता कह तही बुलाइयो ॥
ਤਹੀ​ਕਾਮ​ਕੇ​ਕੇਲ​ਤਰੁਨਿ​ਤਾ​ਸੌ​ਕਿਯੋ​॥​
ਰਾਜ ਕੁਮਾਰੀ ਨੇ ਉਸ ਨਾਲ ਉਥੇ ਹੀ ਰਤੀ-ਕ੍ਰੀੜਾ ਕੀਤੀ।
तही काम के केल तरुनि ता सौ कियो ॥
ਹੋ​ਹਸਿ​ਹਸਿ​ਕਰਿ​ਆਸਨ​ਤਾ​ਕੋ​ਕਸਿ​ਕਸਿ​ਲਿਯੋ​॥੪॥​
ਹਸ ਹਸ ਕੇ ਉਸ ਨਾਲ ਕਸ ਕਸ ਕੇ ਆਸਣ ਲਏ ॥੪॥
हो हसि हसि करि आसन ता को कसि कसि लियो ॥४॥
ਪੀਰ​ਚੂਰਮਾ​ਹੇਤ​ਜੁ​ਭੂਪ​ਬਨਾਇਯੋ​॥​
ਰਾਜੇ ਨੇ ਪੀਰ ਲਈ ਜੋ ਚੂਰਮਾ ਬਣਾਇਆ ਸੀ,
पीर चूरमा हेत जु भूप बनाइयो ॥
ਅਧਿਕ​ਭਾਗ​ਕੌ​ਤਾ​ਮਹਿ​ਤਰੁਨਿ​ਮਿਲਾਇਯੋ​॥​
ਉਸ ਵਿਚ ਰਾਜ ਕੁਮਾਰੀ ਨੇ ਬਹੁਤ ਸਾਰੀ ਭੰਗ ਮਿਲਾ ਦਿੱਤੀ।
अधिक भाग कौ ता महि तरुनि मिलाइयो ॥
ਸਭ​ਸੋਫੀ​ਤਿਹ​ਖਾਇ​ਦਿਵਾਨੇ​ਹ੍ਵੈ​ਪਰੇ​॥​
ਸਾਰੇ ਸੋਫ਼ੀ (ਪਰਹੇਜ਼ਗਾਰ) ਉਸ ਨੂੰ ਖਾ ਕੇ ਦੀਵਾਨੇ ਹੋ ਕੇ ਡਿਗ ਪਏ।
सभ सोफी तिह खाइ दिवाने ह्वै परे ॥
ਹੋ​ਜਾਨੁ​ਪ੍ਰਹਾਰ​ਬਿਨਾ​ਸਗਰੇ​ਆਪੇ​ਮਰੇ​॥੫॥​
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸਟ ਵਜਣ ਤੋਂ ਬਿਨਾ ਹੀ ਸਾਰੇ ਮਰ ਗਏ ਹੋਣ ॥੫॥
हो जानु प्रहार बिना सगरे आपे मरे ॥५॥
ਚੌਪਈ​॥​
ਚੌਪਈ:
चौपई ॥
ਸੋਫੀ​ਭਏ​ਸਭੇ​ਮਤਵਾਰੇ​॥​
ਸਾਰੇ ਸੋਫ਼ੀ ਮਤਵਾਲੇ ਹੋ ਗਏ,
सोफी भए सभे मतवारे ॥
ਜਨੁ​ਕਰ​ਪਰੇ​ਬੀਰ​ਰਨ​ਮਾਰੇ​॥​
ਮਾਨੋ ਯੁੱਧ-ਭੂਮੀ ਵਿਚ ਸੂਰਮੇ ਮਾਰੇ ਹੋਏ ਪਏ ਹੋਣ।
जनु कर परे बीर रन मारे ॥
ਰਾਜ​ਸੁਤਾ​ਇਤ​ਘਾਤ​ਪਛਾਨਾ​॥​
ਰਾਜ ਕੁਮਾਰੀ ਨੇ ਇਹ ਮੌਕਾ ਤਾੜਿਆ
राज सुता इत घात पछाना ॥
ਉਠ​ਪ੍ਰੀਤਮ​ਸੰਗ​ਕਿਯਾ​ਪਯਾਨਾ​॥੬॥​
ਅਤੇ ਉਠ ਕੇ ਪ੍ਰੀਤਮ ਨਾਲ ਚਲੀ ਗਈ ॥੬॥
उठ प्रीतम संग किया पयाना ॥६॥
ਸੋਫੀ​ਕਿਨੂੰ​ਨ​ਆਂਖਿ​ਉਘਾਰੀ​॥​
ਕਿਸੇ ਸੋਫ਼ੀ ਨੇ ਅੱਖ ਨਾ ਖੋਲ੍ਹੀ। (ਇੰਜ ਪ੍ਰਤੀਤ ਹੁੰਦਾ ਸੀ)
सोफी किनूं न आंखि उघारी ॥
ਲਾਤ​ਜਾਨੁ​ਸੈਤਾਨ​ਪ੍ਰਹਾਰੀ​॥​
ਮਾਨੋ ਸ਼ੈਤਾਨ ਨੇ ਲਤ ਮਾਰ ਕੇ (ਸਭ ਨੂੰ ਸੰਵਾ ਦਿੱਤਾ ਹੋਵੇ)
लात जानु सैतान प्रहारी ॥
ਭੇਦ​ਅਭੇਦ​ਨ​ਕਿਨਹੂੰ​ਪਾਯੋ​॥​
ਕਿਸੇ ਨੇ ਵੀ ਭੇਦ ਅਭੇਦ ਨੂੰ ਨਾ ਸਮਝਿਆ।
भेद अभेद न किनहूं पायो ॥
ਰਾਜ​ਕੁਅਰਿ​ਲੈ​ਮੀਤ​ਸਿਧਾਯੋ​॥੭॥​
ਮਿਤਰ ਰਾਜ ਕੁਮਾਰੀ ਨੂੰ ਲੈ ਕੇ ਚਲਾ ਗਿਆ ॥੭॥
राज कुअरि लै मीत सिधायो ॥७॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਉਨਸਠਿ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੫੯॥੬੫੭੨॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੯॥੬੫੭੨॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ उनसठि चरित्र समापतम सतु सुभम सतु ॥३५९॥६५७२॥अफजूं॥
ਚੌਪਈ​॥​
ਚੌਪਈ:
चौपई ॥
ਸੁਨੁ​ਰਾਜਾ​ਇਕ​ਔਰ​ਪ੍ਰਸੰਗਾ​॥​
ਹੇ ਰਾਜਨ! ਇਕ ਹੋਰ (ਛਲ ਵਾਲਾ) ਪ੍ਰਸੰਗ ਸੁਣੋ
सुनु राजा इक और प्रसंगा ॥
ਜਸ​ਕਿਯ​ਸੁਤਾ​ਪਿਤਾ​ਕੇ​ਸੰਗਾ​॥​
ਜੋ ਪੁੱਤਰੀ ਨੇ ਪਿਤਾ ਨਾਲ ਕੀਤਾ ਸੀ।
जस किय सुता पिता के संगा ॥
ਪ੍ਰਬਲ​ਸਿੰਘ​ਰਾਜਾ​ਇਕ​ਅਤਿ​ਬਲ​॥​
ਪ੍ਰਬਲ ਸਿੰਘ ਨਾਂ ਦਾ ਇਕ ਬਹੁਤ ਬਲਵਾਨ ਰਾਜਾ ਸੀ
प्रबल सिंघ राजा इक अति बल ॥
ਅਰਿ​ਕਾਪਤ​ਜਾ​ਕੇ​ਡਰ​ਜਲ​ਥਲ​॥੧॥​
ਜਿਸ ਦੇ ਡਰ ਕਰ ਕੇ ਜਲ ਥਲ ਵਿਚ ਵੈਰੀ ਕੰਬਦੇ ਸਨ ॥੧॥
अरि कापत जा के डर जल थल ॥१॥
ਸ੍ਰੀ​ਝਕਝੂਮਕ​ਦੇ​ਤਿਹ​ਬਾਰਿ​॥​
ਉਸ ਦੀ ਝਕਝੂਮਕ ਦੇ (ਦੇਈ) ਨਾਂ ਦੀ ਬਾਲਿਕਾ ਸੀ।
स्री झकझूमक दे तिह बारि ॥
ਘੜੀ​ਆਪੁ​ਜਨੁ​ਬ੍ਰਹਮ​ਸੁ​ਨਾਰ​॥​
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਬ੍ਰਹਮਾ ਨੇ ਉਸ ਇਸਤਰੀ ਨੂੰ ਆਪ ਘੜਿਆ ਹੋਵੇ।
घड़ी आपु जनु ब्रहम सु नार ॥
ਤਹ​ਥੋ​ਸੁਘਰ​ਸੈਨ​ਖਤਿਰੇਟਾ​॥​
ਉਥੇ ਇਕ ਸੁਘਰ ਸੈਨ ਨਾਂ ਦਾ ਖਤਰੀ ਰਹਿੰਦਾ ਸੀ।
तह थो सुघर सैन खतिरेटा ॥
ਇਸਕ​ਮੁਸਕ​ਕੇ​ਸਾਥ​ਲਪੇਟਾ​॥੨॥​
(ਉਹ) ਇਸ਼ਕ ਮੁਸ਼ਕ ਵਿਚ ਲਿਪਟਿਆ ਹੋਇਆ ਸੀ ॥੨॥
इसक मुसक के साथ लपेटा ॥२॥
ਜਗੰਨਾਥ​ਕਹ​ਭੂਪ​ਸਿਧਾਯੋ​॥​
(ਜਦ) ਰਾਜਾ ਜਗਨ ਨਾਥ (ਮੰਦਿਰ ਦੀ ਯਾਤ੍ਰਾ) ਨੂੰ ਗਿਆ
जगंनाथ कह भूप सिधायो ॥
ਪੁਤ੍ਰ​ਕਲਤ੍ਰ​ਸੰਗ​ਲੈ​ਆਯੋ​॥​
ਤਾਂ ਪੁੱਤਰ ਅਤੇ ਇਸਤਰੀਆਂ ਨੂੰ ਨਾਲ ਲੈ ਆਇਆ।
पुत्र कलत्र संग लै आयो ॥
ਜਗੰਨਾਥ​ਕੋ​ਨਿਰਖ​ਦਿਵਾਲਾ​॥​
ਜਗਨ ਨਾਥ ਦਾ ਮੰਦਿਰ ਵੇਖ ਕੇ
जगंनाथ को निरख दिवाला ॥
ਬਚਨ​ਬਖਾਨਾ​ਭੂਪ​ਉਤਾਲਾ​॥੩॥​
ਰਾਜੇ ਨੇ ਝਟਪਟ ਬਚਨ ਕਿਹਾ ॥੩॥
बचन बखाना भूप उताला ॥३॥