ਸੰਗਸੁਤਾਕਾਜੀਕੀਆਨੀ॥
ਨਾਲ ਹੀ ਕਾਜ਼ੀ ਦੀ ਪੁੱਤਰੀ ਨੂੰ ਲੈ ਆਇਆ
संग सुता काजी की आनी ॥
ਸਾਹਸੁਨਤਇਹਭਾਤਿਬਖਾਨੀ॥੧੩॥
ਅਤੇ ਬਾਦਸ਼ਾਹ ਦੇ ਸੁਣਦੇ ਹੋਇਆਂ ਇਸ ਤਰ੍ਹਾਂ ਕਿਹਾ ॥੧੩॥
साह सुनत इह भाति बखानी ॥१३॥
ਨਿਰਖਹੁਕਾਜਿਸੁਤਾਮੁਹਿਬਰਾ॥
ਵੇਖੋ ਜੀ, ਕਾਜ਼ੀ ਦੀ ਧੀ ਨੇ ਮੇਰੇ ਨਾਲ ਵਿਆਹ ਕੀਤਾ ਹੈ
निरखहु काजि सुता मुहि बरा ॥
ਆਪਹਿਰੀਝਿਮਦਨਪਤਿਕਰਾ॥
ਅਤੇ ਆਪ ਹੀ ਰੀਝ ਕੇ ਕਾਮ ਦੇਵ ਵਰਗਾ ਪਤੀ ਪ੍ਰਾਪਤ ਕੀਤਾ ਹੈ।
आपहि रीझि मदनपति करा ॥
ਵਹੈਮੁਹਰਹਜਰਤਿਹਿਦਿਖਾਈ॥
ਉਹੀ ਮੋਹਰ ਬਾਦਸ਼ਾਹ ਨੂੰ ਵਿਖਾ ਦਿੱਤੀ
वहै मुहर हजरतिहि दिखाई ॥
ਜੋਇਸਤ੍ਰੀਹ੍ਵੈਆਪੁਕਰਾਈ॥੧੪॥
ਜੋ ਇਸਤਰੀ ਹੋ ਕੇ ਆਪ ਲਗਵਾਈ ਸੀ ॥੧੪॥
जो इसत्री ह्वै आपु कराई ॥१४॥
ਨਿਰਖਤਮੁਹਰਸਭਾਸਭਹਸੀ॥
ਮੋਹਰ ਨੂੰ ਵੇਖ ਕੇ ਸਾਰੀ ਸਭਾ ਹਸਣ ਲਗੀ
निरखत मुहर सभा सभ हसी ॥
ਕਾਜਿਸੁਤਾਮਿਤਵਾਗ੍ਰਿਹਬਸੀ॥
ਕਿ ਕਾਜ਼ੀ ਦੀ ਪੁੱਤਰੀ ਮਿਤਰ ਦੇ ਘਰ ਜਾ ਵਸੀ ਹੈ।
काजि सुता मितवा ग्रिह बसी ॥
ਕਾਜੀਹੂੰਚੁਪਹ੍ਵੈਕਰਿਰਹਾ॥
ਕਾਜ਼ੀ ਵੀ ਚੁਪ ਹੋ ਕੇ ਰਹਿ ਗਿਆ।
काजी हूं चुप ह्वै करि रहा ॥
ਨ੍ਯਾਇਕਿਯਾਤੈਸਾਫਲਲਹਾ॥੧੫॥
(ਉਸ ਨੇ ਜਿਹੋ ਜਿਹਾ) ਨਿਆਂ ਕੀਤਾ ਸੀ, ਉਸੇ ਤਰ੍ਹਾਂ ਦਾ ਫਲ ਪ੍ਰਾਪਤ ਕਰ ਲਿਆ ॥੧੫॥
न्याइ किया तैसा फल लहा ॥१५॥
ਦੋਹਰਾ॥
ਦੋਹਰਾ:
दोहरा ॥
ਇਹਛਲਸੌਕਾਜੀਛਲਾਬਸੀਮਿਤ੍ਰਕੇਧਾਮ॥
ਇਸ ਤਰ੍ਹਾਂ ਨਾਲ ਕਾਜ਼ੀ ਨੂੰ ਛਲ ਕੇ ਮਿਤਰ ਦੇ ਘਰ ਜਾ ਵਸੀ।
इह छल सौ काजी छला बसी मित्र के धाम ॥
ਲਖਨਚਰਿਤਚਤੁਰਾਨਕੋਹੈਨਕਿਸੀਕੋਕਾਮ॥੧੬॥
ਇਸਤਰੀਆਂ ਦੇ ਚਰਿਤ੍ਰ ਨੂੰ ਵੇਖਣਾ (ਸਮਝਣਾ) ਕਿਸੇ ਦੇ ਵਸ ਦੀ ਗੱਲ ਨਹੀਂ ਹੈ ॥੧੬॥
लखन चरित चतुरान को है न किसी को काम ॥१६॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਬਾਵਨਚਰਿਤ੍ਰਸਮਾਪਤਮਸਤੁਸੁਭਮਸਤੁ॥੩੫੨॥੬੪੯੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੨॥੬੪੯੨॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ बावन चरित्र समापतम सतु सुभम सतु ॥३५२॥६४९२॥अफजूं॥
ਚੌਪਈ॥
ਚੌਪਈ:
चौपई ॥
ਸੁਨਹੁਰਾਜਇਕਕਥਾਉਚਾਰੋ॥
ਹੇ ਰਾਜਨ! ਸੁਣੋ, ਇਕ ਕਥਾ ਦਾ ਵਰਣਨ ਕਰਦਾ ਹਾਂ।
सुनहु राज इक कथा उचारो ॥
ਜਿਯਤੁਮਰੇਕੋਭਰਮਨਿਵਾਰੋ॥
(ਜਿਸ ਨਾਲ) ਤੁਹਾਡੇ ਮਨ ਦਾ ਭਰਮ ਦੂਰ ਕਰਦਾ ਹਾਂ।
जिय तुमरे को भरम निवारो ॥
ਬਿਸਨਾਵਤੀਨਗਰਇਕਦਛਿਨ॥
ਦੱਖਣ ਦਿਸ਼ਾ ਵਿਚ ਇਕ ਬਿਸਨਾਵਤੀ ਨਾਂ ਦਾ ਨਗਰ ਹੈ।
बिसनावती नगर इक दछिन ॥
ਬਿਸਨਚੰਦਤਹਭੂਪਬਿਚਛਨ॥੧॥
ਉਥੋਂ ਦਾ ਬਿਸਨ ਚੰਦ ਨਾਂ ਦਾ ਬੁੱਧੀਮਾਨ ਰਾਜਾ ਸੀ ॥੧॥
बिसन चंद तह भूप बिचछन ॥१॥
ਉਗ੍ਰਸਿੰਘਤਹਸਾਹੁਭਨਿਜੈ॥
ਉਥੋਂ ਦੇ ਸ਼ਾਹ ਦਾ ਨਾਂ ਉਗ੍ਰ ਸਿੰਘ ਸੀ।
उग्र सिंघ तह साहु भनिजै ॥
ਕਵਨਭੂਪਪਟਤਰਤਿਹਦਿਜੈ॥
ਉਸ ਦੀ ਸੁੰਦਰਤਾ ਦੀ ਤੁਲਨਾ ਕਿਸ ਨਾਲ ਦੇਈਏ (ਭਾਵ ਕਿਸੇ ਨਾਲ ਨਹੀਂ ਦਿੱਤੀ ਜਾ ਸਕਦੀ)।
कवन भूप पटतर तिह दिजै ॥
ਸ੍ਰੀਰਨਝੂਮਕਦੇਤਿਹਾਬਾਲਾ॥
ਉਸ ਦੇ ਘਰ ਰਨਝੂਮਕ ਦੇ (ਦੇਈ) ਨਾਂ ਦੀ ਪੁੱਤਰੀ ਸੀ,
स्री रनझूमक दे तिहा बाला ॥
ਚੰਦ੍ਰਲਯੋਜਾਤੇਉਜਿਯਾਲਾ॥੨॥
ਜਿਸ ਤੋਂ ਚੰਦ੍ਰਮਾ ਨੇ ਰੌਸ਼ਨੀ ਲਈ ਸੀ ॥੨॥
चंद्र लयो जा ते उजियाला ॥२॥
ਸੁੰਭਕਰਨਕਹਹੁਤੀਬਿਵਾਹੀ॥
ਉਹ ਸੁੰਭ ਕਰਨ ਨਾਲ ਵਿਆਹੀ ਹੋਈ ਸੀ।
सुंभ करन कह हुती बिवाही ॥
ਸੋਦਿਨਏਕਨਿਰਖਨ੍ਰਿਪਚਾਹੀ॥
ਉਸ ਨੂੰ ਇਕ ਦਿਨ ਰਾਜੇ ਨੇ ਵੇਖਣਾ ਚਾਹਿਆ।
सो दिन एक निरख न्रिप चाही ॥
ਜਤਨਥਕਿਯੋਕਰਿਹਾਥਨਆਈ॥
(ਰਾਜਾ) ਯਤਨ ਕਰ ਕੇ ਥਕ ਗਿਆ, ਪਰ ਉਹ ਹੱਥ ਵਿਚ ਨਾ ਆਈ।
जतन थकियो करि हाथ न आई ॥
ਕੋਪਬਢਾਅਤਿਹੀਨਰਰਾਈ॥੩॥
(ਫਲਸਰੂਪ) ਰਾਜੇ ਦਾ ਕ੍ਰੋਧ ਬਹੁਤ ਵੱਧ ਗਿਆ ॥੩॥
कोप बढा अति ही नर राई ॥३॥
ਦੇਖਹੁਇਹੁਅਬਲਾਕਾਹੀਯਾ॥
(ਕਹਿਣ ਲਗਾ) ਇਸ ਅਬਲਾ ਦਾ ਜਿਗਰਾ ਵੇਖੋ।
देखहु इहु अबला का हीया ॥
ਜਿਹਕਾਰਨਹਮਅਸਛਲਕੀਯਾ॥
ਜਿਸ ਵਾਸਤੇ ਮੈਂ ਇਤਨਾ ਛਲ (ਯਤਨ) ਕੀਤਾ,
जिह कारन हम अस छल कीया ॥
ਰੰਕਛੋਰਿਕਰਿਰਾਵਨਭਾਯੋ॥
ਪਰ (ਉਸ ਨੂੰ) ਰੰਕ ਛਡ ਕੇ ਰਾਜਾ ਚੰਗਾ ਨਹੀਂ ਲਗਿਆ।
रंक छोरि करि राव न भायो ॥
ਬਹੁਭ੍ਰਿਤਨਕਹਤਹਾਪਠਾਯੋ॥੪॥
(ਰਾਜੇ ਨੇ) ਉਸ ਪਾਸ ਕਈ ਸੇਵਕਾਂ ਨੂੰ ਭੇਜਿਆ ॥੪॥
बहु भ्रितन कह तहा पठायो ॥४॥
ਸੁਨਤਬਚਨਚਾਕਰਤਹਗਏ॥
(ਰਾਜੇ ਦੀ) ਗੱਲ ਸੁਣ ਕੇ ਸੇਵਕ ਉਸ ਕੋਲ ਗਏ।
सुनत बचन चाकर तह गए ॥
ਘੇਰਲੇਤਤਾਕੋਘਰਭਏ॥
(ਉਨ੍ਹਾਂ ਨੇ) ਉਸ ਦਾ ਘਰ ਘੇਰ ਲਿਆ।
घेर लेत ता को घर भए ॥
ਤਾਕੇਪਤਿਕਹਹਨਾਰਿਸਾਈ॥
ਉਸ ਦੇ ਪਤੀ ਨੂੰ ਗੁੱਸੇ ਵਿਚ ਆ ਕੇ ਮਾਰ ਦਿੱਤਾ।
ता के पति कह हना रिसाई ॥
ਭਾਜਿਗਈਤ੍ਰਿਯਹਾਥਨਆਈ॥੫॥
(ਪਰ) ਇਸਤਰੀ ਭਜ ਗਈ, (ਉਨ੍ਹਾਂ ਦੇ) ਹੱਥ ਨਾ ਆਈ ॥੫॥
भाजि गई त्रिय हाथ न आई ॥५॥
ਮ੍ਰਿਤਕਨਾਥਜਬਨਾਰਿਨਿਹਾਰਿਯੋ॥
ਜਦ ਉਸ ਇਸਤਰੀ ਨੇ ਪਤੀ ਨੂੰ ਮਰਿਆ ਹੋਇਆ ਵੇਖਿਆ,
म्रितक नाथ जब नारि निहारियो ॥
ਇਹੈਚੰਚਲਾਚਰਿਤਬਿਚਾਰਿਯੋ॥
(ਤਾਂ ਉਸ) ਇਸਤਰੀ ਨੇ ਇਹ ਚਰਿਤ੍ਰ ਵਿਚਾਰਿਆ।
इहै चंचला चरित बिचारियो ॥
ਕਵਨਜਤਨਰਾਜਾਕਹਮਰਿਯੈ॥
ਕਿਸ ਯਤਨ ਨਾਲ ਰਾਜੇ ਨੂੰ ਮਾਰਿਆ ਜਾਏ
कवन जतन राजा कह मरियै ॥
ਅਪਨੇਪਤਿਕੋਬੈਰਉਤਰਿਯੈ॥੬॥
ਅਤੇ ਆਪਣੇ ਪਤੀ ਦਾ ਵੈਰ ਉਤਾਰਿਆ ਜਾਏ ॥੬॥
अपने पति को बैर उतरियै ॥६॥
ਲਿਖਪਤਿਯਾਪਠਈਇਕਤਹਾ॥
(ਉਸ ਨੇ) ਇਕ ਚਿੱਠੀ ਲਿਖ ਕੇ ਉਥੇ ਭੇਜੀ
लिख पतिया पठई इक तहा ॥
ਬੈਠੋਹੁਤੋਨਰਾਧਿਪਜਹਾ॥
ਜਿਥੇ ਰਾਜਾ ਬੈਠਿਆ ਹੋਇਆ ਸੀ।
बैठो हुतो नराधिप जहा ॥
ਜੋਮੋਕਹਰਾਨੀਤੁਮਕਰਹੁ॥
ਹੇ ਰਾਜਨ! ਜੇ ਤੁਸੀਂ ਮੈਨੂੰ ਆਪਣੀ ਰਾਣੀ ਬਣਾਉਣਾ ਚਾਹੋ,
जो मो कह रानी तुम करहु ॥
ਤੋਮੁਹਿਭੂਪਆਜੁਹੀਬਰਹੁ॥੭॥
ਤਾਂ ਮੈਨੂੰ ਅਜ ਹੀ ਆ ਕੇ ਵਰ ਲਵੋ ॥੭॥
तो मुहि भूप आजु ही बरहु ॥७॥
ਸੁਨਤਬਚਨਨ੍ਰਿਪਬੋਲਿਪਠਾਈ॥
ਇਹ ਗੱਲ ਸੁਣ ਕੇ ਰਾਜੇ ਨੇ ਬੁਲਵਾ ਲਈ।
सुनत बचन न्रिप बोलि पठाई ॥
ਪਰਕੀਤ੍ਰਿਯਰਾਨੀਠਹਰਾਈ॥
ਪਰਾਈ ਇਸਤਰੀ ਨੂੰ ਰਾਣੀ ਬਣਾ ਲਿਆ।
पर की त्रिय रानी ठहराई ॥
ਜਿਹਤਿਹਬਿਧਿਤਾਕੋਗ੍ਰਿਹਿਆਨੋ॥
ਜਿਵੇਂ ਕਿਵੇਂ ਉਸ ਨੂੰ ਘਰ ਲੈ ਆਇਆ।
जिह तिह बिधि ता को ग्रिहि आनो ॥
ਭੇਦਅਭੇਦਜੜਕਛੁਨਪਛਾਨੋ॥੮॥
ਉਸ ਮੂਰਖ ਨੇ ਭੇਦ ਅਭੇਦ ਕੁਝ ਵੀ ਨਾ ਸਮਝਿਆ ॥੮॥
भेद अभेद जड़ कछु न पछानो ॥८॥
ਸੰਗਅਪਨੇਤਾਕੌਲੈਸੋਯੋ॥
ਉਸ ਨੂੰ ਆਪਣੇ ਨਾਲ ਲੈ ਕੇ ਸੁੱਤਾ
संग अपने ता कौ लै सोयो ॥