GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1304
Display Settings
Translations
ਇਸਕਪੇਚ​ਦੇ​ਤਾ​ਕੀ​ਰਾਨੀ​॥​
ਉਸ ਦੀ ਰਾਣੀ ਇਸਕਪੇਚ ਦੇ (ਦੇਈ) ਸੀ,
इसकपेच दे ता की रानी ॥
ਸੁੰਦਰਿ​ਦੇਸ​ਦੇਸ​ਮਹਿ​ਜਾਨੀ​॥੧॥​
ਜੋ ਦੇਸ ਦੇਸਾਂਤਰਾਂ ਵਿਚ ਸੁੰਦਰ ਮੰਨੀ ਜਾਂਦੀ ਸੀ ॥੧॥
सुंदरि देस देस महि जानी ॥१॥
ਕਾਜੀ​ਬਸਤ​ਏਕ​ਤਹ​ਭਾਰੋ​॥​
ਉਥੇ ਇਕ ਵੱਡਾ ਕਾਜ਼ੀ ਰਹਿੰਦਾ ਸੀ।
काजी बसत एक तह भारो ॥
ਆਰਫ​ਦੀਨ​ਨਾਮ​ਉਜਿਯਾਰੋ​॥​
ਉਸ ਦਾ ਉਜਲਾ ਨਾਮ ਆਰਫ਼ ਦੀਨ ਸੀ।
आरफ दीन नाम उजियारो ॥
ਸੁਤਾ​ਜੇਬਤੁਲ​ਨਿਸਾ​ਤਵਨ​ਕੀ​॥​
ਉਸ ਦੀ ਜ਼ੇਬਤੁਲ ਨਿਸਾ ਨਾਂ ਦੀ ਪੁੱਤਰੀ ਸੀ
सुता जेबतुल निसा तवन की ॥
ਸਸਿ​ਕੀ​ਸੀ​ਦੁਤਿ​ਲਗਤ​ਜਵਨ​ਕੀ​॥੨॥​
ਜਿਸ ਦੀ ਛਬੀ ਚੰਦ੍ਰਮਾ ਵਰਗੀ ਲਗਦੀ ਸੀ ॥੨॥
ससि की सी दुति लगत जवन की ॥२॥
ਤਹ​ਗੁਲਜਾਰ​ਰਾਇ​ਇਕ​ਨਾਮਾ​॥​
ਉਥੇ ਗੁਲਜ਼ਾਰ ਰਾਇ ਨਾਂ ਦਾ ਇਕ (ਵਿਅਕਤੀ) ਸੀ
तह गुलजार राइ इक नामा ॥
ਥਕਿਤ​ਰਹਤ​ਨਿਰਖਤ​ਜਿਹ​ਬਾਮਾ​॥​
ਜਿਸ ਨੂੰ ਵੇਖ ਕੇ ਇਸਤਰੀਆਂ ਥਕੀਆਂ ਰਹਿ ਜਾਂਦੀਆਂ ਸਨ।
थकित रहत निरखत जिह बामा ॥
ਸੋ​ਕਾਜੀ​ਕੀ​ਸੁਤਾ​ਨਿਹਾਰਾ​॥​
(ਜਦ) ਉਸ ਨੂੰ ਕਾਜ਼ੀ ਦੀ ਪੁੱਤਰੀ ਨੇ ਵੇਖਿਆ
सो काजी की सुता निहारा ॥
ਮਦਨ​ਬਾਨ​ਤਹ​ਤਾਹਿ​ਪ੍ਰਹਾਰਾ​॥੩॥​
ਤਾਂ ਉਸ ਨੂੰ ਕਾਮ ਨੇ ਬਾਣ ਮਾਰਿਆ ॥੩॥
मदन बान तह ताहि प्रहारा ॥३॥
ਹਿਤੂ​ਜਾਨਿ​ਇਕ​ਸਖੀ​ਬੁਲਾਈ​॥​
ਹਿਤੂ ਜਾਣ ਕੇ (ਉਸ ਨੇ) ਇਕ ਸਖੀ ਨੂੰ ਬੁਲਾਇਆ
हितू जानि इक सखी बुलाई ॥
ਤਾ​ਕਹ​ਕਹਾ​ਭੇਦ​ਸਮਝਾਈ​॥​
ਅਤੇ ਉਸ ਨੂੰ (ਸਾਰਾ) ਭੇਦ ਕਹਿ ਕੇ ਸਮਝਾਇਆ।
ता कह कहा भेद समझाई ॥
ਜੌ​ਤਾ​ਕਹ​ਤੈ​ਮੋਹਿ​ਮਿਲਾਵੈਂ​॥​
ਜੇ ਤੂੰ ਉਸ ਨੂੰ ਮੈਨੂੰ ਮਿਲਾ ਦੇਵੇਂ,
जौ ता कह तै मोहि मिलावैं ॥
ਮੁਖ​ਮਾਗੈ​ਸੋਈ​ਬਰੁ​ਪਾਵੈਂ​॥੪॥​
ਤਾਂ ਮੂੰਹ ਮੰਗਿਆ ਵਰ (ਇਨਾਮ) ਪ੍ਰਾਪਤ ਕਰੇਂ ॥੪॥
मुख मागै सोई बरु पावैं ॥४॥
ਸਖੀ​ਗਈ​ਤਬ​ਹੀ​ਤਾ​ਕੇ​ਪ੍ਰਤਿ​॥​
ਸਖੀ ਤਦ ਹੀ ਉਸ ਕੋਲ ਗਈ
सखी गई तब ही ता के प्रति ॥
ਆਨਿ​ਮਿਲਾਇ​ਦਯੌ​ਤਿਨ​ਸੁਭ​ਮਤਿ​॥​
ਅਤੇ ਉਸ ਸ਼ੁਭ ਮਤਿ ਵਾਲੇ (ਪ੍ਰੇਮੀ) ਨੂੰ ਆਣ ਕੇ ਮਿਲਾ ਦਿੱਤਾ।
आनि मिलाइ दयौ तिन सुभ मति ॥
ਭਾਤਿ​ਭਾਤਿ​ਦੁਹੂੰ​ਕਰੇ​ਬਿਲਾਸਾ​॥​
ਦੋਹਾਂ ਨੇ ਮਾਤਾ ਪਿਤਾ ਦਾ ਡਰ ਤਿਆਗ ਕੇ
भाति भाति दुहूं करे बिलासा ॥
ਤਜਿ​ਕਰਿ​ਮਾਤ​ਪਿਤਾ​ਕੋ​ਤ੍ਰਾਸਾ​॥੫॥​
ਭਾਂਤ ਭਾਂਤ ਦੇ ਬਿਲਾਸ ਕੀਤੇ ॥੫॥
तजि करि मात पिता को त्रासा ॥५॥
ਅਸ​ਗੀ​ਅਟਕਿ​ਤਵਨ​ਪਰ​ਤਰੁਨੀ​॥​
ਇਸ ਤਰ੍ਹਾਂ ਉਹ ਇਸਤਰੀ ਉਸ (ਯੁਵਕ) ਉਤੇ ਮੋਹਿਤ ਹੋ ਗਈ।
अस गी अटकि तवन पर तरुनी ॥
ਜੋਰਿ​ਨ​ਸਕਤ​ਪਲਕ​ਸੌ​ਬਰਨੀ​॥​
(ਉਹ ਉਸ ਨੂੰ ਵੇਖਦਿਆਂ) ਪਲਕ ਨਾਲ ਪਲਕ ('ਬਰਨੀ') ਨਹੀਂ ਜੋੜ ਸਕਦੀ ਸੀ।
जोरि न सकत पलक सौ बरनी ॥
ਰੈਨਿ​ਦਿਵਸ​ਤਿਹ​ਪ੍ਰਭਾ​ਨਿਹਾਰੈ​॥​
ਰਾਤ ਦਿਨ ਉਸ ਦੀ ਛਬੀ ਨੂੰ ਵੇਖਦੀ ਰਹਿੰਦੀ
रैनि दिवस तिह प्रभा निहारै ॥
ਧੰਨ੍ਯ​ਜਨਮ​ਕਰਿ​ਅਪਨ​ਬਿਚਾਰੈ​॥੬॥​
ਅਤੇ ਆਪਣੇ ਜਨਮ ਨੂੰ ਧੰਨ ਸਮਝਦੀ ॥੬॥
धंन्य जनम करि अपन बिचारै ॥६॥
ਧੰਨਿ​ਧੰਨਿ​ਤਵਨ​ਦਿਵਸ​ਬਡਭਾਗੀ​॥​
(ਕਹਿੰਦੀ) ਉਹ ਵੱਡਭਾਗੀ ਦਿਨ ਧੰਨ ਹੈ
धंनि धंनि तवन दिवस बडभागी ॥
ਜਿਹ​ਦਿਨ​ਲਗਨ​ਤੁਮਾਰੀ​ਲਾਗੀ​॥​
ਜਿਸ ਦਿਨ ਤੁਹਾਡੀ ਲਗਨ ਲਗੀ ਸੀ।
जिह दिन लगन तुमारी लागी ॥
ਅਬ​ਕਛੁ​ਐਸ​ਉਪਾਵ​ਬਨੈਯੈ​॥​
ਹੁਣ ਕੋਈ ਅਜਿਹਾ ਉਪਾ ਕੀਤਾ ਜਾਏ
अब कछु ऐस उपाव बनैयै ॥
ਜਿਹ​ਛਲ​ਪਿਯ​ਕੇ​ਸੰਗ​ਸਿਧੈਯੈ​॥੭॥​
ਜਿਸ ਛਲ ਕਰ ਕੇ ਪ੍ਰੀਤਮ ਨਾਲ ਜਾਇਆ ਜਾ ਸਕੇ ॥੭॥
जिह छल पिय के संग सिधैयै ॥७॥
ਬੋਲਿ​ਭੇਦ​ਸਭ​ਪਿਯਹਿ​ਸਿਖਾਯੋ​॥​
ਉਸ ਨੇ ਪ੍ਰੀਤਮ ਨੂੰ ਸਾਰਾ ਭੇਦ ਬੋਲ ਕੇ ਸਮਝਾ ਦਿੱਤਾ
बोलि भेद सभ पियहि सिखायो ॥
ਰੋਮਨਾਸ​ਤਿਹ​ਬਦਨ​ਲਗਾਯੋ​॥​
ਅਤੇ ਰੋਮਨਾਸਨੀ ਉਸ ਦੇ ਮੂੰਹ ਉਤੇ ਲਗਾ ਦਿੱਤੀ।
रोमनास तिह बदन लगायो ॥
ਸਭ​ਹੀ​ਕੇਸ​ਦੂਰ​ਕਰਿ​ਡਾਰੇ​॥​
(ਉਸ ਦੇ) ਸਾਰੇ ਵਾਲ ਸਾਫ਼ ਕਰ ਦਿੱਤੇ।
सभ ही केस दूर करि डारे ॥
ਪੁਰਖ​ਨਾਰਿ​ਨਹਿ​ਜਾਤ​ਬਿਚਾਰੇ​॥੮॥​
(ਹੁਣ ਉਹ) ਪੁਰਸ਼ ਨਹੀਂ ਵਿਚਾਰਿਆ ਜਾ ਸਕਦਾ ਸੀ, ਇਸਤਰੀ (ਹੀ ਲਗਦੀ ਸੀ) ॥੮॥
पुरख नारि नहि जात बिचारे ॥८॥
ਸਭ​ਤ੍ਰਿਯ​ਭੇਸ​ਧਰਾ​ਪ੍ਰੀਤਮ​ਜਬ​॥​
ਜਦ ਪ੍ਰੀਤਮ ਨੇ ਇਸਤਰੀ ਦਾ ਸਾਰਾ ਭੇਸ ਧਾਰਨ ਕਰ ਲਿਆ,
सभ त्रिय भेस धरा प्रीतम जब ॥
ਠਾਢਾ​ਭਯੋ​ਅਦਾਲਤਿ​ਮੈ​ਤਬ​॥​
ਤਦ ਉਹ ਅਦਾਲਤ ਵਿਚ ਜਾ ਖੜੋਤਾ।
ठाढा भयो अदालति मै तब ॥
ਕਹਿ​ਮੁਰ​ਚਿਤ​ਕਾਜੀ​ਸੁਤ​ਲੀਨਾ​॥​
ਕਹਿਣ ਲਗਾ ਕਿ ਮੇਰਾ ਚਿਤ ਕਾਜ਼ੀ ਦੇ ਪੁੱਤਰ (ਅਸਲੋਂ ਪੁੱਤਰੀ) ਨੇ ਜਿਤ ਲਿਆ ਹੈ।
कहि मुर चित काजी सुत लीना ॥
ਮੈ​ਚਾਹਤ​ਤਾ​ਕੌ​ਪਤਿ​ਕੀਨਾ​॥੯॥​
ਮੈਂ ਉਸ ਨੂੰ (ਆਪਣਾ) ਪਤੀ ਬਣਾਉਣਾ ਚਾਹੁੰਦੀ ਹਾਂ ॥੯॥
मै चाहत ता कौ पति कीना ॥९॥
ਕਾਜੀ​ਕਾਢਿ​ਕਿਤਾਬ​ਨਿਹਾਰੀ​॥​
ਕਾਜ਼ੀ ਨੇ ਕਿਤਾਬ ਖੋਲ੍ਹ ਕੇ ਵੇਖੀ
काजी काढि किताब निहारी ॥
ਦੇਖਿ​ਦੇਖਿ​ਕਰਿ​ਇਹੈ​ਉਚਾਰੀ​॥​
ਅਤੇ ਵੇਖ ਵੇਖ ਕੇ ਇਹੀ ਕਿਹਾ,
देखि देखि करि इहै उचारी ॥
ਜੋ​ਆਵੈ​ਆਪਨ​ਹ੍ਵੈ​ਰਾਜੀ​॥​
ਜੋ ਆਪ ਰਜ਼ਾਮੰਦੀ ਨਾਲ ਆਏ,
जो आवै आपन ह्वै राजी ॥
ਤਾ​ਕਹ​ਕਹਿ​ਨ​ਸਕਤ​ਕਛੁ​ਕਾਜੀ​॥੧੦॥​
ਉਸ ਨੂੰ ਕਾਜ਼ੀ ਕੁਝ ਨਹੀਂ ਕਹਿ ਸਕਦਾ ॥੧੦॥
ता कह कहि न सकत कछु काजी ॥१०॥
ਯਹ​ਹਮਰੇ​ਸੁਤ​ਕੀ​ਭੀ​ਦਾਰਾ​॥​
ਇਹ ਮੇਰੇ ਪੁੱਤਰ ਦੀ ਪਤਨੀ ਬਣ ਗਈ ਹੈ,
यह हमरे सुत की भी दारा ॥
ਹਮ​ਯਾ​ਕੀ​ਕਰਿ​ਹੈ​ਪ੍ਰਤਿਪਾਰਾ​॥​
ਹੁਣ ਮੈਂ ਇਸ ਦੀ ਪਾਲਣਾ ਕਰਾਂਗਾ।
हम या की करि है प्रतिपारा ॥
ਭੇਦ​ਅਭੇਦ​ਜੜ​ਕਛੂ​ਨ​ਚੀਨੀ​॥​
ਉਸ ਮੂਰਖ ਨੇ ਕੋਈ ਭੇਦ ਅਭੇਦ ਨਾ ਸਮਝਿਆ
भेद अभेद जड़ कछू न चीनी ॥
ਨਿਰਖਿਤ​ਸਾਹ​ਮੁਹਰ​ਕਰਿ​ਦੀਨੀ​॥੧੧॥​
ਅਤੇ ਬਾਦਸ਼ਾਹ ਦੇ ਵੇਖਦੇ ਹੋਇਆਂ (ਪ੍ਰਵਾਨਗੀ ਦੀ) ਮੋਹਰ ਲਗਾ ਦਿੱਤੀ ॥੧੧॥
निरखित साह मुहर करि दीनी ॥११॥
ਮੁਹਰ​ਕਰਾਇ​ਧਾਮ​ਵਹ​ਗਯੋ​॥​
ਮੋਹਰ ਲਗਵਾ ਕੇ ਉਹ ਘਰ ਚਲਾ ਗਿਆ
मुहर कराइ धाम वह गयो ॥
ਪੁਰਸ​ਭੇਸ​ਧਰਿ​ਆਵਤ​ਭਯੋ​॥​
ਅਤੇ ਪੁਰਸ਼ ਭੇਸ ਧਾਰ ਕੇ ਆ ਗਿਆ।
पुरस भेस धरि आवत भयो ॥
ਜਬ​ਦਿਨ​ਦੁਤਿਯ​ਕਚਹਿਰੀ​ਲਾਗੀ​॥​
ਜਦ ਦੂਜੇ ਦਿਨ ਕਚਹਿਰੀ ਲਗੀ
जब दिन दुतिय कचहिरी लागी ॥
ਪਾਤਸਾਹ​ਬੈਠੇ​ਬਡਭਾਗੀ​॥੧੨॥​
ਅਤੇ ਵਡਿਆਂ ਭਾਗਾਂ ਵਾਲਾ ਬਾਦਸ਼ਾਹ (ਆ ਕੇ) ਬੈਠਾ ॥੧੨॥
पातसाह बैठे बडभागी ॥१२॥
ਕਾਜੀ​ਕੋਟਵਾਰ​ਥੋ​ਜਹਾ​॥​
ਜਿਥੇ ਕਾਜ਼ੀ ਅਤੇ ਕੋਤਵਾਲ ਸਨ,
काजी कोटवार थो जहा ॥
ਪੁਰਖ​ਭੇਸ​ਧਰਿ​ਆਯੋ​ਤਹਾ​॥​
(ਉਹ) ਪੁਰਸ਼ ਦਾ ਭੇਸ ਧਾਰ ਕੇ ਉਥੇ ਆ ਗਿਆ।
पुरख भेस धरि आयो तहा ॥