GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1303
Display Settings
Translations
ਧੰਨਿ​ਧੰਨਿ​ਮੁਖ​ਤੇ​ਬਹੁਰਿ​ਉਚਾਰਾ​॥​
(ਉਸ ਨੇ) ਫਿਰ ਮੂੰਹ ਤੋਂ 'ਧੰਨ ਧੰਨ' ਕਿਹਾ
धंनि धंनि मुख ते बहुरि उचारा ॥
ਜਿਨ​ਕਰਤੈ​ਇਹ​ਕੁਅਰ​ਸਵਾਰਾ​॥੮॥​
ਜਿਸ ਕਰਤਾ ਨੇ ਇਹ ਰਾਜ ਕੁਮਾਰ ਬਣਾਇਆ ਸੀ ॥੮॥
जिन करतै इह कुअर सवारा ॥८॥
ਲੀਨਾ​ਸਖੀ​ਪਠਾਇ​ਤਿਸੈ​ਘਰਿ​॥​
ਉਸ ਨੂੰ ਸਖੀ ਭੇਜ ਕੇ ਘਰ ਬੁਲਾ ਲਿਆ।
लीना सखी पठाइ तिसै घरि ॥
ਕਾਮ​ਭੋਗ​ਕਿਯ​ਲਪਟਿ​ਲਪਟਿ​ਕਰਿ​॥​
ਉਸ ਨਾਲ ਲਿਪਟ ਲਿਪਟ ਕੇ ਰਤੀ-ਕ੍ਰੀੜਾ ਕੀਤੀ।
काम भोग किय लपटि लपटि करि ॥
ਏਕ​ਤਰੁਨ​ਅਰੁ​ਭਾਗ​ਚੜਾਈ​॥​
ਇਕ ਜਵਾਨ ਅਤੇ ਦੂਜੇ ਭੰਗ ਪੀਤੀ ਹੋਈ।
एक तरुन अरु भाग चड़ाई ॥
ਚਾਰ​ਪਹਰਿ​ਨਿਸਿ​ਨਾਰਿ​ਬਜਾਈ​॥੯॥​
ਉਸ ਨੇ ਚਾਰ ਪਹਿਰ ਰਾਤ ਇਸਤਰੀ ਨਾਲ ਸੰਯੋਗ ਕੀਤਾ ॥੯॥
चार पहरि निसि नारि बजाई ॥९॥
ਐਂਠੀ​ਸੌ​ਬਧਿ​ਗਯੋ​ਸਨੇਹਾ​॥​
(ਉਸ ਦਾ) ਐਠੀ ਰਾਇ ਨਾਲ ਪ੍ਰੇਮ ਵੱਧ ਗਿਆ।
ऐंठी सौ बधि गयो सनेहा ॥
ਜੋ​ਮੁਹਿ​ਕਹੇ​ਨ​ਆਵਤ​ਨੇਹਾ​॥​
(ਉਸ) ਪ੍ਰੇਮ ਦਾ ਮੇਰੇ ਕੋਲੋਂ ਵਰਣਨ ਨਹੀਂ ਕੀਤਾ ਜਾ ਸਕਦਾ।
जो मुहि कहे न आवत नेहा ॥
ਭੇਦ​ਸਿਖੈ​ਤਿਹ​ਧਾਮ​ਪਠਾਯੋ​॥​
ਉਸ ਨੂੰ ਭੇਦ ਦੀ ਗੱਲ ਸਮਝਾ ਕੇ ਘਰ ਭੇਜ ਦਿੱਤਾ
भेद सिखै तिह धाम पठायो ॥
ਆਧੀ​ਰੈਨਿ​ਨਰੇਸਹਿ​ਘਾਯੋ​॥੧੦॥​
ਅਤੇ ਅੱਧੀ ਰਾਤ ਨੂੰ ਰਾਜੇ ਨੂੰ ਮਾਰ ਦਿੱਤਾ ॥੧੦॥
आधी रैनि नरेसहि घायो ॥१०॥
ਪ੍ਰਾਤਿ​ਚਲੀ​ਜਰਬੇ​ਕੇ​ਕਾਜਾ​॥​
ਉਹ ਨਿਰਲਜ ਇਸਤਰੀ ਸਵੇਰੇ
प्राति चली जरबे के काजा ॥
ਦਰਬੁ​ਲੁਟਾਵਤ​ਨਾਰਿ​ਨ੍ਰਿਲਾਜਾ​॥​
ਸਾਰਾ ਧਨ ਲੁਟਾ ਕੇ ਸਤੀ ਹੋਣ ਲਈ ਚਲ ਪਈ।
दरबु लुटावत नारि न्रिलाजा ॥
ਦ੍ਰਿਸਟ​ਬੰਧੁ​ਸਭ​ਕੀ​ਅਸਿ​ਕਰੀ​॥​
(ਉਸ ਨੇ) ਸਾਰਿਆਂ ਦੀ ਨਜ਼ਰ ਇਸ ਤਰ੍ਹਾਂ ਬੰਦ ਕਰ ਦਿੱਤੀ
द्रिसट बंधु सभ की असि करी ॥
ਸਭਹੂੰ​ਲਖਾ​ਅਬਲਾ​ਜਰਿ​ਮਰੀ​॥੧੧॥​
ਕਿ ਸਭ ਨੇ ਸਮਝਿਆ ਕਿ ਇਸਤਰੀ ਸੜ ਮੋਈ ਹੈ ॥੧੧॥
सभहूं लखा अबला जरि मरी ॥११॥
ਨਿਕਸਿ​ਜਾਰਿ​ਸੰਗ​ਆਪੁ​ਸਿਧਾਰੀ​॥​
ਆਪ ਯਾਰ ਨਾਲ ਨਿਕਲ ਕੇ ਚਲੀ ਗਈ।
निकसि जारि संग आपु सिधारी ॥
ਭੇਦ​ਨ​ਲਖੈ​ਪੁਰਖ​ਅਰੁ​ਨਾਰੀ​॥​
ਕੋਈ ਪੁਰਸ਼ ਅਤੇ ਨਾਰੀ ਇਸ ਭੇਦ ਨੂੰ ਨਾ ਸਮਝ ਸਕਿਆ।
भेद न लखै पुरख अरु नारी ॥
ਦ੍ਰਿਸਟਿ​ਬੰਦ​ਕਰਤ​ਅਸ​ਭਈ​॥​
ਇਸ ਤਰ੍ਹਾਂ ਉਸ ਨੇ ਦ੍ਰਿਸ਼ਟੀ ਬੰਦ ਕਰ ਦਿੱਤੀ
द्रिसटि बंद करत अस भई ॥
ਮੂੰਡਿ​ਮੂੰਡਿ​ਸਭਹਿਨ​ਕੋ​ਗਈ​॥੧੨॥​
ਅਤੇ ਸਭ ਨੂੰ ਛਲ ਕੇ ਚਲੀ ਗਈ ॥੧੨॥
मूंडि मूंडि सभहिन को गई ॥१२॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਪਚਾਸਵੋ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੫੦॥੬੪੭੦॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੦॥੬੪੭੦॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ पचासवो चरित्र समापतम सतु सुभम सतु ॥३५०॥६४७०॥अफजूं॥
ਚੌਪਈ​॥​
ਚੌਪਈ:
चौपई ॥
ਸੁਨੋ​ਭੂਪ​ਇਕ​ਕਹੌ​ਕਹਾਨੀ​॥​
ਹੇ ਰਾਜਨ! ਸੁਣੋ, ਮੈਂ ਇਕ ਕਹਾਣੀ ਕਹਿੰਦਾ ਹਾਂ।
सुनो भूप इक कहौ कहानी ॥
ਕਿਨਹੂੰ​ਸੁਨੀ​ਨ​ਆਗੇ​ਜਾਨੀ​॥​
(ਇਸ ਪ੍ਰਕਾਰ ਦੀ ਕਹਾਣੀ) ਨਾ ਕਿਸੇ ਨੇ ਪਹਿਲਾਂ ਸੁਣੀ ਹੈ, ਨਾ ਹੀ ਜਾਣੀ ਹੈ।
किनहूं सुनी न आगे जानी ॥
ਭੂਪ​ਸੁ​ਬਸਤ੍ਰ​ਸੈਨ​ਇਕ​ਸੋਹੈ​॥​
ਇਕ ਬਸਤ੍ਰ ਸੈਨ ਨਾਂ ਦਾ ਰਾਜਾ ਸੀ
भूप सु बसत्र सैन इक सोहै ॥
ਤਾ​ਕੇ​ਸਮ​ਨ​ਨਰਾਧਿਪ​ਕੋ​ਹੈ​॥੧॥​
ਜਿਸ ਵਰਗਾ ਕੋਈ ਰਾਜਾ ਨਹੀਂ ਸੀ ॥੧॥
ता के सम न नराधिप को है ॥१॥
ਧਾਮ​ਸੁ​ਬਸਤ੍ਰ​ਮਤੀ​ਤਿਹ​ਨਾਰੀ​॥​
ਉਸ ਦੇ ਘਰ ਬਸਤ੍ਰ ਮਤੀ ਨਾਂ ਦੀ ਇਸਤਰੀ ਸੀ।
धाम सु बसत्र मती तिह नारी ॥
ਬਸਤ੍ਰਾਵਤੀ​ਨਗਰ​ਉਜਿਯਾਰੀ​॥​
(ਉਸ ਦੀ) ਬਸਤ੍ਰਾਵਤੀ ਨਾਂ ਦੀ ਨਗਰੀ ਬਹੁਤ ਸੁੰਦਰ ਸੀ।
बसत्रावती नगर उजियारी ॥
ਅਵਲ​ਚੰਦ​ਤਿਹ​ਠਾ​ਇਕ​ਰਾਵਤ​॥​
ਉਥੇ ਅਵਲ ਚੰਦ ਨਾਂ ਦਾ ਇਕ ਰਾਵਤ (ਰਾਜਪੂਤ) ਸੀ।
अवल चंद तिह ठा इक रावत ॥
ਰਾਨੀ​ਸੁਨਾ​ਏਕ​ਦਿਨ​ਗਾਵਤ​॥੨॥​
(ਉਸ ਨੂੰ) ਰਾਣੀ ਨੇ ਇਕ ਦਿਨ ਗਾਉਂਦਿਆਂ ਸੁਣਿਆ ॥੨॥
रानी सुना एक दिन गावत ॥२॥
ਬਧਿ​ਗਯੋ​ਤਾ​ਸੌ​ਐਸ​ਸਨੇਹਾ​॥​
(ਰਾਣੀ ਦਾ) ਉਸ ਨਾਲ ਇਸ ਤਰ੍ਹਾਂ ਦਾ ਸਨੇਹ ਵੱਧ ਗਿਆ,
बधि गयो ता सौ ऐस सनेहा ॥
ਜਸ​ਸਾਵਨ​ਕੋ​ਬਰਸਤ​ਮੇਹਾ​॥​
ਜਿਵੇਂ ਸਾਵਣ ਦੇ ਮਹੀਨੇ ਵਿਚ ਮੀਂਹ ਪੈਂਦਾ ਹੈ।
जस सावन को बरसत मेहा ॥
ਏਕ​ਜਤਨ​ਤਿਨ​ਨਾਰਿ​ਬਨਾਯੋ​॥​
ਉਸ ਰਾਣੀ ਨੇ ਇਕ ਚਰਿਤ੍ਰ ਖੇਡਿਆ।
एक जतन तिन नारि बनायो ॥
ਪਠੈ​ਸਖੀ​ਤਿਹ​ਬੋਲਿ​ਪਠਾਯੋ​॥੩॥​
ਸਖੀ ਭੇਜ ਕੇ ਉਸ ਨੂੰ ਬੁਲਾ ਲਿਆ ॥੩॥
पठै सखी तिह बोलि पठायो ॥३॥
ਕਾਮ​ਭੋਗ​ਤਾ​ਸੌ​ਦ੍ਰਿੜ​ਕੀਨਾ​॥​
ਉਸ ਨਾਲ ਚੰਗੀ ਤਰ੍ਹਾਂ ਨਾਲ ਕਾਮ-ਭੋਗ ਕੀਤਾ
काम भोग ता सौ द्रिड़ कीना ॥
ਭਾਤਿ​ਭਾਤਿ​ਪਿਯ​ਕੋ​ਰਸ​ਲੀਨਾ​॥​
ਅਤੇ ਤਰ੍ਹਾਂ ਤਰ੍ਹਾਂ ਨਾਲ ਪ੍ਰੀਤਮ ਦਾ ਰਸ ਮਾਣਿਆ।
भाति भाति पिय को रस लीना ॥
ਰਾਜ​ਪਾਟ​ਸਭ​ਹੀ​ਸੁ​ਬਿਸਾਰਿਯੋ​॥​
ਉਸ ਨੇ ਰਾਜ-ਪਾਟ ਸਭ ਕੁਝ ਭੁਲਾ ਦਿੱਤਾ
राज पाट सभ ही सु बिसारियो ॥
ਤਾ​ਕੇ​ਹਾਥ​ਬੇਚਿ​ਜੀਯ​ਡਾਰਿਯੋ​॥੪॥​
ਅਤੇ ਉਸ ਦੇ ਹੱਥ ਆਪਣਾ ਹਿਰਦਾ ਹੀ ਵੇਚ ਦਿੱਤਾ ॥੪॥
ता के हाथ बेचि जीय डारियो ॥४॥
ਸਭ​ਅਤੀਤ​ਗ੍ਰਿਹਿ​ਨਿਵਤਿ​ਪਠਾਏ​॥​
(ਉਸ ਨੇ) ਸਾਰਿਆਂ ਸਾਧਾਂ ਨੂੰ ਆਪਣੇ ਘਰ ਆਉਣ ਦਾ ਨਿਉਤਾ ਦਿੱਤਾ।
सभ अतीत ग्रिहि निवति पठाए ॥
ਬਸਤ੍ਰ​ਭਗੌਹੈ​ਤਿਸ​ਪਹਿਰਾਏ​॥​
ਉਸ (ਆਪਣੇ ਪ੍ਰੇਮੀ) ਨੂੰ ਵੀ ਭਗਵੇ ਬਸਤ੍ਰ ਪਵਾ ਦਿੱਤੇ।
बसत्र भगौहै तिस पहिराए ॥
ਆਪਹੁ​ਬਸਤ੍ਰ​ਭਗੌਹੇ​ਧਰਿ​ਕੈ​॥​
(ਉਸ ਨੇ) ਆਪ ਵੀ ਭਗਵੇ ਬਸਤ੍ਰ ਧਾਰਨ ਕਰ ਲਏ
आपहु बसत्र भगौहे धरि कै ॥
ਜਾਤ​ਭਈ​ਤਿਹ​ਸਾਥ​ਨਿਕਰਿ​ਕੈ​॥੫॥​
ਅਤੇ ਉਸ ਦੇ ਨਾਲ ਹੀ ਨਿਕਲ ਗਈ ॥੫॥
जात भई तिह साथ निकरि कै ॥५॥
ਚੋਬਦਾਰ​ਕਿਨਹੂੰ​ਨ​ਹਟਾਈ​॥​
ਕਿਸੇ ਚੋਬਦਾਰ ਨੇ (ਉਸ ਨੂੰ) ਨਾ ਰੋਕਿਆ।
चोबदार किनहूं न हटाई ॥
ਸਭਹਿਨ​ਕਰਿ​ਜੋਗੀ​ਠਹਰਾਈ​॥​
ਸਭ ਨੇ (ਉਸ ਨੂੰ) ਜੋਗੀ ਹੀ ਸਮਝਿਆ।
सभहिन करि जोगी ठहराई ॥
ਜਬ​ਵਹੁ​ਜਾਤ​ਕੋਸ​ਬਹੁ​ਭਈ​॥​
ਜਦ ਉਹ ਬਹੁਤ ਕੋਹ ਦੂਰ ਨਿਕਲ ਗਈ।
जब वहु जात कोस बहु भई ॥
ਤਬ​ਰਾਜੈ​ਪਾਛੇ​ਸੁਧ​ਲਈ​॥੬॥​
ਤਾਂ ਪਿਛੋਂ ਰਾਜੇ ਨੂੰ ਪਤਾ ਲਗਿਆ ॥੬॥
तब राजै पाछे सुध लई ॥६॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਇਕ੍ਰਯਾਵਨ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੫੧॥੬੪੭੬॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੧॥੬੪੭੬॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ इक्रयावन चरित्र समापतम सतु सुभम सतु ॥३५१॥६४७६॥अफजूं॥
ਚੌਪਈ​॥​
ਚੌਪਈ:
चौपई ॥
ਇਸਕ​ਤੰਬੋਲ​ਸਹਿਰ​ਜਹ​ਸੋਹੈ​॥​
ਇਸਕ ਤੰਬੋਲ ਨਾਂ ਦਾ ਸ਼ਹਿਰ ਜਿਥੇ ਸ਼ੋਭਦਾ ਸੀ
इसक तंबोल सहिर जह सोहै ॥
ਇਸਕ​ਤੰਬੋਲ​ਨਰਿਸ​ਤਹ​ਕੋ​ਹੈ​॥​
ਉਥੇ ਇਸਕ ਤੰਬੋਲ ਨਾਂ ਦਾ ਰਾਜਾ ਰਾਜ ਕਰਦਾ ਸੀ।
इसक तंबोल नरिस तह को है ॥