GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1298
Display Settings
Translations
ਕਰਹਿ​ਬਿਲਾਸ​ਪ੍ਰਜੰਕ​ਚੜਿ​ਹਸਿ​ਹਸਿ​ਨਾਰਿ​ਔ​ਨਾਹਿ​॥੬॥​
ਤਾਂ ਪਲੰਘ ਉਤੇ ਚੜ੍ਹ ਕੇ ਰਾਜ ਕੁਮਾਰੀ ਅਤੇ ਰਾਜਾ ਰਤੀ-ਕ੍ਰੀੜਾ ਕਰਨ ਲਗੇ ॥੬॥
करहि बिलास प्रजंक चड़ि हसि हसि नारि औ नाहि ॥६॥
ਚੌਪਈ​॥​
ਚੌਪਈ:
चौपई ॥
ਭਾਤਿ​ਭਾਤਿ​ਕੇ​ਆਸਨ​ਲੈ​ਕੈ​॥​
ਭਾਂਤ ਭਾਂਤ ਦੇ ਆਸਣ ਬਣਾ ਕੇ
भाति भाति के आसन लै कै ॥
ਅਬਲਾ​ਕਹ​ਬਹੁ​ਭਾਤਿ​ਰਿਝੈ​ਕੈ​॥​
ਅਤੇ ਰਾਜ ਕੁਮਾਰੀ ਨੂੰ ਬਹੁਤ ਤਰ੍ਹਾਂ ਨਾਲ ਰਿਝਾ ਕੇ
अबला कह बहु भाति रिझै कै ॥
ਆਪਨ​ਪਰ​ਘਾਯਲ​ਕਰਿ​ਮਾਰੀ​॥​
ਕਾਮ ਵਿਚ ਲੀਨ (ਉਸ) ਰਾਜ ਦੁਲਾਰੀ ਨੂੰ
आपन पर घायल करि मारी ॥
ਮਦਨ​ਮੋਹਨੀ​ਰਾਜ​ਦੁਲਾਰੀ​॥੭॥​
ਆਪਣੇ ਉਤੇ ਘਾਇਲ ਕਰ ਲਿਆ (ਅਰਥਾਤ ਫ਼ਿਦਾ ਕਰ ਲਿੱਤਾ) ॥੭॥
मदन मोहनी राज दुलारी ॥७॥
ਅਧਿਕ​ਬਢਾਇ​ਨਾਰਿ​ਸੌ​ਹੇਤਾ​॥​
(ਉਸ) ਕੁਮਾਰੀ ਨਾਲ ਬਹੁਤ ਪ੍ਰੇਮ ਵਧਾ ਕੇ
अधिक बढाइ नारि सौ हेता ॥
ਇਹਿ​ਬਿਧਿ​ਬਾਧਤ​ਭਏ​ਸੰਕੇਤਾ​॥​
ਆਪਸ ਵਿਚ ਇਸ ਤਰ੍ਹਾਂ ਵਿਉਂਤ (ਸੰਕੇਤ) ਬਣਾਈ।
इहि बिधि बाधत भए संकेता ॥
ਧੂੰਈ​ਕਾਲਿ​ਪੀਰ​ਕੀ​ਐਯਹੁ​॥​
ਪੀਰ ਦੀ ਧੂਣੀ ਵਾਲੇ ਸਮੇਂ ਆਉਣਾ
धूंई कालि पीर की ऐयहु ॥
ਡਾਰਿ​ਭਾਗ​ਹਲਵਾ​ਮਹਿ​ਜੈਯਹੁ​॥੮॥​
ਅਤੇ ਹਲਵੇ ਵਿਚ ਭੰਗ ਪਾ ਜਾਣਾ ॥੮॥
डारि भाग हलवा महि जैयहु ॥८॥
ਸੋਫੀ​ਜਬੈ​ਚੂਰਮਾ​ਖੈ​ਹੈ​॥​
ਜਦ ਸੋਫ਼ੀ (ਪਰਹੇਜ਼ਗਾਰ) ਚੂਰਮਾ ਖਾਣਗੇ,
सोफी जबै चूरमा खै है ॥
ਜੀਯਤ​ਮ੍ਰਿਤਕ​ਸਭੈ​ਹ੍ਵੈ​ਜੈ​ਹੈ​॥​
ਤਾਂ ਸਾਰੇ ਜੀਉਂਦਿਆਂ ਹੋਇਆਂ ਮਰ ਜਾਣਗੇ।
जीयत म्रितक सभै ह्वै जै है ॥
ਤਹੀ​ਕ੍ਰਿਪਾ​ਕਰਿ​ਤੁਮਹੂੰ​ਐਯਹੁ​॥​
ਉਥੇ ਕ੍ਰਿਪਾ ਕਰ ਕੇ ਤੁਸੀਂ ਆਉਣਾ
तही क्रिपा करि तुमहूं ऐयहु ॥
ਮੁਹਿ​ਲੈ​ਸੰਗ​ਦਰਬ​ਜੁਤ​ਜੈਯਹੁ​॥੯॥​
ਅਤੇ ਮੈਨੂੰ ਧਨ ਸਹਿਤ ਨਾਲ ਲੈ ਜਾਣਾ ॥੯॥
मुहि लै संग दरब जुत जैयहु ॥९॥
ਜਬ​ਹੀ​ਦਿਨ​ਧੂੰਈ​ਕੋ​ਆਯੋ​॥​
ਜਦ ਧੂੰਣੀ ਦਾ ਦਿਨ ਆਇਆ।
जब ही दिन धूंई को आयो ॥
ਭਾਗਿ​ਡਾਰਿ​ਚੂਰਮਾ​ਪਕਾਯੋ​॥​
ਤਾਂ ਭੰਗ ਪਾ ਕੇ ਚੂਰਮਾ ਪਕਾਇਆ।
भागि डारि चूरमा पकायो ॥
ਸਕਲ​ਮੁਰੀਦਨ​ਗਈ​ਖਵਾਇ​॥​
ਸਾਰਿਆਂ ਮੁਰੀਦਾਂ ਨੂੰ (ਰਾਜ ਕੁਮਾਰੀ) ਖਵਾ ਗਈ
सकल मुरीदन गई खवाइ ॥
ਰਾਖੇ​ਮੂੜ​ਮਤ​ਕਰਿ​ਸ੍ਵਾਇ​॥੧੦॥​
ਅਤੇ ਮੂਰਖ (ਚੇਲਿਆਂ) ਨੂੰ ਬੇਹੋਸ਼ ਕਰ ਕੇ ਸੰਵਾ ਦਿੱਤਾ ॥੧੦॥
राखे मूड़ मत करि स्वाइ ॥१०॥
ਸੋਫੀ​ਭਏ​ਜਬੈ​ਮਤਵਾਰੇ​॥​
ਜਦ ਸੋਫ਼ੀ ਲੋਕ ਮਸਤ ਹੋ ਗਏ।
सोफी भए जबै मतवारे ॥
ਪ੍ਰਿਥਮ​ਦਰਬ​ਹਰਿ​ਬਸਤ੍ਰ​ਉਤਾਰੇ​॥​
ਪਹਿਲਾਂ ਧਨ ਹਰ ਕੇ ਫਿਰ ਬਸਤ੍ਰ ਉਤਾਰ ਲਏ।
प्रिथम दरब हरि बसत्र उतारे ॥
ਦੁਹੂੰਅਨ​ਲਿਯਾ​ਦੇਸ​ਕੋ​ਪੰਥਾ​॥​
ਦੋਹਾਂ ਨੇ ਆਪਣੇ ਦੇਸ ਦਾ ਰਾਹ ਫੜਿਆ।
दुहूंअन लिया देस को पंथा ॥
ਇਹ​ਬਿਧਿ​ਦੈ​ਸਾਜਨ​ਕਹ​ਸੰਥਾ​॥੧੧॥​
ਇਸ ਤਰ੍ਹਾਂ ਆਪਣੇ ਮਿਤਰ ਨੂੰ ਸਹਿਜ ਸਿਖਿਆ ਦਿੱਤੀ ॥੧੧॥
इह बिधि दै साजन कह संथा ॥११॥
ਭਯਾ​ਪ੍ਰਾਤ​ਸੋਫੀ​ਸਭ​ਜਾਗੇ​॥​
ਸਵੇਰ ਹੋਣ ਤੇ ਸਾਰੇ ਸੋਫ਼ੀ ਜਾਗੇ
भया प्रात सोफी सभ जागे ॥
ਪਗਰੀ​ਬਸਤ੍ਰ​ਬਿਲੋਕਨ​ਲਾਗੇ​॥​
ਅਤੇ (ਆਪਣੇ) ਬਸਤ੍ਰ ਅਤੇ ਪਗੜੀਆਂ ਲਭਣ ਲਗੇ।
पगरी बसत्र बिलोकन लागे ॥
ਸਰਵਰ​ਕਹੈ​ਕ੍ਰੋਧ​ਕਿਯ​ਭਾਰਾ​॥​
ਕਹਿਣ ਲਗੇ ਕਿ ਪੀਰ ('ਸਰਵਰ') ਨੇ ਸਾਡੇ ਉਤੇ ਬਹੁਤ ਕ੍ਰੋਧ ਕੀਤਾ ਹੈ
सरवर कहै क्रोध किय भारा ॥
ਸਭਹਿਨ​ਕੌ​ਅਸ​ਚਰਿਤ​ਦਿਖਾਰਾ​॥੧੨॥​
ਅਤੇ ਸਾਰਿਆਂ ਨੂੰ ਇਹ ਚਰਿਤ੍ਰ ਵਿਖਾਇਆ ਹੈ ॥੧੨॥
सभहिन कौ अस चरित दिखारा ॥१२॥
ਸਭ​ਜੜ​ਰਹੋ​ਤਹਾ​ਮੁਖ​ਬਾਈ​॥​
ਸਾਰੇ ਮੂਰਖ ਉਥੇ ਮੂੰਹ ਅੱਡੀ ਖੜੋਤੇ ਰਹੇ।
सभ जड़ रहो तहा मुख बाई ॥
ਲਜਾ​ਮਾਨ​ਮੂੰਡ​ਨਿਹੁਰਾਈ​॥​
ਸ਼ਰਮ ਦੇ ਮਾਰਿਆਂ ਨੇ ਸਿਰ ਨੀਵਾਂ ਕਰੀ ਰਖਿਆ।
लजा मान मूंड निहुराई ॥
ਭੇਦ​ਅਭੇਦ​ਨ​ਕਿਨੂੰ​ਪਛਾਨਾ​॥​
ਕਿਸੇ ਨੇ ਵੀ ਭੇਦ ਅਭੇਦ ਨੂੰ ਨਾ ਸਮਝਿਆ।
भेद अभेद न किनूं पछाना ॥
ਸਰਵਰ​ਕਿਯਾ​ਸੁ​ਸਿਰ​ਪਰ​ਮਾਨਾ​॥੧੩॥​
ਜੋ ਪੀਰ ਨੇ ਕੀਤਾ, ਉਸ ਨੂੰ ਸਿਰ ਮੱਥੇ ਮੰਨਿਆ ॥੧੩॥
सरवर किया सु सिर पर माना ॥१३॥
ਦੋਹਰਾ​॥​
ਦੋਹਰਾ:
दोहरा ॥
ਭੇਦ​ਅਭੇਦ​ਤ੍ਰਿਯਾਨ​ਕੋ​ਸਕਤ​ਨ​ਕੋਊ​ਪਾਇ​॥​
ਇਸਤਰੀਆਂ ਦਾ ਭੇਦ ਅਭੇਦ ਕੋਈ ਨਹੀਂ ਪਾ ਸਕਿਆ।
भेद अभेद त्रियान को सकत न कोऊ पाइ ॥
ਸਭਨ​ਲਖੋ​ਕੈਸੇ​ਛਲਾ​ਕਸ​ਕਰਿ​ਗਈ​ਉਪਾਇ​॥੧੪॥​
ਸਭ ਦੇ ਵੇਖਦਿਆਂ ਕਿਵੇਂ ਛਲ ਲਿਆ ਅਤੇ ਕਿਸ ਤਰ੍ਹਾਂ ਚਰਿਤ੍ਰ ਖੇਡ ਗਈ ॥੧੪॥
सभन लखो कैसे छला कस करि गई उपाइ ॥१४॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੇ​ਮੰਤ੍ਰੀ​ਭੂਪ​ਸੰਬਾਦੇ​ਤੀਨ​ਸੌ​ਪੈਤਾਲੀਸ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੩੪੫॥੬੪੧੦॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੫॥੬੪੧੦॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ पैतालीस चरित्र समापतम सतु सुभम सतु ॥३४५॥६४१०॥अफजूं॥
ਚੌਪਈ​॥​
ਚੌਪਈ:
चौपई ॥
ਸੁਨੁ​ਰਾਜਾ​ਇਕ​ਕਹੌ​ਕਬਿਤ​॥​
ਹੇ ਰਾਜਨ! ਸੁਣੋ, ਮੈਂ ਇਕ ਕਬਿੱਤ ਕਹਿੰਦਾ ਹਾਂ
सुनु राजा इक कहौ कबित ॥
ਜਿਹ​ਬਿਧਿ​ਅਬਲਾ​ਕਿਯਾ​ਚਰਿਤ​॥​
ਜਿਸ ਤਰ੍ਹਾਂ ਇਕ ਇਸਤਰੀ ਨੇ ਚਰਿਤ੍ਰ ਖੇਡਿਆ ਸੀ।
जिह बिधि अबला किया चरित ॥
ਸਭਹਿਨ​ਕੌ​ਦਿਨ​ਹੀ​ਮਹਿ​ਛਲਾ​॥​
ਸਭ ਨੂੰ ਦਿਨ ਵਿਚ ਹੀ ਛਲ ਲਿਆ।
सभहिन कौ दिन ही महि छला ॥
ਨਿਰਖਹੁ​ਯਾ​ਸੁੰਦਰਿ​ਕੀ​ਕਲਾ​॥੧॥​
ਉਸ ਸੁੰਦਰੀ ਦੀ ਚਾਲਾਕੀ ਵੇਖੋ ॥੧॥
निरखहु या सुंदरि की कला ॥१॥
ਇਸਕਾਵਤੀ​ਨਗਰ​ਇਕ​ਸੋਹੈ​॥​
ਇਸਕਾਵਤੀ ਨਾਂ ਦਾ ਇਕ ਨਗਰ ਹੁੰਦਾ ਸੀ।
इसकावती नगर इक सोहै ॥
ਇਸਕ​ਸੈਨ​ਰਾਜਾ​ਤਹ​ਕੋ​ਹੈ​॥​
ਉਥੋਂ ਦਾ ਇਸਕ ਸੈਨ ਨਾਂ ਦਾ ਰਾਜਾ ਸੀ।
इसक सैन राजा तह को है ॥
ਸ੍ਰੀ​ਗਜਗਾਹ​ਮਤੀ​ਤਿਹ​ਨਾਰੀ​॥​
ਉਸ ਦੀ ਗਜਗਾਹ ਮਤੀ ਨਾਂ ਦੀ ਰਾਣੀ ਸੀ,
स्री गजगाह मती तिह नारी ॥
ਜਾ​ਸਮ​ਕਹੂੰ​ਨ​ਰਾਜ​ਕੁਮਾਰੀ​॥੨॥​
ਜਿਸ ਵਰਗੀ (ਸੁੰਦਰ) ਹੋਰ ਕੋਈ ਰਾਜ ਕੁਮਾਰੀ ਨਹੀਂ ਸੀ ॥੨॥
जा सम कहूं न राज कुमारी ॥२॥
ਇਕ​ਰਣਦੂਲਹ​ਸੈਨ​ਨ੍ਰਿਪਤਿ​ਤਿਹ​॥​
ਉਥੇ ਰਣਦੂਲਹ ਸੈਨ ਨਾਂ ਦਾ ਇਕ (ਹੋਰ) ਰਾਜਾ ਸੀ
इक रणदूलह सैन न्रिपति तिह ॥
ਜਾ​ਸਮ​ਉਪਜਾ​ਦੁਤਿਯ​ਨ​ਮਹਿ​ਮਹਿ​॥​
ਜਿਸ ਵਰਗਾ ਕੋਈ ਹੋਰ ਦੂਜਾ ਧਰਤੀ ਉਤੇ ਪੈਦਾ ਨਹੀਂ ਹੋਇਆ ਸੀ।
जा सम उपजा दुतिय न महि महि ॥
ਮਹਾ​ਸੂਰ​ਅਰੁ​ਸੁੰਦਰ​ਘਨੋ​॥​
ਉਹ ਵੱਡਾ ਸੂਰਮਾ ਅਤੇ ਅਤਿ ਸੁੰਦਰ ਸੀ।
महा सूर अरु सुंदर घनो ॥
ਜਨੁ​ਅਵਤਾਰ​ਮਦਨ​ਕੋ​ਬਨੋ​॥੩॥​
(ਇੰਜ ਲਗਦਾ ਸੀ) ਮਾਨੋ ਕਾਮ ਦੇਵ ਦਾ ਅਵਤਾਰ ਹੋਵੇ ॥੩॥
जनु अवतार मदन को बनो ॥३॥
ਸੋ​ਨ੍ਰਿਪ​ਇਕ​ਦਿਨ​ਚੜਾ​ਸਿਕਾਰਾ​॥​
ਉਹ ਰਾਜਾ ਇਕ ਦਿਨ ਸ਼ਿਕਾਰ ਚੜ੍ਹਿਆ
सो न्रिप इक दिन चड़ा सिकारा ॥