GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਰਬਲੋਹ ਗ੍ਰੰਥ
ਅੰਗ 3
ਬਿਸਨੁਪਦ ਪੁੰਨ੍ਯਾਕੀ ॥ ਦੇਵ ਪਲਾਸੀ ॥ ਚਰਪਦ ਬਖ਼ਸ਼ਸ਼ ਹਜ਼ੂਰ ॥
The Khalsa is my special embodiment;
बिसनुपद पुंन्याकी ॥ देव पलासी ॥ चरपद बक़शश हज़ूर ॥
ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥
The Khalsa is my special embodiment;
क़ालसा मेरो रूप है क़ास ॥
ਖ਼ਾਲਸਾ ਮਹਿ ਹਉਂ ਕਰਉਂ ਨਿਵਾਸ ॥
I dwell within the Khalsa.
क़ालसा महि हउं करउं निवास ॥
ਖ਼ਾਲਸਾ ਮੇਰੋ ਰੂਪ ਹੈ ਅੰਗ ॥
Khalsa is my chief organ
क़ालसा मेरो रूप है अंग ॥
ਖ਼ਾਲਸੇ ਕੇ ਹਉਂ ਬਸਤਿ ਸਦ ਸੰਗ ॥੧॥
always I live within the Khalsa. 519
क़ालसे के हउं बसति सद संग ॥१॥
ਖ਼ਾਲਸਾ ਮੇਰੋ ਇਸ਼ਟ ਸੁਹਿਰਦ ॥
The Khalsa is the object of my devotion;
क़ालसा मेरो इशट सुहिरद ॥
ਖ਼ਾਲਸਾ ਮੇਰੋ ਕਹੀਅਤ ਬਿਰਦ ॥
the Khalsa proclaims my reputation.
क़ालसा मेरो कहीअत बिरद ॥
ਖ਼ਾਲਸਾ ਮੇਰੋ ਪੱਛ ਅਰੁ ਪਾਦ ॥
The Khalsa is my wings and my feet;
क़ालसा मेरो पच्छ अरु पाद ॥
ਖ਼ਾਲਸਾ ਮੇਰੋ ਸੁਖ ਅਹਿਲਾਦ ॥੨॥
the Khalsa is the offspring in whom I delight. 520
क़ालसा मेरो सुख अहिलाद ॥२॥
ਖ਼ਾਲਸਾ ਮੇਰੋ ਮਿਤ੍ਰ ਸਖਾਈ ॥
The Khalsa is my encouraging friend;
क़ालसा मेरो मित्र सखाई ॥
ਖ਼ਾਲਸਾ ਮਾਤ ਪਿਤਾ ਸੁਖਦਾਈ ॥
the Khalsa is my parents who give me joy.
क़ालसा मात पिता सुखदाई ॥
ਖ਼ਾਲਸਾ ਮੇਰੀ ਸ਼ੋਭਾ ਸ਼ੀਲ ॥
The Khalsa is my virtuous delight,
क़ालसा मेरी शोभा शील ॥
ਖ਼ਾਲਸਾ ਬੰਧੁ ਸਖ਼ਾ ਸਦ ਡੀਲ ॥੩॥
ever tied together in friend-ship with me. 521
क़ालसा बंधु सक़ा सद डील ॥३॥
ਖ਼ਾਲਸਾ ਮੇਰੀ ਜਤਿ ਅਰੁ ਪਤਿ ॥
The Khalsa is my virtue and honour;
क़ालसा मेरी जति अरु पति ॥
ਖ਼ਾਲਸਾ ਸੋ ਮਾ ਕੌ ਉਤਪਤਿ ॥
from the Khalsa I took birth.
क़ालसा सो मा कौ उतपति ॥
ਖ਼ਾਲਸਾ ਮੇਰੋ ਭਵਨ ਭੰਡਾਰਿ ॥
The Khalsa is my source of supply;
क़ालसा मेरो भवन भंडारि ॥
ਖ਼ਾਲਸੇ ਕਰਿ ਮੇਰੋ ਸਦਕਾਰਿ ॥੪॥
through the Khalsa I have performed every deed. 522
क़ालसे करि मेरो सदकारि ॥४॥
ਖ਼ਾਲਸਾ ਮੇਰੋ ਸ੍ਵਜਨ ਪਰਿਵਾਰੁ ॥
The Khalsa is my friend and family;
क़ालसा मेरो स्वजन परिवारु ॥
ਖ਼ਾਲਸਾ ਮੇਰੋ ਕਰਤਿ ਉਧਾਰੁ ॥
the Khalsa works my redemption.
क़ालसा मेरो करति उधारु ॥
ਖ਼ਾਲਸਾ ਮੇਰੋ ਪਿੰਡ ਪ੍ਰਾਣ ॥
The Khalsa is the breath of my body;
क़ालसा मेरो पिंड प्राण ॥
ਖ਼ਾਲਸਾ ਮੇਰੀ ਜਾਨ ਕੀ ਜਾਨ ॥੫॥
the Khalsa is my very life. 523
क़ालसा मेरी जान की जान ॥५॥
ਮਾਨ ਮਹਤ ਮੇਰੋ ਖ਼ਾਲਸਾ ਸਹੀ ॥
मान महत मेरो क़ालसा सही ॥
ਖ਼ਾਲਸਾ ਮੇਰੋ ਸ੍ਵਾਰਥ ਕਹੀ ॥
क़ालसा मेरो स्वारथ कही ॥
ਖ਼ਾਲਸਾ ਮੇਰੋ ਕਰੈ ਨ੍ਰਿਵਾਹ ॥
क़ालसा मेरो करै न्रिवाह ॥
ਖ਼ਾਲਸਾ ਮੇਰੋ ਦੇਹ ਅਰੁ ਸਾਹ ॥੬॥
क़ालसा मेरो देह अरु साह ॥६॥
ਖ਼ਾਲਸਾ ਮੇਰੋ ਧਰਮ ਅਰੁ ਕਰਮ ॥
The Khalsa is my duty (dharam) and my destiny (karam);
क़ालसा मेरो धरम अरु करम ॥
ਖ਼ਾਲਸਾ ਮੇਰੋ ਭੇਦ ਨਿਜ ਮਰਮ ॥
the Khalsa is my deepest secret.
क़ालसा मेरो भेद निज मरम ॥
ਖ਼ਾਲਸਾ ਮੇਰੋ ਸਤਿਗੁਰੁ ਪੂਰਾ ॥
The Khalsa is my perfect Satguru;
क़ालसा मेरो सतिगुरु पूरा ॥
ਖ਼ਾਲਸਾ ਮੇਰੋ ਸੱਜਨ ਸੂਰਾ ॥੭॥
the Khalsa is my family of the noble brave. 524
क़ालसा मेरो सजन सूरा ॥७॥
ਖ਼ਾਲਸਾ ਮੇਰੋ ਬੁਧਿ ਅਰੁ ਗਿਆਨ ॥
The Khalsa is my learning and intelligence;
क़ालसा मेरो बुधि अरु गिआन ॥
ਖ਼ਾਲਸੇ ਕਾ ਹਉਂ ਧਰਉਂ ਧਿਆਨ ॥
on the Khalsa I constantly reflect.
क़ालसे का हउं धरउं धिआन ॥
ਉਪਮਾ ਖ਼ਾਲਸਾ ਜਾਤਿ ਨ ਕਹੀ ॥
No other body is there which can be compared with the Khalsa,
उपमा क़ालसा जाति न कही ॥
ਜਿਹਵਾ ਏਕ ਪਾਰੁ ਨਹਿ ਲਹੀ ॥੮॥
none which may reach its furthest limit. 525
जिहवा एक पारु नहि लही ॥८॥
ਸ਼ੇਸ਼ ਰਸਨ ਸਾਰਦ ਸੀ ਬੁਧਿ ॥
If I had the tongues of Shesh[nag] and the knowledge of Devi
शेश रसन सारद सी बुधि ॥
ਤਦਪਿ ਨ ਉਪਮਾ ਬਰਨਤਿ ਸੁਧਿ ॥
yet would I fail to praise it adequately.
तदपि न उपमा बरनति सुधि ॥
ਯਾ ਮਹਿ ਰੰਚਿ ਨ ਮਿਥਿਆ ਭਾਖੀ ॥
No falsehood have I uttered,
या महि रंचि न मिथिआ भाखी ॥
ਗੁਰ ਪਾਰਬ੍ਰਹਮ ਗੁਰ ਨਾਨਕ ਸਾਖੀ ॥੯॥
as God and Guru Nanak are my witnesses. 526
गुर पारब्रहम गुर नानक साखी ॥९॥
ਰੋਮ ਰੋਮ ਜੇ ਰਸਨਾ ਪਾਂਉ ॥
If one had as many tongues as the hairs on one's body,
रोम रोम जे रसना पांउ ॥
ਤਦਪਿ ਖ਼ਾਲਸਾ ਜਸ ਤਹਿ ਗਾਊਂ ॥
yet they would still be insufficient to sing the praises of the Khalsa.
तदपि क़ालसा जस तहि गाऊं ॥
ਹਉ ਖ਼ਾਲਸੇ ਕੋ ਖ਼ਾਲਸਾ ਮੇਰੋ ॥
I am the Khalsa, the Khalsa is mine;
हउ क़ालसे को क़ालसा मेरो ॥
ਓਤ ਪੋਤਿ ਸਾਗਰ ਬੂੰਦੇਰੋ ॥੧੦॥ ਦਸਕ ॥
the relationship is as the ocean and its individual drops of water.
ओत पोति सागर बूंदेरो ॥१०॥ दसक ॥
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥
The Khalsa is the army of Akal Purakh;
क़ालसा अकाल पुरख की फ़ौज ॥
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥੧॥ ਰਹਾਉ ॥੪੫੮॥੯੯੦॥੩੩੦੯॥
The Khalsa emerged as the joy of God! 527
प्रगटिओ क़ालसा प्रमातम की मौज ॥१॥ रहाउ ॥४५८॥९९०॥३३०९॥
ਜਬ ਲਗ ਖ਼ਾਲਸਾ ਰਹੇ ਨਿਆਰਾ ॥
जब लग क़ालसा रहे निआरा ॥
ਤਬ ਲਗ ਤੇਜ ਕੀਉ ਮੈਂ ਸਾਰਾ ॥
तब लग तेज कीउ मैं सारा ॥
ਜਬ ਇਹ ਗਹੈ ਬਿਪਰਨ ਕੀ ਰੀਤ ॥
जब इह गहै बिपरन की रीत ॥
ਮੈਂ ਨ ਕਰੋਂ ਇਨ ਕੀ ਪ੍ਰਤੀਤ ॥
मैं न करों इन की प्रतीत ॥

Appearance


Languages