ਬਿਸਨੁਪਦ ਪੁੰਨ੍ਯਾਕੀ ॥ ਤਰਹ ਦੂਜੀ ॥ ਬ੍ਰਿਧ ਖੰਭਾਯਚ ॥…
बिसनुपद पुंन्याकी ॥ तरह दूजी ॥ ब्रिध खंभायच ॥…
ਅਕਾਲ ਪੁਰਖ ਕੀ ਆਗਿਆ ਪਾਇ ਪ੍ਰਗਟਿ ਭਯੋ ਰੂਪ ਮੁਨਿਵਰ ਕੋ ॥
By the command of [A]kal Purakh [the Khalsa] took the form of the most exalted of sages, with matted hair from the top of its head to the smallest nail of its toe.
अकाल पुरख की आगिआ पाइ प्रगटि भयो रूप मुनिवर को ॥
ਜਟਾ ਜੂਟ ਨਖ ਸਿਖ ਕਰ ਪਾਵਨ ਭਗਤ ਸੂਰ ਦ੍ਵੈ ਰੂਪ ਨਰਵਰ ਕੋ ॥
By keeping company with the divine it achieved true purity, acquiring the noblest of forms which is that of the truly devoted (bhagat rup).
जटा जूट नख सिख कर पावन भगत सूर द्वै रूप नरवर को ॥
ਚਕ੍ਰਵੈ ਪਦ ਦਾਤ ਧੁਰਿ ਪਾਯੋ ਧਰਮਰਾਜ ਭੁੰਚਤਿ ਗਿਰਿਵਰ ਕੋ ॥
Dharam-raj bestowed on it the rank of ruler supreme, setting its place far above all that others can reach.
चक्रवै पद दात धुरि पायो धरमराज भुंचति गिरिवर को ॥
ਉਦੈ ਅਸਤ ਸਮੁੰਦ੍ਰ ਪ੍ਰਯੰਤੰ ਅਬਿਚਲ ਰਾਜ ਮਿਲਿਓ ਸੁਰਪੁਰਿ ਕੋ ॥੪॥
From heaven he established its [paramount] rule, from the furthest shore to the uttermost limit. 366
उदै असत समुंद्र प्रयंतं अबिचल राज मिलिओ सुरपुरि को ॥४॥
ਪੰਥ ਖ਼ਾਲਸਾ ਭਯੋ ਪੁਨੀਤਾ ਪ੍ਰਭੁ ਆਗਿਆ ਕਰਿ ਉਦਿਤ ਭਏ ॥
By his command the Lord created that Panth which is the Khalsa.
पंथ क़ालसा भयो पुनीता प्रभु आगिआ करि उदित भए ॥
ਮਿਟਿਓ ਦ੍ਵੈਤ ਸੰਜੁਗਤਿ ਉਪਾਧਿਨਿ ਅਸੁਰ ਮਲੇਛਨ ਮੂਲ ਗਏ ॥
The earth was cleansed of refuse, both demons and malechhs.
मिटिओ द्वैत संजुगति उपाधिनि असुर मलेछन मूल गए ॥
ਧਰਮ ਪੰਥ ਖ਼ਾਲਸ ਪ੍ਰਚੁਰ ਭਯੋ ਸਤਿ ਸ੍ਵਰੂਪ ਪੁੰਨ੍ਯ ਰੂਪ ਜਏ ॥
The sacred and pure Panth multiplied, walking in the way of truth and piety.
धरम पंथ क़ालस प्रचुर भयो सति स्वरूप पुंन्य रूप जए ॥
ਕਛ ਕੇਸ ਕ੍ਰਿਪਾਨ ਤ੍ਰੈ ਮੁਦ੍ਰਾ ਗੁਰ ਭਗਤਾ ਰਾਮਦਾਸ ਭਏ ॥੫॥…॥੩੧੪॥੮੪੬॥੩੧੬੫॥
Kachh, kirpan, and kes — these three signs made followers of the Guru the servants [also] of God (ram das). 367
कछ केस क्रिपान त्रै मुद्रा गुर भगता रामदास भए ॥५॥…॥३१४॥८४६॥३१६५॥