ਬਿਸਨੁਪਦ ਪੁੰਨ੍ਯਾਕੀ ॥ ਕਨਿਸ੍ਟ ਖੰਭਾਯਚ ॥
बिसनुपद पुंन्याकी ॥ कनिस्ट खंभायच ॥
ਅਥ ਮੰਤ੍ਰ ਮਹਾਤਮ ਕਬਿ ਉਬਾਚ ਚਰਪਦ ॥…
अथ मंत्र महातम कबि उबाच चरपद ॥…
ਸਾਰ ਮੰਤ੍ਰ ਚਾਰੋਂ ਕਾ ਸਾਰ ॥
सार मंत्र चारों का सार ॥
ਵਾਹਿਗੁਰੂ ਮੰਤ੍ਰ ਨਿਰਧਾਰ ॥
वाहिगुरू मंत्र निरधार ॥
ਕਲਪ ਕਲਪ ਪ੍ਰਤਿ ਅਖਛਰ ਕਹੀ ॥
कलप कलप प्रति अखछर कही ॥
ਸ੍ਰੀ ਗੁਰੂ ਨਾਨਕ ਜਾਪ੍ਯੋ ਸਹੀ ॥੩॥
स्री गुरू नानक जाप्यो सही ॥३॥
ਨਿਜ ਆਤਮ ਮਹਿ ਪ੍ਰਮਾਤਮ ਦਰਸ੍ਯੋ ॥
निज आतम महि प्रमातम दरस्यो ॥
ਚਾਰ ਕਲਪ ਮਹਿ ਯਾ ਮੰਤ੍ਰ ਸਰਸ੍ਯੋ ॥
चार कलप महि या मंत्र सरस्यो ॥
ਸਾ ਮੰਤ੍ਰ ਪ੍ਰਭੁ ਖਾਲਸਹ ਦੀਨਾ ॥
सा मंत्र प्रभु खालसह दीना ॥
ਵਾਹਿਗੁਰੂ ਪਦ ਪਾਵਨ ਕੀਨਾ ॥੪॥…॥੩੧੨॥੮੪੪॥੩੧੬੩॥
वाहिगुरू पद पावन कीना ॥४॥…॥३१२॥८४४॥३१६३॥