ਤ੍ਰਿਭੰਗੀ ਛੰਦ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤ੍ਰਿਭੰਗੀਛੰਦ॥
ਤ੍ਰਿਭੰਗੀ ਛੰਦ:
TRIBHANGI STANZA
त्रिभंगी छंद ॥
LINE 02
ਸੰਖਾਸੁਰਮਾਰੇਬੇਦਉਧਾਰੇਸਤ੍ਰਸੰਘਾਰੇਜਸੁਲੀਨੋ॥
ਸੰਖਾਸੁਰ ਨੂੰ ਮਾਰਿਆ, ਵੇਦਾਂ ਨੂੰ ਉਧਾਰਿਆ, ਵੈਰੀਆਂ ਨੂੰ ਸੰਘਾਰਿਆ ਅਤੇ ਯਸ਼ ਖਟਿਆ।
The Lord received great approbation of killing the demon Shankhasura, redeeming the Vedas and destroying the enemies.
संखासुर मारे बेद उधारे सत्र संघारे जसु लीनो ॥
LINE 03
ਦੇਵੇਸੁਬੁਲਾਯੋਰਾਜਬਿਠਾਯੋਛਤ੍ਰਫਿਰਾਯੋਸੁਖਦੀਨੋ॥
ਦੇਵਤਿਆਂ ਨੂੰ ਬੁਲਾਇਆ, ਰਾਜ ਉਤੇ ਬਿਠਾਇਆ, (ਸਿਰ ਉਤੇ) ਛੱਤਰ ਫਿਰਾਇਆ ਅਤੇ ਸੁਖ ਦਿੱਤਾ।
He called Indra, the king of gods and blessed him with royalty and its comforts.
देवेसु बुलायो राज बिठायो छत्र फिरायो सुख दीनो ॥
LINE 04
ਕੋਟੰਬਜੇਬਾਜੇਅਮੁਰੇਸੁਰਗਾਜੇਸੁਭਘਰਿਸਾਜੇਸੋਕਹਰੇ॥
ਕਰੋੜਾਂ ਤਰ੍ਹਾਂ ਦੇ ਵਾਜੇ ਵਜੇ, ਇੰਦਰ ('ਅਮਰੇਸੁਰ') ਗਜਿਆ, ਘਰ ਵਿਚ ਸ਼ੁਭ ਸਜਾਵਟ ਹੋਈ ਅਤੇ ਸੋਗ ਮਿਟ ਗਿਆ।
Millions of musical instruments began to resound, the gods began to play th tune of bliss and the sorrows of every house were destroyed.
कोटं बजे बाजे अमुरेसुर गाजे सुभ घरि साजे सोक हरे ॥
LINE 05
ਦੈਕੋਟਕਦਛਨਾਕ੍ਰੋਰਪ੍ਰਦਛਨਾਆਨਿਸੁਮੱਛਕੇਪਾਇਪਰੇ੫੪॥॥
(ਸਾਰਿਆਂ ਦੇਵਤਿਆਂ ਨੇ) ਕਰੋੜਾਂ ਦੱਛਣਾਂ ਦਿੱਤੀਆਂ, ਕਰੋੜਾਂ ਪ੍ਰਦਖਣਾਂ ਕੀਤੀਆਂ ਅਤੇ ਆ ਕੇ ਮੱਛ ਦੇ ਪੈਰੀਂ ਪਏ ॥੫੪॥
All the gods bowed in respect at the feet of Fish incarnation presenting various types of gifts and making millions of circumambulations.54.
दै कोटक दछना क्रोर प्रदछना आनि सु मच्छ के पाइ परे ॥५४॥
LINE 06
ਇਤਿਸ੍ਰੀਬਚਿਤ੍ਰਨਾਟਕੇਮੱਛਅਵਤਾਰਕਥਨੰ॥ਸੰਖਾਸੁਰਬਧਹ॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਪਹਿਲੇ ਮੱਛ ਅਵਤਾਰ ਵਿਚ ਸੰਖਾਸੁਰ ਦੇ ਬੱਧ ਦੀ ਸਮਾਪਤੀ ਹੋਈ, ਸਭ ਸ਼ੁਭ ਹੈ ॥੧॥
End of the description of the first Machh (fish) Incarnation and Killing of Shankhasura in BACHITTAR NATAK.
इति स्री बचित्र नाटके मच्छ अवतार कथनं ॥ संखासुर बधह ॥
GURBANI.WORLD