ਦੋਹਰਾ ॥

ਚੰਡੀ ਚਰਿਤ੍ਰ ਗੁਰੂ ਗੋਬਿੰਦ ਸਿੰਘ ਜੀ ਅੰਗ 103
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ
ਦੋਹਰਾ:
DOHRA
दोहरा ॥
LINE 02
ਮਹਿਖਾਸੁਰਕਹਮਾਰਕਰਿਪ੍ਰਫੁਲਤਭੀਜਗਮਾਇ
ਮਹਿਖਾਸੁਰ ਨੂੰ ਮਾਰ ਕੇ ਦੇਵੀ ਬਹੁਤ ਪ੍ਰਸੰਨ ਹੋਈ।
After killing Mahishasura, the Mother of the world was greatly pleased.
महिखासुर कह मार करि प्रफुलत भी जग माइ ॥
LINE 03
ਤਾਦਿਨਤੇਮਹਿਖੇਬਲੈਦੇਤਜਗਤਸੁਖਪਾਇ੩੮॥॥
ਉਸ ਦਿਨ ਤੋਂ ਸੁਖ ਪ੍ਰਾਪਤੀ ਲਈ ਜਗਤ ਵਿਚ ਝੋਟੇ ਦੀ ਬਲੀ ਦਿੱਤੀ ਜਾਣ ਲਗੀ ॥੩੮॥
And from that day the whole world gives the sacrifice of the animals for the attainment of peace.38.
ता दिन ते महिखे बलै देत जगत सुख पाइ ॥३८॥
LINE 04
ਇਤਿਸ੍ਰੀਬਚਿਤ੍ਰਨਾਟਕੇਚੰਡੀਚਰਿਤ੍ਰੇਮਹਿਖਾਸੁਰਬਧਹਪ੍ਰਥਮਧਿਆਇਸੰਪੂਰਨੰਮਸਤੁਸੁਭਮਸਤੁ॥॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਚੰਡੀ ਚਰਿਤ੍ਰ ਪ੍ਰਸੰਗ ਦੇ 'ਮਹਿਖਾਸੁਰ-ਬਧ' ਨਾਂ ਦੇ ਪਹਿਲੇ ਅਧਿਆਇ ਦੀ ਸੁਭ ਸਮਾਪਤੀ ॥੧॥
Here ends the First Chapter entitled ‘Killing of Mahishasura’ of Chandi Charitra in BACHITTAR NATAK.1.
इति स्री बचित्र नाटके चंडी चरित्रे महिखासुर बधह प्रथम धिआइ संपूरनंम सतु सुभम सतु ॥१॥
GURBANI.WORLD