ਜੈਸੇ ਅਲ ਕਮਲ ਕਮਲ ਬਾਸ ਲੇਤ ਫਿਰੈ ਕਾਹੂੰ ਏਕ ਪਦਮ ਕੈ ਸੰਪਟ ਸਮਾਤ ਹੈ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 589
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੈਸੇਅਲਕਮਲਕਮਲਬਾਸਲੇਤਫਿਰੈਕਾਹੂੰਏਕਪਦਮਕੈਸੰਪਟਸਮਾਤਹੈ।
ਜਿਵੇਂ ਭੌਰਾ ਹਰੇਕ ਕਮਲ ਫੁਲ ਦੀ ਸੁਗੰਧੀ ਲੈਂਦਾ ਫਿਰਦਾ ਹੈ, ਪਰ ਕਿਸੇ ਇਕ ਕਵਲ ਦੇ ਡੱਬੇ ਵਿਚ ਸਮਾ ਜਾਂਦਾ ਹੈ।
Just as a bumble bee hops from one lotus flower to -another, but sucking nectar from anyone flower at the time of Sunset, it gets arrested in its box-like petals,
जैसे अल कमल कमल बास लेत फिरै काहूं एक पदम कै संपट समात है ।
LINE 02
ਜੈਸੇਪੰਛੀਬਿਰਖਬਿਰਖਫਲਖਾਤਫਿਰੈਬਰਹਨੇਬਿਰਖਬੈਠੇਰਜਨੀਬਿਹਾਤਹੈ।
ਜਿਵੇਂ ਪੰਛੀ ਬਿਰਛ ਬਿਰਛ ਦੇ ਫਲ ਖਾਂਦਾ ਫਿਰਦਾ ਹੈ, ਪਰ ਕਿਸੇ ਵਿਰਲੇ ਬ੍ਰਿਛ ਦੇ ਬੈਠਿਆਂ ਰਾਤ ਗੁਜ਼ਾਰ ਲੈਂਦਾ ਹੈ।
Just as a bird keeps hoping from one tree to the other eating all types of fruits but spends night on a branch of any tree,
जैसे पंछी बिरख बिरख फल खात फिरै बरहने बिरख बैठे रजनी बिहात है ।
LINE 03
ਜੈਸੇਤੌਬ੍ਯਾਪਾਰੀਹਾਟਿਹਾਟਿਕੈਦੇਖਤਫਿਰੈਬਿਰਲੈਕੀਹਾਟਿਬੈਠਬਨਜਲੇਜਾਤਹੈ।
ਜਿਵੇਂ ਕਿ ਵਪਾਰੀ ਹੱਟੀ ਹੱਟੀ ਤੇ ਵੇਖਦਾ ਫਿਰਦਾ ਹੈ, ਪਰ ਕਿਸੇ ਵਿਰਲੇ ਦੀ ਹੱਟੀ ਤੇ ਬੈਠ, ਕੇ ਮਾਲ ਖਰੀਦ ਕੇ ਲੈ ਜਾਂਦਾ ਹੈ।
Just as a trader keeps seeing commodities in every shop but purchases goods from anyone of them,
जैसे तौ ब्यापारी हाटि हाटि कै देखत फिरै बिरलै की हाटि बैठ बनज ले जात है ।
LINE 04
ਤੈਸੇਹੀਗੁਰਸਬਦਰਤਨਖੋਜਤਖੋਜੀਕੋਟਿਮਧੇਕਾਹੂਸੰਗਰੰਗਲਪਟਾਤਹੈ੫੮੯।।
ਤਿਵੇਂ ਹੀ ਖੋਜੀ ਗੁਰੂ ਸ਼ਬਦ ਰੂਪੀ ਰਤਨ ਨੂੰ ਖੋਜਦਾ ਹੈ, ਪਰ ਕ੍ਰੋੜਾਂ ਵਿਚੋਂ ਕਿਸੇ ਇਕ ਨਾਲ ਪ੍ਰੇਮ ਵਿਚ ਲਿਪਟਦਾ ਹੈ ॥੫੮੯॥
Similarly, the seeker of jewel-like Guru's words searches the jewel mine-the True Guru. Amongst many fake Gurus, there is a rare saintly person in whose holy feet a liberation seeker absorbs his mind. (He searches for the True Guru, obtains the elixir of
तैसे ही गुर सबद रतन खोजत खोजी कोटि मधे काहू संग रंग लपटात है ।५८९।
GURBANI.WORLD