ਕੰਸ ਮੰਤ੍ਰੀਨ ਸੋ ਬਿਚਾਰ ਕਰਤ ਭਯਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕੰਸਮੰਤ੍ਰੀਨਸੋਬਿਚਾਰਕਰਤਭਯਾ॥
ਕੰਸ ਮੰਤ੍ਰੀਆਂ ਨਾਲ ਵਿਚਾਰ ਕਰਨ ਲਗਾ:
Consultations of Kansa with his Ministers
कंस मंत्रीन सो बिचार करत भया ॥
LINE 02
ਦੋਹਰਾ॥
ਦੋਹਰਾ:
DOHRA
दोहरा ॥
LINE 03
ਮੰਤ੍ਰੀਸਕਲਬੁਲਾਇਕੇਕੀਨੋਕੰਸਬਿਚਾਰ॥
ਸਾਰਿਆਂ ਮੰਤ੍ਰੀਆਂ ਨੂੰ ਬੁਲਾ ਕੇ ਕੰਸ ਨੇ ਵਿਚਾਰ ਕੀਤਾ
मंत्री सकल बुलाइ के कीनो कंस बिचार ॥
LINE 04
ਬਾਲਕਜੋਮਮਦੇਸਮੈਸੋਸਭਡਾਰੋਮਾਰ੭੫॥॥
ਕਿ ਮੇਰੇ ਦੇਸ ਵਿਚ ਜੋ ਬਾਲਕ (ਇਕ ਦੋ ਸਾਲਾਂ ਵਿਚ ਜਨਮੇ ਹਨ) ਉਹ ਸਾਰੇ ਮਰਵਾ ਦੇਵੋ ॥੭੫॥
Calling all his Ministers and holding consultations with them, Kansa said, “All the infants in my country be killed.”75.
बालक जो मम देस मै सो सभ डारो मार ॥७५॥
GURBANI.WORLD