LINE 01
ਮਃ੪॥
Fourth Mahalaa:
मः ४ ॥
LINE 02
ਹਰਿਤੂਹੈਦਾਤਾਸਭਸਦਾਸਭਿਜੀਅਤੁਮੑਾਰੇ॥
ਹੇ ਪ੍ਰਭੂ! ਤੂੰ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਸਾਰੇ ਜੀਵ ਤੇਰੇ ਹੀ (ਪੈਦਾ ਕੀਤੇ ਹੋਏ) ਹਨ।
Lord, You are the Great Giver of all; all beings are Yours.
हरि तूहै दाता सभस दा सभि जीअ तुमारे ॥
LINE 03
ਸਭਿਤੁਧੈਨੋਆਰਾਧਦੇਦਾਨੁਦੇਹਿਪਿਆਰੇ॥
ਸਾਰੇ ਜੀਵ (ਦੁਨੀਆ ਦੇ ਪਦਾਰਥਾਂ ਵਾਸਤੇ) ਤੈਨੂੰ ਹੀ ਯਾਦ ਕਰਦੇ ਹਨ, ਤੇ ਹੇ ਪਿਆਰੇ! ਤੂੰ (ਸਭ ਨੂੰ) ਦਾਨ ਦੇਂਦਾ ਹੈਂ।
They all worship You in adoration; You bless them with Your Bounty, O Beloved.
सभि तुधै नो आराधदे दानु देहि पिआरे ॥
LINE 04
ਹਰਿਦਾਤੈਦਾਤਾਰਿਹਥੁਕਢਿਆਮੀਹੁਵੁਠਾਸੈਸਾਰੇ॥
ਹਰਿ ਦਾਤੇ ਨੇ ਹਰਿ ਦਾਤਾਰ ਨੇ (ਜਦੋਂ ਆਪਣੀ ਮਿਹਰ ਦਾ) ਹੱਥ ਕੱਢਿਆ ਤਦੋਂ ਜਗਤ ਵਿਚ (ਗੁਰੂ ਦੇ ਉਪਦੇਸ਼ ਦਾ) ਮੀਂਹ ਵੱਸਿਆ।
The Generous Lord, the Great Giver reaches out with His Hands, and the rain pours down on the world.
हरि दातै दातारि हथु कढिआ मीहु वुठा सैसारे ॥
LINE 05
ਅੰਨੁਜੰਮਿਆਖੇਤੀਭਾਉਕਰਿਹਰਿਨਾਮੁਸਮੑਾਰੇ॥
(ਜਿਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ) ਪ੍ਰੇਮ (-ਰੂਪ) ਵਾਹੀ ਕਰਨ ਨਾਲ (ਉਸ ਦੇ ਅੰਦਰ ਪਰਮਾਤਮਾ ਦਾ ਨਾਮ-) ਫ਼ਸਲ ਉੱਗ ਪੈਂਦਾ ਹੈ, (ਉਹ ਹਰ ਵੇਲੇ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾਂਦਾ ਹੈ।
The corn germinates in the fields; contemplate the Lord's Name with love.
अंनु जंमिआ खेती भाउ करि हरि नामु समारे ॥
LINE 06
ਜਨੁਨਾਨਕੁਮੰਗੈਦਾਨੁਪ੍ਰਭਹਰਿਨਾਮੁਅਧਾਰੇ੨॥॥
ਹੇ ਪ੍ਰਭੂ! (ਤੇਰਾ) ਦਾਸ ਨਾਨਕ (ਭੀ ਤੇਰੇ ਨਾਮ ਦਾ) ਖੈਰ (ਤੈਥੋਂ) ਮੰਗਦਾ ਹੈ, ਤੇਰਾ ਨਾਮ (ਦਾਸ ਨਾਨਕ ਦੀ ਜ਼ਿੰਦਗੀ ਦਾ) ਆਸਰਾ (ਬਣਿਆ ਰਹੇ) ॥੨॥
Servant Nanak begs for the Gift of the Support of the Name of his Lord God. ||2||
जनु नानकु मंगै दानु प्रभ हरि नामु अधारे ॥२॥
GURBANI.WORLD