ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1028
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਪੰਚਇਸਤ੍ਰੀਤਿਨਜੁਤਆਈ॥
ਪੰਜੇ ਇਸਤਰੀਆਂ ਉਨ੍ਹਾਂ (ਲੋਕਾਂ) ਕੋਲ ਆਈਆਂ
पंच इसत्री तिन जुत आई ॥
LINE 03
ਧਨਵੰਤੀਅਤਿਠਗਨਤਕਾਈ॥
ਠਗਾਂ ਨੂੰ (ਇਹ) ਬਹੁਤ ਧਨਵਾਨ ਲਗੇ।
धनवंती अति ठगन तकाई ॥
LINE 04
ਪੰਚਨਕੇਫਾਸੀਗਹਿਡਾਰੀ॥
(ਲੁਟੇਰਿਆਂ ਨੇ ਸਾਡੇ) ਪੰਜ ਪਤੀਆਂ ਨੂੰ ਫਾਂਸੀ ਲਾ ਦਿੱਤਾ
पंचन के फासी गहि डारी ॥
LINE 05
ਹਮਪਾਚੋਰਹਿਗਈਬਿਚਾਰੀ੯॥॥
ਅਤੇ (ਹੁਣ) ਅਸੀਂ ਪੰਜ ਵਿਚਾਰੀਆਂ ਰਹਿ ਗਈਆਂ ਹਾਂ ॥੯॥
हम पाचो रहि गई बिचारी ॥९॥
GURBANI.WORLD