LINE 01
ਚੌਪਈ॥
ਚੌਪਈ:
Chaupaee
चौपई ॥
LINE 02
ਅਧਿਕਤਵਨਸੌਨੇਹਲਗਾਯੋ॥
ਉਸ ਨਾਲ (ਉਸ ਨੇ) ਬਹੁਤ ਪ੍ਰੇਮ ਕੀਤਾ
अधिक तवन सौ नेह लगायो ॥
LINE 03
ਸਮੈਪਾਇਕਰਿਕੇਲਮਚਾਯੋ॥
ਅਤੇ ਸਮਾਂ ਪਾ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ।
She loved him intensively and, in due course, had commenced to have sex with him.
समै पाइ करि केल मचायो ॥
LINE 04
ਤਬਲੌਆਵਤਪਟੂਆਭਯੋ॥
ਉਦੋਂ ਤਕ ਪਟੂਆ ਆ ਗਿਆ,
She loved him intensively and, in due course, had commenced to have sex with him.
तब लौ आवत पटूआ भयो ॥
LINE 05
ਮਿਤ੍ਰਹਿਡਾਰਿਮਾਟਮਹਿਦਯੋ੩॥॥
ਤਾਂ ਉਸ ਨੇ ਮਿਤਰ ਨੂੰ ਇਕ ਮਟ ਵਿਚ ਪਾ ਦਿੱਤਾ ॥੩॥
Incidentally her husband appeared and she hid the friend in large earthen pitcher.(3)
मित्रहि डारि माट महि दयो ॥३॥
LINE 06
ਦ੍ਵੈਤਰਬੂਜਨਿਰਖਿਘਟਮਾਹੀ॥
ਦੋ ਤਰਬੂਜ਼ (ਉਸ ਨੇ) ਘੜੇ ਵਿਚ ਰਖ ਦਿੱਤੇ।
Incidentally her husband appeared and she hid the friend in large earthen pitcher.(3)
द्वै तरबूजनि रखि घट माही ॥
LINE 07
ਇਕਕਾਟ੍ਯੋਕਾਟ੍ਯੋਇਕਨਾਹੀ॥
ਇਕ ਨੂੰ ਕਟ ਦਿੱਤਾ ਅਤੇ ਇਕ ਨੂੰ ਨਾ ਕਟਿਆ।
She put two melons in the pitcher; one was cut and the other whole.
इक काट्यो काट्यो इक नाही ॥
LINE 08
ਗੁਦਾਭਖ੍ਰਯੋਖਪਰਸਿਰਧਰਿਯੋ॥
(ਇਕ ਦਾ ਉਸ ਨੇ) ਗੁਦਾ ਖਾ ਲਿਆ ਅਤੇ ਖਪਰ ਸਿਰ ਉਤੇ ਧਰ ਲਿਆ
गुदा भख्रयो खपर सिर धरियो ॥
LINE 09
ਦੁਤਿਯਾਲੈਤਿਹਊਪਰਜਰਿਯੋ੪॥॥
ਅਤੇ ਦੂਜਾ ਤਰਬੂਜ਼ ਉਸ ਦੇ ਉਪਰ ਜੜ੍ਹ ਦਿੱਤਾ ॥੪॥
After taking the pulp out, the shell was put on his head and the other whole was put on top of it.( 4)
दुतिया लै तिह ऊपर जरियो ॥४॥
LINE 10
ਇਹੀਬਿਖੈਪਟੂਆਗ੍ਰਿਹਆਯੋ॥
ਇਤਨੇ ਵਿਚ ਪਟੂਆ ਘਰ ਆ ਗਿਆ
After taking the pulp out, the shell was put on his head and the other whole was put on top of it.( 4)
इही बिखै पटूआ ग्रिह आयो ॥
LINE 11
ਬੈਠਿਖਾਟਪਰਪ੍ਰਮੁਦਬਢਾਯੋ॥
ਅਤੇ ਮੰਜੇ ਉਤੇ ਬੈਠ ਕੇ ਪ੍ਰਸੰਨ ਹੋਇਆ।
In the meantime silk-weaver walked in the house, he sat down on the bedstead and showered love.
बैठि खाट पर प्रमुद बढायो ॥
LINE 12
ਕਹਿਯੋਭਛਕਛੁਤਰੁਨਿਤਿਹਾਰੇ॥
ਕਹਿਣ ਲਗਾ ਹੇ ਇਸਤਰੀ! ਤੇਰੇ ਪਾਸ ਕੁਝ ਖਾਣ ਲਈ ਹੈ
In the meantime silk-weaver walked in the house, he sat down on the bedstead and showered love.
कहियो भछ कछु तरुनि तिहारे ॥
LINE 13
ਅਬਆਗੇਤਿਹਧਰਹੁਹਮਾਰੇ੫॥॥
ਤਾਂ ਹੁਣੇ ਉਹ ਮੇਰੇ ਅਗੇ ਲਿਆ ਰਖ ॥੫॥
He said to the woman what ever she had brought that for him to eat(5)
अब आगे तिह धरहु हमारे ॥५॥
LINE 14
ਜਬਇਹਭਾਤਿਤ੍ਰਿਯਾਸੁਨਪਾਯੋ॥
ਜਦ ਇਸਤਰੀ ਨੇ ਇਸ ਤਰ੍ਹਾਂ ਸੁਣਿਆ
जब इह भाति त्रिया सुन पायो ॥
LINE 15
ਕਾਟਿਤਾਹਿਤਰਬੂਜਖੁਲਾਯੋ॥
ਤਾਂ ਤਰਬੂਜ਼ ਕਟ ਕੇ (ਉਸ ਨੂੰ) ਖੁਆਇਆ।
When she heard him say so, she cut the melon and gave him to eat.
काटि ताहि तरबूज खुलायो ॥
LINE 16
ਮਿਤ੍ਰਲੇਤਤਿਹਕੌਅਤਿਡਰਾ॥
ਮਿਤਰ ਉਸ ਨੂੰ ਲੈ ਕੇ (ਵੇਖ ਕੇ) ਬਹੁਤ ਡਰਿਆ
मित्र लेत तिह कौ अति डरा ॥
LINE 17
ਹਮਰੋਘਾਤਤ੍ਰਿਯਾਇਨਕਰਾ੬॥॥
ਕਿ (ਹੁਣ) ਇਹ ਇਸਤਰੀ ਮੈਨੂੰ ਮਰਵਾ ਦੇਵੇਗੀ ॥੬॥
The friend got scared that the woman might kill him now.(6)
हमरो घात त्रिया इन करा ॥६॥
LINE 18
ਕਾਟਿਤਾਹਿਤਰਬੂਜਖੁਲਾਯੋ॥
(ਉਸ ਨੇ) ਪਤੀ ਨੂੰ ਤਰਬੂਜ਼ ਕਟ ਕੇ ਖੁਆਇਆ
काटि ताहि तरबूज खुलायो ॥
LINE 19
ਪੁਨਿਪਟੂਆਸੌਭੋਗਕਮਾਯੋ॥
ਅਤੇ ਫਿਰ ਪਟੂਆ ਨਾਲ ਭੋਗ ਕੀਤਾ।
But she cut the melon, enabled him (husband) to eat and then had sex.
पुनि पटूआ सौ भोग कमायो ॥
LINE 20
ਕੇਲਕਮਾਇਟਾਰਿਤਿਹਦਯੋ॥
ਕਾਮ-ਕ੍ਰੀੜਾ ਕਰ ਕੇ ਉਸ ਨੂੰ ਭੇਜ ਦਿੱਤਾ
केल कमाइ टारि तिह दयो ॥
LINE 21
ਮਿਤ੍ਰਹਿਕਾਢਿਖਾਟਪਰਲਯੋ੭॥॥
ਅਤੇ ਮਿਤਰ ਨੂੰ (ਮਟ ਵਿਚੋਂ) ਕਢ ਕੇ ਮੰਜੇ ਉਤੇ ਪਾ ਲਿਆ ॥੭॥
After making love she sent him out. Then she got the friend out and they sat down on the bed.(7)
मित्रहि काढि खाट पर लयो ॥७॥
LINE 22
ਬਹੁਰਿਮਿਤ੍ਰਸੌਭੋਗਕਮਾਯੋ॥
ਫਿਰ ਮਿਤਰ ਨਾਲ ਭੋਗ ਕੀਤਾ।
After making love she sent him out. Then she got the friend out and they sat down on the bed.(7)
बहुरि मित्र सौ भोग कमायो ॥
LINE 23
ਮੂਰਖਨਾਥਨਕਛੁਛਲਪਾਯੋ॥
(ਉਸ ਦਾ) ਮੂਰਖ ਪਤੀ ਇਸ ਛਲ ਨੂੰ ਸਮਝ ਨਾ ਸਕਿਆ।
She made love with him and the foolish husband could not discern.
मूरख नाथ न कछु छल पायो ॥
LINE 24
ਦੁਤਿਯਬਾਰਤਾਸੌਰਤਿਮਾਨੀ॥
(ਉਸ ਨੇ) ਯਾਰ ਨਾਲ ਦੂਜੀ ਵਾਰ ਰਤੀ-ਕ੍ਰੀੜਾ ਕੀਤੀ।
दुतिय बार ता सौ रति मानी ॥
LINE 25
ਦੂਜੇਕਾਨਨਕਿਨਹੂੰਜਾਨੀ੮॥॥
ਇਸ ਗੱਲ ਦੀ ਕਿਸੇ ਦੂਜੇ ਨੂੰ ਖ਼ਬਰ ਤਕ ਨਾ ਹੋਈ ॥੮॥
She again had sex with him and no one could detect.(8)(1)
दूजे कान न किनहूं जानी ॥८॥
LINE 26
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਤਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ੪੧੭੬੯ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੧॥੭੬੯॥ ਚਲਦਾ॥
Forty-first Parable of Auspicious Chritars Conversation of the Raja and the Minister, Completed with Benediction. (41)(765)
इति स्री चरित्र पख्याने त्रिया चरित्रे मंत्री भूप संबादे इकतालीसवो चरित्र समापतम सतु सुभम सतु ॥४१॥७६९॥अफजूं॥
GURBANI.WORLD