ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਕੰਕਨਾਮਦਿਜਬਰਇਕਸੁਨਾ॥
ਕੰਕ ਨਾਂ ਦਾ ਇਕ ਬ੍ਰਾਹਮਣ ਸੁਣਿਆ ਸੀ।
कंक नाम दिजबर इक सुना ॥
LINE 03
ਪੜ੍ਰਹੇਪੁਰਾਨਸਾਸਤ੍ਰਬਹੁਗੁਨਾ॥
ਉਹ ਬਹੁਤ ਸਾਰੇ ਪੁਰਾਣ ਅਤੇ ਸ਼ਾਸਤ੍ਰ ਪੜ੍ਹਦਾ ਸੀ।
There lived one Brahmin named Kanak, who was well versed in Shastras and Puranas.
पड़्रहे पुरान सासत्र बहु गुना ॥
LINE 04
ਅਤਿਸੁੰਦਰਤਿਹਰੂਪਅਪਾਰਾ॥
ਉਸ ਦਾ ਰੂਪ ਬਹੁਤ ਸੁੰਦਰ ਅਤੇ ਅਪਾਰ ਸੀ।
अति सुंदर तिह रूप अपारा ॥
LINE 05
ਸੂਰਲਯੋਜਾਤੇਉਜਿਆਰਾ੧॥॥
ਉਸ ਤੋਂ ਸੂਰਜ ਵੀ ਪ੍ਰਕਾਸ਼ ਲੈਂਦਾ ਸੀ ॥੧॥
He was handsome too and, even, the Sun borrowed light from him.(1)
सूर लयो जा ते उजिआरा ॥१॥
LINE 06
ਦਿਜਕੋਰੂਪਅਧਿਕਤਬਸੋਹੈ॥
ਤਦ ਉਸ ਬ੍ਰਾਹਮਣ ਦਾ ਰੂਪ ਬਹੁਤ ਸ਼ੋਭਦਾ ਸੀ।
दिज को रूप अधिक तब सोहै ॥
LINE 07
ਸੁਰਨਰਨਾਗਅਸੁਰਮਨਮੋਹੈ॥
ਦੇਵਤੇ, ਮਨੁੱਖ, ਨਾਗ ਅਤੇ ਦੈਂਤਾਂ ਦੇ ਮਨ ਮੋਹ ਲੈਂਦਾ ਸੀ।
His attractiveness was so distinguished that the gods, humans, reptiles and demons relished him
सुर नर नाग असुर मन मोहै ॥
LINE 08
ਲਾਬੇਕੇਸਛਕੇਘੁੰਘਰਾਰੇ॥
ਉਸ ਦੇ ਲੰਬੇ ਘੁੰਘਰਾਲੇ ਵਾਲ ਫਬਦੇ ਸਨ।
His attractiveness was so distinguished that the gods, humans, reptiles and demons relished him
लाबे केस छके घुंघरारे ॥
LINE 09
ਨੈਨਜਾਨੁਦੋਊਬਨੇਕਟਾਰੇ੨॥॥
ਉਸ ਦੇ ਨੈਣ ਮਾਨੋ ਕਟਾਰਾਂ ਬਣੇ ਹੋਏ ਹੋਣ ॥੨॥
He had long and wavy hair and his eyes were like those of katara, the killer bird.(2) .
नैन जानु दोऊ बने कटारे ॥२॥
LINE 10
ਬ੍ਯੋਮਕਲਾਰਾਨੀਰਸਭਰੀ॥
ਬਿਓਮ ਕਲਾ ਨਾਂ ਦੀ ਇਕ ਜੋਬਨਵਤੀ ਰਾਣੀ ਸੀ
ब्योम कला रानी रस भरी ॥
LINE 11
ਬਿਰਧਰਾਇਸੁਤਹਿਤਜਰੀ॥
ਜੋ ਬਿਰਧ ਰਾਜੇ ਦੇ (ਘਰ) ਪੁੱਤਰ (ਨ ਹੋਣ ਕਰ ਕੇ) ਸੜ ਬਲ ਰਹੀ ਸੀ।
There was a Rani by the name of Biyom Kala, whose husband was old and she had no issues.
बिरध राइ सुत हित जरी ॥
LINE 12
ਤਿਨਤ੍ਰਿਯਭੋਗਕੰਕਸੌਚਹਾ॥
ਉਸ ਇਸਤਰੀ ਨੇ ਕੰਕ (ਬ੍ਰਾਹਮਣ) ਨਾਲ ਸੰਯੋਗ ਕਰਨਾ ਚਾਹਿਆ
There was a Rani by the name of Biyom Kala, whose husband was old and she had no issues.
तिन त्रिय भोग कंक सौ चहा ॥
LINE 13
ਲਏਕਪੂਰਆਵਤੋਗਹਾ੩॥॥
ਅਤੇ ਕਪੂਰ ਲਈ ਆਉਂਦੇ ਨੂੰ ਫੜ ਲਿਆ ॥੩॥
As she wished to have sex with Kanak, holding camphor she took him in her arms.(3) . .
लए कपूर आवतो गहा ॥३॥
LINE 14
ਤ੍ਰਿਯਦਿਜਬਰਸੋਬਚਨਉਚਾਰੇ॥
(ਉਸ) ਔਰਤ ਨੇ ਸ੍ਰੇਸ਼ਠ ਬ੍ਰਾਹਮਣ ਪ੍ਰਤਿ ਬੋਲ ਕਹੇ।
त्रिय दिजबर सो बचन उचारे ॥
LINE 15
ਭਜਹੁਆਜੁਤੁਮਹਮੈਪਿਯਾਰੇ॥
ਹੇ ਪਿਆਰੇ! ਤੂੰ ਅਜ ਮੇਰੇ ਨਾਲ ਭੋਗ ਕਰ।
The lady said to the twice born (Brahmm), today you love me.
भजहु आजु तुम हमै पियारे ॥
LINE 16
ਕੰਕਨਤਾਕੀਮਾਨੀਕਹੀ॥
ਕੰਕ ਨੇ ਉਸ ਦੀ ਕਹੀ ਗੱਲ ਨਾ ਮੰਨੀ।
कंक न ता की मानी कही ॥
LINE 17
ਰਾਨੀਬਾਹਿਜੋਰਤਨਗਹੀ੪॥॥
ਰਾਣੀ ਨੇ (ਉਸ ਨੂੰ) ਜ਼ੋਰ ਨਾਲ ਬਾਂਹਵਾਂ ਦੀ ਗਲਵਕੜੀ ਪਾ ਲਈ ॥੪॥
Kanak did not heed to her but she took him in her arms.(4)
रानी बाहि जोर तन गही ॥४॥
GURBANI.WORLD