ਸਲੋਕ ਮਃ ੩ ॥

ਰਾਗੁ ਬਿਲਾਵਲੁ ਗੁਰੂ ਅਮਰਦਾਸ ਜੀ ਅੰਗ 853
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕਮਃ੩॥
Shalok, Third Mahalaa:
सलोक मः ३ ॥
LINE 02
ਜਗਤੁਜਲੰਦਾਰਖਿਲੈਆਪਣੀਕਿਰਪਾਧਾਰਿ॥
ਹੇ ਪ੍ਰਭੂ! (ਵਿਕਾਰਾਂ ਵਿਚ) ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰ ਕੇ ਬਚਾ ਲੈ,
The world is going up in flames - shower it with Your Mercy, and save it!
जगतु जलंदा रखि लै आपणी किरपा धारि ॥
LINE 03
ਜਿਤੁਦੁਆਰੈਉਬਰੈਤਿਤੈਲੈਹੁਉਬਾਰਿ॥
ਜਿਸ ਭੀ ਤਰੀਕੇ ਨਾਲ ਇਹ ਬਚ ਸਕਦਾ ਹੋਵੇ ਉਸੇ ਤਰ੍ਹਾਂ ਬਚਾ ਲੈ।
Save it, and deliver it, by whatever method it takes.
जितु दुआरै उबरै तितै लैहु उबारि ॥
LINE 04
ਸਤਿਗੁਰਿਸੁਖੁਵੇਖਾਲਿਆਸਚਾਸਬਦੁਬੀਚਾਰਿ॥
ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਮਨ ਵਿਚ ਵਸਾ ਕੇ (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਸਿਮਰਨ ਦਾ) ਆਤਮਕ ਆਨੰਦ ਵਿਖਾਲ ਦਿੱਤਾ,
The True Guru has shown the way to peace, contemplating the True Word of the Shabad.
सतिगुरि सुखु वेखालिआ सचा सबदु बीचारि ॥
LINE 05
ਨਾਨਕਅਵਰੁਨਸੁਝਈਹਰਿਬਿਨੁਬਖਸਣਹਾਰੁ੧॥॥
ਹੇ ਨਾਨਕ! ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਇਹ ਬਖ਼ਸ਼ਸ਼ ਕਰਨ ਵਾਲਾ ਨਹੀਂ ਹੈ ॥੧॥
Nanak knows no other than the Lord, the Forgiving Lord. ||1||
नानक अवरु न सुझई हरि बिनु बखसणहारु ॥१॥
GURBANI.WORLD