ਚੌਪਈ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 490
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਜੀਵਮਨੁਛਜਰੋਤ੍ਰਿਨਜਬੈ॥
ਜਦ ਜੀਵ, ਮਨੁੱਖ ਅਤੇ ਘਾਹ ਸੜ ਗਏ,
जीव मनुछ जरो त्रिन जबै ॥
LINE 03
ਸੰਕਾਕਰਤਭਏਭਟਤਬੈ॥
ਤਦ ਸਾਰੇ ਯੋਧੇ (ਮਨ ਵਿਚ) ਸੰਸਾ ਕਰਨ ਲਗੇ।
संका करत भए भट तबै ॥
LINE 04
ਮਿਲਿਸਭਹੀਜਦੁਪਤਿਪਹਿਆਏ॥
ਸਾਰੇ ਮਿਲ ਕੇ ਸ੍ਰੀ ਕ੍ਰਿਸ਼ਨ ਕੋਲ ਆਏ
मिलि सभ ही जदुपति पहि आए ॥
LINE 05
ਦੀਨਭਾਤਿਹੁਇਅਤਿਘਿਘਿਆਏ੧੯੩੫॥॥
ਅਤੇ ਬਹੁਤ ਹੀ ਆਜਿਜ਼ੀ ਨਾਲ ਗਿੜਗਿੜਾਉਣ ਲਗੇ ॥੧੯੩੫॥
When the beings and straws began burning, then all the Yadava warriors in great suspense came to Krishna and began to relate their sufferings while crying.1935.
दीन भाति हुइ अति घिघिआए ॥१९३५॥
GURBANI.WORLD