ਸਭ ਜਾਦੋ ਬਾਚ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਭਜਾਦੋਬਾਚ॥
ਸਾਰੇ ਯਾਦਵ ਕਹਿਣ ਲਗੇ:
Speech of all Yadavas:
सभ जादो बाच ॥
LINE 02
ਚੌਪਈ॥
ਚੌਪਈ:
CHAUPAI
चौपई ॥
LINE 03
ਪ੍ਰਭਜੂਹਮਰੀਰਛਾਕੀਜੈ॥
ਹੇ ਪ੍ਰਭੂ ਜੀ! ਸਾਡੀ ਰਖਿਆ ਕਰੋ।
प्रभ जू हमरी रछा कीजै ॥
LINE 04
ਜੀਵਰਾਖਇਨਸਭਕੋਲੀਜੈ॥
ਇਨ੍ਹਾਂ ਸਾਰਿਆਂ ਜੀਵਾਂ ਨੂੰ ਬਚਾ ਲਵੋ।
“O Lord! protect us and save all these beings
जीव राख इन सभ को लीजै ॥
LINE 05
ਆਪਹਿਕੋਊਉਪਾਵਬਤਈਯੈ॥
ਆਪ ਹੀ ਕੋਈ ਉਪਾ ਦਸੋ।
आपहि कोऊ उपाव बतईयै ॥
LINE 06
ਕੈਭਜੀਐਕੈਜੂਝਮਰਈਯੈ੧੯੩੬॥॥
ਜਾਂ ਭਜ ਜਾਈਏ ਜਾਂ ਲੜ ਕੇ ਮਰ ਜਾਈਏ ॥੧੯੩੬॥
Tell us some remedy, so that either we may die fighting or run away.1936.
कै भजीऐ कै जूझ मरईयै ॥१९३६॥
GURBANI.WORLD