ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 887
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਇਕਚੇਰੀਤਾਕੇਭਵਨਜਾਮੈਅਤਿਰਸਰੀਤਿ॥
ਉਸ ਦੇ ਘਰ ਰਸ-ਰੀਤ ਵਿਚ ਅਤਿ ਨਿਪੁਣ ਇਕ ਦਾਸੀ ਸੀ।
A perfect maid used to live in her residence,
इक चेरी ता के भवन जा मै अति रस रीति ॥
LINE 03
ਬੇਦਬ੍ਯਾਕਰਨਸਾਸਤ੍ਰਖਟਪੜੀਕੋਕਸੰਗੀਤਿ੩॥॥
(ਉਹ) ਵੇਦ, ਵਿਆਕਰਣ, ਛੇ ਸ਼ਾਸਤ੍ਰ ਅਤੇ ਕੋਕ ਸ਼ਾਸਤ੍ਰ ਤੇ ਸੰਗੀਤ ਪੜ੍ਹੀ ਹੋਈ ਸੀ ॥੩॥
Who was proficient in Vedas, Grammar, Six Shastras, Philosophy and Koka-shastra.(3)
बेद ब्याकरन सासत्र खट पड़ी कोक संगीति ॥३॥
LINE 04
ਸੋਰਾਜਾਅਟਕਤਭਯੋਤਾਕੋਰੂਪਨਿਹਾਰਿ॥
ਉਸ ਦਾ ਰੂਪ ਵੇਖ ਕੇ ਰਾਜਾ ਉਸ ਨਾਲ ਅਟਕ ਗਿਆ।
On perceiving her splendour, Raja fell for her,
सो राजा अटकत भयो ता को रूप निहारि ॥
LINE 05
ਦੈਨਸਕੈਤਾਕੋਕਛੂਤ੍ਰਿਯਕੀਸੰਕਬਿਚਾਰ੪॥॥
ਪਰ (ਆਪਣੀ) ਇਸਤਰੀ ਤੋਂ ਸੰਗਦਿਆਂ (ਅਰਥਾਤ ਡਰਦਿਆਂ) ਉਸ ਨੂੰ ਕੁਝ ਦੇ ਨਹੀਂ ਸਕਦਾ ਸੀ ॥੪॥
But, being scared of his women, he could not give her any gift.( 4)
दै न सकै ता को कछू त्रिय की संक बिचार ॥४॥
GURBANI.WORLD