ਕਿਤੜੇ ਲਖ ਨਗਾਰਚੀ ਕੇਤੜਿਆਂ ਢੋਲੀ ਸਹਨਾਈ ।

ਵਾਰ ੮ ਭਾਈ ਗੁਰਦਾਸ ਜੀ ਅੰਗ 8
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਿਤੜੇਲਖਨਗਾਰਚੀਕੇਤੜਿਆਂਢੋਲੀਸਹਨਾਈ।
ਲੱਖਾਂ ਹੀ ਨਗਾਰੇ ਵਾਲੇ ਤੇ ਕਿਤਨੇ ਹੀ ਢੋਲਾਂ ਤੂਤੀਆਂ ਵਾਲੇ ਹਨ।
Many are kettledrum and drum-beaters and many play on clarinets.
कितड़े लख नगारची केतड़िआं ढोली सहनाई ।
LINE 02
ਕੇਤੜਿਆਂਹੀਤਾਇਫੇਢਾਢੀਬਚੇਕਲਾਵਤਗਾਈ।
ਕਈ ਤੈਫੇ, ਢਾਡੀ ਬਚੇ ਗਾਉਣ ਵਾਲੇ ਕਲੌਤ।
Many are prostitutes, bards and singers of qauwali, a particular type of song sung usually in-group in particular modes mostly by Muslims.
केतड़िआं ही ताइफे ढाढी बचे कलावत गाई ।
LINE 03
ਕੇਤੜਿਆਂਬਹੁਰੂਪੀਏਬਾਜੀਗਰਲਖਭੰਡਅਤਾਈ।
ਕਿਤਨੇ ਸਵਾਂਗ ਉਤਾਰਨ ਵਾਲੇ, ਮਦਾਰੀ ਭੰਡ ਤੇ ਅਤਾਈ ਹਨ।
Many are mimics, acrobats and million are jesters.
केतड़िआं बहुरूपीए बाजीगर लख भंड अताई ।
LINE 04
ਕਿਤੜੇਲਖਮਸਾਲਚੀਸਮਾਚਰਾਗਕਰਨਿਰੁਸਨਾਈ।
ਕਿਤਨੇ ਲੱਖ ਮਸ਼ਾਲਚੀ ਹਨ ਜੋ (ਸ਼ਮਾਂ=) ਮੋਮ ਬੱਤੀਆਂ ਤੇ (ਚਰਾਗ) ਦੀਵੇ ਬਾਲਕੇ ਚਾਨਣਾ ਕਰਦੇ ਹਨ।
Many are torchbearers who light the torches.
कितड़े लख मसालची समा चराग करनि रुसनाई ।
LINE 05
ਕੇਤੜਿਆਂਹੀਕੋਰਚੀਆਮਲੁਪੋਸਸਿਲਹਸੁਖਦਾਈ।
ਕਿਤਨੇ ਹੀ ਬਸਤਨੀਏਂ ਹਾਕਮ ਤੇ ਸੰਜੋਅ ਪਹਿਨਣ ਵਾਲੇ (ਪਰਜਾ ਨੂੰ) ਸੁਖ ਦੇਣ ਵਾਲੇ ਹਨ।
Many are the keepers of army store and many are officers who wear comfortable suit of armor.
केतड़िआं ही कोरची आमलु पोस सिलह सुखदाई ।
LINE 06
ਕੇਤੜਿਆਂਹੀਆਬਦਾਰਕਿਤੜੇਬਾਵਰਚੀਨਾਨਵਾਈ।
ਕਿਤਨੇ ਹੀ (ਰਾਜਿਆਂ ਦੇ) ਲੱਸੀ ਵਾਲੇ ਰਸੌਈਏ ਤੇ ਰੋਟੀ ਪਕਾਉਣ ਵਾਲੇ ਹੁੰਦੇ ਹਨ।
Many are water carriers and cooks who cook nans, a kind of round, flat bread.
केतड़िआं ही आबदार कितड़े बावरची नानवाई ।
LINE 07
ਤੰਬੋਲੀਤੋਸਕਚੀਸੁਹਾਈ੨੦।।
ਪਾਨਾਂ ਵਾਲੇ ਤੇ ਤੋਸ਼ਕਚੀ (ਕਈ) ਸੁਹਾਉਂਦੇ ਹਨ।
Betel sellers and incharge of store room for precious articles of their own glory.
तंबोली तोसकची सुहाई ।२०।
GURBANI.WORLD