ਕੇਤੜਿਆ ਖੁਸਬੋਇਦਾਰ ਕੇਤੜਿਆ ਰੰਗਰੇਜ ਰੰਗੋਲੀ ।
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕੇਤੜਿਆਖੁਸਬੋਇਦਾਰਕੇਤੜਿਆਰੰਗਰੇਜਰੰਗੋਲੀ।
ਕਿਤਨੇ ਅੱਤਾਰ (=ਗਾਂਧੀ), (ਰੇਸ਼ਮ) ਵਾਲੇ ਤੇ ਲਿਲਾਰੀ ਹਨ।
Many are perfume sellers and many dyers who use colors to make many designs (rangolis).
केतड़िआ खुसबोइदार केतड़िआ रंगरेज रंगोली ।
LINE 02
ਕਿਤੜੇਮੇਵੇਦਾਰਹਨਿਹੁਡਕਹੁਡਕੀਏਲੋਲਣਿਲੋਲੀ।
ਕਿੰਨੇ ਮੇਵਾ ਵੇਚਣ ਵਾਲੇ, ਜ਼ਿਦੀ (ਸ਼ਰਤਾਂ ਬੰਨ੍ਹਕੇ ਸੌਦੇ ਕਰਨ ਵਾਲੇ) ਤੇ ਚੰਚਲ ਵੇਸ਼ਵਾ ਹਨ।
Many are servants working on contract and many are frolicsome prostitutes.
कितड़े मेवेदार हनि हुडक हुडकीए लोलणि लोली ।
LINE 03
ਖਿਜਮਤਿਗਾਰਖਵਾਸਲਖਗੋਲੰਦਾਜਤੋਪਕੀਤੋਲੀ।
ਨੀਵੇਂ ਚਾਕਰ, ਦਰਬਾਰੀ ਅਹਿਲਕਾਰ, ਗੋਲਾ ਸੁੱਟਣ ਵਾਲੇ, ਤੋਪ ਚਲਾਉਣ ਵਾਲੇ ਤੇ ਮੋਦੀ ਹਨ।
Many are personal maidservants, bomb-throwers, cannoners and many are carriers of war material.
खिजमतिगार खवास लख गोलंदाज तोपकी तोली ।
LINE 04
ਕੇਤੜਿਆਂਤਹਵੀਲਦਾਰਮੁਸਰਫਦਾਰਦਰੋਗੇਓਲੀ।
ਕਿੰਨੇ ਹੀ ਰੋਕੜੀਏ, ਨਿਗਰਾਨੀ ਰੱਖਣ ਵਾਲੇ ਦਰੋਗੇ ਤੇ ਰਸਦ ਦੇਣ ਵਾਲੇ ਹਨ।
Many are revenue officers, superintending officers, policemen and estimators.
केतड़िआं तहवीलदार मुसरफदार दरोगे ओली ।
LINE 05
ਕੇਤੜਿਆਂਕਿਰਸਾਣਹੋਇਕਰਿਕਿਰਸਾਣੀਅਤੁਲੁਅਤੋਲੀ।
ਕਿਨੇ ਰਾਹਕ ਹੋਕੇ ਤੋਲ ਤੋਂ ਅਤੋਲ (ਧਰਤੀ ਪਰ) ਖੇਤੀ ਕਰਦੇ ਹਨ।
Many are farmers who weigh and take care of the agricultural crop and its allied works.
केतड़िआं किरसाण होइ करि किरसाणी अतुलु अतोली ।
LINE 06
ਮੁਸਤੌਫੀਬੂਤਾਤਲਖਮੀਰਸਾਮੇਬਖਸੀਲੈਕੋਲੀ।
ਪੜਤਾਲੀਏ, ਨਿਜ ਦੇ ਖਰਚ ਦੇ ਲੇਖੇਦਾਰ ਅਫਸਰ, ਅਫਸਰ ਖੁਸ਼ਬੋ, ਸੈਨਾਪਾਤ, ਕੋਲ ਤੇ ਜੁਲਾਹੇ।
Millions are accountants, home secretaries, oath officers, finance ministers and tribal people who prepare bows and arrows.
मुसतौफी बूतात लख मीरसामे बखसी लै कोली ।
LINE 07
ਕੇਤੜਿਆਂਦੀਵਾਨਹੋਇਕਰਨਿਕਰੋੜੀਮੁਲਕਢੰਢੋਲੀ।
ਕਿੰਨੇ ਹੀ ਦੀਵਾਨ ਹੋਕੇ ਮੁਲਕ (ਦੀ ਆਮਦਨ ਦੀ) ਢੂੰਡ ਕਰ ਕੇ ਕਰੋੜਾਂ (ਰੁਪੱਯਾਂ ਦਾ ਮਾਮਲਾ ਜਮਾਂ) ਕਰਦੇ, ਤੇ
Many becoming custodians of property administer the country.
केतड़िआं दीवान होइ करनि करोड़ी मुलक ढंढोली ।
LINE 08
ਰਤਨਪਦਾਰਥਮੋਲਅਮੋਲੀ੨੧।।
ਮੁਲ ਤੋਂ ਅਮੁਲ ਰਤਨ ਪਦਾਰਥ ਜਮਾਂ ਕਰਦੇ ਹਨ।
Many are there who have the accounts of invaluable jewels etc. and deposit them properly.
रतन पदारथ मोल अमोली ।२१।
GURBANI.WORLD