ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 502
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਜਾਮਵਾਨਬਧਿਸਿੰਘਕੋਮਨਿਲੈਮਨਿਸੁਖੁਪਾਇ॥
ਜਾਮਵਾਨ (ਨਾਂ ਦੇ ਰਿਛ ਨੇ) ਸ਼ੇਰ ਨੂੰ ਮਾਰ ਕੇ ਅਤੇ ਮਣੀ ਲੈ ਕੇ ਸੁਖ ਪ੍ਰਾਪਤ ਕੀਤਾ।
जामवान बधि सिंघ को मनि लै मनि सुखु पाइ ॥
LINE 03
ਜਹਾਗ੍ਰਿਹਿਆਪਨਹੁਤੋਤਹਹੀਪਹੁਚਿਯੋਆਇ੨੦੪੩॥॥
ਜਿਥੇ ਉਸ ਦਾ ਆਪਣਾ ਘਰ ਸੀ, ਉਥੇ ਹੀ ਜਾ ਪਹੁੰਚਿਆ ॥੨੦੪੩॥
Jamwant, the after killing the lion, returned to his home with a happy mind and went to sleep.2043.
जहा ग्रिहि आपन हुतो तह ही पहुचियो आइ ॥२०४३॥
LINE 04
ਸਤ੍ਰਾਜਿਤਲਖਿਭੇਦਨਹਿਸਭਨਨਕਹਿਯੋਸੁਨਾਇ॥
ਸਤ੍ਰਾਜਿਤ ਨੇ (ਇਸ ਘਟਨਾ ਦਾ) ਭੇਦ ਨਾ ਸਮਝ ਕੇ ਸਾਰਿਆਂ ਨੂੰ ਕਹਿ ਕੇ ਸੁਣਾਇਆ
सत्राजित लखि भेद नहि सभनन कहियो सुनाइ ॥
LINE 05
ਕ੍ਰਿਸਨਮਾਰਿਮੁਹਿਭ੍ਰਾਤਕਉਲੀਨੀਮਨਿਛੁਟਕਾਇ੨੦੪੪॥॥
ਕਿ ਕ੍ਰਿਸ਼ਨ ਨੇ ਮੇਰੇ ਭਰਾ ਨੂੰ ਮਾਰ ਕੇ ਮਣੀ ਖੋਹ ਲਈ ਹੈ ॥੨੦੪੪॥
On this side, Satrajit, thinking about the mystery, said within the hearing of everyone, “Krishna has snatched away the jewel after killing my brother.”2044.
क्रिसन मारि मुहि भ्रात कउ लीनी मनि छुटकाइ ॥२०४४॥
GURBANI.WORLD