ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 502
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਯੌਸੁਨਿਕੈਚਰਚਾਪ੍ਰਭਜੂਆਪਨੇਢਿਗਜਾਤਿਹਕੋਸੁਬੁਲਾਯੋ॥
ਇਸ ਤਰ੍ਹਾਂ ਦੀ ਚਰਚਾ ਸੁਣ ਕੇ ਸ੍ਰੀ ਕ੍ਰਿਸ਼ਨ ਨੇ ਜਦੋਂ ਉਸ ਨੂੰ ਆਪਣੇ ਕੋਲ ਸਦਿਆ,
Hearing this discussion, the Lord called him
यौ सुनि कै चरचा प्रभ जू आपने ढिग जा तिह को सु बुलायो ॥
LINE 03
ਸਤ੍ਰਾਜੀਤਕਹੈਮੁਹਿਭ੍ਰਾਤਹਨਿਯੋਹਰਿਜੂਮਨਿਹੇਤੁਸੁਨਾਯੋ॥
(ਤਾਂ ਕਿਹਾ) ਹੇ ਸਤ੍ਰਾਜਿਤ! (ਤੂੰ) ਕਹਿ ਕੇ ਸੁਣਾ ਰਿਹਾ ਹੈਂ ਕਿ ਕ੍ਰਿਸ਼ਨ ਨੇ ਮਣੀ ਵਾਸਤੇ ਮੇਰੇ ਭਰਾ ਨੂੰ ਮਾਰ ਦਿੱਤਾ ਹੈ।
Satrajit said again, “Krishna has killed my brother for the sake of the jewel,”
सत्राजीत कहै मुहि भ्रात हनियो हरि जू मनि हेतु सुनायो ॥
LINE 04
ਐਸੇਕੁਬੋਲਸੁਨੇਮਨੂਆਹਮਰੋਅਤਿਕ੍ਰੋਧਹਿਕੇਸੰਗਿਤਾਯੋ॥
ਅਜਿਹੇ ਬੋਲ ਸੁਣ ਕੇ ਮੇਰਾ ਮਨ ਕ੍ਰੋਧ ਨਾਲ ਬਹੁਤ ਤਪ ਗਿਆ ਹੈ।
Hearing these words, the mind of Krishna was filled with rage
ऐसे कुबोल सुने मनूआ हमरो अति क्रोधहि के संगि तायो ॥
LINE 05
ਤਾਤੇਚਲੋਤੁਮਹੂੰਤਿਹਸੋਧਕਉਹਉਹੂੰਚਲੋਕਹਿਖੋਜਨਧਾਯੋ੨੦੪੫॥॥
ਇਸ ਲਈ ਤੂੰ ਵੀ ਉਸ ਦੀ ਖੋਜ ਲਈ ਚਲ ਅਤੇ ਮੈਂ ਵੀ ਚਲਦਾ ਹਾਂ। (ਇਹ) ਕਹਿ ਕੇ (ਦੋਵੇਂ) ਲਭਣ ਲਈ ਚਲ ਪਏ ॥੨੦੪੫॥
He said, “you should also accompany me for searching you brother.”2045.
ता ते चलो तुम हूं तिह सोध कउ हउ हूं चलो कहि खोजन धायो ॥२०४५॥
LINE 06
ਜਾਦਵਲੈਬ੍ਰਿਜਨਾਥਜਬੈਅਪਨੇਸੰਗਿਖੋਜਨਤਾਹਿਸਿਧਾਰੇ॥
ਯਾਦਵਾਂ ਨੂੰ ਨਾਲ ਲੈ ਕੇ ਜਦੋਂ ਸ੍ਰੀ ਕ੍ਰਿਸ਼ਨ ਉਸ ਨੂੰ ਲਭਣ ਲਈ ਚਲ ਪਏ,
जादव लै ब्रिजनाथ जबै अपने संगि खोजन ताहि सिधारे ॥
LINE 07
ਅਸ੍ਵਪਤੀਬਿਨੁਪ੍ਰਾਨਪਰੇਸੁਤਹੀਏਗਏਦੋਊਜਾਇਨਿਹਾਰੇ॥
(ਤਾਂ) ਉਥੇ ਆ ਪਹੁੰਚੇ ਜਿਥੇ ਘੋੜ-ਸਵਾਰ (ਸਤ੍ਰਾਜਿਤ ਦਾ ਭਰਾ) ਬਿਨਾ ਪ੍ਰਾਣਾਂ ਦੇ ਪਿਆ ਸੀ। ਦੋਹਾਂ ਨੇ ਜਾ ਕੇ (ਲੋਥ ਨੂੰ) ਵੇਖ ਲਿਆ।
Krishna, taking the Yadavas with him, went in search of the brother of Satrajit and reached there where Ashvapati was lying dead
अस्वपती बिनु प्रान परे सु तही ए गए दोऊ जाइ निहारे ॥
LINE 08
ਕੇਹਰਿਕੋਤਹਖੋਜਪਿਖਿਯੋਇਹਵਾਹੀਹਨੇਭਟਐਸੇਪੁਕਾਰੇ॥
ਉਥੇ ਹੀ ਉਨ੍ਹਾਂ ਨੇ ਸ਼ੇਰ ਦੀ ਪੈੜ ਵੇਖੀ। (ਸਾਰੇ) ਸੂਰਮੇ ਕਹਿਣ ਲਗੇ, ਉਸੇ (ਸ਼ੇਰ) ਨੇ ਇਸ ਨੂੰ ਮਾਰਿਆ ਹੈ।
The people looked for the lion here and there and imagined that he had been killed by the lion
केहरि को तह खोज पिखियो इह वा ही हने भट ऐसे पुकारे ॥
LINE 09
ਆਗੇਜੌਜਾਹਿਤੋਸਿੰਘਪਿਖਿਯੋਮ੍ਰਿਤਚਉਕਿਪਰੇਸਭਪਉਰਖਵਾਰੇ੨੦੪੬॥॥
ਅਗੇ ਜਾ ਕੇ ਉਨ੍ਹਾਂ ਨੇ ਸ਼ੇਰ ਨੂੰ ਵੀ ਮਰਿਆ ਹੋਇਆ ਵੇਖਿਆ। (ਤਾਂ) ਸਾਰੇ ਬਲਵਾਨ ਚੌਂਕ ਪਏ ॥੨੦੪੬॥
When they advanced further a little, they saw the dead lion, seeing him, all of them were wonder-struck and got agitated.2046.
आगे जौ जाहि तो सिंघ पिखियो म्रित चउकि परे सभ पउरख वारे ॥२०४६॥
GURBANI.WORLD