ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 864
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਅਦਲਮਹੰਮਦਨਾਮਤਵਨਿਪਤਿ॥
ਉਸ ਦੇ ਪਤੀ ਦਾ ਨਾਂ ਅਦਲ ਮੁਹੰਮਦ ਸੀ
अदल महंमद नाम तवनि पति ॥
LINE 03
ਨ੍ਯਾਇਸਾਸਤ੍ਰਕੇਬੀਚਨਿਪੁਨਿਅਤਿ॥
ਜੋ ਨਿਆਂ-ਸ਼ਾਸਤ੍ਰ ਵਿਚ ਬਹੁਤ ਨਿਪੁਣ ਸੀ।
Her husband’s name was Adal Mohammed, and he was very proficient in executing justice.
न्याइ सासत्र के बीच निपुनि अति ॥
LINE 04
ਨੂਰਮਬੀਬੀਨਾਰਿਤਵਨਘਰ॥
ਉਸ ਦੇ ਘਰ ਨੂਰਮ ਬੀਬੀ (ਨਾਂ ਵਾਲੀ) ਇਸਤਰੀ ਸੀ
Her husband’s name was Adal Mohammed, and he was very proficient in executing justice.
नूरम बीबी नारि तवन घर ॥
LINE 05
ਜਾਕੇਸਾਥਰਮਤਨਿਤਿਅਤਿਨਰ੨॥॥
ਜਿਸ ਨਾਲ ਨਿੱਤ ਬਹੁਤ ਮਰਦ ਰਮਣ ਕਰਦੇ ਸਨ ॥੨॥
The wife was known as Noor Bibi, and many people used to make love with her.(2)
जा के साथ रमत निति अति नर ॥२॥
LINE 06
ਤਿਨਇਕਜਾਟਭਏਰਤਿਠਾਨੀ॥
ਉਸ ਨੇ ਇਕ ਜੱਟ ਨਾਲ ਰਤੀ-ਕ੍ਰੀੜਾ ਕਰਨ ਦਾ ਮਨ ਬਣਾਇਆ
The wife was known as Noor Bibi, and many people used to make love with her.(2)
तिन इक जाट भए रति ठानी ॥
LINE 07
ਕਛੁਕਾਜੀਕੀਕਾਨਿਨਮਾਨੀ॥
ਅਤੇ ਕਾਜ਼ੀ ਦੀ ਜ਼ਰਾ ਜਿੰਨੀ ਵੀ ਪਰਵਾਹ ਨਾ ਕੀਤੀ।
Once she was having sex with a Jat without any consideration of the Quazi.
कछु काजी की कानि न मानी ॥
LINE 08
ਹਜਰਤਿਆਇਤਬੈਲਗਿਗਯੋ॥
(ਉਹ ਜੱਟ ਨਾਲ ਰਮਣ ਕਰ ਰਹੀ ਸੀ ਕਿ) ਉਦੋਂ ਤਕ ਹਜ਼ਰਤ (ਕਾਜ਼ੀ) ਆ ਗਿਆ।
हजरति आइ तबै लगि गयो ॥
LINE 09
ਮਿਤ੍ਰਹਿਬਾਧਿਖਾਟਤਰਲਯੋ੩॥॥
ਉਸ ਨੇ ਮਿਤਰ ਨੂੰ ਬੰਨ੍ਹ ਕੇ ਮੰਜੇ ਹੇਠਾਂ ਲੁਕਾ ਲਿਆ ॥੩॥
Right at the same time Quazi came; she hid the friend under the bed.(3)
मित्रहि बाधि खाट तर लयो ॥३॥
GURBANI.WORLD