ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1044
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਸੰਮਸਸੰਗਨਕਸਿਰਤਿਕਰੈ॥
(ਉਹ) ਸ਼ਮਸ ਨਾਲ ਕਸਵੀਂ ਰਤੀ-ਕ੍ਰੀੜਾ ਨਹੀਂ ਕਰ ਰਿਹਾ ਸੀ।
संमस संग न कसि रति करै ॥
LINE 03
ਚਿਤਮੈਇਹੈਬਿਚਾਰਬਿਚਰੈ॥
ਉਹ ਚਿਤ ਵਿਚ ਇਹੀ ਸੋਚਦਾ ਸੀ।
चित मै इहै बिचार बिचरै ॥
LINE 04
ਐਚਿਹਾਥਤਾਕੋਨਚਲਾਵੈ॥
(ਇਸ ਲਈ) ਖਿਚਵਾਂ ਹੱਥ ਨਹੀਂ ਚਲਾਂਦਾ ਸੀ
ऐचि हाथ ता को न चलावै ॥
LINE 05
ਜਿਨਿਕਟਿਟੂਟਿਪ੍ਰਿਯਾਕੀਜਾਵੈ੨੧॥॥
ਮਤਾਂ ਪ੍ਰਿਯਾ ਦੀ (ਪਤਲੀ) ਕਮਰ ਟੁਟ ਜਾਵੇ ॥੨੧॥
जिनि कटि टूटि प्रिया की जावै ॥२१॥
GURBANI.WORLD