ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1061
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਛੋਰਿਖੇਤਪਗਨਟਰੇਭਿਰੇਸੂਰਮਾਚਾਇ॥
ਰਣ-ਖੇਤਰ (ਨੂੰ ਛਡ ਕੇ ਕੋਈ) ਸੂਰਮਾ ਇਕ ਕਦਮ ਵੀ ਟਲ ਨਹੀਂ ਰਿਹਾ ਸੀ ਅਤੇ ਪੂਰੀ ਚਾਹ ਨਾਲ ਲੜ ਰਹੇ ਸਨ।
छोरि खेत पग न टरे भिरे सूरमा चाइ ॥
LINE 03
ਦਸੋਦਿਸਨਗਾਡੇਗੜਹਿਘੇਰਿਲਿਯੋਭਟਆਇ੧੧॥॥
ਦਸਾਂ ਦਿਸ਼ਾਵਾਂ ਤੋਂ ਸੂਰਮਿਆਂ ਨੇ ਆ ਕੇ ਕਿਲ੍ਹਾ ਘੇਰ ਲਿਆ ਸੀ ॥੧੧॥
दसो दिसन गाडे गड़हि घेरि लियो भट आइ ॥११॥
GURBANI.WORLD