ਪਾਧਰੀ ਛੰਦ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 178
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਾਧਰੀਛੰਦ॥
ਪਾਧਰੀ ਛੰਦ:
PADHAARI STANZA
पाधरी छंद ॥
LINE 02
ਜਬਹੋਤਧਰਨਭਾਰਾਕਰਾਤ॥
ਜਦੋਂ ਭਾਰ ਨਾਲ ਧਰਤੀ ਪੀੜਿਤ ਹੋ ਜਾਂਦੀ ਹੈ
जब होत धरन भाराकरात ॥
LINE 03
ਤਬਪਰਤਨਾਹਿਤਿਹਹ੍ਰਿਦੈਸਾਤਿ॥
ਤਦੋਂ ਉਸ ਦੇ ਹਿਰਦੇ ਨੂੰ ਸ਼ਾਂਤੀ ਨਹੀਂ ਆਉਂਦੀ।
When the earth is pressed by the load of sins, then she cannot have peace in her heart.
तब परत नाहि तिह ह्रिदै साति ॥
LINE 04
ਤਬਦਧਸਮੁੰਦ੍ਰਿਕਰਈਪੁਕਾਰ॥
ਤਦ (ਉਹ) ਛੀਰ ਸਮੁੰਦਰ ਵਲ ਜਾ ਕੇ ਅਰਜ਼ੋਈ ਕਰਦੀ ਹੈ
तब दध समुंद्रि करई पुकार ॥
LINE 05
ਤਬਧਰਤਬਿਸਨਰੁਦ੍ਰਾਵਤਾਰ੭॥॥
ਤਦ ਵਿਸ਼ਣੂ ਰੁਦਰ ਅਵਤਾਰ ਧਾਰਨ ਕਰਦਾ ਹੈ ॥੭॥
Then she goes and shouts loudly in the milk-ocean and the Rudra incarnation of Vishnu is manifested.7.
तब धरत बिसन रुद्रावतार ॥७॥
LINE 06
ਤਬਕਰਤਸਕਲਦਾਨਵਸੰਘਾਰ॥
ਤਦ (ਰੁਦਰ) ਸਾਰਿਆਂ ਦੈਂਤਾਂ ਦਾ ਸੰਘਾਰ ਕਰਦਾ ਹੈ,
तब करत सकल दानव संघार ॥
LINE 07
ਕਰਿਦਨੁਜਪ੍ਰਲਵਸੰਤਨਉਧਾਰ॥
ਦੈਂਤਾਂ ਲਈ ਪਰਲੋ ਲਿਆਉਂਦਾ ਹੈ ਅਤੇ ਸੰਤਾਂ ਦਾ ਉੱਧਾਰ ਕਰਦਾ ਹੈ।
After manifestation, Rudra destroys the demons and crushing them, he protects the saints.
करि दनुज प्रलव संतन उधार ॥
LINE 08
ਇਹਭਾਤਿਸਕਲਕਰਿਦੁਸਟਨਾਸ॥
ਇਸ ਤਰ੍ਹਾਂ ਸਾਰੇ ਦੁਸ਼ਟਾਂ ਦਾ ਨਾਸ਼ ਕਰ ਕੇ
इह भाति सकल करि दुसट नास ॥
LINE 09
ਪੁਨਿਕਰਤਿਹ੍ਰਿਦੈਭਗਵਾਨਬਾਸ੮॥॥
ਫਿਰ ਭਗਵਾਨ ਦੇ ਹਿਰਦੇ ਵਿਚ ਨਿਵਾਸ ਜਾ ਕਰਦਾ ਹੈ ॥੮॥
In this way, destroying all the tyrants, he then abides in the heart of his devotees.8.
पुनि करति ह्रिदै भगवान बास ॥८॥
GURBANI.WORLD