LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਇਹਬਿਧਿਸਤ੍ਰਸਬੈਚੁਨਿਮਾਰੇ॥
ਇਸ ਤਰ੍ਹਾਂ (ਗੋਪਾਲ ਚੰਦ ਨੇ) ਸਾਰੇ ਵੈਰੀ ਚੁਣ ਚੁਣ ਕੇ ਮਾਰੇ
इह बिधि सत्र सबै चुनि मारे ॥
LINE 03
ਗਿਰੇਆਪਨੇਸੂਰਸੰਭਾਰੇ॥
(ਅਤੇ ਫਿਰ) ਡਿਗੇ ਹੋਏ ਆਪਣੇ ਸੂਰਮੇ ਸੰਭਾਲੇ।
In this way, all the enemies were aimed and killed. After that they took care of their dead.
गिरे आपने सूर संभारे ॥
LINE 04
ਤਹਘਾਇਲਹਿਮੰਤਕਹਲਹਾ॥
ਉਥੇ ਘਾਇਲ ਹੋਏ ਹਿੰਮਤ ਨੂੰ ਵੇਖ ਕੇ
तह घाइल हिमंत कह लहा ॥
LINE 05
ਰਾਮਸਿੰਘਗੋਪਾਲਸਿਉਕਹਾ੬੭॥॥
ਰਾਮ ਸਿੰਘ ਨੇ ਗੋਪਾਲ ਚੰਦ ਨੂੰ ਕਿਹਾ ॥੬੭॥
Then on seeing Himmat lying wounded, Ram Singh said to Gopal.67.
राम सिंघ गोपाल सिउ कहा ॥६७॥
LINE 06
ਜਿਨਿਹਿੰਮਤਅਸਕਲਹਬਢਾਯੋ॥
ਜਿਸ ਹਿੰਮਤ ਨੇ ਅਜਿਹਾ ਵੈਰ ਵਧਾਇਆ ਸੀ,
जिनि हिंमत अस कलह बढायो ॥
LINE 07
ਘਾਇਲਆਜੁਹਾਥਵਹਆਯੋ॥
ਅਜ ਉਹ ਘਾਇਲ (ਅਵਸਥਾ ਵਿਚ ਸਾਡੇ) ਹੱਥ ਲਗਾ ਹੈ।
“That Himmat, who had been the root-cause of all the quarreld, hath now fallen wounded in out hands.”
घाइल आजु हाथ वह आयो ॥
LINE 08
ਜਬਗੁਪਾਲਐਸੇਸੁਨਿਪਾਵਾ॥
ਜਦ ਗੋਪਾਲ ਚੰਦ ਨੇ ਅਜਿਹਾ ਸੁਣਿਆ
जब गुपाल ऐसे सुनि पावा ॥
LINE 09
ਮਾਰਿਦੀਯੋਜੀਅਤਨਉਠਾਵਾ੬੮॥॥
ਤਾਂ (ਉਸ ਨੇ ਹਿੰਮਤ ਨੂੰ) ਮਾਰ ਦਿੱਤਾ ਅਤੇ ਜੀਉਂਦਾ ਨਾ ਉਠਣ ਦਿੱਤਾ ॥੬੮॥
When Gopal heard these words, he killed Himmat and did not allow him to get up alive. 68.
मारि दीयो जीअत न उठावा ॥६८॥
LINE 10
ਜੀਤਭਈਰਨਭਯੋਉਜਾਰਾ॥
(ਪਹਾੜੀ ਰਾਜਿਆਂ ਦੀ) ਜਿਤ ਹੋ ਗਈ ਅਤੇ ਰਣ-ਭੂਮੀ ਖਿੰਡ ਗਈ।
जीत भई रन भयो उजारा ॥
LINE 11
ਸਿਮ੍ਰਿਤਕਰਿਸਭਘਰੋਸਿਧਾਰਾ॥
(ਯੁੱਧ ਦੀਆਂ ਘਟਨਾਵਾਂ ਨੂੰ) ਚੇਤੇ ਕਰਦੇ ਸਭ (ਸੈਨਿਕ) ਘਰੋ-ਘਰੀਂ ਚਲੇ ਗਏ।
The victory was gained and the battle ended. While remembering homes, all went there.
सिम्रित करि सभ घरो सिधारा ॥
LINE 12
ਰਾਖਿਲੀਯੋਹਮਕੋਜਗਰਾਈ॥
ਸਾਨੂੰ ਪਰਮਾਤਮਾ ਨੈ ਰਖ ਲਿਆ
राखि लीयो हम को जगराई ॥
LINE 13
ਲੋਹਘਟਾਅਨਤੇਬਰਸਾਈ੬੯॥॥
ਅਤੇ ਸ਼ਸਤ੍ਰਾਂ ਦਾ ਬਦਲ (ਲੋਹ-ਘਟਾ) ਹੋਰ ਥਾਂ ਤੇ ਵਰ੍ਹਾ ਦਿੱਤਾ ॥੬੯॥
The Lord protected me from the cloud of battle, which rained elsewhere. 69.
लोह घटा अन ते बरसाई ॥६९॥
LINE 14
ਇਤਿਸ੍ਰੀਬਚਿਤ੍ਰਨਾਟਕਗੰਥੇਹੁਸੈਨਬਧਹਕ੍ਰਿਪਾਲਹਿੰਮਤਸੰਗਤੀਆਬਧਬਰਨਨੰਨਾਮਗਿਆਰਮੋਧਿਆਇਸਮਾਪਤਮਸਤੁਸੁਭਮਸਤੁ੧੧ਅਫਜੂ੪੨੩॥॥॥॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਹੁਸੈਨੀ ਬਧ ਕ੍ਰਿਪਾਲ ਹਿੰਮਤ ਸੰਗਤੀਆਂ ਬਧ ਬਰਨਨੰ' ਨਾਂ ਦਾ ਗਿਆਰ੍ਹਵਾਂ ਅਧਿਆਇ ਸਮਾਪਤ ਹੁੰਦਾ ਹੈ, ਸਭ ਸ਼ੁਭ ਹੈ ॥੧੧॥ਅਫਜੂ॥੪੨੩॥
End of Eleventh Chapter of BACHITTAR NATAK entitled Description of the Killing of Hussaini and also the Killing of Kirpal, Himmat and Sangatia.11.423
इति स्री बचित्र नाटक गंथे हुसैन बधह क्रिपाल हिंमत संगतीआ बध बरननं नाम गिआरमो धिआइ समापतम सतु सुभम सतु ॥११॥अफजू॥४२३॥
GURBANI.WORLD