ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਰੈਨਿਦਿਵਸਤਿਹਰੂਪਨਿਹਾਰੈ॥
ਰਾਤ ਦਿਨ (ਉਹ) ਉਸ ਦਾ ਰੂਪ ਵੇਖਦੀ ਸੀ
रैनि दिवस तिह रूप निहारै ॥
LINE 03
ਚਿਤਮੈਇਹੈਬਿਚਾਰੁਬਿਚਾਰੈ॥
ਅਤੇ ਮਨ ਵਿਚ ਇਹੀ ਵਿਚਾਰ ਕਰਦੀ ਰਹਿੰਦੀ ਸੀ
चित मै इहै बिचारु बिचारै ॥
LINE 04
ਐਸੋਛੈਲਕੈਸਹੂੰਪੈਯੈ॥
ਕਿ ਅਜਿਹੇ ਛੈਲ ਨੂੰ ਕਿਸੇ ਤਰ੍ਹਾਂ ਪ੍ਰਾਪਤ ਕਰਾਂ
ऐसो छैल कैसहूं पैयै ॥
LINE 05
ਕਾਮਭੋਗਕਰਿਗਰੇਲਗੈਯੈ੫॥॥
ਅਤੇ ਕਾਮ-ਭੋਗ ਕਰ ਕੇ ਆਪਣੇ ਗਲੇ ਨਾਲ ਲਗਾਵਾਂ ॥੫॥
काम भोग करि गरे लगैयै ॥५॥
LINE 06
ਏਕਸਖੀਕਹਨਿਕਟਬੁਲਾਯੋ॥
(ਉਸ ਨੇ) ਇਕ ਸਖੀ ਨੂੰ ਆਪਣੇ ਕੋਲ ਬੁਲਾਇਆ
एक सखी कह निकट बुलायो ॥
LINE 07
ਮਨਭਾਵਨਕੇਸਦਨਪਠਾਯੋ॥
ਅਤੇ ਆਪਣੇ ਪ੍ਰੇਮੀ ਦੇ ਘਰ ਭੇਜਿਆ।
मन भावन के सदन पठायो ॥
LINE 08
ਸਹਿਚਰਿਤਾਹਿਤੁਰਤਲੈਆਈ॥
ਸਖੀ ਉਸ ਨੂੰ ਤੁਰਤ ਲੈ ਕੇ ਆ ਗਈ
सहिचरि ताहि तुरत लै आई ॥
LINE 09
ਆਨਿਕੁਅਰਿਕਹਦਯੋਮਿਲਾਈ੬॥॥
ਅਤੇ ਲਿਆ ਕੇ ਕੁਮਾਰੀ ਨਾਲ ਮਿਲਾ ਦਿੱਤਾ ॥੬॥
आनि कुअरि कह दयो मिलाई ॥६॥
GURBANI.WORLD