ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1113
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਸ੍ਰੀਮ੍ਰਿਗਨੇਤ੍ਰਸਰੂਪਅਤਿਦੁਹਿਤਤਾਕੀਏਕ॥
ਉਸ ਦੀ ਮ੍ਰਿਗਨੈਣੀ ਵਰਗੇ ਸਰੂਪ ਵਾਲੀ ਇਕ ਪੁੱਤਰੀ ਸੀ।
स्री म्रिग नेत्र सरूप अति दुहित ता की एक ॥
LINE 03
ਲਹਿਨਗਈਰਾਜਾਬਡੇਚਹਿਚਹਿਰਹੇਅਨੇਕ੩॥॥
ਅਨੇਕ ਵੱਡੇ ਵੱਡੇ ਰਾਜੇ ਉਸ ਨੂੰ ਚਾਹਣ ਦੇ ਬਾਵਜੂਦ ਪ੍ਰਾਪਤ ਨਾ ਕਰ ਸਕੇ ॥੩॥
लहि न गई राजा बडे चहि चहि रहे अनेक ॥३॥
LINE 04
ਇੰਦ੍ਰਕੇਤੁਛਤ੍ਰੀਹੁਤੋਚਛੁਮਤੀਲਹਿਲੀਨ॥
ਇੰਦ੍ਰ ਕੇਤੁ ਨਾਂ ਦਾ ਇਕ ਛਤ੍ਰੀ ਹੁੰਦਾ ਸੀ। ਚਛੁ ਮਤੀ ਨੇ ਉਸ ਨੂੰ ਵੇਖ ਲਿਆ
इंद्र केतु छत्री हुतो चछु मती लहि लीन ॥
LINE 05
ਅਪਨੋਤੁਰਤਨਿਕਾਰਿਮਨੁਬੇਚਿਤਵਨਕਰਦੀਨ੪॥॥
ਅਤੇ ਆਪਣਾ ਮਨ ਕਢ ਕੇ ਤੁਰਤ ਉਸ ਨੂੰ ਵੇਚ ਦਿੱਤਾ ॥੪॥
अपनो तुरत निकारि मनु बेचि तवन कर दीन ॥४॥
GURBANI.WORLD